Ramandeep Kaur

Punjab Farmers

ਕਰਜ਼ੇ ਦੇ ਮੱਕੜਜਾਲ ‘ਚ ਫਸੇ ਕਿਸਾਨਾਂ ਲਈ ਵੱਡੀ ਰਾਹਤ

ਕਰਜ਼ੇ ਦੇ ਮੱਕੜਜਾਲ ‘ਚ ਫਸੇ ਕਿਸਾਨਾਂ ਲਈ ਵੱਡੀ ਰਾਹਤ ਦੀ ਖਬਰ ਹੈ ਕਿ ਨੋਟਬੰਦੀ ਦੀ ਮਾਰ  ‘ਚ ਆਏ ਕਿਸਾਨਾਂ ਨੂੰ ਰਾਹਤ ਦਿੰਦਿਆਂ ਨਾਬਾਰਡ ਨੇ ਹੁਣ ਸਾਉਣੀ ਦਾ ਕਰਜ਼ਾ ਚਾਰ ਫ਼ੀਸਦੀ ਵਿਆਜ ਨਾਲ ਹੀ ਅਗਲੀ 30 ਜੂਨ ਤੱਕ ਨਾਲ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਦੱਸ ਦਈਏ ਕਿ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਲਈ ਚੁੱਕਿਆ ਕਰਜ਼

ਪਟਿਆਲਾ ‘ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ

  ਪਟਿਆਲਾ ਦੇ ਨੇੜਲੇ ਪਿੰਡ ਹਰਦਾਸਪੁਰ ਵਿਖੇ ਇੱਕ ਤੇਜ਼ ਰਫਤਾਰ ਟਰੱਕ ਨਾਲ ਮੋਟਰਸਾਇਕਲ ਦੀ ਟੱਕਰ ਹੋ ਗਈ। ਜਿਸ ਦੌਰਾਨ ਮੋਟਰਸਾਇਕਲ ਸਵਾਰ ਇੱਕ ਮਹਿਲਾ ਅਤੇ ਇੱਕ ਛੋਟੀ ਬੱਚੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਜਦੋ ਕਿ ਮੋਟਰਸਾਇਕਲ ਚਾਲਕ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ।ਪੁਲਿਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰਕੇ ਅਗਲੀ ਕਰਵਾਈ  ਸ਼ੁਰੂ

ਲੁਧਿਆਣਾ ਦੀ ਧਾਗਾ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਪੰਜਾਬ ਦਾ ਮੈਨਚੇਸਟਰ ਕਹੇ ਜਾਣ ਵਾਲਾ ਲੁਧਿਆਣਾ ਅਕਸਰ ਸੁਰਖੀਆਂ ‘ਚ ਰਹਿੰਦਾ ਹੈ। ਹੁਣ ਫਿਰ ਇਕ ਵਾਰ ਲੁਧਿਆਣਾ ਸੁਰਖੀਆਂ ‘ਚ ਹੈ। ਕਾਬਿਲੇਗੌਰ ਹੈ ਕਿ ਲੁਧਿਆਣਾ ਵਿਚ ਵੱਡੀ ਗਿਣਤੀ ਵਿਚ ਫੈਕਟਰੀਆਂ ਹਨ। ਵੱਖ ਵੱਖ ਪ੍ਰੋਡਕਟਸ ਬਣਾਉਣ ਵਾਲੀ ਫੈਕਟਰੀਆਂ ਵਿਚੋਂ ਸਬ ਤੋਂ ਜ਼ਿਆਦਾ ਗਿਣਤੀ  ਧਾਗਾ ਬਣਾਉਣ ਵਾਲੀ ਫੈਕਟਰੀਆਂ ਦੀ ਹੈ। ਤੇ ਅੱਜ ਉਸ ਵੇਲੇ ਲੁਧਿਆਣਾ ਵਿਚ ਲੁਧਿਆਣਾ ਵਿਚ

ਕੈਨੇਡਾ ਜਾਣ ਵਾਲੇ ਵਿਆਹਿਆਂ ਲਈ ਖੁਸ਼ਖ਼ਬਰੀ !

