Rajdeep Kaur

ਟੀਵੀ ਦੀ ‘ਛੋਟੀ ਬਹੂ’ ਅੱਜ ਬਣੇਗੀ ਦੁਲਹਨ, ਬੁਆਏਫ੍ਰੈਂਡ ਨਾਲ ਮੰਗਣੀ ਦੀਆਂ ਤਸਵੀਰਾਂ ਹੋਈਆਂ ਲੀਕ

Rubina Dilaik: ਟੀਵੀ ਦੀ ਦੁਨੀਆ ਵਿੱਚ ‘ਕਿੰਨਰ ਬਹੂ’ ਦਾ ਕਿਰਦਾਰ ਨਿਭਾਉਣ ਵਾਲੀ ਰੂਬੀਨਾ ਦਿਲਾਇਕ ਵਿਆਹ ਕਰ ਰਹੀ ਹੈ। ਉਨ੍ਹਾਂ ਦਾ ਵਿਆਹ 21 ਜੂਨ ਯਾਨਿ ਅੱਜ ਹੋਣ ਜਾ ਰਿਹਾ ਹੈ। ਹਾਲ ਹੀ ਵਿੱਚ ਉਨ੍ਹਾਂ ਦੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। Rubina Dilaik ਰੂਬੀਨਾ ਆਪਣੇ ਬੁਆਏਫ੍ਰੈਂਡ ਅਭਿਨਵ ਸ਼ੁਕਲਾ ਦੇ ਨਾਲ ਅੱਜ ਵਿਆਹ ਕਰਨ ਜਾ ਰਹੀ

Weather department

ਰਾਜਧਾਨੀ ‘ਚ ਜਲਦੀ ਹੀ ਮਿਲ ਸਕਦੀ ਹੈ ਗਰਮੀ ਤੋਂ ਰਾਹਤ, ਬਦਲ ਰਿਹਾ ਹੈ ਮੌਸਮ

Weather department: ਦਿੱਲੀ ‘ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ । ਮੋਸਮ ਵਿਭਾਗ ਦੇ ਅਨੁਸਾਰ ਦਿਨ ਵੀਰਵਾਰ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ । ਇਸ ਦੇ ਨਾਲ ਹੀ ਵਿਭਾਗ ਨੇ ਦੱਸਿਆ ਕਿ ਸਵੇਰੇ ਤਕਰੀਬਨ ਪੰਜ ਵਜੇ ਘੱਟੋ ਘੱਟ ਤਾਪਮਾਨ 30.9 ਡਿਗਰੀ

ਅਮਰੀਕਾ ਚ ਸ਼ਰਨ ਲਈ 7000 ਭਾਰਤੀਆਂ ਨੇ ਦਿੱਤੀ ਅਰਜ਼ੀ

7000 Indians applied: ਭਾਰਤ ਦੇ 7000 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਪਿਛਲੇ ਸਾਲ ਅਮਰੀਕਾ ਵਿੱਚ ਸ਼ਰਨ ਦੇ ਲਈ ਅਰਜ਼ੀਆਂ ਦਿੱਤੀਆਂ ਸਨ, ਇਸ ਦਾ ਖੁਲਾਸਾ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਮਾਮਲਿਆਂ ਦੀ ਏਜੰਸੀ ਦੀ ਰਿਪੋਰਟ ਅਨੁਸਾਰ ਹੋਇਆ ਹੈ। 2017 ਤੱਕ ਕੁੱਲ 6.85 ਕਰੋੜ ਲੋਕ ਰਿਪੋਰਟ ਅਨੁਸਾਰ ਉਜਾੜੇ ਗਏ ਸਨ, ਜਿਸ ਹਿਸਾਬ ਨਾਲ 44500 ਲੋਕ ਹਰ ਰੋਜ਼ ਉਜਾੜੇ

