Ranjit Singh

ਢੰਡਾਰੀ ‘ਚ ਸੀਵਰੇਜ ਪਣਾਲੀ ਨੂੰ ਜਾਮ ਕਰਨ ਲਈ 23 ਲੋਕਾਂ ਨੂੰ ਲੱਗਿਆ ਜ਼ੁਰਮਾਨਾ

Fined 23 people for cleverly cutting plastic waste into sewagefined 23 people for cleverly cutting plastic waste into sewage ਲੁਧਿਆਣਾ: ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਨੂੰ ਸਵੱਛ ਅਤੇ ਹਰਾ ਬਣਾਉਣ ਦੀ ਮੁਹਿੰਮ ਚੱਲ ਰਹੀ ਹੈ। ਇਸ ਮੁਹਿੰਮ ਨੂੰ ਅੱਗੇ ਵਧਾਉਣਦੇ ਹੋਏ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਨੇ ਪਲਾਸਟਿਕ ਦੀ ਰਹਿੰਦ-ਖੂੰਹਦ ਨੂੰ

ਅਗਵਾ ਕਰ ਬੱਚੇ ਨਾਲ ਕੀਤਾ ਕੁਕਰਮ ,ਗਲਾ ਘੁੱਟਿਆ, ਫਿਰ ਆਰੀ ਨਾਲ ਵੱਢੀ ਗਰਦਨ

Child raped and murdered ਲੁਧਿਆਣਾ. ਡਾਬਾ ਰੋਡ ਸਥਿਤ ਮਕੰਦ ਸਿੰਘ ਦੇ ਇਲਾਕੇ ਵਿੱਚ ਸਾਢੇ ਚਾਰ ਸਾਲ ਦੇ ਬੱਚੇ ਨਾਲ ਕੁਕਰਮ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਲਾਪਤਾ ਹੋਏ ਬੱਚੇ ਨੂੰ ਲੱਭਣ ਤੋਂ ਬਾਅਦ ਉਸ ਦੀ ਲਾਸ਼ ਸਾਹਮਣੇ ਕੁਆਟਰਾਂ ‘ਚੋਂ ਮਿਲੀ ਤਾਂ ਉੱਥੇ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ

ਗੁਰਨਾਮ ਭੁੱਲਰ ਲੈ ਕੇ ਆ ਰਹੇ ਨੇ ਨਵਾਂ ਗੀਤ ‘I Don’t Quit’

‘I Don’t Quit’ Coming soon ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਪਿਛਲੇ ਦਿਨੀਂ ਵਿਵਾਦਾਂ ਦੇ ਘੇਰੇ ‘ਚ ਸ਼ੁਮਾਰ ਹੋਏ। ਗੁਰਨਾਮ ਭੁੱਲਰ ਤੋਂ ਇਲਾਵਾ ਕਈ ਪੰਜਾਬੀ ਗਾਇਕ ਸੁਰਖ਼ੀਆਂ ਬਣੇ ਰਹੇ ਹਨ। ਹੁਣ ਇੱਕ ਵਾਰ ਫ਼ਿਰ ਮਾਹੌਲ ਥੋੜਾ ਗਰਮਾਉਣ ਵਾਲਾ ਹੈ ਪਰ ਇਸ ਵਾਰ ਕਿਸੇ ਵਿਵਾਦ ਕਰਕੇ ਨਹੀਂ ਸਗੋਂ ਗੁਰਨਾਮ ਭੁੱਲਰ ਦੇ ਨਵੇਂ ਗਾਣੇ

ਸੜਕ ਹਾਦਸੇ ‘ਚ ਪਤਨੀ ਦੀ ਮੌਤ ਅਤੇ ਪਤੀ ਗੰਭੀਰ ਰੂਪ ‘ਚ ਜਖ਼ਮੀ

Woman dies husband seriously ਜੋਧਾ : ਕਸਬਾ ਜੋਧਾ ਦੇ ਬਾਹਰ ਸਥਿਤ ਰਿਸ਼ਭ ਸਪਿਨਿੰਗ ਮਿੱਲ ਦੇ ਨੇੜੇ ਇੰਨ੍ਹਾਂ ਭਿਆਨਕ ਹਾਦਸਾ ਹੋਇਆ, ਜਿਸ ‘ਚ ਮੋਟਰਸਾਈਕਲ ਸਵਾਰ ਪਤੀ ਪਤਨੀ ਵਿੱਚੋਂ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦ ਕਿ ਪਤੀ ਗੰਭੀਰ ਰੂਪ ‘ਚ ਜਖ਼ਮੀ ਹੈ।ਆਏ ਦਿਨ ਸੜਕ ਤੇ ਦੁਰਘਟਨਾਵਾ ਹੁੁੰਦੀਆ ਰਹਿੰਦੀਆ ਹਨ ਜਿਸ ਕਾਰਨ ਪੁਲਿਸ ਨੂੰ ਸਖ਼ਤ