ਓਟਾਵਾ-ਵਿਆਹ ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ ਹੈ। ਕੈਨੇਡਾ ਦੀ ਸੰਘੀ ਸਰਕਾਰ ਨੇ ਸਪਾਂਸਰਸ਼ਿਪ ਰਾਹੀਂ ਮੰਗਵਾਏ ਗਏ ਪਤੀ-ਪਤਨੀ ਦੇ ਦੋ ਸਾਲਾਂ ਤੱਕ ਇਕੱਠੇ ਰਹਿਣ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਇਸ ਨਵੇਂ ਐਲਾਨ ਮੁਤਾਬਕ ਹੁਣ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨ ਲਈ ਪਤੀ-ਪਤਨੀ ਨੂੰ ਦੋ ਸਾਲਾਂ ਤੱਕ ਉਸ ਰਿਸ਼ਤੇ ਵਿਚ ਬਣੇ ਰਹਿਣ ਦੀ

Bahubali collection

ਹਾਊਸਫੁੱਲ ਹੈ ‘ਬਾਹੂਬਲੀ-2’ ਸਿਨੇਮਾਘਰਾਂ ਬਾਹਰ ਲੱਗੀ ਲੋਕਾਂ ਦੀ ਭੀੜ

ਭਾਰਤ ਅਤੇ ਬਾਹਰਲੇ ਦੇਸ਼ਾ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਇੰਤਜ਼ਾਰ ਸੀ ਇਹ ਜਾਣਨ ਦਾ ਕੀ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ ? ਅਤੇ ਬਾਹੂਬਲੀ 2: ਦ ਕੰਕਲੂਜ਼ਨ ਫਿਲਮ ਨੇ ਇਤਿਹਾਸ ਬਣਾ ਦਿੱਤਾ ਹੈ।ਸੂਤਰਾਂ ਮੁਤਾਬਕ ਇਸ ਫਿਲਮ ਪਹਿਲੇ ਦਿਨ ਦੀ ਕਮਾਈ ਕਰਨ ਦੇ ਮਾਮਲੇ ‘ਚ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਵਿਸ਼ਵ ਭਰ ‘ਚ 9000

ਖੁਦਕੁਸ਼ੀ ਕੇਸ:ਖਾਲਸਾ ਕਾਲਜ ਪ੍ਰਬੰਧਕਾਂ ਵੱਲੋਂ ਐੱਸ ਆਈ ਟੀ ਦਾ ਗਠਨ

ਖਾਲਸਾ ਕਾਲਜ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਦੀ ਖੁਦਕੁਸ਼ੀ ਦਾ ਮਾਮਲਾ ਦਿਨ ਪ੍ਰਤੀ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਤੀਜੇ ਦਿਨ ਵੀ ਖਾਲਸਾ ਕਾਲਜ ਦੇ ਵਿਦਿਆਰਥੀ ਕਾਲਜ ਦੇ ਗੇਟਾਂ ‘ਤੇ ਧਰਨਾ ਦੇ ਕੇ ਬੈਠੇ ਰਹੇ। ਵਿਦਿਆਰਥੀਆਂ ਦੀ ਮੰਗ ਸੀ ਕਿ ਕਾਲਜ ਦੇ ਪ੍ਰਿੰਸੀਪਲ ਡਾ. ਮਾਹਲ ਸਿੰਘ ਰਜਿਸਟਰਾਰ ਡਾ.ਦਵਿੰਦਰ ਸਿੰਘ ਅਤੇ ਐਚ ਓ ਡੀ ਰਣਦੀਪ ਕੌਰ ਬੱਲ

Azlan Shah 2017

ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ : ਭਾਰਤ ਦਾ ਮੁਕਾਬਲਾ ਬਰਤਾਨੀਆ ਨਾਲ ਅੱਜ