On-board train captain

ਹੁਣ ਟਰੇਨ ਕੈਪਟਨ ਯਾਤਰੀਆਂ ਦੀ ਸਮੱਸਿਆਂ ਦਾ ਕਰਨਗੇ ਹੱਲ

On-board train captain: ਟਰੇਨਾ ਦੇ ਵਿੱਚ ਗੰਦਗੀ,ਖਾਣ-ਪੀਣ,ਟਾਇਲਟ ਵਿੱਚ ਪਾਣੀ ਨਾ ਹੋ ਵਰਗੀਆਂ ਸਮੱਸਿਆਵਾਂ ਦੀ ਅਕਸਰ ਹੀ ਸ਼ਿਕਾਇਤ ਰਹਿੰਦੀ ਸੀ । ਇਨ੍ਹਾਂ ਸਮੱਸਿਆਵਾ ਨੂੰ ਹੱਲ ਕਰਨ ਦਾ ਫਿਰੋਜਪੁਰ ਡਵੀਜਨ ਨੇ ਇੱਕ ਉਪਰਾਲਾ ਕੀਤਾ ਹੈ । ਇਸ ਦੇ ਲਈ ਟਰੇਨਾ ਦੇ ਵਿੱਚ ‘ਟਰੇਨ ਕੈਪਟਨ‘ ਲਗਾਉਣ ਦਾ ਫ਼ੈਂਸਲਾ ਕੀਤਾ ਗਿਆ ਹੈ । ਇਸ ਦੇ ਨਾਲ ਟਰੇਨ ਵਿੱਚ ਕਿਸੇ

Chandigarh administration plan

ਹੁਣ ਸਕੂਲਾਂ ‘ਚ ਅਧਿਆਪਕਾਂ ਦੀ ਫੀਡਬੈਕ ਦੇਣਗੇ ਵਿਦਿਆਰਥੀ

Chandigarh administration plan: ਚੰਡੀਗੜ੍ਹ : ਸਰਕਾਰੀ ਸਕੂਲਾਂ ਦੇ ਖਰਾਬ ਦੇ ਨਤੀਜਿਆਂ ਤੋਂ ਬਾਅਦ ਯੂ .ਟੀ ਪ੍ਰਸ਼ਾਸ਼ਨ ਇਸ ਸ਼ੈਸ਼ਨ ਤੋਂ ਸਕੂਲ ਦੇ ਅਧਿਆਪਕਾਂ ਦੀ ਫੀਡਬੈਕ ਪ੍ਰਾਪਤ ਕਰਨ ਲਈ ਯੋਜਨਾ ‘ਤੇ ਕੰਮ ਰਿਹਾ ਹੈ । ਇਸ ‘ਚ ਵਿਦਿਆਰਥੀ ਅਧਿਆਪਕਾਂ ਦੀ ਫੀਡਬੈਕ ਦੇਣਗੇ ਤਾਂ ਕਿ ਇਹ ਪਤਾ ਲੱਗ ਸਕੇ ਕਿ ਅਧਿਆਪਕ ਕਿਸ ਤਰ੍ਹਾਂ ਦੀ ਪੜਾਈ ਕਰਵਾ ਰਹੇ ਹਨ

Gurdeep Pehalwan murder case

ਗੁਰਦੀਪ ਪਹਿਲਵਾਨ ਦੇ ਕਤਲ ‘ਚ ਸੋਨੂੰ ਕਰ ਸਕਦਾ ਹੈ ਆਤਮ ਸਮਰਪਣ…!

Gurdeep Pehalwan murder case: ਉੱਘੇ ਸਮਾਜ ਸੇਵਕ ਗੁਰਦੀਪ ਪਹਿਲਵਾਨ ਹਤਿਆਕਾਂਡ ‘ਚ ਸੁਲਤਾਨਵਿੰਡ ਰੋਡ ਇਲਾਕੇ ਦੇ ਸੋਨੂੰ ਮੋਟੇ ਦੇ ਆਤਮ ਸਮਰਪਣ ਕਰਨ ਦੀ ਚਰਚਾ ਹੋ ਰਹੀ । ਹਾਲਾਂਕਿ ਪੁਲਿਸ ਦਾ ਕੋਈ ਵੀ ਅਧਿਕਾਰੀ ਇਸ ਬਾਰੇ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ । Gurdeep Pehalwan murder case ADCP ਜਗਜੀਤ ਸਿੰਘ ਵਾਲਿਆ ਨੇ ਦੱਸਿਆ ਕਿ FIR ‘ਚ ਸੋਨੂ

