Prabhsharan Kaur

US ‘ਚ ਭਾਰਤੀ ਦੀ ਹੱੱਤਿਆ ਦੇ ਵਿਰੋਧ ‘ਚ ਪ੍ਰਦਰਸ਼ਨ, ਹਜ਼ਾਰਾਂ ਲੋਕ ਸ਼ਾਮਿਲ

ਅਮਰੀਕਾ ਦੇ ਕੰਸਾਸ ਵਿੱੱਚ ਭਾਰਤੀ ਇੰਜੀਨਿਅਰ ਦੀ ਹੱੱਤਿਆ ਦੇ ਵਿਰੋਧ ਵਿੱੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਕੰਸਾਸ ਸਿਟੀ ਵਿੱੱਚ ਸ਼ਾਂਤੀ ਮਾਰਚ ਤੇ ਪ੍ਰਾਰਥਨਾ ਜਲੂਸ ਕੱੱਢਿਆ ਗਿਆ।ਇਸ ਦੌਰਾਨ ਲੋਕਾਂ ਨੇ ਸ਼੍ਰੀ ਨਿਵਾਸ ਕੁਚੀਭੋਤਲਾ ਦੀ ਹੱੱਤਿਆ ਖਿਲਾਫ਼ ਦੁੱੱਖ ਪ੍ਰਗਟ ਕੀਤਾ ਹੈ। ਪ੍ਰਦਰਸ਼ਨਕਾਰੀ ਆਪਣੇ ਹੱੱਥਾਂ ਵਿਚ ਬੈਨਰ ਲਏ ਹੋਏ ਤੇ ‘ਵੀ ਵਾਂਟ ਪੀਸ’, ‘ਵੀ ਲਵ ਪੀਸ’ ਦੇ ਨਾਅਰੇ ਲਗਾ

ਡੇਰਾ ਪ੍ਰੇਮੀਆਂ ਨੇ ਮਲੇਰਕੋਟਲਾ ਰੋਡ ਕੀਤਾ ਜਾਮ

ਲੁਧਿਆਣਾ : ਡੇਰਾ ਪ੍ਰੇਮੀ ਕਤਲ ਕਾਂਡ ‘ਚ ਸੰਘਰਸ਼ ਤੇਜ ਹੋ ਗਿਆ ਹੈ । ਡੇਰਾ ਪ੍ਰੇਮੀਆ ਨੇ ਮ੍ਰਿਤਕਾਂ ਦੀ ਲਾਸ਼ ਦਾ ਅੰਤਮ ਸਸਕਾਰ ਕਰਨ ਤੋਂ ਇਨਕਾਰ ਕਰਦਿਆਂ ਮਲੇਰਕੋਟਲਾ ਰੋਡ ਕੀਤਾ ਜਾਮ ਕਰ ਦਿੱਤਾ ਹੈ । ਵੱਡੀ ਗਿਣਤੀ ‘ਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ

ਜਾਣੋ: 28 ਤੇ 82 Wrong ਨੰਬਰ ਦੀ Love Mystery !

ਤੁਹਾਨੂੰ ਅਕਸਰ ਫੋਨ ‘ਤੇ ਕਈ ਬਾਰ ਰੌਂਗ ਨੰਬਰ ਤੋਂ ਕਾਲਸ ਆਉਂਦੇ ਹੋਣਗੇ ।ਪਰ ਕੀ ਕਦੇ ਅਜਿਹਾ ਵੀ ਹੋ ਸਕਦਾ ਹੈ ਕਿ ਰੌਂਗ ਨੰਬਰ ਤੋਂ ਹੀ ਕਾਲ ਆਣ ‘ਤੇ ਇਨ੍ਹਾਂ ਦੋ ਲੋਕਾਂ ਨੂੰ ਪਿਆਰ ਹੋ ਜਾਵੇ? ਜੀ ਹਾਂ ,ਅਜਿਹਾ ਆਮ ਤੌਰ ‘ਤੇ ਕਓੀ ਵਾਰ ਹੋਇਆ ਹੈ।ਪਰ ਜੋ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ

