Rahul Kala

ਪਠਾਨਕੋਟ ‘ਚ ਸ਼ੱਕੀ ਕਾਰ ਬਾਰਮਦ, 6 ਸ਼ੱਕੀ ਹੋਏ ਫਰਾਰ

ਪਠਾਨਕੋਟ (2 ਮਈ) – ਪਠਾਨਕੋਟ ਵਿਚ ਇੱਕ ਸ਼ੱਕੀ ਕਾਰ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪਠਾਨਕੋਟ ਦੇ ਨਰੋਟ ਇਲਾਕੇ ਵਿਚ 5 ਤੋਂ 6 ਸ਼ੱਕੀ ਕਾਰ ਸਵਾਰ ਦੇਖੇ ਗਏ। ਜਿਸ ਤੋਂ ਬਾਅਦ ਇਹ 5 ਤੋਂ 6 ਸ਼ੱਕੀ ਕਰ ਨੂੰ ਛੱਡ ਮੌਕੇ ਤੇ ਫਰਾਰ ਹੋ ਗਏ। ਪੁਲਿਸ ਨੇ ਇਲਾਕੇ ਦੀ ਘੇਰਾ ਬੰਦੀ ਕਰ

ISI ਅੱਤਵਾਦੀ ਹਮਲੇ ਵਿਚ 7 ਫੌਜੀ ਹਲਾਕ

ਬਗਦਾਦ ( 2 ਮਈ) – ਸੀਰੀਆ ਦੀ ਸਰਹੱਦ ਨੇੜੇ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਵਲੋਂ ਅੱਤਵਾਦੀ ਹਮਲਾ ਕੀਤੀ ਗਿਆ। ਇਸ ਹਮਲੇ ਵਿਚ 7 ਫੌਜੀ ਜਵਾਨਾਂ ਦੀ ਮੌਤ ਹੋ ਗਈ ਅਤੇ ਕਈ ਜਵਾਨ ਜਖਮੀ ਹੋ ਗਏ।

ਫਿਨਲੈਂਡ ਵਿੱਚ ਵੀ ਗੱਡਿਆ ਪੰਜਾਬੀਆਂ ਨੇ ਝੰਡਾ

ਪੰਜਾਬੀ ਭਾਈਚਾਰਾ ਲੰਬੇ ਸਮੇਂ ਤੋਂ ਵਿਸ਼ਵ ਪੱਧਰ ਉਤੇ ਦੇਸ਼ ਦਾ ਮਾਣ ਵਧਾਉਂਦਾ ਆਇਆ ਹੈ। ਇਸੇ ਕੜੀ ਵਿੱਚ ਦੇਸ਼ ਦੇ ਮਾਣ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਹੈ ਰਣਬੀਰ ਸੋਢੀ ਨੇ, ਜਿਨਾਂ ਨੂੰ ਫਿਨਲੈਂਡ ਵਿੱਚ ਲਗਾਤਾਰ ਤੀਸਰੀ ਵਾਰ ਵਿਧਾਇਕ ਚੁਣਿਆ ਗਿਆ ਹੈ। ਪੰਜਾਬ ਦੇ ਧੂਰੀ ਵਿੱਚ ਜਨਮੇ ਰਣਬੀਰ ਸੋਢੀ ਨੂੰ ਫਿਨਲੈਂਡ ਵਿੱਚ ਹਾਲ ਹੀ ਵਿੱਚ