FIFA World Cup 2018

FIFA world cup 2018: ਸਾਊਦੀ ਅਰਬ ਨੂੰ ਹਰਾ ਕੇ ਉਰੂਗਵੇ ਨੇ ਅਤਿੰਮ 16 ‘ਚ ਜਗਾ ਬਣਾਈ

FIFA World Cup 2018: ਲੁਈਸ ਸੁਅਰੇਜ਼ ਆਪਣਾ 100ਵਾਂ ਅੰਤਰਰਾਸ਼ਟਰੀ ਮੈਚ ਯਾਦਗਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ ਹਨ । ਉਨ੍ਹਾਂ ਦੇ ਗੋਲ ਕਾਰਨ ਹੀ ਉਰੂਗਵੇ ਨੇ ਸਾਊਦੀ ਅਰਬ ਨੂੰ 1-0 ਦੇ ਨਾਲ ਹਰਾ ਕੇ ਵਿਸ਼ਵ ਕੱਪ 2018 ਦੇ ਅਤਿੰਮ 16 ਦੇ ਵਿੱਚ ਜਗਾ ਬਣਾ ਲਈ ਹੈ । ਉਰੂਗਵੇ ਦੀ ਇਹ ਲਗਾਤਾਰ ਦੂਜੀ ਜਿੱਤ ਹੈ ।

ਡੋਨਾਲਡ ਟਰੰਪ ਨੇ ਆਪਣੀ ਧੀ ਇਵਾਂਕਾ ‘ਤੇ ਬਣਾਇਆ ਸੀ ਬ੍ਰੈਸਟ ਇੰਪਲਾਂਟ ਦਾ ਦਬਾਅ !

Donald Trump: ਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਧੀ ਇਵਾਂਕਾ ‘ਤੇ ਬਰੇਸਟ ਇੰਪਲਾਂਟ ਦਾ ਦਬਾਅ ਬਣਾਇਆ ਸੀ ? ਦਰਅਸਲ , ਵੈਨਿਟੀ ਫੇਇਰ ਦੀ ਸੀਨੀਅਰ ਰਿਪੋਰਟਰ ਐਮਿਲੀ ਜੇਨ ਫਾਕਸ ਨੇ ਆਪਣੀ ਕਿਤਾਬ Born Trump : Inside Americas First Family ‘ਚ ਇਸਦਾ ਖੁਲਾਸਾ ਕੀਤਾ ਹੈ । ਐਮਿਲੀ ਜੇਨ ਦੇ ਮੁਤਾਬਕ , ਇਵਾਂਕਾ ਕਾਲਜ ਤੋਂ ਹੀ ਮਾਡਲ

ਇੰਜੀਨੀਅਰਿੰਗ ਪਾਸ ਉਮੀਦਵਾਰਾਂ ਲਈ ਸੁਨਹਿਰਾ ਮੌਕਾ, ਇੰਡੀਅਨ ਨੇਵੀ ਨੇ ਖੋਲ੍ਹੀ ਭਰਤੀ

Indian Navy Recruitment 2018: ਨਵੀਂ ਦਿੱਲੀ : ਜੋ ਉਮੀਵਾਰ ਆਪਣਾ ਭਵਿੱਖ ਨੇਵੀ ਵਿਭਾਗ ‘ਚ ਬਣਾਉਣਾ ਚਾਹੁੰਦੇ ਹਨ ਉਹਨਾਂ ਲਈ ਖੁਸ਼ਖਬਰੀ ਹੈ ਕਿ ਇੰਡੀਅਨ ਨੇਵੀ ਨੇ ਆਪਣੇ ਵਿਭਾਗ ‘ਚ ਪਰਮਾਨੈਂਟ ਕਮਿਸ਼ਨ’ ਅਤੇ ‘ਸ਼ੋਰਟ ਸਰਵਿਸ ਕਮਿਸ਼ਨ’ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਜਿਹੜੇ ਨੌਜਵਾਨ ‘ਇੰਡੀਅਨ ਨੇਵੀ’ ‘ਚ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਹਨ ਉਹ ਇਹਨਾਂ ਅਹੁਦਿਆਂ