ਸਰਕਾਰੀ ਡਿਸਪੈਂਸਰੀ ‘ਚ ਦਵਾਈਆ ਨਾਂ ਮਿਲਣ ਕਾਰਨ ਲੋਕ ਪਰੇਸ਼ਾਨ

Government dispensary public distress ਲੁਧਿਆਣਾ : ਪੰਜਾਬ ਸਰਕਾਰ ਨੇ ਲੋਕਾਂ ਦੇ ਇਲਾਜ ਲਈ ਪਿੰਡਾਂ ‘ਚ ਸਰਕਾਰੀ ਡਿਸਪੈਂਸਰੀਆਂ ਤਾਂ ਬਣਾ ਰੱਖੀਆ ਹਨ ,ਪਰ ਇਹਨਾਂ ‘ਚ ਲੋਕਾਂ ਦੇ ਇਲਾਜ ਲਈ ਕੋਈ ਡਾਕਟਰ ਮੌਜੂਦ ਨਹੀਂ ਹੈ। ਜੋ ਡਾਕਟਰ ਇਸ ਸਮੇਂ ਮੌਜੂਦ ਹਨ ਉਹਨਾਂ ਕੋਲ ਮਰੀਜ਼ਾਂ ਨੂੰ ਦੇਣ ਲਈ ਦਵਾਈਆ ਨਹੀਂ ਹਨ। ਇਸ ਤਰ੍ਹਾਂ ਦੀ ਮਿਸਾਲ ਅਸੀ ਲਾਡੋਵਾਲ ਦੀ

ਜਗਰਾਉਂ ਵਿਖੇ ਪਲਿਸ ਨੇ ਪਟਾਕੇ ਮਾਰਕੀਟ ‘ਚ ਕੀਤੀ ਛਾਪੇ ਮਾਰੀ

Police raided cracker market ਲੁਧਿਆਣਾ : ਪੁਲਿਸ ਨੇ ਲੁਧਿਆਣਾ ਜ਼ਿਲ੍ਹਾ ਦੇ ਕਸਬਾ ਜਗਰਾਉਂ ਵਿਖੇ ਪਟਾਕੇ ਮਾਰਕੀਟ ‘ਤੇ ਛਾਪਾ ਮਾਰਿਆ। ਪੁਲਿਸ ਟੀਮ ਨੇ ਇੱਥੋਂ ਕਈ ਦੁਕਾਨਦਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਜਗਰਾਉਂ ਦੇ ਐਚ.ਐਚ.ਓ. ਨਿਸ਼ਾਨ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਟੀਮ ਸਵੇਰੇ 7 ਵਜੇ ਪਟਾਕਾ ਮਾਰਕੀਟ ਪਹੁੰਚੀ ਅਤੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ

ਚੁਗਾਠਾਂ ਸਹੀ ਨਾਂ ਬਣਾਉਣ ਕਾਰਨ ਮਿਸਤਰੀ ਦੀ ਕੀਤੀ ਕੁੱਟਮਾਰ

Furniture worker have beaten  ਲੁਧਿਆਣਾ : ਘਰ ਦੀਆ ਚੁਗਾਠਾਂ ਸਹੀ ਨਾਂ ਬਣਾਉਣ ਕਾਰਨ ਮਕਾਨ ਮਾਲਕ ਨੇ ਆਪਣੇ ਅਣਪਛਾਤੇ ਸਾਥੀਆ ਨਾਲ ਮਿਲ ਕੇ ਫਰਨੀਚਰ ਦਾ ਕੰਮ ਕਰਨ ਵਾਲੇ ਮਿਸਤਰੀ ਦੀ ਦੁਕਾਨ ਤੇ ਜ਼ਾ ਕੇ ਕੁੱਟਮਾਰ ਕੀਤੀ। ਮਾਮਲਾ ਥਾਣਾ ਮੋਤੀ ਨਗਰ ਦੀ ਪੁਲਿਸ ਕੋਲ ਪੁੱਜਣ ਤੋ ਬਾਅਦ ਪੁਲਿਸ ਨੇ ਫ਼ਰਨੀਚਰ ਦਾ ਕੰਮ ਕਰਨ ਵਾਲੇ ਵਿਅਕਤੀ ਇਲਮ ਚੰਦ