ਪਿਛਲੀ ਵਾਰ ਦੀ ਉਪ ਜੇਤੂ ਭਾਰਤੀ ਟੀਮ 26ਵੇਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਵਿੱਚ ਜਦੋਂ ਬਰਤਾਨੀਆ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਤਾਂ ਉਸ ਦੀ ਨਜ਼ਰ ਇਸ ਵਾਰ ਇੱਕ ਕਦਮ ਅੱਗੇ ਵੱਧ ਕੇ ਖ਼ਿਤਾਬ ਜਿੱਤਣ ’ਤੇ ਹੋਵੇਗੀ। ਭਾਰਤ ਪਿਛਲੀ ਵਾਰ ਫਾਈਨਲ ਵਿੱਚ ਨੌਂ ਵਾਰ ਦੀ ਚੈਂਪੀਅਨ ਆਸਟਰੇਲੀਆ ਤੋਂ ਹਾਰ ਗਿਆ ਸੀ। ਟੀਮ ਨੂੰ ਖ਼ਿਤਾਬੀ

Indian killed in US

ਅਮਰੀਕਾ ‘ਚ ਗੋਲੀ ਦਾ ਸਿਕਾਰ ਹੋਇਆ ਇਕ ਹੋਰ ਭਾਰਤੀ

ਅਮਰੀਕਾ ਦੇ ਸੂਬੇ ਟੈਨੇਸੀ ਵਿੱਚ ਦੋ ਗਰੁੱਪਾਂ ਵਿਚਾਲੇ ਹੋਈ ਲੜਾਈ ਦੌਰਾਨ ਨਿਰਦੋਸ਼ ਭਾਰਤੀ ਨਾਗਰਿਕ ਮਾਰਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਲੜਾਈ ਹੋਟਲ ਦੇ ਬਾਹਰ ਹੋਈ ਜਿਸ ਵਿੱਚ 56 ਸਾਲ ਦੇ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਖਾਂਡੂ ਪਟੇਲ ਵਜੋਂ ਹੋਈ ਹੈ ਤੇ ਹੋਟਲ ਵਿੱਚ ਹਾਊਸ ਕੀਪਿੰਗ ਦਾ ਕੰਮ ਕਰਦਾ ਸੀ। ਪੁਲਿਸ ਅਨੁਸਾਰ ਘਟਨਾ

Family reunification lottery

ਪੰਜਾਬੀਆਂ ਦੀ ਕੈਨੇਡਾ ‘ਚ ਲੱਗੀ ਲਾਟਰੀ,ਮਾਪਿਆਂ ਨੂੰ ਕੈਨੇਡਾ ਬੁਲਾਉਣਾ ਹੋਇਆ ਆਸਾਨ

ਓਟਾਵਾ- ਹੁਣ ਮਾਪਿਆਂ ਨੂੰ ਕੈਨੇਡਾ ਬੁਲਾਉਣ ਦੇ ਲਾਟਰੀ ਪ੍ਰੋਗਰਾਮ ਲਈ ਤਕਰੀਬਨ 95 ਹਜ਼ਾਰ ਲੋਕਾਂ ਨੇ ਅਪਲਾਈ ਕੀਤਾ ਅਤੇ ਇਨ੍ਹਾਂ ‘ਚੋਂ 10 ਹਜ਼ਾਰ ਲੋਕਾਂ ਦੀ ਲਾਟਰੀ ਕੱਢੀ ਗਈ। ਇਨ੍ਹਾਂ ਲੋਕਾਂ ਨੂੰ ‘ਫਰਸਟ ਕਮ, ਫਰਸਟ ਸਰਵ’ ਸਿਸਟਮ ਨੂੰ ਬਦਲਦੇ ਹੋਏ ਬੇਤਰਤੀਬ ਢੰਗ ਨਾਲ ਲਾਟਰੀ ਰਾਹੀਂ ਚੁਣਿਆ ਗਿਆ। ਲਾਟਰੀ ਸਿਸਟਮ ਪ੍ਰੋਗਰਾਮ ਲਿਬਰਲ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ।

