Ranjeet Kaur

gurbakhsh singh khalsa

ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਪਾਣੀ ਵਾਲੀ ਟੈਂਕੀ ਤੋਂ ਮਾਰੀ ਛਾਲ, ਹੋਈ ਮੌਤ

ਆਪਣੀ ਤੈਅ ਸਜ਼ਾ ਪੂਰੀ ਕਰਨ ਦੇ ਬਾਵਜੂਦ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ ਕੈਦੀ ਸਿੱਖਾਂ ਦੀ ਰਿਹਾਈ ਲਈ ਮੁਹਾਲੀ ਵਿਚ ਭੁੱਖ ਹੜਤਾਲ ਕਰਨ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਅੱਜ ਕੁਰੂਕਸ਼ੇਤਰ ਦੇ ਠਸਕਾਅਲੀ ਇਲਾਕੇ ਵਿਚ ਇੱਕ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਜਾ ਰਿਹਾ ਸੀ ਜਿਸ ਤੋਂ ਅਚਾਨਕ ਓਹਨਾ

Amar khalsa

ਸ਼ਹੀਦ ਭਗਤ ਸਿੰਘ ‘ਤੇ ਗਾਉਂਣ ਕਾਰਨ 17 ਸਾਲਾ ਅੰਮ੍ਰਿਤਧਾਰੀ ਗਾਇਕ ਨੂੰ ਸੋਸ਼ਲ ਸਾਈਟ ‘ਤੇ ਮਿਲ ਰਹੀਆਂ ਧਮਕੀਆਂ

Amar khalsa:ਸਰਦਾਰ ਭਗਤ ਸਿੰਘ ਵਰਸਜ਼ ਗਾਂਧੀ’ ਗੀਤ ਗਾਉਣ ਵਾਲੇ 17 ਸਾਲਾ ਅੰਮ੍ਰਿਤਧਾਰੀ ਗਾਇਕ ਨੂੰ ਸੋਸ਼ਲ ਸਾਈਟ ‘ਤੇ ਧਮਕੀਆਂ:ਮਾਰਚ ਮਹੀਨੇ ਦੇ ਵਿੱਚ ਹਰ ਕੋਈ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਸ਼ਹੀਦੀ ਦਿਨ ਵਜੋਂ ਯਾਦ ਕਰਦਾ ਹੈ।ਅਨੰਦਪੁਰਪੁਰ ਸਾਹਿਬ ਦੇ 17 ਸਾਲਾ ਅੰਮ੍ਰਿਤਧਾਰੀ ਵਿਦਿਆਰਥੀ ਅਮਰ ਨੂੰ ਸ਼ਹੀਦ ਭਗਤ ਸਿੰਘ ਦਾ ਗੀਤ ਗਾਉਣ ਦੇ ਮਾਮਲੇ ‘ਤੇ ਜਾਨੋਂ ਮਾਰਨ

Neeru bajwa

ਨੀਰੂ ਬਾਜਵਾ ਵੀ ਹੋਈ ਸੀ ਇੰਡਸਟਰੀ ‘ਚ ਸ਼ਰੀਰਕ ਸ਼ੋਸਣ ਦਾ ਸ਼ਿਕਾਰ!

Neeru bajwa:ਨੀਰੂ ਮੁਤਾਬਕ ਹਰ ਕੁੜੀ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੈ। ਉਨ੍ਹਾਂ ਕਿਹਾ, ”ਜੇ ਮੈਂ ਕਹਾਂ ਕਿ ਮੇਰੇ ਨਾਲ ਕਦੇ ਸ਼ੋਸ਼ਣ ਨਹੀਂ ਹੋਇਆ ਤਾਂ ਮੈਂ ਗਲਤ ਹੋਵਾਂਗੀ। ਸ਼ੋਸ਼ਣ ਭਾਵੇਂ ਇੱਕ ਘੂਰ ਨਾਲ ਹੋਇਆ ਹੋਵੇ ਜਾਂ ਕਿਸੇ ਹੋਰ ਢੰਗ ਨਾਲ।”ਪੰਜਾਬੀ ਫ਼ਿਲਮ ਇੰਡਸਟਰੀ ਦੀ ਨਾਮਵਰ ਅਦਾਕਾਰਾ ਨੀਰੂ ਬਾਜਵਾ ਦਾ ਕਹਿਣਾ ਹੈ ਕਿ ਉਹ ਪੰਜਾਬੀ ਸਿਨੇਮੇ ਦੀ ਦੂਜੀ ਪਾਰੀ