35 ਹਜ਼ਾਰ ਵਿੱਚ ਰੁਪਏ ਵਿੱਚ ਲਿਆਦੀ ਨੌਕਰਾਣੀ 40 ਹਜ਼ਾਰ ਲੈ ਕੇ ਹੋਈ ਫਰਾਰ

Maid escapes 40 thousand ਪਟਿਆਲਾ : ਆਨਲਾਈਨ ਸਾਈਟਾਂ ਅੱਜ-ਕੱਲ ਘਰਾਂ ਵਿੱਚ ਕੰਮ-ਕਾਜ ਲਈ ਨੌਕਰਾਣੀਆ ਪ੍ਰਦਾਨ ਕਰ ਰਹੀਆਂ ਹਨ। ਪਰ ਤੁਸੀਂ ਉਨ੍ਹਾਂ ਦੇ ਝਾਸੇ ਵਿੱਚ ਕਦੀ ਨਾਂ ਆਏੳ ਕਿਉਂਕਿ ਪਟਿਆਲੇ ਦੇ ਇੱਕ ਨੌਜਵਾਨ ਨੇ ਦਿੱਲੀ ਦੀ ਉਸੇ ਵੈਬਸਾਈਟ ਤੋਂ ਬੁਕਿੰਗ ਕਰਕੇ 35 ਹਜ਼ਾਰ ਰੁਪਏ ਵਿੱਚ ਨੌਕਰਾਣੀ ਮੰਗਵਾਈ। ਨੌਕਰਾਣੀ ਪਟਿਆਲੇ ਤੋਂ ਦਿੱਲੀ ਪਹੁੰਚੀ ਅਤੇ ਨੌਜਵਾਨ ਦੇ ਘਰ

ਰਣਜੀਤ ਬਾਵਾ ਦਾ ਨਵਾਂ ਗੀਤ ਚੋਰੀ ਹੋਣ ਦਾ ਇਲਜ਼ਾਮ

Ranjit Bawa accused song : ਗੀਤ ਇੱਕ ਗਾਇਕ ਦੀ ਪਹਿਚਾਣ ਹੁੰਦਾ ਹੈ ਉਸ ਦੀ ਰੋਜ਼ੀ, ਹੁਨਰ ਅਤੇ ਸ਼ੌਂਕ ਸਭ ਕੁਝ ਹੁੰਦਾ ਹੈ। ਪਰ ਜਦੋਂ ਉਹ ਹੀ ਗਾਣਾ ਅਧੂਰਾ ਦਰਸ਼ਕਾਂ ਤੱਕ ਪਹੁੰਚ ਜਾਵੇ ਜਿਸ ਲਈ ਗਾਇਕ ਨੇ ਬਹੁਤ ਸਾਰੇ ਸੁਫ਼ਨੇ ਦੇਖੇ ਹੋਣ ਤਾਂ ਦੁੱਖ ਜ਼ਰੂਰ ਹੁੰਦਾ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਜਲਦੀ ਹੀ ਆਪਣੀ ਫ਼ਿਲਮ ‘ਖਿੱਦੋ

ਨਸ਼ੇ ਦੇ ਆਦੀ 2 ਨੌਜਵਾਨਾਂ ਨੇ ਘਰ ‘ਚ ਦਾਖ਼ਲ ਹੋ ਕੇ ਕੀਤੀ ਚੋਰੀ

Drug addicts steal youth : ਸਾਹਨੇਵਾਲ : ਨਸ਼ੇ ਦੇ ਆਦੀ 2 ਨੌਜਵਾਨਾਂ ਨੇ ਘਰ 'ਚ ਦਾਖ਼ਲ ਹੋ ਕੇ ਚੋਰੀ ਕੀਤੀ। ਚੋਰਾਂ ਨੇ ਮਹਿੰਦਰ ਕਲੋਨੀ ਲੋਹਾਰਾ ਦੇ ਇੱਕ ਘਰ 'ਚ ਦਾਖ਼ਲ ਹੋ ਕੇ ਘਰ ਦੇ ਮਾਲਕ ਦਾ ਮੋਬਾਈਲ ਅਤੇ ਪਰਸ ਚੋਰੀ ਕਰ ਫਰਾਰ ਹੋ ਗਏ। ਜਿਸ 'ਚ ਜ਼ਰੂਰੀ ਕਾਗਜ਼ਾਤ ਅਤੇ ਨਕਦੀ ਸੀ। ਪਵਨ ਕੁਮਾਰ ਨੇ ਪੁਲਿਸ