Sri Sri Ravi Shankar

ਜਾਤੀ ਦੇ ਅਧਾਰ ‘ਤੇ ਆਰਕਸ਼ਣ ਨਹੀਂ ਚਲੇਗਾ : ਸ਼੍ਰੀ ਸ਼੍ਰੀ ਰਵੀਸ਼ੰਕਰ

Sri Sri Ravi Shankar: ਨਵੀਂ ਦਿੱਲੀ : ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਮੰਣਦੇ ਹਨ ਕਿ ਮੋਦੀ ਸਰਕਾਰ ਵਲੋਂ ਉਮੀਦਾਂ ਬਹੁਤ ਜ਼ਿਆਦਾ ਸਨ । ਲੋਕਾਂ ਨੂੰ ਲੱਗਿਆ ਸੀ ਕਿ ਸਾਰਿਆ ਨੂੰ ਨੌਕਰੀ ਮਿਲ ਜਾਵੇਗੀ , ਜੋ ਔਖਾ ਹੈ । ਉਹ ਸੰਤਾਂ ‘ਤੇ ਨਜ਼ਰ ਰੱਖਣ ਲਈ ਵੱਖ ਸਰਕਾਰੀ ਬਾਡੀ ਦੀ ਵੀ ਵਕਾਲਤ ਕਰਦੇ ਹਨ

Gurdas Mann

ਗੁਰਦਾਸ ਮਾਨ ਹੁਣ ਟਰੱਕ ਡਰਾਈਵਰਾਂ ਨੂੰ ਪੜ੍ਹਾਉਣਗੇ ਤੰਦਰੁਸਤੀ ਦਾ ਪਾਠ

Gurdas Mann: ਆਪਣੀ ਅਵਾਜ਼ ਨਾਲ ਦੁਨੀਆ ‘ਤੇ ਆਪਣਾ ਜਾਦੂ ਚਲਾਉਣ ਵਾਲੇ ਗੁਰਦਾਸ ਮਾਨ ਹਮੇਸ਼ਾ ਆਪਣੇ ਗੀਤਾਂ ਰਾਹੀਂ ਕੋਈ ਨਾ ਕੋਈ ਸੰਦੇਸ਼ ਜਰੂਰ ਦਿੰਦੇ ਹਨ। ਗੁਰਦਾਸ ਮਾਨ ਦੇ ਗੀਤਾਂ ਦੇ ਫੈਨ ਸਿਰਫ ਭਾਰਤ ਵਿੱਚ ਹੀ ਨਹੀਂ ਹਨ ਸਗੋਂ ਪੂਰੀ ਦੁਨੀਆ ‘ਚ ਮੌਜੂਦ ਹਨ। ਹੁਣ ਗੁਰਦਾਸ ਮਾਨ ਨਾਲਾਗੜ੍ਹ ਵਿੱਚ ਟਰੱਕ ਚਾਲਕਾਂ ਨੂੰ ਤੰਦੁਰੁਸਤ ਜੀਵਨ ਜਿਉਣ ਦਾ ਪਾਠ

Amit Shah

ਦਿੱਲੀ ਦੇ ਰਾਜਨੀਤਿਕ ਹਾਲਾਤਾਂ ‘ਤੇ BJP ਪ੍ਰਧਾਨ ਅਮਿਤ ਸ਼ਾਹ ਦੀ ਨਜ਼ਰ, ਅੱਜ ਹੋਵੇਗੀ ਅਹਿਮ ਬੈਠਕ

Amit Shah: ਲੋਕਸਭਾ ਚੋਣ ਦੀ ਤਿਆਰੀ ਅਤੇ ਦਿੱਲੀ ਦੇ ਸਿਆਸੀ ਹਾਲਾਤ ‘ਤੇ ਮੰਥਨ ਕਰਨ ਲਈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਵੀਰਵਾਰ ਨੂੰ ਦਿੱਲੀ ਵਿੱਚ ਰਹਿਣਗੇ । NDMC ਕਨਵੈਂਸ਼ਨ ਸੈਂਟਰ ‘ਚ ਉਹ ਭਾਜਪਾ ਨੇਤਾਵਾਂ ਦੇ ਨਾਲ ਬੈਠਕ ਕਰਣਗੇ । ਇਸ ‘ਚ ਸੋਸ਼ਲ ਮੀਡੀਆ ‘ਤੇ ਕਰਮਚਾਰੀਆਂ ਦੀ ਸਰਗਰਮੀ ਅਤੇ ਅਨੁਸੂਚੀਤ ਜਾਤੀ ‘ਚ ਪਾਰਟੀ ਆਧਾਰ ਵਧਾਉਣ ‘ਤੇ

Delhi Couple Bunty babli arrested

ਦਿੱਲੀ ਦੇ ਬੰਟੀ ਅਤੇ ਬਬਲੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਕੋਲੋਂ ਕੀਤਾ ਗਿਆ ਗ੍ਰਿਫਤਾਰ