ਡੇਰਾ ਪ੍ਰੇਮੀ ਕਤਲ ਕਾਂਡ ਤੇ ਡੇਰਾ ਸਿਰਸਾ ਦਾ ਵੱਡਾ ਐਲਾਨ

ਲੁਧਿਆਣਾ: ਡੇਰਾ ਪ੍ਰੇਮੀ ਕਤਲ ਕਾਂਡ ਮਾਮਲੇ ਤੇ ਡੇਰਾ ਸਿਰਸਾ ਵੱਲੋਂ ਬਣਾਈ ਕਮੇਟੀ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਜਦ ਤੱਕ ਕਤਲ ਕਾਂਡ ਦੇ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਉਦੋਂ ਤੱਕ ਮ੍ਰਿਤਕਾਂ ਦਾ ਅੰਤਮ ਸਸਕਾਰ ਨਹੀਂ ਹੋਵੇਗਾ । ਡੇਰਾ ਸਿਰਸਾ ਵੱਲੋਂ ਬਣਾਈ ਕਮੇਟੀ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਧਮਕੀ ਦਿੱਤੀ ਹੈ ਕਿ ਜਦ ਤੱਕ ਇਸ

ਜਾਣੋ: ਕਿਓਂ ਕਿਹਾ ਜਾਂਦਾ ਸਾਊਦੀ ਦੇ ਸ਼ੇਖ ਨੂੰ GOLD KING

ਦੁਨੀਆਂ ਵਿੱਚ ਅਜਿਹੇ ਕਈ ਲੋਕ ਹਨ ਜਿਨ੍ਹਾਂ ਨੂੰ ਮਹਿੰਗੀਆਂ ਕਾਰਾਂ ਦਾ ਸ਼ੌਕ ਹੁੰਦਾ ਹੈ । ਪਰ ਜੇਕਰ ਗੱਲ ਕੀਤੀ ਜਾਵੇ ਸੋਨੇ ਦੀ ਕਾਰ ਰੱਖਣ ਦੇ ਸ਼ੌਕ ਦੀ ਤਾਂ ਇਹ ਗੱਲ ਥੌੜਾ ਹੈਰਾਨ ਜ਼ਰੂਰ ਕਰ ਦਿੰਦੀ ਹੈ। ਪਰ ਇਸਤੋਂ ਵੀ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸਖਸ਼ ਦੀ ਗੱਲ ਅਸੀਂ ਕਰ ਰਹੇ ਹਾਂ ਉਸ

ਵਿਸਾਖੀ ਮੌਕੇ ਵਾਸ਼ਿੰਗਟਨ ‘ਚ ਹੋਵੇਗੀ ਨੈਸ਼ਨਲ ਸਿੱਖ ਡੇਅ ਪਰੇਡ..

ਅੰਮ੍ਰਿਤਸਰ : ਖ਼ਾਲਸਾ ਸਾਜਨਾ ਦਿਵਸ ਨੂੰ ਅਮਰੀਕਾ ਵਿੱਚ ਸਿੱਖ ਕੌਮੀ ਦਿਵਸ ਵਜੋਂ ਮਾਨਤਾ ਦਿਵਾਉਣ ਲਈ ਉਥੋਂ ਦੀਆਂ ਸਿੱਖ ਜਥੇਬੰਦੀਆਂ ਨੇ ਯਤਨ ਸ਼ੁਰੂ ਕਰ ਦਿੱਤੇ ਹਨ। ਇਸ ਵਰ੍ਹੇ 8 ਅਪਰੈਲ ਨੂੰ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਸਿੱਖ ਡੇਅ ਪਰੇਡ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਰਾਹੀਂ ਅਮਰੀਕਾ ਵਿੱਚ ਸਿੱਖਾਂ ਦੀ ਹੋਂਦ ਜਤਾਈ ਜਾਵੇਗੀ। ਇਹ ਫ਼ੈਸਲਾ ਸਿੱਖ

ਅਭੈ ਚੌਟਾਲਾ ਸਮੇਤ ਇਨੈਲੋ ਆਗੂਆਂ ਨੂੰ ਕੀਤਾ ਗਿਆ ਰਿਹਾਅ

ਚੰਡੀਗੜ੍ਹ : ਸਤਲੁਜ ਯਮੁਨਾ ਲਿੰਕ ਦੀ ਖੁਦਾਈ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇਨੈਲੋ ਪ੍ਰਧਾਨ ਅਭੈ ਚੌਟਾਲਾ ਸਮੇਤ ਪਾਰਟੀ ਦੇ ਹੋਰ ਆਗੂਆਂ ਨੂੰ ਰਿਹਾ ਕਰ ਦਿੱਤਾ ਗਿਆ