ਦੀਵਾਲੀ ਮੌਕੇ ਇੱਕੋ ਪਰਿਵਾਰ ਦੇ 3 ਜੀਆਂ ਨੇ ਲਿਆ ਫਾਹਾ

Three members family took over ਲੁਧਿਆਣਾ : ਸਥਾਨਕ ਈਸ਼ਰ ਨਗਰ ‘ਚ ਕੱਲ੍ਹ ਦੀਵਾਲੀ ਮੌਕੇ ‘ਤੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਕਾਰਨ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਤਿੰਨੇ ਲਾਸ਼ਾਂ ਘਰ ਦੇ ਪੱਖਿਆਂ ਨਾਲ ਲਟਕ ਰਹੀਆਂ ਸਨ।  ਤਿੰਨੋ ਮ੍ਰਿਤਕ ਇੱਕ ਹੀ ਪਰਿਵਾਰ ਦੇ ਮੈਂਬਰ ਸਨ। ਉਹ ਸਾਰੇ ਕਿਰਾਏ

ਦਿੱਲੀ ’ਚ ਦੀਵਾਲੀ ਮੌਕੇ ਲੱਗੀ 214 ਥਾਵਾਂ ’ਤੇ ਲੱਗੀ ਅੱਗ

Fire incidents on Delhi ਭਾਰਤ ਦੀ ਰਾਜਧਾਨੀ ਦਿੱਲੀ ‘ਚ ਦੀਵਾਲੀ ਮੌਕੇ 214 ਥਾਵਾਂ ‘ਤੇ ਅੱਗ ਲੱਗਣ ਦੀਆਂ ਛੋਟੀਆਂ–ਵੱਡੀਆਂ ਘਟਨਾਵਾਂ ਸਾਹਮਣੇ ਆਇਆ ਹਨ। ਕੱਲ੍ਹ ਸ਼ਾਮੀਂ ਸਦਰ ਬਾਜ਼ਾਰ ਦੀ ਇੱਕ ਦੁਕਾਨ ‘ਚ ਅੱਗ ਲੱਗ ਗਈ। ਅੱਗ–ਬੁਝਾਉਣ ਵਾਲੇ (ਫ਼ਾਇਰ) ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਕੋਈ ਕਮੀ ਨਹੀਂ ਆਈ ਹੈ। ਜਦੋਂ ਵੀ ਕਿਤੇ

ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ

Man dies road accident ਸਾਹਨੇਵਾਲ : ਆਏ ਦਿਨ ਸੜਕ ਤੇ ਦੁਰਘਟਨਾਵਾ ਵੱਧ ਦੀਆ ਹੀ ਜਾਂ ਰਹੀਆ ਹਨ। ਅਜਿਹੀ ਹੀ ਇਕ ਘਟਨਾ ਸਾਹਨੇਵਾਲ ਤੋ ਸਾਡੇ ਸਾਹਮਣੇ ਆਈ ਹੈ। ਇਕ ਸਾਈਕਲ ਚਾਲਕ ਨੂੰ ਇੰਡੀਕਾ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ ,ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਮੌਕੇ ‘ਤੇ ਫਰਾਰ ਹੋ ਗਿਆ।  ਗੰਭੀਰ ਸਾਈਕਲ ਚਾਲਕ ਦਾ ਇਲਾਜ ਨਾਂ