Ludhiana to New Delhi Flights

ਖੁਸ਼ਖਬਰੀ ! ਹੁਣ ਦਿੱਲੀ ਤੋਂ ਲੁਧਿਆਣਾ ਤੱਕ ਦਾ ਹਵਾਈ ਸਫਰ ਹੋਇਆ ਸਸਤਾ

ਲੁਧਿਆਣਾ : ਪਿਛਲੇ ਲੰਬੇ ਸਮੇਂ ਤੋਂ ਸਨਅਤੀ ਨਗਰੀ ਲੁਧਿਆਣਾ ‘ਚ ਏਅਰ ਕੁਨੈਕਟੀਵਿਟੀ ਨਾ ਹੋਣ ਦੀ ਮੰਗ ਪੂਰੀ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਉਡਾਣ ਸਕੀਮ ਤਹਿਤ ਸਨਅਤੀ ਨਗਰੀ ਲੁਧਿਆਣਾ ਤੋਂ ਵੀ ਅਗਸਤ ਮਹੀਨੇ ਤੋਂ ਰੋਜ਼ਾਨਾ ਫਲਾਈਟ ਚਲਾਉਣ ਦੀ ਤਿਆਰੀ ਲਗਪਗ ਪੂਰੀ ਹੋ ਗਈ ਹੈ। ਇਸ ਲਈ ਬਕਾਇਦਾ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਤੇ

Apples Money transfer

Apple ਜਲਦ ਹੀ ਲਾਂਚ ਕਰ ਸਕਦੀ ਹੈ ਆਪਣਾ ਡੈਬਿਟ ਕਾਰਡ : ਰਿਪੋਰਟ

ਜਲੰਧਰ-ਅਮਰੀਕਾ ਦੀ ਸਮਾਰਟਫੋਨ ਨਿਰਮਾਤਾ ਕੰਪਨੀ Apple ਜਲਦੀ ਹੀ ਮਨੀ ਟਰਾਂਸਫਰ ਦੇ ਲਈ ਸਰਵਿਸ ਸ਼ੁਰੂ ਕਰਨ ਜਾ ਰਹੀਂ ਹੈ। Recode ਦੀ ਇਕ ਰਿਪੋਰਟ ਦੀ ਗੱਲ ਕਰੀਏ ਤਾਂ ਕੰਪਨੀ venmo ਦੀ ਤਰ੍ਹਾਂ ਇਕ ਮਨੀ ਟਰਾਂਸਫਰ ਸਰਵਿਸ ‘ਤੇ ਕੰਮ ਕਰਦੀ ਰਹੀਂ ਹੈ। ਕਿਹਾ ਜਾ ਰਿਹਾ ਹੈ ਕਿ ਐਪਲ ਆਪਣੇ ਖੁਦ ਦੇ ਡੈਬਿਟ ਕਾਰਡਸ ਬਣਾ ਰਹੀਂ ਹੈ। ਰਿਪੋਰਟ ‘ਚ

Progressive farmer

ਹੁਣ ਬਿਜਲੀ ਦਾ ਬਿੱਲ ਭਰਨ ਦੀ ਨਹੀਂ ਲੋੜ…ਜਾਣੋ ਕਿਵੇ !

ਚੰਡੀਗੜ : ਇੱਕ ਪਾਸੇ ਜਿੱਥੇ ਕਰਨਾਟਕ ਸਰਕਾਰ ਹਰ ਘਰ ਵਿੱਚ ਬਿਜਲੀ ਪਹੁੰਚਾਉਣ ਦੀ ਸੋਚ ਰਹੀ ਹੈ ਤਾਂ ਉੱਥੇ ਹੀ ਕਰਨਾਟਕ ਦੇ ਇੱਕ ਅਨਪੜ੍ਹ ਕਿਸਾਨ ਨੇ ਆਪਣੇ ਘਰ ਨੂੰ ਬਿਜਲੀ ਦੇਣ ਦਾ ਬੰਦੋਬਸਤ ਕਰ ਲਿਆ ਹੈ। 46 ਸਾਲ ਸਿਦਅੱਪਾ ਹੁੱਲ ਜੋਗੀ ਗੜਗ ਜ਼ਿਲ੍ਹੇ ਦੇ ਨਰਗੁਦ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਸਫਲ ਐਕਸੇਪੇਰੀਮੈਂਟਸ ਕੀਤੇ ਹਨ। ਜਿਸ

