Rajdeep Kaur

ਮੁਸ਼ਕਿਲ ‘ਚ ਏਅਰਲਾਈਨ ਇੰਡਰਸਟਰੀ, ਹੁਣ ਏਅਰ ਇੰਡੀਆ,ਜੈੱਟ ਏਅਰਵੇਜ਼ ਦੇ ਜਹਾਜ਼ਾਂ ‘ਚ ਖਰਾਬੀ

Air India Jet Airways planes: ਭਾਰਤ ‘ਚ ਏਅਰਵੇਜ਼ ਇੰਡਸਟਰੀ ਮੁਸ਼ਕਲਾਂ ਭਰੇ ਦੌਰ ਤੋਂ ਲੰਘ ਰਹੀ ਹੈ। ਇੰਡੀਗੋ ਦੇ ਬਾਅਦ ਹੁਣ ਏਅਰ ਇੰਡੀਆ, ਜੈੱਟ ਏਅਰਵੇਜ਼ ਤੇ ਸਪਾਈਸ ਜੈੱਟ ਜਹਾਜ਼ਾਂ ਦੇ ਵਿੱਚ ਵੀ ਪਿਛਲੇ ਦੋ ਦਿਨਾਂ ਤੋਂ ਅੱਠ ਤਕਨੀਕੀ ਖਰਾਬੀ ਦੇ ਮਾਮਲੇ ਸਾਹਮਣੇ ਆਏ ਹਨ। ਸੂਤਰਾਂ ਦੇ ਅਨੁਸਾਰ, ਸ਼ਨੀਵਾਰ ਨੂੰ ਮੁੰਬਈ ਦੇ ਲਈ ਉਡਾਨ ਭਰਨ ਤੋਂ ਪਹਿਲਾਂ

Arvind Kejriwal reason apologies

ਅਰਵਿੰਦ ਕੇਜਰੀਵਾਲ ਦੇ ਮੁਆਫੀ ਮੰਗਣ ਦੇ ਇਹ ਕਾਰਨ ਹੋ ਸਕਦੇ ਹਨ!

Arvind Kejriwal reason apologies: ਆਮ ਆਦਮੀ ਪਾਰਟੀ ਇਹਨੀ ਦਿਨੀ ਮੁਆਫੀਨਾਮਿਆ ਦੇ ਦੌਰ ‘ਚੋਂ ਲੰਘ ਰਹੀ ਹੈ। ਦਿੱਲੀ ਤੋਂ ਲੈ ਕੇ ਪੰਜਾਬ ਤੱਕ ਚੋਣਾਂ ਦੀਆਂ ਰੈਲੀਆਂ ‘ਚ ਸਖਤੀ ਦੇ ਨਾਲ ਵਿਰੋਧੀਆਂ ‘ਤੇ ਨਿਸ਼ਾਨਾ ਲਾਉਣ ਵਾਲੇ ਅਰਵਿੰਦ ਕੇਜਰੀਵਾਲ ਹੁਣ ਨਰਮ ਪੈਂਦੇ ਨਜ਼ਰ ਆ ਰਹੇ ਹਨ। ਰਾਜਨੀਤੀ ‘ਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਈ ਨੇਤਾ ਮਾਣਹਾਨੀ

