Mohinder Singh

ਕਣਕ ਦੀ ਢੋਆ-ਢੁਆਈ ਨੂੰ ਅੜਚਣ ਮੁਕਤ ਕਰਨ ਲਈ ਕੈਪਟਨ ਵੱਲੋਂ ਇਹ ਵੱਡਾ ਫੈਸਲਾ…

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਣਕ ਦੀ ਖਰੀਦ ਦੌਰਾਨ ਢੋਆ ਢੁਆਈ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਅਹਿਮ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਸੂਬੇ ਦੇ ਡੀ.ਜੀ.ਪੀ ਨੂੰ ਨਿਰਦੇਸ਼ ਦਿੱਤੇ ਹਨ ਕਿ ਢੋਅ ਢੁਆਈ ਦੌਰਾਨ ਅੜਿਕਾ ਪਾਉਣ ਵਾਲੇ ਨਿੱਜੀ ਟਰਾਂਸਪੋਰਟਰਾਂ ਖਿਲਾਫ਼ ਕੋਈ ਨਰਮੀ ਨਾ ਵਰਤੀ ਜਾਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ

ਕੇਜਰੀਵਾਲ ਦੇ ਮੁਆਫੀਨਾਮੇ ਤੋਂ 10 ਵਿਧਾਇਕ ਸੰਤੁਸ਼ਟ, ਭਗਵੰਤ ਮਾਨ ਤੇ ਅਮਨ ਅਰੋੜਾ ਦਾ ਅਸਤੀਫਾ ਨਾਮਨਜੂਰ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ਉਤੇ ਦਿੱਲੀ ਵਿਖੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਘਰ ਵਿੱਚ ਪਾਰਟੀ ਦੇ ਪੰਜਾਬ ਦੇ ਪਾਰਟੀ ਵਿਧਾਇਕਾਂ ਦੀ ਬੈਠਕ ਬੁਲਾਈ ਗਈ ਸੀ। ਪਰ ਸਾਰੇ ਵਿਧਾਇਕਾਂ ਵਿੱਚੋਂ ਕੇਵਲ 10 ਵਿਧਾਇਕ ਹੀ ਪੁਹੰਚੇ ਸਨ। ਜਦਕਿ ਵਿਧਾਨ ਸਭਾ ਵਿੱਚ ਵਿਰੋਧੀ ਧਿਰ

ਦਿੱਲੀ ਵਿੱਚ ਸੱਦੀ ‘ਆਪ’ ਵਿਧਾਇਕਾਂ ਦੀ ਬੈਠਕ ‘ਚ ਸਿਰਫ 10 ਵਿਧਾਇਕ ਪਹੁੰਚੇ…

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ਉਤੇ ਪਾਰਟੀ ਅੰਦਰ ਸ਼ੁਰੂ ਹੋਈ ਉਥਲ-ਪੁਥਲ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ। ਇਸ ਮਾਮਲੇ ਵਿੱਚ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੇ ਦਿੱਲੀ ਸਥਿੱਤ ਘਰ ਵਿੱਚ ਪਾਰਟੀ ਦੇ ਪੰਜਾਬ ਵਿਧਾਇਕਾਂ ਦੀ ਬੈਠਕ ਬੁਲਾਈ ਗਈ ਸੀ। ਪਰ ਸਾਰੇ

ਆਮ ਆਦਮੀ ਪਾਰਟੀ ‘ਚ ਵੱਡਾ ਵਿਗਾੜ, ਜਿਵੇਂ ਉਸਰੀ ਉਵੇਂ ਹੀ ਉਜੜ ਰਹੀ ਪਾਰਟੀ

(ਪ੍ਰਵੀਨ ਵਿਕਰਾਂਤ) :- ਬੜੇ ਜੋਰ-ਸ਼ੋਰ ਨਾਲ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਖਿਲਾਫ ਡਰੱਗਜ਼ ਸਮੱਗਲਿੰਗ ਦੇ ਇਲਜਾਮ ਲਾਉਣ ਦੇ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੁਆਫੀ ਮੰਗ ਲੈਣ ਨਾਲ ਨਾ ਸਿਰਫ  ਪੰਜਾਬ ਦੀ ਬਲਕਿ ਦਿੱਲੀ ਦੀ ਸਿਆਸਤ ਵਿੱਚ ਵੀ ਭੂਚਾਲ ਆ ਗਿਆ ਏ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ

ਰਾਜ ਸਭਾ ਚੋਣਾਂ ‘ਚ NDA ਦੀ ਚੜ੍ਹਤ, ਪਰ 2019 ਦੀਆਂ ਲੋਕਸਭਾ ਚੋਣਾਂ ‘ਚ ਕੀ ਹੋਣਗੇ ਸਮੀਕਰਣ ?