ਆਸਕਰ ਸਮਾਰੋਹ ‘ਚ ਪਹੁੰਚੀ ਪ੍ਰਿਅੰਕਾ ਚੋਪੜਾ…..ਦੇਖੋ ਖਾਸ ਗੱਲਾਂ

89ਵਾਂ ਆਸਕਰ ਅਵਾਰਡ ਸਮਾਰੋਹ ਦੇ ਆਗਾਜ਼ ਦੇ ਨਾਲ ਹੀ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਆਸਕਰ ਸਮਾਰੋਹ ‘ਚ ਪਹੁੰਚੀ । ਦਸਦਈਏ ਕਿ ਸਮਾਰੋਹ ਸ਼ੁਰੂ ਹੋ ਚੁੱਕਾ ਹੈ। ਪ੍ਰਿਅੰਕਾ ਨੇ ਇੱਥੇ ਰੈਂਪ ਤੇ ਚੱਲ ਕੇ ਦਰਸ਼ਕਾਂ ਦੇ ਮਨ ਮੋਹ ਲਏ। ਆਸਕਰ ਸਮਾਰੋਹ ਦੀਆਂ ਖਾਂਸ ਗੱਲਾਂ… ਆਸਕਰ ਅਵਾਰਡ : ਵਧੀਆ ਐਨੀਮੇਟਿਡ ਛੋਟੀ ਫ਼ਿਲਮ ਦਾ ਅਵਾਰਡ ”ਪਾਈਪਰ” ਨੂੰ ਮਿਲਿਆ ਆਸਕਰ

road-accident

ਸੜਕ ਹਾਦਸੇ ‘ਚ ਇੰਜੀਨੀਅਰਿੰਗ ਕਾਲਜ ਦੇ 3 ਵਿਦਿਆਰਥੀਆਂ ਦੀ ਮੌਤ

ਕਪੂਰਥਲਾ :ਦਿਨ ਬਰ ਦਿਨ ਹੋ ਰਹੇ ਸੜਕ ਹਾਦਸਿਆਂ ‘ਚ ਨਾਜਾਇਜ਼ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੌਣਾ ਪੈ ਰਿਹਾ ਹੈ। ਅਜਿਹਾ ਹੀ ਕੁਝ ਉਸ ਸਮੇਂ ਹੋਇਆ ਜਦੋਂ ਅਨੰਦ ਇੰਜੀਨੀਅਰਿੰਗ ਕਾਲਜ ਦੇ 3 ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਰਨ ਵਾਲਿਆਂ ‘ਚ 2 ਲੜਕੀਆਂ ਵੀ ਸ਼ਾਮਿਲ ਹਨ। ਜਾਣਕਾਰੀ ਅਨੁਸਾਰ

ਜ਼ਾਕਿਰ ਨਾਇਕ ਨੂੰ ਈ.ਡੀ ਨੇ ਭੇਜਿਆ ਨੋਟਿਸ

ਆਪਣੇ ਵਿਚਾਰਾਂ ਕਰਕੇ ਹਮੇਸ਼ਾ ਵਿਵਾਦਾਂ ‘ਚ ਰਹਿਣ ਵਾਲੇ ਜ਼ਾਕਿਰ ਨਾਇਕ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਉਸ ਸਮੇਂ ਆਏ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੁਸਲਿਮ ਧਰਮ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਚੌਥਾ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ‘ਚ ਜ਼ਾਕਿਰ ਨੂੰ 10 ਦਿਨਾਂ ‘ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ

28 ਫਰਵਰੀ ਨੂੰ ਬੈਂਕਾਂ ‘ਚ ਹੜਤਾਲ !

ਬੈਂਕ ਕਰਮਚਾਰੀਆਂ ਦੀ 28 ਫਰਵਰੀ ਨੂੰ ਪ੍ਰਸਤਾਵਿਤ ਹੜਤਾਲ ਕਾਰਨ ਜਨਤਕ ਬੈਂਕਾਂ ‘ਚ ਆਮ ਕੰਮਕਾਜ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਬੈਂਕ ਸੰਗਠਨਾਂ ਦੇ ਸੰਯੁਕਤ ਸੰਘ (ਯੂ. ਐੱਫ. ਬੀ. ਯੂ.) ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਹੜਤਾਲ ‘ਤੇ ਜਾਣ ਦੀ ਚਿਤਾਵਨੀ ਦਿੱਤੀ ਹੈ। ਐੱਸ. ਬੀ. ਆਈ., ਪੀ. ਐੱਨ. ਬੀ. ਅਤੇ ਬੈਂਕ ਆਫ ਬੜੌਦਾ ਸਮੇਤ ਜ਼ਿਆਦਾਤਰ ਬੈਂਕਾਂ

ਸਭ ਕੁਝ ਦੱਸਣ ਵਾਲੇ Wiki ਬਾਰੇ ਕੀ ਤੁਸੀਂ ਜਾਣਦੇ ਹੋ ਇਹ ਗੱਲਾਂ ??