ਹੁਣ 200 ਰੁਪਏ ਤੋਂ ਵੱਧ ਨਹੀਂ ਹੋਵੇਗੀ ਫ਼ਿਲਮ ਦੀ ਟਿਕਟ

ਬੈਂਗਲੁਰੂ (2 ਮਈ) – ਦੇਸ਼ ਵਿਚ ਫਿਲਮਾਂ ਦੀ ਟਿਕਟ ਨੂੰ ਲੈ ਕੇ ਕਈ ਸਿਨਮਾਂ ਘਰਾਂ ਵਿਚ ਫਿਲਮ ਟਿਕਟਾਂ ਦੇ ਰੇਟ ਸਥਾਰਨ ਤੋਂਰ ਤੇ ਕਾਫੀ ਵੱਧ ਹੁੰਦੇ ਹਨ। ਇਸ ਤੇ ਲਗਾਮ ਪਾਉਣ ਲਈ ਕਰਨਾਟਕ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਹੈ।   ਜਿਸ ਵਿਚ ਕਰਨਾਟਕ ਸਰਕਾਰ ਨੇ ਕਿਹਾ ਕਿ ਸੂਬੇ ਵਿਚ ਕਿਸੇ ਵੀ ਫ਼ਿਲਮ ਦੀ ਟਿਕਟ

ਕਿਤੇ ਵੇਖਿਆ ਹੈ ਤੁਸੀ ਇਸ ਮੁਹੱਲੇ ਦੀ ਕੁੜੀ ਨੂੰ

ਲੋਕ ਕਹਿੰਦੇ ਹਨ ਕਿ ਮੁਹੱਲੇ ਦੀ ਕੁੜੀਆਂ ‘ਮਾਂ ਭੈਣ ਹੁੰਦੀ ਹਨ’… ਪਰ ਦੁਨੀਆ ਵਿੱਚ ਇੱਕ ਮੁੰਡਾ ਦੱਸ ਦਓ ਜਿਨ੍ਹੇ ਕੁੜੀ ਨੂੰ ਵੇਖ ਕੇ ਕਿਹਾ ਹਵੇ – ਕੀ ਕਿਆ ਕੁੜੀ ਹੈ ਯਾਰ… ਕਾਸ਼ ਇਹ ਮੇਰੀ ਭੈਣ ਹੁੰਦੀ।’ ਇਹ ਡਾਇਲਾਗ ਰਾਜਕੁਮਾਰ ਰਾਵ ਅਤੇ ਸ਼ਰੂਤੀ ਹੱਸਨ ਦੀ ਆਉਣ ਵਾਲੀ ਫਿਲਮ ‘ਬਹਨ ਹੋਗੀ ਤੇਰੀ’ ਦੇ ਹੈ ਜਿਸ ਵਿੱਚ ਇਹ

ਕਪਿਲ ਸ਼ਰਮਾ ਅਤੇ ਸੁਨੀਲ ਗ੍ਰੋਵਰ ਫਿਰ ਹੋ ਸਕਦੇ ਹਨ ਇਕੱਠੇ…!

ਕਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਦੀ ਟੀਆਰਪੀ ਸੁਨੀਲ ਗ੍ਰੋਵਰ ਦੇ ਨਾਲ ਹੋਏ ਵਿਵਾਦ ਤੋਂ ਬਾਅਦ ਲਗਾਤਾਰ ਡਿੱਗ ਰਹੀ ਹੈ। ਟੀਆਰਪੀ ਵਿੱਚ ਇਸ ਗਿਰਾਵਟ ਦੇ ਚਲਦਿਆਂ ਹਾਲ ਹੀ ਵਿੱਚ ਕਿਆਸ ਲਗਾਏ ਜਾ ਰਹੇ ਸਨ ਕਿ ਕਪਿਲ ਦਾ ਸ਼ੋਅ ਜਲਦ ਹੀ ਬੰਦ ਹੋ ਸਕਦਾ ਹੈ। ਸ਼ੋਅ ਦਾ ਹਿੱਸਾ ਉਪਾਸਨਾ ਸਿੰਘ ਨੇ ਇਸ ਤਰਾਂ ਦੀਆਂ ਖਬਰਾਂ ਦਾ ਖੰਡਨ