ਪੁਲਕਿਤ-ਯਾਮੀ ਦਾ ਹੋਇਆ ਬ੍ਰੇਕਅੱਪ! ਸੋਸ਼ਲ ਮੀਡੀਆ ‘ਤੇ ਇੱਕ ਦੂਜੇ ਨੂੰ ਕੀਤਾ Unfollow…

pulkit yami breakup: ਸਾਲ 2014 ਵਿੱਚ ਸਲਮਾਨ ਖਾਨ ਦੀ ਰਾਖੀ ਸਿਸਟਰ ਸ਼ਵੇਤਾ ਰੋਹਿਰਾ ਦੇ ਨਾਲ ਵਿਆਹ ਕਰਨ ਵਾਲੇ ਪੁਲਕਿਤ ਸਮ੍ਰਾਟ ਕੁੱਝ ਹੀ ਦਿਨ ਬਾਅਦ ਪਤਨੀ ਤੋਂ ਅਲੱਗ ਹੋ ਗਏ ਸਨ।ਕਾਰਨ ਸੀ ਪੁਲਕਿਤ ਦਾ ਅਦਾਕਾਰਾ ਯਾਮੀ ਗੌਤਮ ਨਾਲ ਅਫੇਅਰ ਪਰ ਖਬਰਾਂ ਅਨੁਸਾਰ ਯਾਮੀ ਨਾਲ ਵੀ ਉਨ੍ਹਾਂ ਦਾ ਰਿਸ਼ਤਾ ਹੁਣ ਟੁੱਟ ਚੁੱਕਿਆ ਹੈ। ਦੋਹਾਂ ਨੇ ਇੱਕ ਦੂਜੇ

SBI IMGC sign MoU

SBI ਦੇ ਇਸ ਸਮਝੌਤੇ ਨਾਲ ਹੋਵੇਗਾ ਗਾਹਕਾਂ ਨੂੰ ਇਹ ਵੱਡਾ ਫਾਇਦਾ

SBI IMGC sign MoU: ਨਵੀਂ ਦਿੱਲੀ :ਹਾਲ ਹੀ ‘ਚ ਇਹ ਖਬਰ ਸਾਹਮਣੇ ਆਈ ਸੀ ਕਿ ਸਾਰਵਜਨਿਕ ਖੇਤਰ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ) ਨੇ ਚਾਲੂ ਵਿੱਤ ਸਾਲ ਦੀ ਅਪ੍ਰੈਲ ਤੋਂ ਜਨਵਰੀ ਦੀ ਮਿਆਦ ਦੇ ਦੌਰਾਨ ਕਰੀਬ 41.16 ਲੱਖ ਬੱਚਤ ਖਾਤਿਆਂ ਨੂੰ ਬੰਦ ਕਰ ਦਿੱਤਾ ਹੈ। ਹੁਣ ਖਬਰ ਆਈ ਹੈ ਕਿ ਭਾਰਤੀ

39 Indians missing

‘ਇਰਾਕ ‘ਚ ਕਿਡਨੈਪ ਸਾਰੇ 39 ਭਾਰਤੀ ਮਾਰੇ ਗਏ’: ਸੁਸ਼ਮਾ ਸਵਰਾਜ

39 Indians missing: ਤਿੰਨ ਸਾਲ ਪਹਿਲਾਂ ਇਰਾਕ ਦੇ ਮੋਸੂਲ ‘ਚ ਲਾਪਤਾ ਹੋਏ 39 ਭਾਰਤੀ ਨਾਗਰਿਕ ਮਾਰੇ ਗਏ ਹਨ। ਇਸ ਗੱਲ ਦੀ ਜਾਣਕਾਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ‘ਚ ਦਿੱਤੀ। ਉਹਨਾਂ ਨੇ ਦੱਸਿਆ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਨੂੰ ਆਈ,ਐੱਸ,ਆਈ,ਐੱਸ ਨੇ ਮਾਰ ਦਿੱਤਾ ਹੈ। 39 Indians missing ਜਿਸ ਤੋਂ ਬਾਅਦ ਉਹਨਾਂ ਦੀ ਲਾਸ਼ਾਂ ਨੂੰ ਬਗਦਾਦ ਭੇਜ