(ਪ੍ਰਵੀਨ ਵਿਕਰਾਂਤ) – ਆਉਂਦੀ 23 ਮਾਰਚ ਨੂੰ ਦੇਸ਼ ਦੇ 16 ਸੂਬਿਆਂ ਦੀਆਂ 58 ਰਾਜਸਭਾ ਸੀਟਾਂ ਅਤੇ ਇੱਕ ਜਿਮਨੀ ਚੋਣ ਸਮੇਤ 59 ਸੀਟਾਂ ਦੇ ਲਈ ਵੋਟਿੰਗ ਹੋਣ ਜਾ ਰਹੀ ਏ, ਜਿਸਦੇ ਲਈ ਕੇਂਦਰੀ ਹੁਕਮਰਾਨ ਬੀਜੇਪੀ ਪੂਰੀ ਰਣਨੀਤੀ ਦੇ ਤਹਿਤ ਆਪਣੇ ਉਮੀਦਵਾਰ ਮੈਦਾਨ ‘ਚ ਉਤਾਰ ਰਹੀ ਏ ਤਾਂਕਿ 2019 ਦੀਆਂ ਲੋਕ ਸਭਾ ਚੋਣਾਂ ‘ਚ ਪੂਰਾ ਲਾਹਾ ਲਿਆ

ਹਰਿਆਣਾ ਨੇ SYL ਲਈ ਬਜਟ ‘ਚ ਰੱਖਿਆ 100 ਕਰੋੜ, ਪੰਜਾਬ ‘ਚ ਕੋਈ ਹਲਚਲ ਨਹੀਂ!

SYL BUDGET (ਪ੍ਰਵੀਨ ਵਿਕਰਾਂਤ): ਐੱਸਵਾਈਐੱਲ ਦਾ ਮੁੱਦਾ ਪੰਜਾਬ ਅਤੇ ਹਰਿਆਣਾ ਦੀ ਸਿਆਸਤ ਦੇ ਲਈ ਠੀਕ ਉਸੇ ਤਰਾਂ ਹੁਕਮ ਦਾ ਯੱਕਾ ਏ ਜਿਸ ਤਰਾਂ ਭਾਰਤ-ਪਾਕਿਸਤਾਨ ਦਰਮਿਆਨ ਕਸ਼ਮੀਰ ਮਸਲਾ। ਪੰਜਾਬ ਜਾਂ ਹਰਿਆਣਾ ਦੋਨਾਂ ‘ਚੋਂ ਜਿਸ ਵੀ ਸੂਬੇ ਵਿੱਚ ਚੋਣਾਂ ਆਉਣ ਵਾਲੀਆਂ ਹੁੰਦੀਆਂ ਨੇ ਜਾਂ ਸਿਆਸੀ ਅਖਾੜੇ ਮਘਾਉਣ ਦੀ ਲੋੜ ਪੈਂਦੀ ਹੈ ਤਾਂ ਇਹ ਤਾਣ ਛੇੜ ਦਿੱਤੀ ਜਾਂਦੀ ਏ ਜਿਸਦਾ

14 ਜਨਵਰੀ ਨੂੰ ਹੋਣ ਵਾਲੀ ‘ਨਗਨ ਪਾਰਟੀ’ ਨੂੰ ਲੈ ਕੇ ਵਿਵਾਦ ਜਾਰੀ…

ਕੈਨੇਡਾ ਵਿੱਚ ਅੱਜਕੱਲ੍ਹ ਇੱਕ ਪੂਲ ਪਾਰਟੀ ਉੱਤੇ ਰੋਕ ਲਗਾਉਣ ਲਈ ਆਨਲਾਈਨ ਮੁਹਿੰਮ ਚਲਾਈ ਜਾ ਰਹੀ ਹੈ,  ਜਿਸ ਉੱਤੇ ਹਜਾਰਾਂ ਲੋਕਾਂ ਨੇ ਆਪਣੀ ਸਹਿਮਤੀ ਜਤਾਈ ਹੈ।  ਹਾਲਾਂਕਿ ਪੂਲ ਪਾਰਟੀ ਦੇ ਸਾਰੇ ਟਿਕਟ ਪਹਿਲਾਂ ਹੀ ਵਿਕ ਚੁੱਕੇ ਹਨ,  ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਲੋਕ ਇਸ ਉੱਤੇ ਰੋਕ ਕਿਉਂ ਚਾਹੁੰਦੇ ਹਨ ?  ਇਸਦੀ ਸਭਤੋਂ ਵੱਡੀ ਵਜ੍ਹਾ ਇਹ ਹੈ ਕਿ ਇਹ

‘ਝਾੜੂ’ ਨੂੰ ਛੱਡ ‘ਪੰਜੇ’ ਨਾਲ ਹੱਥ ਮਿਲਾਉਣਗੇ ਆਮ ਆਦਮੀ ਪਾਰਟੀ ਦੇ 20 ਵਿਧਾਇਕ…!