ਭਾਵੁਕ ਹੋਏ ਕੁਮਾਰ ਵਿਸ਼ਵਾਸ ਤੇ ਮਨੀਸ਼ ਸਿਸੋਦੀਆ ਦਾ ਬਿਆਨ

ਨਵੀਂ ਦਿੱਲੀ (2 ਮਈ) – ਮੀਡੀਆ ਸਾਹਮਣੇ ਕੁਮਾਰ ਵਿਸ਼ਵਾਸ ਵੱਲੋਂ ਬੋਲਣ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਦੇ ਬਿਆਨ ਤੋਂ ਉਨ੍ਹਾਂ ਨੂੰ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਮਾਰ ਵਿਸ਼ਵਾਸ ਪੂਰੇ ਮਾਮਲੇ ਨੂੰ ਨਿੱਜੀ ਲੜਾਈ ਬਣਾ ਰਹੇ ਹਨ ਜਦਕਿ ਬਿਆਨਬਾਜ਼ੀ ਦਾ ਫ਼ਾਇਦਾ ਵਿਸ਼ਨੂੰ ਹੋਵੇਗਾ ਇਹ ਸਾਰੇ ਵਰਕਰ

ਵੇਖੋ ਬਰਥ-ਡੇ ‘ਤੇ ਅਨੁਸ਼ਕਾ ਦੀ ਕੁੱਝ ਅਣਦੇਖੀ ਤਸਵੀਰਾਂ

ਆਪਣੇ ਖਾਸ ਦੋਸਤ ਦੇ ਨਾਲ ਫਿਲਮ ਦੇਖਦੀ ਅਨੁਸ਼ਕਾ ਸ਼ਰਮਾ।ਅਨੁਸ਼ਕਾ ਨੂੰ Dogs ਕਾਫੀ ਪਸੰਦ ਹੈ ਅਤੇ ਕਿਤੇ ਵੀ ਹੋਵੇ, ਉਹ Animals ਦੀ ਮਦਦ ਲਈ ਤਿਆਰ ਰਹਿੰਦੀ ਹਨ। ਦਿਨ ਦੀ ਸ਼ੁਰੂਆਤ ਕੀਤੀ ਅਨੁਸ਼ਕਾ ਸ਼ਰਮਾ ਨੇ ਮਾਂ ਦੇ ਨਾਲ ਸੈਲਫੀ ਲੈ ਕੇ। ਜਦੋ ਜੋਆ ਅਖ਼ਤਰ ਨੂੰ ਆਇਆ ਅਨੁਸ਼ਕਾ ‘ਤੇ ਪਿਆਰ। ਬਾਲੀਵੁੱਡ ਦੇ ਸੁਪਰ ਸਟਾਰ ਅਮਿਤਾਭ ਜਦੋ ਪਹੁੰਚੇ ਅਨੁਸ਼ਕਾ

ਇਸ ‘ਭਗਵਾਨ’ ਦੇ ਅਸ਼ੀਰਵਾਦ ਤੋਂ ਬਣਿਆ ਬਾਹੂਬਲੀ ‘ਮਾਸਟਰਪੀਸ’..!

ਪਹਿਲੇ ਤਿੰਨ ਦਿਨਾਂ ‘ਚ ਬਾਹੂਬਲੀ 2 ਨੇ 450 ਕਰੋੜ ਦੀ ਜਿੱਥੇ ਕਮਾਈ ਕਰ ਲਈ ਉੱਥੇ ਹੀ ਹੁਣ ‘ਭਗਵਾਨ’ ਦਾ ਅਸ਼ੀਰਵਾਦ ਮਿਲ ਗਿਆ ਹੈ ਅਤੇ ਇਸ ਦੇ ਰੁਕਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ ਅਤੇ ਫਿਲਮ ਇਕ ਨਵਾਂ ਰਿਕਾਰਡ ਬਨਾਏਗੀ।ਦਸਣਯੋਗ ਹੈ ਕਿ ‘ਸੁਪਰਸਟਾਰ ਰਜਨੀਕਾਂਤ’ ਨੇ ਬਾਹੂਬਲੀ 2 ਵੇਖ ਲਈ ਹੈ ਅਤੇ ਉਨ੍ਹਾਂ ਨੇ ਇਸਦੇ

ਬਾਹੂਬਲੀ ਦਾ ਵਿਲੈਨ ਚਢਿਆ ਅਸਲੀ ਪੁਲਿਸ ਦੇ ਹੱਥੇ ?

