Narinder Singh

ਸਾਂਸਦ ਧਰਮਵੀਰ ਗਾਂਧੀ ਵੱਲੋਂ ਨਵੇਂ ਮੰਚ ਦਾ ਗਠਨ

Dharmvir gandhi makes new party : ਪਟਿਆਲਾ ਦੇ ਲੋਕ ਸਭਾ ਮੈਂਬਰ ਡਾ: ਧਰਮਵੀਰ ਗਾਂਧੀ ਨੇ ਅੱਜ ‘ਪੰਜਾਬ ਮੰਚ’ ਨਾਮ ਦਾ ਇਕ ਨਵਾਂ ਥੜਾ ਬਨਾਉਣ ਦਾ ਐਲਾਨ ਕੀਤਾ ਜਿਹੜਾਂ ਕੁਝ ਅਰਸੇ ਤੱਕ ਬਕਾਇਦਾ ਸਿਆਸੀ ਪਾਰਟੀ ਵਿਚ ਵਿਕਸਤ ਹੋ ਜਾਵੇਗਾ। ਇਹ ਮੰਚ ਦਾ ਉਦੇਸ਼ ”ਫੈ਼ਡਰਲ ਭਾਰਤ, ਜਮੂਹਰੀ ਪੰਜਾਬ’ ਦੀ ਸਿਰਜਣਾ ਹੈ ਅਤੇ ਅਜਿਹੇ ਦੇਸ਼ ਦਾ ਭਵਿੱਖ ਨਕਸ਼ਾ

ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਜੰਗ-ਏ-ਆਜ਼ਾਦੀ ਸਬੰਧੀ ਜਾਰੀ ਕੀਤੇ ਨਵੇਂ ਆਦੇਸ਼

captain asked finance department release cash : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿੱਤ ਵਿਭਾਗ ਨੂੰ ਨਵੇਂ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਵਿੱਚ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਦੇ ਤੀਜੇ ਤੇ ਆਖ਼ਰੀ ਪੜਾਅ ਦੇ ਨਿਰਮਾਣ ਲਈ 25 ਕਰੋੜ ਰੁਪਏ ਦੀ ਕਿਸ਼ਤ ਸਮੇਂ ਸਿਰ ਜਾਰੀ ਕਰਨੀ ਯਕੀਨੀ ਬਣਾਇਆ ਜਾਵੇ। ਉਨ੍ਹਾਂ

ਨਿਊਯਾਰਕ ਆਟੋ ਸ਼ੋਅ 2018 ‘ਚ ਹੋਂਡਾ ਨੇ ਲਾਂਚ ਕੀਤੀ ਨਵੀਂ Insight ਕਾਰ

2019 Honda Insight: ਨਵੀਂ ਦਿੱਲੀ : ਹੋਂਡਾ ਨੇ ਸੰਕੇਤ ਦਿੱਤੇ ਹਨ ਕਿ ਉਹ ਆਉਣ ਵਾਲੇ ਸਮੇਂ ‘ਚ ਨਵੀਂ ਅਮੇਜ਼ ‘ਤੇ ਬੇਸ ਸਭ 4-ਮੀਟਰ ਏਸਿਊਵੀ ਲਿਆ ਸਕਦੀ ਹੈ। ਹੁਣ ਖਬਰ ਐ ਹੈ ਕਿ ਅਮਰੀਕਾ ‘ਚ ਚੱਲ ਰਹੇ ਨਿਊਯਾਰਕ ਮੋਟਰ ਸ਼ੋਅ ਦੇ ਦੌਰਾਨ ਹੋਂਡਾ ਨੇ ਆਪਣੀ Insight ਦਾ ਪ੍ਰੋਡਕਸ਼ਨ ਵਰਜਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ

ਰਿਸ਼ਤੇ ਸੁਧਾਰਨ ਲਈ ਇਹ ਗੱਲਾਂ ਆ ਸਕਦੀਆਂ ਹਨ ਕੰਮ

Build Healthy Relationship : ਨਵੀਂ ਦਿੱਲੀ : ਰਿਸ਼ਤੇਂ ਬਣਾਉਣਾ ਜਿਨ੍ਹਾਂ ਆਸਾਨ ਹੁੰਦਾ ਹਨ ਉਨ੍ਹਾਂ ਨੂੰ ਨਿਭਾਨਾ ਓਨਾ ਹੀ ਮੁਸ਼ਕਲ ਹੁੰਦਾ ਹੈ| ਜੀਵਨ ਵਿੱਚ ਖੁਸ਼ੀਆਂ ਚੰਗੇ ਰਿਸ਼ਤੀਆਂ ਨਾਲ ਹੀ ਆਉਂਦੀਆਂ ਹਨ। ਅਜਿਹਾ ਮੰਨਿਆ ਗਿਆ ਹੈ ਕਿ ਜੋੜੀਆਂ ਉਪਰੋਂ ਬਣਕੇ ਆਉਂਦੀਆਂ ਹਨ। ਤੁਹਾਡੇ ਰਿਸ਼ਤੇ ਤੁਹਾਡੇ ਸੁਭਾਅ, ਤੁਹਾਡੀ ਸਮਝਦਾਰੀ ਅਤੇ ਇੱਕ ਦੂਸਰੀਆਂ ਦੀ ਸੱਮਝਣ ਉੱਤੇ ਨਿਰਭਰ ਕਰਦੇ ਹਨ।

ਨੀਰਵ ਮੋਦੀ ਤੇ ਮੇਹੁਲ ਚੋਕਸੀ ਦੀ ਮੌਜ ਮਸਤੀ ਨੇ PNB ‘ਤੇ ਪਾਇਆ 6,500 ਕਰੋੜ ਦਾ ਬੋਝ

PNB fraud Bank agrees settle Rs 6500 crore : ਨਵੀਂ ਦਿੱਲੀ :ਦੇਸ਼ ਦੇ ਬੈਂਕਾਂ ਨੂੰ ਹਿਲਾ ਕੇ ਰੱਖ ਦੇਣ ਵਾਲਾ ਘੋਟਾਲਾ PNB ਬੈਂਕ ਘੋਟਾਲੇ ‘ਚ ਮੁੰਬਈ ਇਨਕਮ ਟੈਕਸ ਵਿਭਾਗ ਨੇ ਪੀ. ਐੱਨ. ਬੀ. ਘਪਲਾ ਮਾਮਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਦੇ ਲੰਡਨ ‘ਚ ਖੁੱਲ੍ਹੇ ਇਕ ਸੀਕ੍ਰੇਟ ਬੈਂਕ ਅਕਾਊਂਟ ਨੂੰ ਟਰੇਸ ਕਰ ਲਿਆ ਹੈ। ਇਨਕਮ ਟੈਕਸ

ਪੱਤਰਕਾਰ ਬਣ ਕਬੂਤਰਬਾਜ਼ੀ ਕਰਦਾ 8 ਨੌਜਵਾਨਾਂ ਸਮੇਤ ਕਾਬੂ

Fake press reporter arrested : ਆਸਟ੍ਰੇਲੀਆ ਪੁਲਿਸ ਨੇ ਕਾਮਨਵੈਲਥ ਖੇਡਾਂ ਦੀ ਕਵਰੇਜ ਦੇ ਬਹਾਨੇ ਪੱਤਰਕਾਰੀ ਦੀ ਆੜ ਹੇਠ ਕਬੂਤਰਬਾਜ਼ੀ ਕਰਦੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ ਜਿਸ ਦੇ ਨਾਲ ਅੱਠ ਹੋਰ ਨੌਜਵਾਨਾਂ ਨੂੰ ਵੀ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਗਏ ਦੀ ਪਛਾਣ ਰਕੇਸ਼ ਕੁਮਰਾ ਸ਼ਰਮਾ ਦੇ ਨਾਂਅ ਨਾਲ ਹੋਈ ਹੈ ਜਿਸ ਦੀ ਪੁਸ਼ਟੀ ਕੁਈਨਜ਼ਲੈਂਡ