Rani Mukerji's Hichki

ਕਾਫੀ ਸਮੇਂ ਬਾਅਦ ਸਾੜ੍ਹੀ ਦੀ ਜਗ੍ਹਾ ਮਾਡਰਨ ਲੁਕ ‘ਚ ਦਿਖੀ ਰੇਖਾ, ਵਾਇਰਲ ਹੋਈ ਤਸਵੀਰ

Rani Mukerji’s Hichki:ਹਾਲ ਹੀ ‘ਚ ਬਾਲੀਵੁੱਡ ਦੀ ਸਭ ਤੋਂ ਫਿੱਟ ਅਤੇ ਖ਼ੂਬਸੂਰਤ ਅਦਾਕਾਰਾ ਕਹੀ ਜਾਣ ਵਾਲੀ ਸੁਸ਼ਮਿਤਾ ਸੇਨਾ ਨੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਪੋਸਟ ਕੀਤੀ। ਇਹ ਤਸਵੀਰ ਸਿਰਫ਼ ਕੁੱਝ ਹੀ ਦੇਰ ਵਿੱਚ ਵਾਇਰਲ ਹੋ ਗਈ। 6 ਘੰਟਿਆਂ ਵਿੱਚ ਇਸ ਤਸਵੀਰ ਨੂੰ ਲਗਭਗ 52 ਹਜਾਰ ਤੋਂ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ। ਦਰਅਸਲ, ਇਹ ਤਸਵੀਰ ਕਈ ਮਾਇਨਿਆਂ

jagtar tara case

ਬੇਅੰਤ ਸਿੰਘ ਕਤਲ ਮਾਮਲੇ ‘ਚ ਜਗਤਾਰ ਤਾਰਾ ਦੋਸ਼ੀ ਕਰਾਰ, ਕੱਲ ਹੋ ਸਕਦੈ ਐਲਾਨ…

jagtar tara case:ਆਪਣੇ ਗੁਨਾਹਾਂ ਨੂੰ ਲਿਖ਼ਤ ‘ਚ ਕਬੂਲ ਕਰਨ ਮਗਰੋਂ ਆਪਣੀ ਸਜ਼ਾ ਦੇ ਐਲਾਨ ਹੋਣ ਦਾ ਇੰਤਜ਼ਾਰ ਕਰ ਰਹੇ ਜਗਤਾਰ ਤਾਰਾ ਨੂੰ ਆਉਣ ਵਾਲੇ ਕੱਲ ਸੁਣਾਈ ਜਾ ਸਕਦੀ ਹੈ ਓਹਦਾ ਕਿਤੇ ਦੀ ਸਜ਼ਾ। ਚੰਡੀਗੜ੍ਹ ਦੀ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਕਤਲ ਕੇਸ ਵਿੱਚ ਖ਼ਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਜਗਤਾਰ ਸਿੰਘ ਤਾਰਾ ਨੂੰ

aap punjab crisis

LIP ਨਾਲੋਂ ਟੁੱਟਣ ਮਗਰੋਂ ‘ਆਪ’ ਹੋਈ ਦੋਫਾੜ, ਬਣ ਸਕਦੀ ਹੈ ਨਵੀਂ ਪਾਰਟੀ..!

aap punjab crisis :ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ਨੇ ਸਿਆਸੀ ਹਲਕਿਆਂ ਵਿੱਚ ਭੂਚਾਲ ਲਿਆ ਦਿੱਤਾ ਹੈ। ਮਾਮਲਾ ਐਥੋਂ ਤੱਕ ਵਧ ਗਿਆ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਾਈਵਾਲ ਲੋਕ ਇਨਸਾਫ ਪਾਰਟੀ ਨੇ ਆਮ ਆਦਮੀ ਪਾਰਟੀ ਨਾਲੋਂ ਨਾਤਾ ਤੋੜ ਲਿਆ ਹੈ। ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ

abhijeet bhattacharya

ਗਾਇਕ ਅਭਿਜੀਤ ਦਾ ਖੂਲਾਸਾ,ਮਨੁੱਖੀ ਤਸਕਰੀ ਦੇ ਵੱਡੇ ਰੈਕੇਟ ਨਾਲ ਜੁੜੇੇ ਹੋ ਸਕਦੇ ਹਨ ਦਲੇਰ ਮਹਿੰਦੀ

abhijeet bhattacharyaਕੁਝ ਦੇਰ ਪਹਿਲਾਂ ਖਬਰ ਆਈ ਸੀ ਕਿ ਪੰਜਾਬੀ ਮਸ਼ਹੂਰ ਗਾਇਕ ਦਲੇਰ ਮਹਿੰਦੀ ਨੂੰ ਸਾਲ 2003 ਦੇ ਮਾਨਵ ਤਸਕਰੀ ਮਾਮਲੇ ‘ਚ 2 ਸਾਲ ਦੀ ਸਜਾ ਸੁਣਾਈ ਹੋਈ। ਇਸੇ ਦੌਰਾਨ ਗਾਇਕ ਅਭਿਜੀਤ ਭੱਟਾਚਾਰੀਆ, ਜਿਨ੍ਹਾਂ ਦੇਸ਼ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਕਈ ਸ਼ੋਅਜ਼ ਕੀਤੇ ਹਨ ਨੇ ਮਾਨਵ ਤਸਕਰੀ ਕਰਨ ਵਾਲੇ ਰੈਕੇਟ ਨੂੰ ਲੈ ਕੇ ਜਾਣਕਾਰੀ ਦਿੱਤੀ

Gippy grewal

ਜਦੋਂ ਸਿੱਧੂ ਮੂਸੇਵਾਲਾ ਤੋਂ ਬਾਅਦ ਲੋਕਾਂ ਨੇ ਬੰਦ ਕਰਵਾਇਆ ਗਿੱਪੀ ਗਰੇਵਾਲ ਦਾ ਪ੍ਰੋਗਰਾਮ

Gippy grewal:ਪੰਜਾਬ ਦਾ ਕਲਚਰ ਦਿਨੋਂ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਇਸਦਾ ਜਿੰਮੇਵਾਰ ਜਿਥੇ ਪੰਜਾਬੀ ਗਾਇਕਾਂ ਨੂੰ ਠਹਿਰਾਇਆ ਜਾ ਰਿਹਾ ਹੈ ਉਥੇ ਹੀ ਹੁਣ ਇਹਨਾਂ ਦਾ ਵਿਰੋਧ ਵੀ ਪੰਜਾਬ ਵਿੱਚ ਹੋਣਾ ਸ਼ੁਰੂ ਹੋ ਗਿਆ ਹੈ ਨਸ਼ਿਆਂ ਤੇ ਹਥਿਆਰਾਂ ਦੇ ਗੀਤ ਗਾਉਣ ਵਾਲਿਆਂ ਦੀ ਸ਼ਾਮਤ ਆ ਗਈ ਹੈ। ਇਸ ਦਾ ਸੇਕ ਗਾਇਕ ਗਿੱਪੀ ਗਰੇਵਾਲ ਨੂੰ ਵੀ

Daler Mehndi gets jail

ਕਬੂਤਰਬਾਜ਼ੀ ਦੇ ਮਾਮਲੇ ‘ਚ ਗਾਇਕ ਦਲੇਰ ਮਹਿੰਦੀ ਦੋਸ਼ੀ ਕਰਾਰ, ਹੋਈ 2 ਸਾਲ ਦੀ ਸਜ਼ਾ

Daler Mehndi gets jail :15 ਸਾਲ ਪਹਿਲਾਂ ਪੋਪ ਗਾਇਕ ਦਲੇਰ ਮਹਿੰਦੀ ਤੇ ਹੋਰਨਾਂ ਖਿਲਾਫ ਦਰਜ ਕੀਤੇ ਗਏ ਧੋਖਾਧੜੀ ਦੇ ਮਾਮਲੇ ‘ਚ ਦਲੇਰ ਮਹਿੰਦੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਇਹ ਫ਼ੈਸਲਾ ਜੁਡੀਸ਼ੀਅਲ ਮੈਜਿਸਟ੍ਰੇਟ ਨਿਧੀ ਸੈਣੀ ਦੀ ਅਦਾਲਤ ਵੱਲੋਂ ਸੁਣਾਇਆ ਗਿਆ। ਇਸ ਦੀ ਸਜਾ ਜਲਦੀ ਸੁਣਾ ਦਿੱਤੀ ਜਾਵੇਗੀ।ਦੱਸ ਦਈਏ ਕਿ ਸਾਲ 2003 ਵਿੱਚ ਦਲੇਰ ਮਹਿੰਦੀ ਅਤੇ ਉਹਨਾਂ