ਪ੍ਰਭਾਸ ਅਤੇ ਰਾਣਾ ਦਗੁਬਤੀ ਪਿਛਲੇ ਪੰਜ ਸਾਲਾਂ ਤੋਂ ਆਪਣੀ ਮਹਾਨ ਫਿਲਮ ਬਾਹੂਬਲੀ ਅਤੇ ਬਾਹੂਬਲੀ-2 ‘ਤੇ ਇਕੱਠੇ ਕੰਮ ਕਰ ਰਿਹੇ ਹਨ।ਫਿਲਮ ਰਿਲੀਜ਼ ਹੋ ਚੁੱਕੀ ਹੈ ਲੋਕਾਂ ਨੂੰ ਪਤਾ ਚੱਲ ਗਿਆ ਹੈ ਕਿ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ ? ਪਰ ਫਿਰ ਵੀ ਕਹਾਣੀਆਂ ਅਤੇ ਅਨੁਕੂਲਤਾ ਹੈ ਜੋ ਬਿਲਕੁਲ ਫਿਲਮ ਦੇ ਨਜ਼ਦੀਕ ਹੈ। ਭਾਵੇਂ ਫਿਲਮ ‘ਚ ਪ੍ਰਭਾਸ

ਜਿੱਤ ਤੋਂ 52 ਦਿਨ ਬਾਅਦ ਕੈਪਟਨ ਦਰਬਾਰ ਸਾਹਿਬ ਹੋਣਗੇ ਨਤਮਸਤਕ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 7ਮਈ ਨੂੰ ਦਰਬਾਰ ਸਾਹਿਬ ਨਤਮਸਤਕ ਹੋਣ ਤੇ ਐਸ.ਜੀ.ਪੀ.ਸੀ ਵੱਲੋਂ ਸਿਰਪਾਓ ਭੇਂਟ ਕਰਕੇ ਸਨਮਾਨ ਕੀਤਾ ਜਾਵੇਗਾ ਇਹ ਐਲਾਨ ਐਸ.ਜੀ.ਪੀ.ਸੀ ਦੇ ਪ੍ਰਧਾਨ ਪਾਲ ਸਿੰਘ ਬੰਡੂਗਰ ਵੱਲੋਂ ਅੱਜ ਦੁਬਾਰਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀਤਾ ਗਿਆ। ਉਨਾਂ ਕਿਹਾ ਕਿ ਕੋਈ ਵੀ ਵੱਡੀ ਸਖਸੀਅਤ ਜਦੋਂ ਦਰਬਾਰ ਸਾਹਿਬ ਨਤਮਸਤਕ ਹੋਣ ਜਾਂਦਾ ਹੈ ਤਾਂ