ਐੱਸ.ਜੀ.ਪੀ.ਸੀ ਵੱਲੋਂ ਗੋਲਡ ਮੈਡਲਿਸਟ ਨਵਜੋਤ ਕੌਰ ਦਾ ਵਿਸ਼ੇਸ਼ ਸਨਮਾਨ

sgpc honored gold medalist navjot kaur : ਖੇਡਾਂ ਦੇ ਸੰਸਾਰ ‘ਚ ਪੰਜਾਬ ਦਾ ਨਾਮ ਪੂਰੀ ਦੁਨੀਆਂ ‘ਚ ਆਉਣ ਵਾਲੇ ਸਮੇਂ ‘ਚ ਚਰਚਾ ਦਾ ਵਿਸ਼ਾ ਬਣਿਆ ਰਹੇਗਾ ਜਿਸ ਦਾ ਕਾਰਨ ਅੰਤਰਰਾਸ਼ਟਰੀ ਖਿਡਾਰਨ ਨਵਜੋਤ ਕੌਰ ਹੈ। ਨਵਜੋਤ ਕੌਰ ਨੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ‘ਚ ਸੋਨੇ ਦਾ ਤਗਮਾ ਜਿੱਤ ਕੇ ਭਾਰਤ ਅਤੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਹੋਰ ਉਚਾ

1 ਅਪ੍ਰੈਲ ਤੋਂ ਸੈਲਾਨੀ ਸਿਰਫ 3 ਘੰਟੇ ਤੱਕ ਹੀ ਕਰ ਸਕਣਗੇ ਤਾਜਮਹਲ ਦਾ ਦੀਦਾਰ

Taj Mahal Entry Restricted 3 Hours From Sunday : ਨਵੀਂ ਦਿੱਲੀ :ਤਾਜਮਹਲ ਸੈਲਾਨੀਆਂ ਦੇ ਬੋਝ ਨੂੰ ਘੱਟ ਕਰਨ ਲਈ ਇੱਕ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ। ਜਿਸਦੇ ਤਹਿਤ ਹੁਣ ਯਾਤਰੀ ਸਿਰਫ ਤਿੰਨ ਘੰਟੇ ਹੀ ਤਾਜਮਹਲ ‘ਚ ਸਮਾਂ ਬਿਤਾ ਸਕਣਗੇ। ਇਹ ਨਵਾਂ ਆਦੇਸ਼ 1 ਅਪ੍ਰੈਲ ਭਾਵ ਐਤਵਾਰ ਤੋਂ ਲਾਗੂ ਹੋ ਜਾਵੇਗਾ । ਭਾਰਤੀ ਪੁਰਾਤਨ ਸਰਵੇਖਣ ਦੁਆਰਾ

SC/ST ਐਕਟ ‘ਤੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਮੁੜਵਿਚਾਰ ਪਟੀਸ਼ਨ ਦਾਇਰ ਕਰੇਗੀ ਮੋਦੀ ਸਰਕਾਰ

Modi government file review petition : ਐੱਸਸੀ-ਐਸਟੀ ‘ਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਹੁਣ ਕੇਂਦਰ ਸਰਕਾਰ ਨੇ ਮੁੜਵਿਚਾਰ ਪਟੀਸ਼ਨ ਦਾਖਿਲ ਕਰਨ ਦਾ ਮਨ ਬਣਾਇਆ ਹੈ। ਐਨਡੀਏ ਦੇ ਦਲਿਤ ਤੇ ਆਦੀਵਾਸੀ ਸੰਸਦਾਂ ਦੀ ਮੰਗ ‘ਤੇ ਅੱਜ ਕੇਂਦਰ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਸੁਪਰੀਮ ਕੋਰਟ ‘ਚ ਮੁੜਵਿਚਾਰ ਪਟੀਸ਼ਨ ਅਰਜ਼ੀ ਦਾਖਿਲ ਕਰਨਗੇ। ਸੁਪਰੀਮ ਕੋਰਟ

ਟਰੰਪ ਦੀ ਧਮਕੀ ਤੋਂ ਬਾਅਦ amazon ਦੇ ਸਟਾਕ ‘ਚ ਆਈ 53 ਬਿਲੀਅਨ ਡਾਲਰ ਦੀ ਗਿਰਾਵਟ

Amazon changing tax treatment : ਨਵੀਂ ਦਿੱਲੀ : amazon ਡਾਟ ਕਮ ਇਨ ਦੇ ਸ਼ੇਅਰ ਬੁੱਧਵਾਰ ਨੂੰ 7.4 ਫ਼ੀਸਦੀ ਡਿੱਗ ਗਏ । ਇਸ ਨਾਲ ਕੰਪਨੀ ਨੂੰ ਕਰੀਬ 53.6 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। ਇਹ ਨੁਕਸਾਨ ਬਾਜ਼ਾਰ ਕੀਮਤ ਵਿੱਚ ਹੋਇਆ । amazon ਨੂੰ ਇਹ ਨੁਕਸਾਨ ਇਸ ਲਈ ਹੋਇਆ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਗੱਲ ਦਾ