DC Office Jorhat recruitment

ਆਸਾਮ ਡਿਪਟੀ ਕਮਿਸ਼ਨਰ ਦਫ਼ਤਰ ਨੇ ਆਪਣੇ ਇਹਨਾਂ ਅਹੁਦਿਆਂ ਲਈ ਖੋਲ੍ਹੀ ਭਰਤੀ

DC Office Jorhat recruitment: ਨਵੀਂ ਦਿੱਲੀ : 8ਵੀਂ/ਗਰੈਜੂਏਟ ਡਿਗਰੀ ਪਾਸ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਆਸਾਮ ਡਿਪਟੀ ਕਮਿਸ਼ਨਰ ਦਫ਼ਤਰ ਨੇ ਅਸਿਸਟੈਂਟ, ਗੋਡਾਊਨ ਕੀਪਰ, ਵਾਚਮੈਨ, ਪਿਊਨ ਅਤੇ ਚੌਕੀਦਾਰ ਦੇ 12 ਅਹੁਦਿਆਂ ‘ਤੇ ਅਰਜ਼ੀਆਂ ਦੀ ਮੰਗ ਕੀਤੀ ਹੈ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਸ ਲਈ ਅਪਲਾਈ ਕਰ ਸਕਦੇ ਹਨ। ਅਹੁਦਿਆਂ ਲਈ ਸਿੱਖਿਆ ਯੋਗਤਾ- 8ਵੀਂ/ਗਰੈਜੂਏਟ ਡਿਗਰੀ +

Ranjit Singh Rana arrested

26 ਸਾਲ ਬਾਅਦ ਭਗੌੜਾ ਖਾਲਿਸਤਾਨੀ ਅੱਤਵਾਦੀ ਗ੍ਰਿਫਤਾਰ, ਕਰ ਰਿਹਾ ਸੀ ਗ੍ਰੰਥੀ ਦੀ ਡਿਊਟੀ

Ranjit Singh Rana arrested: ਚੰਡੀਗੜ੍ਹ: ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਤੋਂ ਖਾਲਿਸਤਾਨੀ ਅੱਤਵਾਦੀ ਰਣਜੀਤ ਸਿੰਘ ਉਰਫ ਰਾਣਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। 26 ਸਾਲ ਤੋਂ ਕੋਰਟ ਤੋਂ ਭਗੌੜਾ ਘੋਸ਼ਿਤ ਇਹ ਅੱਤਵਾਦੀ ਹੁਸ਼ਿਆਰਪੁਰ ਜਿਲ੍ਹੇ ਦੇ ਨੂਰਪੁਰ ਜੱਟਾਂ ਦਾ ਰਹਿਣ ਵਾਲਾ ਸੀ। ਇਹ ਇੱਕ ਸਾਲ ਤੋਂ ਜਲੰਧਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਦੀ ਡਿਊਟੀ ਕਰ ਰਿਹਾ

Punjab Budget session

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ, ਧਾਰਾ 144 ਲਾਗੂ

Punjab Budget session: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਇਜਲਾਸ ਦੇ ਹੰਗਾਮੇਦਾਰ ਰਹਿਣ ਦੇ ਆਸਾਰ ਹਨ। ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਉੱਥੇ ਹੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੈਂਬਲੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। Punjab Budget session ਅੱਜ ਪੰਜਾਬ

Anna Hazare satyagraha agitation

ਅੰਨਾ ਹਜਾਰੇ ਨੂੰ ਮਨਾਉਣ ਦੀ ਕੋਸ਼ਿਸ਼ ਨਾਕਾਮ, 23 ਤੋਂ ਦਿੱਲੀ ‘ਚ ਸੱਤਿਆਗ੍ਰਹਿ

Anna Hazare satyagraha agitation: ਪੁਣੇ: ਸਮਾਜਸੇਵੀ ਅੰਨਾ ਹਜਾਰੇ ਮੋਦੀ ਸਰਕਾਰ ਦੇ ਖਿਲਾਫ ਵੱਡੇ ਧਰਨੇ ਦੀ ਤਿਆਰੀ ਵਿੱਚ ਹਨ। 23 ਮਾਰਚ ਤੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਅੰਨਾ ਹਜਾਰੇ ਦਾ ਸੱਤਿਆਗ੍ਰਹਿ ਸ਼ੁਰੂ ਹੋਵੇਗਾ। ਇਸ ਵਾਰ ਅੰਨਾ ਹਜਾਰੇ ਨੇ ਕਿਸਾਨਾਂ ਦੇ ਹੱਕ ਲਈ ਠੋਸ ਕਦਮ ਦੀ ਮੰਗ ਕੀਤੀ ਹੈ। ਕਿਸਾਨਾਂ ਦੀ ਸੁਨਿਸਚਿਤ ਕਮਾਈ, ਪੈਂਨਸ਼ਨ, ਖੇਤੀ ਦੇ ਵਿਕਾਸ