ਕਿਉਂ ਅਮਰੀਕੀ ਕਿਸਾਨ ਗਾਂ ਦੇ ਸਰੀਰ ‘ਚ ਕਰ ਰਹੇ ਨੇ ਗਹਿਰਾ ਸੁਰਾਖ

ਜੈਵਿਕ ਖੇਤੀ ਦਾ ਅੱਜਕੱਲ ਕਈ ਦੇਸ਼ਾਂ ਵਿੱਚ ਪ੍ਰਚਲਨ ਹੈ ,ਕਈ ਦੇਸ਼ਾਂ ਦੇ ਕਿਸਾਨ ਅੱਜ ਲੰਬੇ ਸਮੇਂ ਤੱਕ ਚਲਣ ਵਾਲੀ ਖੇਤੀ ਨੂੰ ਲੈ ਕੇ ਕਾਫ਼ੀ ਪ੍ਰਯੋਗ ਕਰ ਰਹੇ ਹਨ ,ਹਾਲ ਹੀ ਵਿੱਚ ਅਮਰੀਕਾ ਵਿੱਚ ਇੱਕ ਅਜਿਹਾ ਹੀ ਅਜੀਬੋਗਰੀਬ ਪ੍ਰਯੋਗ ਸਾਹਮਣੇ ਆਇਆ ਹੈ ,ਕਈ ਆਰਗੇਨਿਕ ਡੇਇਰੀ ਕਿਸਾਨ ਇਸ ਪ੍ਰਯੋਗ ਦੇ ਤਹਿਤ ਗਊਆਂ ਦੇ ਸਰੀਰ ਵਿੱਚ ਇੱਕ ਡੂੰਘਾ

ਪੁੰਛ ਸ਼ਹੀਦ ਜਵਾਨ ਬਰਬਰਤਾ ਮਾਮਲੇ ਤੇ ਕੈਪਟਨ ਦਾ ਵੱਡਾ ਬਿਾਅਨ

ਫੌਜ ਨੂੰ ਦਿੱਤਾ ਜਾਵੇ ਫ੍ਰੀ ਹੈਂਡ ਕੇਂਦਰ ਇਸ ਬਰਬਰਤਾ ਦਾ ਸਖ਼ਤੀ ਨਾਲ ਜਵਾਬ ਦੇਵੇ ਚੰਡੀਗੜ੍ਹ (1 ਮਈ) – ਪੁੰਛ ਵਿਚ ਅੱਜ ਸਵੇਰੇ ਹੋਏ ਅੱਤਵਾਦੀ ਹਮਲੇ ਵਿਚ ਦੋ ਜਵਾਨਾਂ ਸ਼ਹੀਦ ਹੋ ਗਏ ਸੀ ਜਿਸ ਦੇ ਚਲਦੇ ਪਾਕਿਸਤਾਨ ਵਲੋਂ ਨਾਪਾਕ ਹਰਕਤ ਤਹਿਤ ਸ਼ਹੀਦਾਂ ਦੇ ਸਰੀਰ ਨਾਲ ਬਰਬਰਤਾ ਕੀਤਾ ਗਈ। ਪਾਕਿਸਤਾਨ ਵਲੋਂ ਕੀਤੀ ਇਸ ਹਰਕਤ ਦੀ ਦੇਸ਼ ਵਿਚ ਨਿੰਦਾ

amritsar student protest

ਖਾਲਸਾ ਕਾਲਜ ਖੁਦਕੁਸ਼ੀ ਮਾਮਲਾ: ਰੋਸ਼ ਪ੍ਰਦਰਸ਼ਨ ਜਾਰੀ, 2 ਮਈ ਦਾ ਪੇਪਰ ਹੋਇਆ ਰੱਦ

ਅੰਮ੍ਰਿਤਸਰ (1 ਮਈ) – ਖਾਲਸਾ ਕਾਲਜ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਦੀ ਖੁਦਕੁਸ਼ੀ ਦਾ ਮਾਮਲਾ ਦਿਨ ਪ੍ਰਤੀ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਜਿਸ ਦੇ ਚਲਦੇ ਅੱਜ ਛੇਵੇਂ ਦਿਨ ਵੀ ਖਾਲਸਾ ਕਾਲਜ ਦੇ ਵਿਦਿਆਰਥੀ ਕਾਲਜ ਦੇ ਗੇਟਾਂ ‘ਤੇ ਧਰਨਾ ਦੇ ਕੇ ਬੈਠੇ ਹਨ ਅਤੇ ਵਿਦਿਆਰਥੀਆਂ ਵਲੋਂ ਕਾਲਜ ਦੇ ਸਾਰੇ ਐਂਟਰੀ ਗੇਟ ਬੰਦ ਕੀਤੇ ਹੋਏ ਹਨ। ਇਸ