Delhi Couple Bunty babli arrested: ਗੁਰੂ ਦੀ ਨਗਰੀ ‘ਚ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦਿੱਲੀ ਦੇ ਬੰਟੀ ਅਤੇ ਬਬਲੀ ਨੂੰ ਪੁਲਿਸ ਨੇ ਸ਼੍ਰੀ ਦਰਬਾਰ ਸਾਹਿਬ ਨੇ ਨੇੜਿਓਂ ਗ੍ਰਿਫਤਾਰ ਕੀਤਾ ਹੈ । ਦੋਨਾਂ ਪਤੀ – ਪਤਨੀ ਇਤਿਹਾਸਿਕ ਸ‍ਥਲਾਂ ਅਤੇ ਜਨਤਕ ਥਾਵਾਂ ‘ਤੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ । ਉਹ ਲੋਕਾਂ ਨੂੰ ਆਪਣੇ ਝਾਂਸੇ

ਜਾਣੋ ਸਭ ਤੋਂ ਜ਼ਿਆਦਾ ਫਿੱਟ ਮੰਨੀਆਂ ਜਾਣ ਵਾਲੀਆਂ ਬਾਲੀਵੁੱਡ ਅਦਾਕਾਰਾਂ ਦੇ ਪਸੰਦੀਦਾ ਯੋਗ ਆਸਨ

Bollywood actresses yoga: ਬਾਲੀਵੁੱਡ ਅਦਾਕਾਰਾਂ ਵੀ ਯੋਗ ਦੇ ਮਹੱਤਵ ਨੂੰ ਬਖੂਬੀ ਸਮਝਦੀਆਂ ਹਨ। ਯੋਗ ਜਿੱਥੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਉੱਥੇ ਹੀ ਮਨ ਨੂੰ ਵੀ ਤੰਦਰੁਸਤ ਰੱਖਦਾ ਹੈ।ਅੱਜ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਅਦਾਕਾਰਾਂ ‘ਤੇ ਉਹਨਾਂ ਦੇ ਯੋਗ ਆਸਨ ਬਾਰੇ। ਜੀ ਹਾਂ ਯੋਗਾ ਕੁਈਨ ਕਹੀ ਜਾਣ ਵਾਲੀ ਸ਼ਿਲਪਾ ਸ਼ੈੱਟੀ ਕੁੰਦਰਾ

FIFA world cup 2018 : ਰੋਨਾਲਡੋ ਨੇ ਆਪਣੇ ਨਾਮ ਕੀਤੇ ਕਈ ਨਵੇਂ ਰਿਕਾਰਡ

Cristiano Ronaldo: ਕ੍ਰਿਸਟੀਆਨੋ ਰੋਨਾਲਡੋ ਨੇ ਇੱਕ ਵਾਰ ਫਿਰ ਮੈਚ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਫੈਂਸ ਦਾ ਦਿਲ ਜਿੱਤਿਆ ਹੈ । ਉਸ ਨੇ ਮੋਰਾਕੋ ਦੇ ਵਿਰੁੱਧ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਵਾਈ । ਇਸ ਵੱਲਡ ਕੱਪ ਦੇ ਵਿੱਚ ਇਹ ਰੋਨਾਲਡੋ ਦਾ ਚੋਥਾ ਗੋਲ ਹੈ । ਇਸ ਤੋਂ ਪਹਿਲਾਂ ਉਸ ਨੇ ਸਪੇਨ ਦੇ ਖਿਲਾਫ ਖੇਡੇ

ਵਸੁੰਧਰਾ ਰਾਜੇ ਨੇ ਬਾਬਾ ਰਾਮਦੇਵ ਨਾਲ ਕੀਤਾ ਯੋਗ

Vasundhara Raje: ਰਾਜਸਥਾਨ ਦੀ ਮੁੱਖਮੰਤਰੀ ਵਸੁੰਧਰਾ ਰਾਜੇ ਨੇ ਅੱਜ ਕੋਟਾ ‘ਚ ਬਾਬਾ ਰਾਮਦੇਵ ਨਾਲ ਯੋਗ ਕੀਤਾ। ਰਾਮਦੇਵ ਦੇ ਇਸ ਯੋਗ ਸਮਾਗਮ ‘ਚ ਕਰੀਬ 2 ਲੱਖ ਲੋਕਾਂ ਨੇ ਇਕੱਠੇ ਬੈਠ ਕੇ ਯੋਗਾ ਆਸਨ ਕੀਤੇ , ਇਸ ਸਮਾਰੋਹ ਨੇ ਵਰਲਡ ਰਿਕਾਰਡ ਬਣਾ ਲਿਆ । ਸਮਾਰੋਹ ‘ਚ ਯੋਗ ਅਭਿਆਸ ਦੌਰਾਨ ਇੱਥੇ ਇੱਕ ਵਿਅਕਤੀ ਨੇ 1 ਘੰਟੇ 3 ਮਿੰਟ