ਲੁਧਿਆਣਾ: ਲੜਕੀ ਸਮੇਤ 4 ਨੇ ਮਾਰੀ ਕਰੋੜਾਂ ਦੀ ਠੱਗੀ

4 killed Including girl ਲੁਧਿਆਣਾ : ਪੁਲਿਸ ਵੱਲੋਂ ਇੱਕ ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਨਾਲ ਠੱਗੀ ਕਰਨ ਵੱਲੇ ਇੱਕ ਗਰੋਹ ਦਾ ਪਰਦਾਫਾਸ਼ ਕਰ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਇਸ ਮਾਮਲੇ 'ਚ ਇੱਕ ਲੜਕੀ ਸਮੇਤ ਚਾਰ ਜਣਿਆ ਨੂੰ ਗ੍ਰਿਫਤਾਰ ਕੀਤਾ ਹੈ ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੜੇ

ਪਟਾਕੇ ਚਲਾਉਂਦੇ ਸਮੇਂ ਭੁੱਲਕੇ ਵੀ ਨਾਂ ਕਰੋ, ਇਹ ਗਲਤੀਆਂ

Mistakes during burning crackers: ਦੀਵਾਲੀ ਨੂੰ ਰੌਸ਼ਨੀ ਦਾ ਤਿਉਹਾਰ ਕਿਹਾ ਜਾਂਦਾ ਹੈ। ਇਸ ਦਿਨ ਲੋਕ ਮਾਂ ਲਕਸ਼ਮੀ ਨੂੰ ਘਰ ਬੁਲਾਉਣ ਲਈ ਘਰਾਂ ਨੂੰ ਦੀਵੇ ਜਗ੍ਹਾਂ ਕੇ ਸਜਾਉਂਦੇ ਹਨ। ਦੀਵਾਲੀ 'ਤੇ ਲੋਕ ਇਕ ਦੂਜੇ ਨੂੰ ਮਠਿਆਈਆਂ ਵੰਡਣ ਦੇ ਲਈ ਇਕ ਦੂਜੇ ਦੇ ਘਰ ਜਾਦੇ ਹਨ ਅਤੇ ਆਤਸ਼ਬਾਜੀ ਚਲਾਉਣਾ ਵੀ ਪਸੰਦ ਕਰਦੇ ਹਨ ਪਰ ਆਤਸ਼ਬਾਜੀ ਚਲਾਉਣ ਦੌਰਾਨ

ਇੱਕ ਹਜ਼ਾਰ ਰੁਪਏ ਦੀ ਲੜਾਈ ਕਾਰਨ ਛੋਟੇ ਭਰਾ ‘ਤੇ ਸੁੱਟਿਆ ਐਸਿਡ

Acid thrown at younger brother ਲੁਧਿਆਣਾ: ਇੱਕ ਮਾਮੂਲੀ ਬਹਿਸ ਪਿੱਛੋਂ ਵੱਡੇ ਭਰਾ ਨੇ ਆਪਣੇ ਹੀ ਛੋਟੇ ਭਰਾ ਦੇ ਉੱਤੇ ਤੇਜ਼ਾਬ ਪਾ ਦਿੱਤਾ। ਹਾਂਲਾਕਿ, ਛੋਟਾ ਭਰਾ ਮੌਕੇ ‘ਤੇ ਹੀ ਘੁੰਮ ਗਿਆ, ਜਿਸ ਨਾਲ ਤੇਜ਼ਾਬ ਉਸ ਦੇ ਚਿਹਰੇ ਦੀ ਬਜਾਏ ਉਸ ਦੀ ਪਿੱਠ ‘ਤੇ ਡਿੱਗ ਗਿਆ। ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਭਾਰਤ ਵਿੱਚ ਦੀਵਾਲੀ ਦਾ ਜਸ਼ਨ 2019

Diwali Celebration 2019  India : ਦੀਵਾਲੀ ਰੌਸ਼ਨੀ ਦਾ ਤਿਉਹਾਰ ਹੈ ਲੋਕ ਇਸ ਤਿਉਹਾਰ ਨੂੰ ਤੇਲ ਦੇ ਦੀਵੇ ਜਗਾ ਕੇ, ਪਟਾਕੇ ਚਲਾ ਕੇ ਅਤੇ ਇਕ ਸਭਿਆਚਾਰਕ ਪਰਿਵਾਰਕ ਸਮੇਂ ਦਾ ਅਨੰਦ ਲੈਂਦੇ ਹੋਏ ਇਹ ਯਾਦ ਰੱਖਣ ਲਈ ਮਨਾਉਂਦੇ ਹਨ ਕਿ ਚੰਗਾ ਹਮੇਸ਼ਾ ਬੁਰਾਈ ਉੱਤੇ ਜਿੱਤ ਪਾਉਂਦਾ ਹੈ। ਕੁਝ ਲੋਕ ਦੱਸਦੇ ਹਨ ਕਿ ਦੀਵਾਲੀ ਉਹ ਦਿਨ ਹੈ ਜਦੋਂ