ਸਾਉਦੀ ਅਰਬ ਨੇ ISIS ਦੇ 46 ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ

ਰਿਆਦ (1 ਮਈ) – ਸਾਲ 2016 ਵਿਚ ਸਾਉਦੀ ਅਰਬ ਦੀ ਮਦੀਨਾ ਪੈਗੰਬਰ ਮਸਜਿਦ ਤੇ ਅੱਤਵਾਦੀ ਹਮਲਾ ਹੋਇਆ ਸੀ। ਜਿਸ ਦੇ ਚਲੇ ਅੱਜ ਅੱਤਵਾਦੀ ਸੰਗਠਨ ਆਈ.ਐਸ ਦੇ 46 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗ੍ਰਿਫਤਾਰੀ ਦੀ ਜਾਣਕਾਰੀ ਸਾਉਦੀ ਅਰਬ ਦੇ ਗ੍ਰਹਿ ਮੰਤਰਾਲੇ ਨੇ ਦਿੱਤੀ।  ਗ੍ਰਹਿ ਮੰਤਰਾਲੇ ਦੇ ਜਾਰੀ ਬਿਆਨ ਮਤਾਬਿਕ ਗ੍ਰਿਫਤਾਰ ਕੀਤੇ ਅੱਤਵਾਦੀਆਂ ਤੇ ਹਮਲੇ ਵਿਚ

ਨਾਰਦਨ ਰੇਲਵੇ ਮੈਨਸ ਯੂਨੀਅਨ ਨੇ ਮਨਾਇਆ ਮਜਦੂਰ ਦਿਵਸ

ਅੱਜ ਨਾਰਦਨ ਰੇਲਵੇ ਮੈਨਸ ਯੂਨੀਅਨ ਵਲੋਂ ਰਾਜਪੁਰਾ ਰੇਲਵੇ ਸਟੇਸ਼ਨ ਤੇ ਮਜਦੂਰ ਦਿਵਸ ਮਨਾਇਆ ਗਿਆ। ਇਸ ਵਿੱਚ ਰੇਲਵੇ ਦੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਬੋਲਦਿਆ ਅੰਬਾਲਾ ਮੰਡਲ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕੀ ਇਸ ਦਿਨ ਸਾਲ1966 ਨੂੰ ਸ਼ਿਕਾਗੋ ਚ ਕਰਮਚਾਰੀਆ ਨੂੰ ਸ਼ਹੀਦ ਕਰ ਦਿੱਤਾ ਸੀ। ਕਰਮਚਾਰੀ ਆਪਣੀਆ ਹੱਕੀ

ਤੁਰਕੀ ਰਾਸ਼ਟਰਪਤੀ ਅਤੇ ਭਾਰਤੀ ਪੀ.ਮੀ. ਦੇ ਅੱਤਵਾਦ ਤੇ ਸਾਂਝੇ ਬਿਆਨ

ਨਵੀਂ ਦਿੱਲੀ (1 ਮਈ) – ਭਾਰਤ ਦੌਰੇ ਤੇ ਪਹੁੰਚੇ ਤੁਰਕੀ ਦੇ ਰਾਸ਼ਟਰਪਤੀ ਰੀਸੇਪ ਤਾਈਪ ਐਰਡੋਗਨ ਨੇ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਂਝੇ ਬਿਆਨ ਵਿਚ ਅੱਤਵਾਦ ਦੀ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਤਵਾਦ ਸਾਰਿਆਂ ਲਈ ਖ਼ਤਰਾ ਹੈ ਉੱਥੇ ਹੀ ਐਰਡੋਗਨ ਨੇ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ ‘ਚ ਤੁਰਕੀ