ਸਾਰਾ ਅਲੀ ਖਾਨ ਨੇ ਡੈਬਿਊ ਤੋਂ ਪਹਿਲਾਂ ਸਾਈਨ ਕਰ ਲਈ ਇਹ ਦੂਜੀ ਫਿਲਮ, ਇਸ ਸੁਪਰਸਟਾਰ ਨਾਲ ਜਮੇਗੀ ਜੋੜੀ …

Sara Ali Khan Simmba: ਸੈਫ ਅਲੀ ਖਾਨ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਅਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਦੀ ਹੁਣ ਤੱਕ ਇੱਕ ਵੀ ਫਿਲਮ ਰਿਲੀਜ਼ ਨਹੀਂ ਹੋਈ ਹੈ ਪਰ ਉਹ ਦੋ ਫਿਲਮਾਂ ਦੇ ਕਾਰਨ ਲਗਾਤਾਰ ਚਰਚਾ ਵਿੱਚ ਬਣੀ ਹੋਈ ਹੈ। ਸਾਰਾ ਆਪਣੇ ਡੈਬਿਊ ਫਿਲਮ ‘ ਕੇਦਾਰਨਾਥ’ ਤੋਂ ਕਰੇਗੀ, ਜਿਸਦੀ ਸ਼ੂਟਿੰਗ ਪਿਛਲੇ ਦਿਨੀਂ ਵਿਵਾਦਾਂ ਦੇ

Bhagwant refuses withdraw resignation

ਅਸਤੀਫਾ ਵਾਪਸ ਲੈਣ ਤੋਂ ‘ਭਗਵੰਤ ਮਾਨ’ ਵਲੋਂ ਇਨਕਾਰ

Bhagwant refuses withdraw resignation: ਗਰਮੀ ਦੇ ਮੌਸਮ ਨੂੰ ਜ਼ੋਰ ਫੜ੍ਹਨ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਅਤੇ ਪੰਜਾਬ ‘ਆਪ’ ਇਕਾਈ ਨੂੰ ਦਿੱਲੀ ਬੈਠੇ ਹੀ ਗਰਮਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਨੇ ਬੀਤੇ ਦਿਨੀਂ ਹੀ ਭਗਵੰਤ ਮਾਨ ਦੇ ਅਸਤੀਫੇ ਨੂੰ ਨਾ ਮਜਜੂਰ ਕੀਤਾ ਸੀ। ਪਰ ਹੁਣ ਆਪ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ

Chaitra Navratri 2018

ਚੇਤਰ ਨਰਾਤੇ ਦਾ ਅੱਜ ਤੀਜਾ ਦਿਨ, ਇਸ ਤਰ੍ਹਾਂ ਕਰੋ ਮਾਤਾ ਚੰਦਰਘੰਟਾ ਦੀ ਪੂਜਾ

Chaitra Navratri 2018: ਨਵੀਂ ਦਿੱਲੀ: ਚੇਤਰ ਨਰਾਤੇ ਦਾ ਅੱਜ (20.03.18) ਤੀਜਾ ਦਿਨ ਹੈ ਅਤੇ ਇਸ ਦਿਨ ਮਾਤਾ ਚੰਦਰਘੰਟਾ ਯਾਨੀ ਮਾਂ ਦੁਰਗਾ ਦੇ ਤੀਸਰੇ ਸਵਰੂਪ ਦੀ ਪੂਜਾ ਕੀਤੀ ਜਾਂਦੀ ਹੈ। ਮਾਤਾ ਚੰਦਰਘੰਟਾ ਦੀ ਪੂਜਾ ਕਰਦੇ ਸਮੇਂ ਦੁਰਗਾ ਸਪਤਸ਼ਤੀ ਦੇ ਪਾਠ ਦਾ ਪੰਚਵਾ ਅਧਿਆਏ ਜਰੂਰ ਪੜ੍ਹਨਾ ਚਾਹੀਦਾ ਹੈ ਅਤੇ ਮਾਤਾ ਨੂੰ ਦੁੱਧ ਦਾ ਭੋਗ ਲਗਾਉਣਾ ਚਾਹੀਦਾ ਹੈ।

Sarabjit lawyer Awais sheikh died

ਪਾਕਿ ‘ਚ ਸਰਬਜੀਤ ਦਾ ਕੇਸ ਲੜਨ ਵਾਲੇ ਵਕੀਲ ਓਵੇਸ ਸ਼ੇਖ ਦਾ ਹੋਇਆ ਦਿਹਾਂਤ

Sarabjit lawyer Awais sheikh died: ਪਾਕਿਸਤਾਨ ‘ਚ ਸਰਬਜੀਤ ਦੀ ਰਿਹਾਈ ਲਈ ਲੜਨ ਵਾਲੇ ਵਕੀਲ ਓਵੇਸ ਸ਼ੇਖ ਸੋਮਵਾਰ ਨੂੰ ਇਸ ਦੁਨੀਆਂ ਨੂੰ ਛੱਡ ਕੇ ਸਦਾ ਦੇ ਲਈ ਚਲੇ ਗਏ। ਭਾਰਤੀਆਂ ਦੇ ਕੇਸ ਲੜਨ ਦੀ ਵਜ੍ਹਾ ਕਾਰਨ ਪਾਕਿਸਤਾਨ ‘ਚ ਰਹਿਣਾ ਉਨ੍ਹਾਂ ਦੇ ਪਰਿਵਾਰ ਲਈ ਖਤਰੇ ਭਰਿਆ ਸੀ, ਇਸ ਲਈ ਸਰਬਜੀਤ ਦੀ ਹੱਤਿਆ ਤੋਂ ਬਾਅਦ ਓਵੇਸ ਨੇ ਸਵੀਡਨ

2 pakistani smugglers arrested

ਦੋ ਪਾਕਿ ਤਸਕਰ ਸਰਹੱਦ ਤੋਂ 9 ਪੈਕਟ ਹੈਰੋਇਨ, ਹਥਿਆਰਾਂ ਤੇ ਮੋਬਾਈਲਾਂ ਸਮੇਤ ਕਾਬੂ

2 pakistani smugglers arrested: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਅਬੋਹਰ ਸੈਕਟਰ ‘ਚ ਜਲਾਲਾਬਾਦ ਦੀ ਚੌਕੀ ਨੇੜੇ ਐਸ.ਐਸ.ਵਾਲਾ ਵਿਖੇ ਬੀ.ਐਸ.ਐਫ. ਦੀ 2 ਬਟਾਲੀਅਨ ਹੱਥ ਇੱਕ ਸਫਲਤਾ ਹਾਸਿਲ ਲੱਗੀ ਹੈ। ਅੰਤਰ – ਰਾਸਟਰੀ ਸਰਹੱਸ ਤੋਂ ਬੀ.ਐਸ.ਐਫ. ਵੱਲੋਂ 9 ਪੈਕਟ ਹੈਰੋਇਨ (ਦੋ ਕਿੱਲੋ 9.70 ਗਰਾਮ) , ਦੋ ਪਿਸਟਲ 30 ਬੋਰ, 4 ਮੈਗਜ਼ੀਨ , 36 ਜਿੰਦਾ ਰੌਂਦ, ਇਕ ਚਾਕੂ, 270