Sidhu Moose Wala

ਸਿਧੂ ਮੂਸੇਵਾਲੇ ਦੇ ਪ੍ਰੋਗਰਾਮ ‘ਝਨਕਾਰ’ ਨਾਈਟ ‘ਤੇ ਭਾਰੀ ਪਿਆ ਪੰਡਿਤ ਰਾਓ ਦਾ ਧਰਨਾ, ਬੰਦ ਕਰਵਾਇਆ ਪ੍ਰੋਗਰਾਮ

Sidhu Moose Wala:ਪੰਜਾਬ ਯੂਨੀਵਰਸਿਟੀ ਵਿੱਚ ਸਲਾਨਾ ਫੈਸਟ ਝਨਕਾਰ ਦੇ ਤਹਿਤ ਪੰਜਾਬੀ ਗਾਇਕ ਸਿਧੂ ਮੂਸੇਵਾਲਾ ਦੀ ਸਟਾਰ ਨਾਈਟ ਵਿਵਾਦਾਂ ਵਿੱਚ ਰਹੀ।ਇੱਕ ਪਾਸੇ ਪੰਜਾਬੀ ਗਾਇਕ ਨੇ ਆਪਣੀ ਪੇਸ਼ਕਾਰੀ ਦਿੱਤੀ ਤਾ ਦੂਜੇ ਪਾਸੇ ਲੱਚਰ ਗਾਣਿਆਂ ਦੇ ਖਿਲਾਫ ਅਸਿਸਟੈਂਟ ਪ੍ਰਫੇਸਰ ਡਾ:ਪੰਡਿਤ ਰਾਓ ਵੀ ਵਿਰੋਧ ਵਿੱਚ ਜਮੇ ਰਹੇ।ਗਾਇਕ ਦੇ ਖਿਲਾਫ ਪਹਿਲਾ ਤੋਂ ਹੀ ਵਿਰੋਧ ਕਰ ਰਹੇ ਪੰਡਿਤ ਰਾਓ ਨੇ ਪ੍ਰੋਗਰਾਮ

'Alam Ara'

87 ਸਾਲ ਪਹਿਲਾਂ ਪ੍ਰਦਰਸ਼ਿਤ ਹੋਈ ਸੀ ਭਾਰਤ ਦੀ ਪਹਿਲੀ ਬੋਲਦੀ ਫਿਲਮ, ਦਰਸ਼ਕਾਂ ਨੂੰ ਕਾਬੂ ਕਰਨ ਲਈ ਬੁਲਾਉਣੀ ਪਈ ਸੀ ਪੁਲਿਸ…

‘Alam Ara’:ਆਲਮਆਰਾ (ਸੰਸਾਰ ਦੀ ਰੋਸ਼ਨੀ) 1931 ਵਿੱਚ ਬਣੀ ਹਿੰਦੀ ਭਾਸ਼ਾ ਅਤੇ ਭਾਰਤ ਦੀ ਪਹਿਲੀ ਸਵਾਕ (ਬੋਲਦੀ) ਫਿਲਮ ਹੈ। ਇਸ ਫਿਲਮ ਦੇ ਨਿਰਦੇਸ਼ਕ ਅਰਦੇਸ਼ਿਰ ਈਰਾਨੀ ਹਨ। ਈਰਾਨੀ ਨੇ ਸਿਨੇਮਾ ਵਿੱਚ ਆਵਾਜ ਦੇ ਮਹੱਤਵ ਨੂੰ ਸਮਝਦੇ ਹੋਏ, ਆਲਮਆਰਾ ਨੂੰ ਹੋਰ ਕਈ ਸਮਕਾਲੀ ਸਵਾਕ ਫਿਲਮਾਂ ਤੋਂ ਪਹਿਲਾਂ ਪੂਰਾ ਕੀਤਾ। ਆਲਮ ਆਰਾ ਦੀ ਪਹਿਲੀ ਨੁਮਾਇਸ਼ ਮੁੰਬਈ ( ਉਦੋਂ ਬੰਬਈ)