ਸੋਸ਼ਲ ਮੀਡੀਆ ਤੇ ਭਾਵੁਕ ਹੋਏ ਗੈਰੀ ਸੰਧੂ, ਲਿਖਿਆ ‘Miss you’ ਮਾਂ

Singer Garry sandhu emotional: ਗੈਰੀ ਸੰਧੂ ਨੇ ਸਤੰਬਰ ਵਿਚ ਆਪਣੀ ਮਾਂ ਨੂੰ ਗੁਆ ਦਿੱਤਾ ਸੀ ਤੇ ਜੋ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਸੀ। ਹਾਲਾਂਕਿ ਜ਼ਰੂਰਤ ਦੀ ਇਸ ਘੜੀ ‘ਤੇ ਹਰ ਕੋਈ ਉਨ੍ਹਾਂ ਦੇ ਨਾਲ ਖੜਿਆ ਸੀ ਪਰ ਕੋਈ ਵੀ ਉਨ੍ਹਾਂ ਦੀ ਮਾਂ ਦੀ ਕਮੀ ਨੂੰ ਭਰ ਨਹੀਂ ਸਕਦਾ ਜਿਸਨੂੰ ਉਨ੍ਹਾਂ

ਦੀਵਾਲੀ ਦੇ ਮੌਕੇ ‘ਤੇ 10 ਵਜੇ ਤੱਕ ਹੀ ਚਲਾਏ ਜਾਣਗੇ ਪਟਾਕੇ

Diwali Fireworks 10 am occasion :  ਪੁਲਿਸ ਨੇ ਲੋਕਾਂ ਨੂੰ ਸਾਫ਼- ਸਾਫ਼ ਸ਼ਬਦਾਂ ‘ਚ ਇਹ ਕਿਹਾ ਹੈ ਕਿ ਕਿ ਹਾਈ ਕੋਰਟ ਦੇ ਆਦੇਸ਼ਾ ਅਨੁਸਾਰ ਰਾਤ 8 ਵਜੇ ਤੋਂ 10 ਵਜੇ ਦੇ ਵਿਚਕਾਰ ਪਟਾਕੇ ਚਲਾਏ ਜਾਣਗੇ। ਜੇਕਰ ਕੋਈ ਵੀ ਵਿਅਕਤੀ 10 ਵਜੇ ਤੋਂ ਬਾਅਦ ਪਟਾਕੇ ਚਲਾਉਦਾ ਹੈ ਤਾਂ ਪੁਲਿਸ ਉਸ ਖ਼ਿਲਾਫ਼ ਸਖ਼ਤ ਕਰਵਾਈ ਕਰ ਮਾਮਲਾ ਦਰਜ

ਜਗਰਾਉਂ ‘ਚ ਕਿਸੇ ਨੂੰ ਵੀ ਨਹੀਂ ਦਿੱਤਾ ਪਟਾਕੇ ਵੇਚਣ ਦਾ ਲਾਇਸੈਂਸ

Fireworks licence ban jagraon : ਦੀਵਾਲੀ ਦੇ ਤਿਉਹਾਰ ਨੂੰ ਲਗਭਗ ਤਿੰਨ ਦਿਨ ਬਾਕੀ ਰਹਿ ਗਏ ਹਨ ਪਰ ਜਗਰਾਉਂ ਦੇ ਕਿਸੇ ਵੀ ਇਲਾਕੇ ‘ਚ ਪਟਾਕੇ ਵੇਚਣ ਲਈ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ ਹੈ । ਹਾਲਾਂਕਿ ਸ਼ਹਿਰ ਵਾਸੀਆਂ ਨੂੰ ਆਪਣੇ ਬੱਚਿਆਂ ਦੇ ਲਈ ਛੋਟੇ-ਛੋਟੇ ਪਟਾਕੇ ਲੈਣ ਵਾਸਤੇ ਲੁਧਿਆਣਾ ਜਾਂ ਮੋਗੇ ਜਾਣਾ ਪਾ ਰਿਹਾ ਹੈ। ਇਸ ਸੰਬੰਧੀ ਐੱਸ.ਡੀ