ਵੇਨੇਜੁਏਲਾ ਦੀ ਜੇਲ੍ਹ ‘ਚ ਹਿੰਸਾ, ਪੁਲਿਸ ਫਾਇਰਿੰਗ ‘ਚ 68 ਕੈਦੀਆਂ ਦੀ ਮੌਤ

68 prisoners died police firing : ਕਾਰਾਕਾਸ: ਵੇਨੇਜੁਏਲਾ ਦੀ ਇੱਕ ਜੇਲ੍ਹ ‘ਚੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਕੈਦੀਆਂ ਨੂੰ ਕਾਬੂ ਕਰਨ ਦੇ ਦੌਰਾਨ ਪੁਲਿਸ ਕਾਰਵਾਈ ਵਿੱਚ ਘੱਟ ਤੋਂ ਘੱਟ 68 ਲੋਕਾਂ ਦੀ ਮੌਤ ਹੋ ਗਈ ਹੈ। 68 prisoners died police firing ਮੀਡੀਆ ਰਿਪੋਰਟ ਦੇ ਅਨੁਸਾਰ ਹਾਲਾਤ ਤਨਾਵਪੂਣ ਬਣੇ ਹੋਏ ਹਨ। ਇਹ ਘਟਨਾ ਉੱਤਰੀ ਵੇਨੇਜੁਏਲਾ ਵਿੱਚ

ਅਮਰੀਕਾ ‘ਚ ਭਿਆਨਕ ਕਾਰ ਹਾਦਸਾ, ਪਰਿਵਾਰ ਦੇ ਅੱਠ ਮੈਂਬਰਾਂ ਦੀ ਮੌਤ!

America road accident 8 died : ਅਮਰੀਕਾ ‘ਚ ਉਤਰੀ ਕੈਲੀਫੌਰਨੀਆ ਨੇ ਤੱਟਰੇਖਾ ਦੇ ਨੇੜੇ ਕਾਰ ਸੜਕ ਦੇ ਕਿਨਾਰੇ ਚੱਟਾਨ ਨਾਲ ਟਕਰਾਉਣ ਦੇ ਕਾਰਨ ਵਸ਼ਿੰਗਟਨ ਪ੍ਰਾਂਤ ਦੇ ਇਕ ਪਰਿਵਾਰ ਦੇ ਸਾਰੇ ਅੱਠ ਮੈਂਬਰਾਂ ਦੇ ਮਰਨ ਦਾ ਸ਼ੱਕ ਹੈ। ਪੁਲਿਸ ਨੇ ਇਹ ਦੱਸਿਆ ਹੈ ਕਿ ਇਕ ਨਵਾਂ ਵਿਆਹਿਆ ਜੋੜਾ ਜੇਨੀਫਰ ਜੀਨ ਹਾਰਟ (38), ਸਾਰਾ ਮਾਰਗੇਟ ਹਾਰਟ(38) ਦੀਆਂ

ਟਰੂਡੋ ਫਿਰ ਚਰਚਾ ‘ਚ, ਆਪਣੇ ਭਾਰਤ ਦੌਰੇ ‘ਤੇ MP ਰਾਜ ਗਰੇਵਾਲ ਨੇ ਵੀ ਦਿੱਤਾ ਸੀ ਆਪਣੇ ਸਾਥੀ ਨੂੰ ਸੱਦਾ

Canadian PM visit India : ਬੀਤੇ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੀ ਫੇਰੀ ਵਿਵਾਦਾਂ ‘ਚ ਹੀ ਰਹੀ ਸੀ। ਹੁਣ ਬਰੈਂਪਟਨ ਦੀ ਕੰਸਟ੍ਰਕਸ਼ਨ ਕੰਪਨੀ ਨੂੰ ਕਾਨੂੰਨੀ ਸਲਾਹ ਦੇਣ ਵਾਲੇ ਲਿਬਰਲ ਐੱਮ. ਪੀ. ਨੇ ਫਰਵਰੀ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੇ ਗਏ ਭਾਰਤ ਦੌਰੇ ਦੌਰਾਨ ਹਾਈ ਪ੍ਰੋਫਾਈਲ ਰਿਸੈਪਸ਼ਨ ‘ਚ ਇਸ ਕੰਪਨੀ ਦੇ ਪ੍ਰਮੁੱਖ ਨੂੰ ਹਿੱਸਾ