details

ਐਸ ਵਾਈ ਐਲ ਮਾਮਲਾ : ਕੇਂਦਰ ਨੇ ਸੁਪਰੀਮ ਕੋਰਟ ਤੋਂ ਮੰਗਿਆ ਹੋਰ ਸਮਾਂ

ਸਤਲੁਜ ਯਮੁਨਾ ਲਿੰਕ ਨਹਿਰ ਮਾਮਲੇ ਦੀ ਸੁਣਵਾਈ ਕੇਂਦਰ ਦੀ ਮੰਗ ‘ਤੇ ਸੁਪਰੀਮ ਕੋਰਟ ਨੇ 11 ਜੁਲਾਈ ਤੱਕ ਟਾਲ ਦਿੱਤੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ‘ਤੇ ਅੱਜ ਫੈਸਲਾ ਦੇਣਾ ਸੀ ਪਰ ਕੇਂਦਰ ਨੇ ਕੁੱਝ ਹੋਰ ਸਮਾਂ ਮੰਗ ਲਿਆ, ਜਿਸ ਕਾਰਨ ਸੁਣਵਾਈ 11 ਜੁਲਾਈ ਤੱਕ ਟਾਲ ਦਿੱਤੀ ਹੈ।   ਦੱਸਣਯੋਗ ਹੈ ਕਿ ਇਸ ਮਾਮਲੇ ‘ਤੇ ਪੰਜਾਬ

Jio,Airtel,Vodaphone,

Vodafone-Airtel-Jio ਦੀ ਜੰਗ ਵਿਚ ਗਾਹਕਾਂ ਦੀ ਚਾਂਦੀ

ਨਵੀਂ ਦਿੱਲੀ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦੀ ਚੁਨੌਤੀ ਨਾਲ ਨਜਿੱਠਣ ਲਈ ਵੋਡਾਫੋਨ ਆਪਣੇ ਯੂਜਰਜ਼ ਨੂੰ 27GB 4G ਡਾਟਾ ਮੁਫ਼ਤ ਦੇ ਰਿਹਾ ਹੈ। ਵੋਡਾਫੋਨ ਵੱਲੋਂ ਇਹ ਆਫ਼ਰ 21 ਮਾਰਚ ਤੱਕ ਵੈਲਿਡ ਰਹਿਣ ਵਾਲਾ ਸੀ। ਵੋਡਾਫੋਨ ਦੀ ਵੈੱਬਸਾਈਟ ਉੱਤੇ ਇਹ ਆਫ਼ਰ ਹੁਣ ਵੀ ਮੌਜੂਦ ਹੈ। ਵੋਡਾਫੋਨ ਆਪਣੇ ਯੂਜਰ ਨੂੰ ਹਰ ਮਹੀਨੇ 9GB ਮੁਫ਼ਤ ਡਾਟਾ ਦੇ ਰਿਹਾ ਹੈ।