movies based hockey

ਦੇਸ਼ ‘ਚ ਕਿ੍ਕਟ ਦੇ ਲੱਖਾਂ ਦੀਵਾਨੇ ਇਸਦੇ ਬਾਵਜੂਦ ਹਾਕੀ ‘ਤੇ ਫਿਲਮਾਂ ਕਿਓ ਬਣਾ ਰਿਹਾ ਪਾਲੀਵੁੱਡ ਅਤੇ ਬਾਲੀਵੁੱਡ

movies based hockey :ਭਾਵੇਂ ਅੱਜ ਦੁਨੀਆ ‘ਚ ਕ੍ਰਿਕਟ ਦੇ ਲੱਖਾਂ ਦੀਵਾਨੇ ਹਨ ਪਰ ਫਿਲਮਕਾਰ ਅੱਜਕਲ ਹਾਕੀ ‘ਤੇ ਆਧਾਰਿਤ ਫਿਲਮਾਂ ਬਣਾਉਣ ‘ਚ ਵੱਧ ਦਿਲਚਸਪੀ ਲੈ ਰਹੇ ਹਨ। ਜਾਣਕਾਰੀ ਮੁਤਾਬਕ ਇਸੇ ਸਾਲ (2018) ‘ਚ ਭਾਰਤ ਦੀ ਕੌਮੀ ਖੇਡ ਹਾਕੀ ‘ਤੇ ਆਧਾਰਿਤ 4 ਫਿਲਮਾਂ ਰਿਲੀਜ਼ ਹੋਣਗੀਆਂ। ਇਨ੍ਹਾਂ ‘ਚੋਂ 2 ਫਿਲਮਾਂ ਹਿੰਦੀ ਤੇ 2 ਪੰਜਾਬੀ ਹੋਣਗੀਆਂ। movies based hockey

Madhubala

49 ਸਾਲ ਬਾਅਦ ਅਮਰੀਕੀ ਅਖਬਾਰ ‘ਚ ਦਿਖੀ ਮਧੂਬਾਲਾ, ਇਹ ਸੀ ਕਾਰਨ

Madhubala :ਸਿਰਫ 36 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਮਧੂਬਾਲਾ ਨੂੰ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਭਿਨੇਤਰੀ ਕਿਹਾ ਜਾਂਦਾ ਹੈ। ਹਮੇਸ਼ਾ ਖੁਸ਼ ਰਹਿਣ ਵਾਲੀ ਮਧੂਬਾਲਾ ਨੇ ਅਸਲ ਜ਼ਿੰਦਗੀ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਹਾਲ ਹੀ ‘ਚ ਇਕ ਅੰਗਰੇਜੀ ਅਖਬਾਰ ‘ਚ ਮਧੂਬਾਲਾ ਦਾ ਜ਼ਿਕਰ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ

Pyarelal Wadali dies

ਪੰਜ ਤੱਤਾਂ ‘ਚ ਵਿਲੀਨ ਹੋਏ ਸੂਫੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ

Pyarelal Wadali dies:ਸੂਫੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ ਜੀ ਦੀ ਅੱਜ ਤੜਕੇ ਅੰਮ੍ਰਿਤਸਰ ਦੇ ਐਸਕੋਰਟ ਹਸਪਤਾਲ ‘ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਦੱਸ ਦੇਈਏ ਕਿ ਉਸਤਾਦ ਪਿਆਰੇ ਲਾਲ ਵਡਾਲੀ ਪਿਛਲੇ 3 ਦਿਨਾਂ ਤੋਂ ਹਸਪਤਾਲ ‘ਚ ਦਾਖਲ ਸਨ।ਉਨ੍ਹਾਂ ਦੀ ਮੌਤ ਨਾਲ ਪੂਰਾ ਪਾਲੀਵੁੱਡ ਸਦਮੇ ‘ਚ ਹੈ। ਉਨ੍ਹਾਂ ਦੀ ਮੌਤ ਨਾਲ ਪੰਜਾਬ ਦੇ ਕਈ