-16 ਸਾਲ ਪਹਿਲਾਂ 15 ਜਨਵਰੀ 2001 ਨੂੰ ਜਿਮੀ ਵੇਲਸ ਤੇ ਲੈਰੀ ਸੈਂਗਰ ਨੇ ਵਿਕੀਪੀਡੀਆ ਦੀ ਸ਼ੁਰੂਆਤ ਕੀਤੀ -ਅੰਗ੍ਰੇਜ਼ੀ ਵਿਕੀਪੀਡੀਆ ਵਿਚ ਸਭ ਤੋਂ ਜਿਆਦਾ 53 ਲੱਖ ਤੋਂ ਜਿਆਦਾ ਆਰਟੀਕਲ ਹਨ। -ਅੰਗ੍ਰੇਜ਼ੀ ਵਿਕੀਪੀਡੀਆ ਵਿਚ 296 ਭਾਸ਼ਾਵਾਂ ਮੌਜੂਦ ਹਨ -ਸੈਕਸ ਵਿਕੀਪੀਡੀਆ ਦਾ ਸਭ ਤੋਂ ਮਸ਼ਹੂਰ ਆਰਟੀਕਲ ਹੈ ਜੋ ਹਰ ਭਾਸ਼ਾ ਵਿਚ ਮੌਜੂਦ ਹੈ। -ਇੰਟਰਨੈਟ ‘ਤੇ ਵਿਕੀਪੀਡੀਆ ਇਸਤੇਮਾਲ ਕਰਨ

ਦੇਖੋ ਮੁਸ਼ਕਿਲ ਸਵਾਲਾਂ ਦੇ ਅਸਾਨ ਜਵਾਬ !

ਆਮ ਜ਼ਿੰਦਗੀ ਵਿਚ ਅਜਿਹੇ ਕਈ ਸਵਾਲ ਹੁੰਦੇ ਹਨ ਜੋ ਹਮੇਸ਼ਾ ਸਾਡੇ ਦਿਮਾਗ ਵਿਚ ਖਟਕਦੇ ਰਹਿੰਦੇ ਹਨ। ਪਰ ਉਨ੍ਹਾਂ ਦਾ ਜਵਾਬ ਸਾਡੇ ਕੋਲ ਨਹੀਂ ਹੁੰਦਾ ।ਅਜਿਹੇ ਹੀ ਕੁਝ ਚੁਣਿੰਦਾ ਸਵਾਲਾਂ ਦੇ ਜਵਾਬ ਅੱਜ ਅਸੀਂ ਤੁਹਾਡੇ ਤਕ ਲੈ ਕੇ ਆਏ ਹਾਂ।      Chipps ਦੇ ਪੈਕਟ ‘ਚ ਹਵਾ ਕਿਉਂ …. ਚਿਪਸ ਦੇ ਪੈਕਟ ‘ਚ ਇਨ੍ਹੀ ਹਵਾ ਕਿਉਂ

ਪੇਪਰ ਲੀਕ ਤੋਂ ਬਾਅਦ ਰੱਦ ਹੋਈ ਫੌਜ ਦੀ ਭਰਤੀ ਪ੍ਰੀਖਿਆ

ਪੁਣੇ ਦੇ ਵਿਚ ਪੇਪਰ ਲੀਕ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ, ਵੱਖ-ਵੱਖ ਅਹੁਦਿਆਂ ਲਈ ਹੋਣ ਵਾਲੀ ਫੌਜ ਦੀ ਭਰਤੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਹੈ।  ਕਾਬਿਲੇਗੌਰ ਹੈ ਕਿ ਫੌਜ ਦੀ ਭਰਤੀ ਲਈ ਹੋਣ ਵਾਲੀ ਇਸ ਪ੍ਰੀਖਿਆ ਨੂੰ ਦੇਸ਼ ਦੇ ਸਭਨਾ ਕੇਂਦਰਾਂ ਦੇ ਵਿਚ ਰੱਦ ਕਰ ਦਿੱਤਾ ਗਿਆ