Artificial Baby

ਤਕਨੀਕ ਦਾ ਕਮਾਲ: ਹੁਣ ਬਣਾਉਟੀ ਕੁੱਖ ‘ਚੋਂ ਵੀ ਜਨਮ ਲੈਣਗੇ ਬੱਚੇ

ਚੰਡੀਗੜ੍ਹ : ਪੂਰੀ ਦੁਨੀਆ ‘ਚ ਹਰ ਸਾਲ 1.5 ਕਰੋੜ ਬੱਚਿਆਂ ਦਾ ਜਨਮ ਉਨ੍ਹਾਂ ਦੇ ਨਿਯਤ ਸਮੇਂ ਤੋਂ ਪਹਿਲਾਂ ਹੀ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਨਵਜਾਤ ਬੱਚਿਆਂ ਨੂੰ ਪ੍ਰੀ ਟਰਮ ਬੇਬੀ ਕਹਿੰਦੇ ਹਨ। 2015 ‘ਚ ਸਮੇਂ ਤੋਂ ਪਹਿਲਾਂ ਜੰਮੇ ਇਸ ਤਰ੍ਹਾਂ ਦੇ 10 ਲੱਖ ਬੱਚਿਆਂ ਨੂੰ ਬਚਾਇਆ ਨਹੀਂ ਜਾ ਸਕਿਆ। ਹੁਣ ਇਨ੍ਹਾਂ ਨੂੰ ਬਚਾਉਣ ਦਾ

Airtel-Jio

Aitel – Jio ਦੀ ਲੜਾਈ ‘ਚ ਗ੍ਰਾਹਕਾਂ ਲਈ ਵੱਡਾ ਤੋਹਫਾ

ਨਵੀਂ ਦਿੱਲੀ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦੀ ਚੁਨੌਤੀ ਨਾਲ ਨਜਿੱਠਣ ਲਈ ਵੋਡਾਫੋਨ ਆਪਣੇ ਯੂਜਰਜ਼ ਨੂੰ 27GB 4G ਡਾਟਾ ਮੁਫ਼ਤ ਦੇ ਰਿਹਾ ਹੈ। ਵੋਡਾਫੋਨ ਵੱਲੋਂ ਇਹ ਆਫ਼ਰ 21 ਮਾਰਚ ਤੱਕ ਵੈਲਿਡ ਰਹਿਣ ਵਾਲਾ ਸੀ। ਵੋਡਾਫੋਨ ਦੀ ਵੈੱਬਸਾਈਟ ਉੱਤੇ ਇਹ ਆਫ਼ਰ ਹੁਣ ਵੀ ਮੌਜੂਦ ਹੈ। ਵੋਡਾਫੋਨ ਆਪਣੇ ਯੂਜਰ ਨੂੰ ਹਰ ਮਹੀਨੇ 9GB ਮੁਫ਼ਤ ਡਾਟਾ ਦੇ ਰਿਹਾ ਹੈ।

PM Modi

ਦੇਸ਼ ਦੀ ਮੋਦੀ ਤੋਂ ਮੰਗ- ਹੁਣ ਪਾਕਿਸਤਾਨ ‘ਚ ਘੁੱਸ ਕੇ ਲਵੋ ਐਕਸ਼ਨ

ਕਦੇ ਉੜੀ ਵਿਖੇ ਸੁੱਤੇ ਜਵਾਨਾਂ ਉੱਤੇ ਹਮਲਾ ਕਰਨਾ ਤੇ ਕਦੇ ਐੱਲਓਸੀ ‘ਤੇ ਬਾਰ ਬਾਰ ਗੋਲੀਆਂ ਚਲਾਉਣਾ। ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ਼ ਆਉਂਦਾ ਨਜ਼ਰ ਨਹੀਂ ਆ ਰਿਹਾ।  ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਪੰਜਗਾਮ ਸੈਕਟਰ ‘ਚ ਵੀਰਵਾਰ ਦੀ ਸਵੇਰ ਆਰਮੀ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਨੇ ਇਕ ਵਾਰ ਫਿਰ ਤੋਂ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਹੈ। ਨਕਸਲੀ ਹਮਲੇ

ਕੈਪਟਨ ਨੂੰ ਕਿਉਂ ਮਿਲਣਾ ਚਾਹੁੰਦੇ ਹਨ ਭਗਵੰਤ ਮਾਨ ?