ICICI ਬੈਂਕ ਤੇ Videocon ‘ਚ ਹੋਈ ਸੀ ਡੀਲ, ਚੰਦਾ ਕੋਚਰ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼…

ICICI Bank board defends MD on nepotism charges: ਨਵੀਂ ਦਿੱਲੀ: ਵਿੱਤੀ ਲੈਣ ਦੇਣ ‘ਚ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਪ੍ਰਾਇਵੇਟ ਸੈਕਟਰ ਦੀ ICICI ਬੈਂਕ ਫਸਦੇ ਹੋਏ ਨਜ਼ਰ ਆ ਰਹੇ ਹਨ। ਬੈਂਕ ਦੀ ਸੀਈਓ ਚੰਦਾ ਕੋਚਰ ‘ਤੇ ਵੀਡੀਓਕਾਨ ਗਰੁੱਪ ਨੂੰ ਲੋਨ ਦੇਣ ਵਿੱਚ ਧੋਖਾਧੜੀ ਕਰਨ ਦਾ ਇਲਜ਼ਾਮ ਲੱਗਾ ਹੈ। ਜਾਣਕਾਰੀ ਮੁਤਾਬਕ ਦਸੰਬਰ 2008 ਵਿੱਚ ਵੀਡੀਓਕਾਨ ਸਮੂਹ

ਉਤਰ ਪ੍ਰਦੇਸ਼ ‘ਚ ਡਾ.ਅੰਬੇਡਕਰ ਦੇ ਨਾਮ ਨਾਲ ਜੁੜੇਗਾ ‘ਰਾਮਜੀ’

ramji ambedkar government order : ਉਤਰ ਪ੍ਰਦੇਸ਼ ‘ਚ ਹੁਣ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦਾ ਨਾਮ ਬਦਲਿਆ ਜਾਵੇਗਾ। ਭੀਮ ਰਾਓ ਅੰਬੇਡਕਰ ਦੇ ਨਾਮ ਦੇ ਨਾਲ ਹੁਣ ਉਹਨਾਂ ਦੇ ਪਿਤਾ ‘ਰਾਮਜੀ ਮਾਲੋਜੀ ਸਕਪਾਲ’ ਦਾ ਨਾਮ ਜੋੜਿਆ ਜਾਵੇਗਾ। ਰਾਜਪਾਲ ਰਾਮ ਨਾਇਕ ਦੀ ਸਲਾਹ ਦੇ ਬਾਅਦ ਇਸ ਫੈਸਲੇ ਨੂੰ ਲਿਆ ਗਿਆ ਹੈ। ਹੁਣ ਉਹਨਾਂ ਦਾ ਨਾਮ ਡਾ

ਸਰਕਾਰ ਨੇ ਫੇਸਬੁੱਕ ਤੋਂ ਡਾਟਾ ਲੀਕ ਮਾਮਲੇ ‘ਚ 7 ਅਪ੍ਰੈਲ ਤੱਕ ਮੰਗਿਆ ਜਵਾਬ

Facebook data leak issue : ਨਵੀਂ ਦਿੱਲੀ :ਫੇਸਬੁੱਕ ਡਾਟਾ ਲੀਕ ਅਤੇ ਕੈਂਬਰਿਜ ਐਂਲਿਟਿਕਾ ਦੇ ਇਸਦੀ ਵਰਤੋਂ ਦੇ ਵਿਰੋਧ ‘ਚ ਲੋਕਾਂ ਨੇ ਫੇਸਬੁੱਕ ਅਕਾਊਂਟ ਅਤੇ ਪੇਜ ਡਿਲੀਟ ਕਰਨਾ ਸ਼ੁਰੂ ਕਰ ਦਿੱਤਾ ਸੀ । ਲੋਕ ਫੇਸਬੁੱਕ ਦੇ ਵਿਰੋਧ ਵਿੱਚ ਸੋਸ਼ਲ ਮੀਡੀਆ ‘ਤੇ # deletefacebok ਕੈਂਪੇਨ ਚਲਾ ਰਹੇ ਹਨ। ਜਿਸ ਤੋਂ ਬਾਅਦ ਟੇਸਲਾ ਦੇ ਸੀਈਓ ਐਲਨ ਮਸਕ (Elon