ਰਾਸ਼ਟਰਪਤੀ ਅੱਜ 43 ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੂੰ ਪਦਮ ਪੁਰਸਕਾਰ ਨਾਲ ਕਰਨਗੇ ਸਨਮਾਨਿਤ

Ram Nath Kovind Padma awards: ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਮੰਨੇ ਪ੍ਰਮੰਨੇ ਸੰਗੀਤਕਾਰ ਇਲੈਆਰਾਜਾ, ਹਿੰਦੁਤਵ ਵਿਚਾਰਕ ਪਰਮੇਸ਼ਵਰਨ ਪਰਮੇਸ਼ਵਰਨ ਅਤੇ 41 ਹੋਰ ਮੰਨੀਆ ਪ੍ਰਮੰਨੀਆ ਹਸਤੀਆਂ ਨੂੰ 2018 ਦੇ ਮਾਣ ਵਾਲੇ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕਰਨਗੇ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਰਾਤ ਪਦਮ ਸਨਮਾਨ ਨਾਲ ਸਨਮਾਨਿਤ ਕੀਤੀਆ ਜਾਣ ਵਾਲੀਆ 43 ਹਸਤੀਆਂ ਨੂੰ ਭੋਜ ਦਾ ਸੱਦਾ ਭੇਜ ਦਿੱਤਾ

JNU protests

JNU ਮਾਮਲਾ: ਦੋਸ਼ੀ ਪ੍ਰੋਫੈਸਰ ਤੋਂ ਅੱਜ ਹੋ ਸਕਦੀ ਹੈ ਪੁੱਛਗਿੱਛ, 17 ਵਿਦਿਆਰਥੀਆਂ ਦੇ ਖਿਲਾਫ ਵੀ ਮਾਮਲਾ ਦਰਜ

JNU protests: ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ (JNU) ਦੇ ਵਿਦਿਆਰਥੀਆਂ ਦੇ ਦੁਬਾਰਾ ਇੱਕ ਵਾਰ ਫਿਰ ਹੰਗਾਮੇਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। JNU ‘ਚ 9 ਵਿਦਿਆਰਥਣਾਂ ਨਾਲ ਯੌਨ ਉਤਪੀੜਨ ਦੇ ਦੋਸ਼ੀ ਪ੍ਰੋਫੈਸਰ ਅਤੁੱਲ ਜੌਹਰੀ ਦੇ ਖਿਲਾਫ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮੋਰਚਾ ਖੋਲ ਦਿੱਤਾ ਹੈ। ਸੋਮਵਾਰ ਨੂੰ ਲਗਾਤਾਰ ਹੰਗਾਮੇ ਵਾਲੇ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਪ੍ਰੋਫੈਸਰ ‘ਤੇ

Accused bail Dhadrianwale case

ਢੱਡਰੀਆਂ ਵਾਲੇ ਕੇਸ ‘ਚ ਤਲਬ ਦੋਸ਼ੀਆਂ ਨੂੰ ਕੋਰਟ ਨੇ 1-1 ਲੱਖ ਰੁਪਏ ਦੇ ਜ਼ਮਾਨਤੀ ਬਾਂਡ ‘ਤੇ ਛੱਡਿਆ

Accused bail Dhadrianwale case: ਲੁਧਿਆਣਾ: ਢੱਡਰੀਆਂ ਵਾਲੇ ਦੇ ਕਾਫਲੇ ‘ਤੇ 17 ਮਾਰਚ 2016 ਨੂੰ ਬਾੜੇਵਾਲ ਪੁਲ ਨੇੜੇ 30-40 ਹਥਿਆਰਬੰਦ ਲੋਕਾਂ ਨੇ ਛਬੀਲ ਪਿਲਾਉਣ ਦੇ ਬਹਾਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ ਤੇ ਬਾਬੇ ਨੂੰ ਮਾਰਨ ਦੀ ਨੀਯਤ ਨਾਲ ਉਸ ‘ਤੇ ਗੋਲੀਆਂ ਵੀ ਚਲਾਈਆਂ ਗਈਆਂ ਸਨ। ਜਿਸ ਕੇਸ ‘ਚ ਵਧੀਕ ਸੈਸ਼ਨ ਜੱਜ ਵੱਲੋਂ ਤਲਬ ਕੀਤੇ