ਪਾਕਿਸਤਾਨ ਨਿਊਜ਼ ਚੈਨਲ ‘ਤੇ ਸਿੱਖ ਨੌਜਵਾਨ ਪੜੇਗਾ ਖ਼ਬਰਾਂ

ਪਾਕਿਸਤਾਨ ਦੇ ਇਤਿਹਾਸ ‘ਚ ਪਹਿਲੀ ਵਾਰ ਕਿਸੇ ਸਿੱਖ ਨੌਜਵਾਨ ਨੂੰ ਨਿਊਜ਼ ਟੀ.ਵੀ. ਚੈਨਲ ‘ਤੇ ਅਨਾਉਂਸਰ ਨਿਯੁਕਤ ਕੀਤਾ ਗਿਆ ਹੈ | ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਸਾਂਗਲਾ ਦੇ ਕਸਬੇ ਚਕਾਸੇਰ ਦੇ ਨਿਵਾਸੀ ਉੱਤਮ ਰਾਮ ਸਿੰਘ ਦੇ ਪੁੱਤਰ ਹਰਮੀਤ ਸਿੰਘ ਦੀ ਨਿਯੱਕਤੀ ਉਸ ਦੀ ਕਾਬਲੀਅਤ ਦੇ ਆਧਾਰ ‘ਤੇ ਪ੍ਰਸਿੱਧ ਪਾਕਿਸਤਾਨੀ ਨਿਊਜ਼ ਚੈਨਲ ਏ. ਟੀ. ਵੀ. ‘ਤੇ ਬਤੌਰ

ਕੀ ਤੁਸੀਂ ਦੇਖੀ ਹੈ ਆਮਿਰ ਖਾਨ ਦੀ ਇਹ ਵਾਇਰਲ ਵੀਡੀਓ…

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ਫਿਲਮ ਦੰਗਲ ਬਲਾਕ ਬਸਟਰ ਸਾਬਿਤ ਹੋਈ ਹੈ।ਇਸ ਫਿਲਮ ਨੇ ਕਮਾਈ ਦੇ ਕਈ ਰਿਕਾਰਡ ਤੋੜ ਦਿੱਤੇ ਹਨ। ਇਸ ਫਿਲਮ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।ਫਿਲਮ ਦੀ ਕਹਾਣੀ ਵਿਚ ਇਕ ਪਿਤਾ ਨੇ ਸਾਰੀ ਮੁਸ਼ਕਿਲਾਂ ਨਾਲ ਲੜਦੇ ਹੋਏ ਆਪਣੀ ਬੇਟੀਆਂ ਨੂੰ ਰੈਸਲਿੰਗ ਸਿਖਾਈ ਹੈ।ਅਜਿਹੀ ਖੇਡ ਜੋ ਜਿਆਦਾਤਰ ਪੁਰਸ਼ ਹੀ ਖੇਡਦੇ

bhim app

ਭੀਮ ਐਪ  ਦਾ ਵਿਸ਼ਵ ਰਿਕਾਰਡ, 1.70 ਕਰੋੜ ਵਾਰ ਕੀਤਾ ਡਾਊਨਲੋਡ 

ਨਵੀਂ ਦਿੱਲੀ:  ਭਾਰਤ ਸਰਕਾਰ ਦੀ ਕੈਸ਼ਲੈੱਸ ਇਕਾਨਮੀ ਮੁਹਿੰਮ ਨੂੰ ਉਤਸ਼ਾਹ ਦੇਣ ਲਈ ਲਾਂਚ ਕੀਤੇ ਗਏ ਭੀਮ ਐਪ ਨੇ ਇਕ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਜਾਣਕਾਰੀ ਮੁਤਾਬਕ ਭੀਮ ਐਪ ਨੂੰ 1.70 ਕਰੋੜ ਵਾਰ ਡਾਊਨਲੋਡ ਕੀਤਾ ਗਿਆ ਹੈ, ਜੋ ਕਿ ਆਪਣੇ ਆਪ ‘ਚ ਇਕ ਵਿਸ਼ਵ ਰਿਕਾਰਡ ਹੈ। -ਮੋਦੀ ਸਰਕਾਰ ਵੱਲੋਂ ਪਿਛਲੇ ਸਾਲ 30 ਦਸੰਬਰ ਨੂੰ ਲਾਂਚ ਕੀਤੇ

ਪ੍ਰਾਈਵੇਟ ਸੈਕਟਰ ‘ਚ ਕੰਮ ਕਰਨ ਵਾਲੇ ਲੋਕਾਂ ਲਈ ਵੱਡਾ ਤੋਹਫਾ !