ਬੰਗਾਲ ਹਿੰਸਾ: ਆਸਨਸੋਲ ‘ਚ 30 ਗ੍ਰਿਫਤਾਰ, ਇੰਟਰਨੈੱਟ ਬੰਦ, ਸਿਆਸਤ ਤੇਜ

Bengal violence internet service stopped : ਆਸਨਸੋਲ / ਰਾਨੀਗੰਜ: ਰਾਮ ਨੌਵੀਂ ਦੇ ਮੌਕੇ ਉੱਤੇ ਪੱਛਮ ਬੰਗਾਲ ਵਿੱਚ ਫੈਲੀ ਹਿੰਸਾ ਅਜੇ ਤੱਕ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਲਗਾਤਾਰ ਬੰਗਾਲ ਜਲ ਰਿਹਾ ਹੈ, ਪਰ ਇਸ ਵਿੱਚ ਰਾਜ ਦੀ ਮੁੱਖਮੰਤਰੀ ਮਮਤਾ ਬਨਰਜੀ ਦਿੱਲੀ ਵਿੱਚ ਤੀਸਰੇ ਮੋਰਚੇ ਦੀ ਤਿਆਰੀ ਵਿੱਚ ਲੱਗੀ ਹੋਈ ਹੈ। ਆਸਨਸੋਲ, ਰਾਨੀਗੰਜ, ਬਰਧਮਾਨ ਸਮੇਤ

ਭਾਰਤੀ ਰੇਲਵੇ ਨੇ 10ਵੀਂ ਪਾਸ ਲਈ ਖੋਲ੍ਹੀ ਭਰਤੀ,ਜਲਦ ਕਰੋ ਅਪਲਾਈ

Indian railway recruitment : ਨਵੀ ਦਿੱਲੀ : 10 ਵੀਂ ਪਾਸ ਲਈ ਖੁਸ਼ਖਬਰੀ ਹੈ ਕਿ ਭਾਰਤੀ ਰੇਲਵੇ ‘ਚ ਨੌਕਰੀ ਪਾਉਣ ਦਾ ਸੁਨਹਿਰਾ ਮੌਕਾ ਹੈ। ਦੱਸ ਦੇਈਏ ਕਿ ਕੋਂਕਣ ਰੇਲਵੇ ਕਾਰਪੋਰੇਸ਼ਨ ਲਿਮਟਿਡ (ਕੇ.ਆਰ.ਸੀ.ਐੱਲ.) ਨੇ 65 ਤਕਨੀਸ਼ੀਅਨ ਅਹੁਦਿਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਲਈ ਉਮੀਦਵਾਰ 23 ਅਪ੍ਰੈਲ 2018 ਤੱਕ ਆਨਲਾਈਨ ਮਾਧਿਅਮ ਨਾਲ ਅਪਲਾਈ

ਦਿੱਲੀ ਪੁਲਿਸ ਵੱਲੋਂ CBSE ਦੇ ਪੇਪਰ ਲੀਕ ਹੋਣ ਦੀ ਜਾਂਚ ਸ਼ੁਰੂ, 25 ਤੋਂ ਕੀਤੀ ਪੁੱਛਗਿਛ

Police starts probe paper leak issue : ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਨੇ ਨੇ ਦੋ ਮਾਮਲੇ ਦਰਜ ਕਰਕੇ 12ਵੀਂ ਜਮਾਤ ਦਾ ਅਰਥ ਸ਼ਾਸਤਰ ਦਾ ਪੇਪਰ ਅਤੇ 10ਵੀਂ ਜਮਾਤ ਦਾ ਹਿਸਾਬ ਦਾ ਪਰਚਾ ਕਥਿਤ ਰੂਪ ਨਾਲ ਲੀਕ ਹੋਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਕਈ ਇਲਾਕਿਆਂ ਵਿੱਚ