FIFA World Cup 2018

ਫ਼ੀਫਾ ਵਿਸ਼ਵ ਕੱਪ 2018: ਸਪੇਨ ਨੇ ਇਰਾਨ ਨੂੰ 1-0 ਨਾਲ ਹਰਾਇਆ

FIFA World Cup 2018: ਕਜਾਨ: ਫ਼ੀਫਾ ਵਿਸ਼ਵ ਕੱਪ 2018 ਵਿੱਚ ਬੁੱਧਵਾਰ ਨੂੰ ਖੇਡੇ ਗਏ ਤੀਸਰੇ ਮੁਕਾਬਲੇ ਵਿੱਚ ਸਪੇਨ ਨੇ ਇਰਾਨ ਨੂੰ 1-0 ਨਾਲ ਹਰਾ ਦਿੱਤਾ। ਮੈਚ ਦਾ ਇੱਕਮਾਤਰ ਗੋਲ ਸਟਰਾਇਕਰ ਡਿਏਗੋ ਕੋਸਟਾ ਨੇ ਕੀਤਾ ਅਤੇ ਸਪੇਨ ਨੂੰ ਵਿਸ਼ਵ ਕੱਪ ਦੇ 21ਵੇਂ ਪੜਾਅ ਦੀ ਪਹਿਲੀ ਜਿੱਤ ਦਵਾਈ। ਕਜਾਨ ਐਰੇਨਾ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਇਰਾਨ

Hukamnama

ਅੱਜ ਦਾ ਹੁਕਮਨਾਮਾ 21-06-2018

Hukamnama: ਧਨਾਸਰੀ ਮਹਲਾ 1 ॥ ਸਹਜਿ ਮਿਲੈ ਮਿਲਿਆ ਪਰਵਾਣੁ ॥ ਨਾ ਤਿਸੁ ਮਰਣੁ ਨ ਆਵਣੁ ਜਾਣੁ ॥ ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥ ਜਹ ਦੇਖਾ ਤਹ ਅਵਰੁ ਨ ਕੋਇ ॥1॥ ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥ ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥1॥ ਰਹਾਉ ॥ ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥ ਅਕਥੁ ਕਥਾਵੈ

ਅੱਜ ਦਾ ਹੁਕਮਨਾਮਾ 21-06-2018 |DAILY POST PUNJABI|

amazon ਤੋਂ ਲੈ ਕੇ flipkart ਤੱਕ ਆਨਲਾਈਨ ਮਿਲ ਰਹੀ ਹੈ ਇਹ ” ਗਾਂ ”

Flipkart Amazon promoting: ਹਿੰਦੂ ਧਰਮ ‘ਚ ਗਾਂ ਨੂੰ ਇੱਕ ਵੱਖਰਾ ਹੀ ਮਹੱਤਵ ਦਿੱਤਾ ਗਿਆ ਹੈ। ਗਾਂ ਹਿੰਦੂ ਧਰਮ ‘ਚ ਮਾਂ ਦਾ ਦਰਜਾ ਰੱਖਦੀ ਹੈ ਅਤੇ ਗਾਂ ਨੂੰ ਹਿੰਦੂ ਧਰਮ ‘ਚ ਪੂਜਿਆ ਵੀ ਜਾਂਦਾ ਹੈ। ਅਜਿਹੇ ‘ਚ ਅੱਜਕੱਲ੍ਹ ਤਾਂ ਗਾਂ ਆਨਲਾਈਨ ਵੀ ਮਿਲਣ ਲੱਗੀ ਹੈ। ਜੀ ਹਾਂ , ਆਨਲਾਈਨ ਗਾਂ । ਦਰਅਸਲ ਇੰਨੀ ਦਿਨੀਂ ਕਈ ਅਜਿਹੇ