ਸੰਗਰੂਰ— ਪੰਜਾਬ ‘ਚ ਆਮ ਆਦਮੀ ਪਾਰਟੀ ‘ਚ ਬਗਾਵਤ ਜੱਗ ਜ਼ਾਹਰ ਹੋਣ ਲੱਗੀ ਹੈ। ਸੰਸਦ ਮੈਂਬਰ ਭਗਵੰਤ ਮਾਨ ਨੇ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣ ਦਾ ਸਮਾਂ ਮੰਗਿਆ ਹੈ। ਹਾਲਾਂਕਿ ਮਾਨ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਪਾਰਟੀ ਨਾਲ ਹੈ। ਫਿਰ ਉਹ ਕੈਪਟਨ ਨਾਲ ਕਿਉਂ ਮਿਲਣਾ ਚਾਹੁੰਦੇ ਹਨ। ਇਸ ਸਵਾਲ ‘ਤੇ ਉਨ੍ਹਾਂ ਨੇ

ਲਾੜੀ ਨੇ ਜੈਮਾਲਾ ਤੋ ਬਾਅਦ ਕੀਤਾ ਵਿਆਹ ਕਰਨ ਤੋਂ ਇਨਕਾਰ……..ਜਾਣੋ ਕਿਉਂ 

ਬੈਗੂਸਰਾਏ – ਬਿਹਾਰ ਦੇ ਬੇਗੂਸਰਾਏ ਦੇ ਬਖਰੀ ‘ਚ ਲਾੜੇ ਦੇ ਕਾਲੇ ਰੰਗ ਕਾਰਨ ਲਾੜੀ ਨੇ ਜੈਮਾਲਾ ਕਰਨ ਤੋਂ ਬਾਅਦ ਵਿਆਹ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਲਾੜੇ ਨੂੰ ਬਿਨਾਂ ਲਾੜੀ ਲਏ ਹੀ ਵਾਪਸ ਜਾਣਾ ਪਿਆ। ਬਾਅਦ ‘ਚ ਬਾਰਾਤ ਨੂੰ ਬੰਧਕ ਵੀ ਬਣਾ ਲਿਆ ਅਤੇ ਦਾਜ ‘ਚ ਦਿੱਤੇ ਸਾਰੇ ਰੁਪਏ ਸਾਮਾਨ ਵਾਪਸ ਕਰਨ ਤੋਂ ਬਾਅਦ ਹੀ

Army camp attack J&k

J&K ‘ਚ ਆਰਮੀ ਕੈਂਪ ‘ਤੇ ਅੱਤਵਾਦੀ ਹਮਲਾ, ਕੈਪਟਨ ਸਮੇਤ 3 ਜਵਾਨ ਸ਼ਹੀਦ

ਜੰਮੂ – ਕਸ਼ਮੀਰ   ਦੇ ਕੁਪਵਾੜਾ  ਦੇ ਆਰਮੀ ਕੈਂਪ ਉੱਤੇ ਫਿਦਾਈਨ ਹਮਲਾ ਹੋਇਆ ਹੈ। ਹਮਲਾ ਐੱਲਓਸੀ  ਦੇ ਕੋਲ ਚੌਕੀਬਲ  ਦੇ ਪੰਜਗਾਮ ਵਿੱਚ ਹੋਇਆ ।  ਆਰਮੀ ਵੱਲੋਂ 2 ਅੱਤਵਾਦੀਆਂ ਨੂੰ ਮਾਰ ਗਿਰਾਇਆ ਗਿਆ। ਹਮਲੇ ਵਿੱਚ ਇੱਕ ਕੈਪਟਨ ਸਮੇਤ 3 ਜਵਾਨ ਸ਼ਹੀਦ ਹੋ ਗਏ ।  ਹੁਣੇ ਵੀ ਦੋ ਹਮਲਾਵਰਾਂ  ਦੇ ਛਿਪੇ ਹੋਣ ਦੀ ਗੱਲ ਕਹੀ ਜਾ ਰਹੀ ਹੈ