ਨਵੀਂ ਦਿੱਲੀ— ਪ੍ਰਾਈਵੇਟ ਸੈਕਟਰ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਇਕ ਵੱਡੀ ਖੁਸ਼ਖਬਰੀ ਹੈ। ਸਰਕਾਰ ਨੇ ਸਿਫਾਰਿਸ਼ ਕੀਤੀ ਹੈ ਕਿ ਪ੍ਰਾਈਵੇਟ ਸੈਕਟਰ ‘ਚ ਕੰਮ ਕਰ ਰਹੇ ਲੋਕਾਂ ਨੂੰ ਵੀ ਕੇਂਦਰੀ ਕਰਮਚਾਰੀਆਂ ਦੀ ਤਰ੍ਹਾਂ ਹੀ ਵਧ ਤੋਂ ਵਧ 20 ਲੱਖ ਰੁਪਏ ਤਕ ਗਰੈਚੁਟੀ ਮਿਲੇ। ਕੈਬਨਿਟ ‘ਚੋਂ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਹੁਣ ਇਸ ਨੂੰ ਸੰਸਦ ਦੇ

Punjab-University

PU Fees : ਵਿਦਿਆਰਥੀਆਂ ਨੂੰ ਝਟਕਾ, ਵੱਧੀ ਹੋਸਟਲ ਦੀ ਫੀਸ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਸਿੰਡੀਕੇਟ ਨੇ ਪੀਯੂ ਦੇ 19 ਹੋਸਟਲਾਂ ਦੀ ਫੀਸ ‘ਚ ਵਾਧਾ ਕਰਨ ਦਾ ਫੈਸਲਾ ਲਿਆ ਹੈ।ਜਾਣਕਾਰੀ ਮੁਤਾਬਕ ਫੀਸ ਵਿਚ 2ਫੀਸਦੀ ਤਕ ਵਧਾਵਾ ਕੀਤਾ ਗਿਆ ਹੈ।ਪੀਯੂ ਦੇ ਇਸ ਫੈਸਲੇ ਦਾ ਅਸਰ 6000 ਹੋਸਟਲਰਾਂ ਨੂੰ ਭੁੱਗਤਣਾ ਪੈ ਸਕਦਾ ਹੈ। ਸ਼ਨੀਵਾਰ ਨੂੰ ਚਲੀ 7 ਘੰਟੇ ਦੀ ਬੈਠਕ ‘ਚ ਕਈ ਮਹੱਤਵਪੂਰਨ ਪ੍ਰਸਤਾਵ ਸਾਹਮਣੇ ਰੱਖੇ ਗਏ।ਪੀਯੂ ਵੀਸੀ ਪ੍ਰੋ.

PM Modi

ਅੱਜ 29ਵੀਂ ਵਾਰ ‘ਮਨ ਕੀ ਬਾਤ’ ਦੀਆਂ ਖਾਸ ਗੱਲਾਂ …

ਪ੍ਰਧਾਨ ਮੰਤਰੀ ਮੋਦੀ ਨੇ ਅਜ ਮਨ ਕੀ ਬਾਤ ਰਾਹੀਂ ਦੇਸ਼ ਨੂੰ ਸੰਬੋਧਿਤ ਕੀਤਾ।ਮਨ ਕੀ ਬਾਤ ਪ੍ਰੋਗਰਾਮ ਦਾ ਇਹ 29ਵਾਂ ਪ੍ਰਸਾਰਣ ਹੈ। ਮਨ ਕੀ ਬਾਤ ਦੀਆਂ ਖਾਸ ਗੱਲਾਂ … -ਔਰਤਾਂ ਹਰ ਖੇਤਰ ‘ਚ ਅੱਗੇ ਵਧ ਰਹੀਆਂ ਹਨ। -ਬੇਟੀਆਂ ਪ੍ਰਤੀ ਸੋਚ ਬਦਲ ਰਹੀ ਹੈ। -ਬੇਟੀ ਬਚਾਓ ਇਕ ਜਨਅੰਦੋਲਨ ਹੈ -ਤਾਮਿਲਨਾਡੂ ਵਿਚ ਬਾਲ ਵਿਆਹ ਰੋਕਣ ‘ਤੇ ਕੰਮ ਕੀਤਾ