-hardev mahinangl

ਗਾਇਕ ਹਰਦੇਵ ਮਾਹੀਨੰਗਲ ਹਾਦਸੇ ਦੇ ਹੋਏ ਸ਼ਿਕਾਰ, ਹਸਪਤਾਲ ‘ਚ ਹਨ ਜ਼ੇਰੇ ਇਲਾਜ

hardev mahinangl:ਆਪਣੀ ਆਵਾਜ਼ ਨਾਲ ਸਰੋਤਿਆਂ ਨੂੰ ਕੀਲਣ ਵਾਲੇ ਪੰਜਾਬ ਦੇ ਮਸ਼ੂਹਰ ਗਾਇਕ ਹਰਦੇਵ ਮਾਹੀਨੰਗਲ ਅੱਜ ਬਠਿੰਡਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ। ਅੱਜ ਬਠਿੰਡਾ-ਮਾਨਸਾ ਰੋਡ ‘ਤੇ ਗਾਇਕ ਹਰਦੇਵ ਮਾਹੀਨੰਗਲ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਪਿੰਡ ਜੱਸੀ ਪੌ ਵਾਲੀ ਨੇੜੇ ਵਾਪਰਿਆ। ਹਾਦਸੇ ਵਿੱਚ ਹਰਦੇਵ ਮਾਹੀਨੰਗਲ ਵਾਲ-ਵਾਲ ਬਚੇ। ਇਹ ਹਾਦਸਾ ਉਦੋਂ ਵਾਪਰਿਆ ਜਦੋਂ

Shammi Aunty's Funeral

ਵੇਟਰਨ ਐਕਟ੍ਰੈੱਸ ਸ਼ੰਮੀ ਦੇ ਅੰਤਿਮ ਸੰਸਕਾਰ ‘ਤੇ ਪਹੁੰਚੇ ਇਹ ਬਾਲੀਵੁੱਡ ਸਿਤਾਰੇ,ਵੇਖੋ ਤਸਵੀਰਾਂ

Shammi Aunty’s Funeral:ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ੰਮੀ ਨੇ 89 ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਸ਼ੰਮੀ ਨੂੰ ਹਿੰਦੀ ਫਿਲਮ ਇੰਡਸਟਰੀ ‘ਚ ਉਸ ਦੇ ਚਾਹੁੰਣ ਵਾਲੇ ‘ਸ਼ੰਮੀ ਆਂਟੀ’ ਆਖ ਕੇ ਬੁਲਾਉਂਦੇ ਸਨ। Shammi Aunty’s Funeral ਉਨ੍ਹਾਂ ਦੇ ਅੰਤਿਮ ਯਾਤਰਾ ‘ਚ ਫਰਾਹ ਖਾਨ ਤੇ ਬੋਮਨ ਈਰਾਨੀ ਸਮੇਤ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ

Irrfan Khan

ਇਰਫਾਨ ਖਾਨ ਨੂੰ ਹੋਈ ਅਜੀਬ ਬਿਮਾਰੀ,ਟਵੀਟ ਕਰਕੇ ਕਿਹਾ ਮੇਰੇ ਲਈ ਦੁਆ ਕਰੋ

Irrfan Khan:ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦੀ ਸਿਹਤ ਨੂੰ ਲੈ ਕੇ ਹੁਣ ਇਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਕੁਝ ਸਮਾਂ ਪਹਿਲਾਂ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੇ ਜਾਣਕਾਰੀ ਦਿੱਤੀ ਸੀ ਕਿ ਇਰਫਾਨ ਖਾਨ ਨੂੰ ਪੀਲੀਆ ਹੋਇਆ ਹੈ ਜਿਸਦੀ ਵਜ੍ਹਾ ਕਰਕੇ ਉਹ ਫਿਲਮ ਦੀ ਸ਼ੂਟਿੰਗ ਨਹੀਂ ਸਕੇ, ਕਿਉਂਕਿ ਡਾਕਟਰ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਉਸ

toll plazas

ਪੰਜਾਬ ਸਰਕਾਰ ਦਾ ਟੋਲ ਪਲਾਜ਼ਿਆਂ ਸਬੰਧੀ ਸਾਹਮਣੇ ਆਇਆ ਇੱਕ ਹੋਰ ਬਿਆਨ…

toll plazas:ਪੰਜਾਬ ‘ਚ ਟੋਲ ਪਲਾਜ਼ਿਆਂ ਦੀ ਭਰਮਾਰ ਹੈ ਅਤੇ ਹੋਰ ਵੀ ਟੋਲ ਪਲਾਜ਼ਾ ਲਗਾਤਾਰ ਖੋਲ੍ਹੇ ਜਾ ਰਹੇ ਹਨ। ਪੰਜਾਬੀਆਂ ਨੂੰ ਸੜਕਾਂ ‘ਤੇ ਗੱਡੀਆਂ ਚਲਾਉਣ ਲਈ ਤਕਰੀਬਨ ਇਕ ਸਾਲ ‘ਚ ਢਾਈ ਕਰੋੜ ਰੁਪਏ ਤਾਰਨੇ ਪੈਂਦੇ ਹਨ। ਪੰਜਾਬ ਸਮੇਤ ਪੂਰੇ ਭਾਰਤ ‘ਚ ਸੜਕਾਂ ਦੇ ਨਿਰਮਾਣ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਲੈ ਕੇ ਸੜਕਾਂ ਦੇ ਨਿਰਮਾਣ ‘ਤੇ ਆਉਂਦੀ

Subedar Joginder Singh

ਦਰਦਨਾਕ ਸੱਟਾਂ ਝੱਲਦੇ ਹੋਏ11 ਹਜ਼ਾਰ ਫੁੱਟ ਦੀ ਉਚਾਈ ‘ਤੇ ਇੰਝ ਸ਼ੂਟ ਹੋਈ ‘ਸੂਬੇਦਾਰ ਜੋਗਿੰਦਰ ਸਿੰਘ

 Subedar Joginder Singh:ਪਾਲੀਵੁੱਡ ਇੰਡਸਟਰੀ ਵਿਚ ਅੱਜ ਕੱਲ੍ਹ ਸਿਰਫ ਦੋ ਹੀ ਫ਼ਿਲਮਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ। ਇਕ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਫਿਲਮ “ਸੂਬੇਦਾਰ ਜੋਗਿੰਦਰ ਸਿੰਘ” ਤੇ ਦੂਜੀ ਦੋਸਾਂਝਾਂ ਵਾਲ਼ੇ ਦੋਸਾਂਝ ਦਿਲਜੀਤ ਦੀ ਫਿਲਮ “ਸੱਜਣ ਸਿੰਘ ਰੰਗਰੂਟ” ਦੀ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਗਿੱਪੀ ਗਰੇਵਾਲ ਨੇ ਆਪਣੀ ਫੌਜੀ ਪਲਟਨ ਦੇ ਸਾਰੇ ਸਿਪਾਹੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ

Varun Dhawan Injured

ਖਤਰਨਾਕ ਸਟੰਟ ਦੀ ਸ਼ੂਟਿੰਗ ਦੌਰਾਨ ਐਕਟਰ ਵਰੁਣ ਧਵਨ ਹੋਏ ਜਖਮੀ

Varun Dhawan Injured:ਵਰੁਣ ਧਵਨ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਜਖਮੀ ਹੋ ਗਏ ਹਨ।ਵਰੁਣ ਧਵਨ ਫਿਲਮ ਸੂਈ-ਧਾਗਾ ਵਿੱਚ ਐਕਸ਼ਨ ਸੀਕਵੈਸ ਦੀ ਸ਼ੂਟਿੰਗ ਕਰਨ ਦੇ ਦੌਰਾਨ ਚੋਟਿਲ ਹੋਏ ਹਨ।ਫਿ਼ਲਮ ਦੇ ਇੱਕ ਸੀਨ ਨੂੰ ਰੀਅਲ ਦਿਖਾਉਣ ਦੇ ਲਈ ਵਰੁਣ ਖੁਦ ਫਾਈਟ ਸੀਨ ਨੂੰ ਸ਼ੂਟ ਕਰ ਰਹੇ ਸਨ।ਜਿਸਦੇ ਬਾਅਦ ਉਹਨਾਂ ਦੇ ਸਿਰ ਅਤੇ ਮੱਥੇ ‘ਤੇ ਹਲਕੀਆਂ