Aruna inaugurates contemporary art exhibition

ਕੈਪਟਨ ਅਮਰਿੰਦਰ ਨੇ ਪੰਜਾਬ ਵਿਚ ਪੁਰਸ਼ਾਂ ਅਤੇ ਮਹਿਲਾਵਾਂ ਵਿਚਲਾ ਪਾੜਾ ਦੂਰ ਕੀਤਾ: ਅਰੁਣਾ ਚੌਧਰੀ

Aruna inaugurates contemporary art exhibition: ‘‘ਮਹਿਲਾਵਾਂ ਅੰਦਰ ਬੇਸ਼ੁਮਾਰ ਪ੍ਰਤਿਭਾ ਹੁੰਦੀ ਹੈ, ਉਨ੍ਹਾਂ ਨੂੰ ਸਿਰਫ ਇਕ ਮੌਕਾ ਦੇਣ ਦੀ ਲੋੜ ਹੁੰਦੀ ਅਤੇ ਉਹ ਹਰ ਖੇਤਰ ਵਿੱਚ ਸਿਖਰਾਂ ਨੂੰ ਛੂਹਣ ਦੀ ਸਮਰੱਥਾ ਰੱਖਦੀਆਂ ਹੁੰਦੀਆਂ ਹਨ।” ਇਹ ਗੱਲ ਪੰਜਾਬ ਦੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਫਾਈਨ ਆਰਟਸ ਵਿਭਾਗ ਵਿਖੇ ਆਰਟਸਕੇਪ ਵੱਲੋਂ

ਪਾਕਿਸਤਾਨ ਜਾਣ ਵਾਲੇ ਜਥਿਆਂ ਲਈ ਸ਼੍ਰੋਮਣੀ ਕਮੇਟੀ ਨੇ ਪਾਸਪੋਰਟ ਮੰਗੇ

indian passports pakistan gurduara: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਜੂਨ 2018 ਵਿਚ ਪਾਸਿਕਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥਿਆਂ ਲਈ ਸੰਗਤਾਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਗਈ ਹੈ। indian passports pakistan gurduara

hemkunt sahib yatra start

ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ

hemkunt sahib yatra start: (ਰਵਿੰਦਰ ਸਿੰਘ ਬੱਧਣ): ਉੱਤਰਾਖੰਡ ਦੇ ਚਮੋਲੀ ਨਾਲ ਸਿੱਖਾਂ ਦਾ ਇੱਕ ਖਾਸ ਰਿਸ਼ਤਾ ਹੈ ਕਿਓਂ ਕਿ ਇਥੋਂ ਦੇ ਹਿਮਾਲੇਆਈ ਪਹਾੜਾਂ ਵਿਚ ਇੱਕ ਬਰਫ਼ਾਨੀ ਝੀਲ ਕੰਢੇ ਸੱਤ ਪਹਾੜਾਂ ਵਿਚਕਾਰ ਇਕ ਅਜਿਹਾ ਸਥਾਨ ਹੈ ਜਿੱਥੇ ਜਾ ਕੇ ਠੰਡ ਨਹੀਂ ਆਤਮਿਕ ਸ਼ਾਂਤੀ ਮਿਲਦੀ ਹੈ। ਤਕਰੀਬਨ 15200 ਫੁੱਟ ਦੀ ਉਚਾਈ ‘ਤੇ ਜਾ ਕੇ ਆਤਮਿਕ ਸ਼ਾਂਤੀ ਮਿਲਣ