ਲੁਧਿਆਣਾ: ਤਿੰਨ ਦਿਨਾਂ ‘ਚ ਪੰਜਵੀ ਵਾਰ ਨਿਕਲੀਆਂ ਅੱਗ ਦੀਆਂ ਲਾਟਾਂ

ਪੰਜਾਬ ਦਾ ਮੈਨਚੇਸਟਰ ਕਹੇ ਜਾਣ ਵਾਲਾ ਲੁਧਿਆਣਾ ਅਕਸਰ ਸੁਰਖੀਆਂ ‘ਚ ਰਹਿੰਦਾ ਹੈ। ਹੁਣ ਫਿਰ ਇਕ ਵਾਰ ਲੁਧਿਆਣਾ ਸੁਰਖੀਆਂ ‘ਚ ਹੈ। ਕਾਬਿਲੇਗੌਰ ਹੈ ਕਿ ਲੁਧਿਆਣਾ ਵਿਚ ਵੱਡੀ ਗਿਣਤੀ ਵਿਚ ਫੈਕਟਰੀਆਂ ਹਨ। ਵੱਖ ਵੱਖ ਪ੍ਰੋਡਕਟਸ ਬਣਾਉਣ ਵਾਲੀ ਫੈਕਟਰੀਆਂ ਤਕਰੀਬਨ ਹਰ ਤਰ੍ਹਾਂ ਦਾ ਸਮਾਂ ਤਿਆਰ ਕਰਨ ਵਾਲਿਆਂ ਫੈਕਟਰੀਆਂ ਸ਼ਾਮਿਲ ਹਨ। ਅੱਜ ਲੁਧਿਆਣਾ ‘ਚ ਇਕ ਫੈਕਟਰੀ ਦੇ ਵਿਚ ਅਚਾਨਕ

ਲੁਧਿਆਣਾ ‘ਚ ਕੌਂਸਲਰ ਦਫ਼ਤਰ ਬਾਹਰ ਲੜਕੀ ਨੇ ਖੁੱਦ ਨੂੰ ਲਗਾਈ ਅੱਗ

ਲੁਧਿਆਣਾ (1 ਮਈ) – ਲੁਧਿਆਣਾ ਵਿਚ ਇੱਕ ਲੜਕੀ ਵਲੋਂ ਆਪਣੇ ਆਪ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਬਸਤੀ ਜੋਧੇਵਾਲ ਦੇ ਕ੍ਰਿਸ਼ਨਾ ਨਗਰ ‘ਚ ਇੱਕ ਲੜਕੀ ਨੇ ਕੌਂਸਲਰ ਦੇ ਦਫ਼ਤਰ ਦੇ ਬਾਹਰ ਖ਼ੁਦ ਨੂੰ ਅੱਗ ਲਗਾ ਲਈ। ਜਿਸ ਤੋਂ ਬਾਅਦ ਝੁਲਸੀ ਹੋਈ ਲੜਕੀ ਨੂੰ ਹਸਪਤਾਲ ਵਿਚ ਲਿਆਂਦਾ ਗਿਆ ਜਿੱਥੇ ਡਾਕਟਰਾਂ

ਕਿਸਾਨਾਂ ਲਈ ਲਾਹੇਵੰਦ ਕਿਰਸਾਨੀ ਨੁਸਖ਼ੇ

ਅੱਜ ਕੱਲ ਦੇ ਕਿਸਾਨ ਆਪਣੀ ਆਮਦਨ ਤੇ ਤਾਂ ਧਿਆਨ ਦਿੰਦੇ ਹਨ ਪਰ ਖਰਚਿਆਂ ਵੱਲੋਂ ਉਵਸਲੇ ਹੋ ਜਾਂਦੇ ਹਨ। ਕੁਝ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਕਿਸਾਨ ਆਪਣੀ ਆਮਦਨ ਤਾਂ ਵਧਾਉਣਗੇ ਹੀ ਨਾਲ-ਨਾਲ ਖਰਚੇ ਵੀ ਕੰਟਰੋਲ ‘ਚ ਆ ਜਾਣਗੇ। ਮਤਲਬ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ। ਆਉ ਅੱਜ ਤੁਹਾਨੂੰ ਡੀਜ਼ਲ ਬਚਾਉਣ ਦੇ ਨੁਕਤੇ ਦਸਦੇ