ਕਾਂਗਰਸੀ ਆਗੂ ਅਤੇ ਵੇਰਕਾ ਤੋਂ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ 20 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਇਹ ਦਾਅਵਾ ਵੇਰਕਾ ਨੇ ਉਸ ਵੇਲੇ ਕੀਤਾ ਜਦੋਂ ਉਨ੍ਹਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਹਰਿੰਦਰ ਸਿੰਘ ਖਾਲਸਾ ਭਾਜਪਾ ਚ ਜਾ ਰਹੇ ਹਨ ਤੇ ਇਸ ਉਤੇ ਉਨ੍ਹਾਂ ਦਾ ਕੀ

ਸ਼ਰਮਨਾਕ – ਮਾਂ ਦੇ ਸਸਕਾਰ ਲਈ ਮੰਗੀ ਲੱਕੜੀ, ਤਾਂ ਵੱਡੇ ਭਰਾ ਨੇ ਕਰ ਦਿੱਤੀ ਹੱਤਿਆ

ਉੱਤਰ ਪ੍ਰਦੇਸ਼  ਦੇ ਉਨਾਵ ਜਿਲ੍ਹੇ ਦੇ ਅਸੋਹਾ ਥਾਣਾ ਖੇਤਰ  ਦੇ ਸਰਵਨ ਪਿੰਡ ਵਿੱਚ ਮਾਂ ਦੇ ਦਾਹ ਸਸਕਾਰ ਲਈ ਦਰਖਤ ਕੱਟਣ ਨੂੰ ਲੈ ਕੇ ਹੋਏ ਵਿਵਾਦ ਵਿੱਚ ਵੱਡੇ ਭਰਾ ਨੇ ਛੋਟੇ ਭਰਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।  ਪੁਲਿਸ ਨੇ ਮੁਲਜ਼ਮ ਭਰਾ ਅਤੇ ਭਤੀਜਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ  ਦੇ ਮੁਤਾਬਕ ਅਸੋਹਾ ਥਾਣਾ ਖੇਤਰ ਵਿੱਚ

ਮਹਿਲਾ ਨੇ ਘਰੇਲੂ ਕੁੱਤੇ ਨਾਲ ਬਣਾਏ ਸਰੀਰਿਕ ਸਬੰਧ, ਫਿਰ ਹੋਇਆ ਇਹ ਕੁੱਝ…

ਇਹ ਦੁਨੀਆ ਹੀ ਨਿਰਾਲੀ ਹੈ ਇੱਥੇ ਕਦੋਂ ਕੀ ਹੋ ਜਾਵੇ ਕੋਈ ਨਹੀਂ ਜਾਣਦਾ ਹੈ।  ਹਮੇਸ਼ਾ ਕੁੱਝ ਅਜਿਹਾ ਸਾਹਮਣੇ ਆਉਂਦਾ ਹੈ ਜੋ ਭਰੋਸਾ ਕਰਨ ਲਾਇਕ ਨਹੀਂ ਹੁੰਦਾ ਹੈ ਜਾਂ ਫਿਰ ਇਵੇਂ ਕਹਿ ਲਓ ਕਿ ਇਸ ਬਾਰੇ ਵਿੱਚ ਕੋਈ ਕਲ‍ਪਨਾ ਵੀ ਨਹੀਂ ਕਰ ਸਕਦਾ ਹੈ ਅਤੇ ਉਹ ਵਾਪਰ ਜਾਂਦਾ ਹੈ।  ਹੁਣ ਕੋਈ ਵੀ ਚੀਜ ਦਾ ਅੰਦਾਜਾ ਲਗਾ

ਨਸ਼ੇੜੀ ਬਾਪ ਨੇ ਪਹਿਲਾਂ ਬੇਟਿਆਂ ਨੂੰ ਮਾਰਨ ਦੀ ਕੀਤੀ ਕੋਸ਼ਿਸ਼, ਹੁਣ ਕੀਤੀ ਖੁਦਕੁਸ਼ੀ

ਮਲੇਰਕੋਟਲਾ ਦੀ ਸਬ-ਜੇਲ੍ਹ ਵਿੱਚ ਇੱਕ ਗੁਰਬਖਸ ਸਿੰਘ 34 ਸਾਲਾ ਹਵਾਲਾਤੀ ਵੱਲੋਂ ਸਵੇਰੇ ਬਾਥਰੂਮ ਵਿੱਚ ਆਪਣੇ ਪਰਨੇ ਨਾਲ ਗੱਲ ਫਰਾਹਾ ਲੈਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਕਰਯੋਗ ਹੈ ਕਿ ਮਹਿਜ ਕੁੱਝ ਦਿਨ ਪਹਿਲਾਂ ਹੀ ਇਸ ਵਿਆਕਤੀ ਵੱਲੋ ਆਪਣੇ ਦੋ ਮਾਸੂਮ ਬੇਟਿਆਂ ਦਾ ਗੱਲਾ ਦਬਾਕੇ ਉਹਨਾ ਨੂੰ ਮਾਰਨ ਦੀ ਕੋਸ਼ੀਸ ਕਰਨ ਦੀ ਕੋਸ਼ਿਸ਼ ਕੀਤੀ ਸੀ। 

ਆਮ ਆਦਮੀ ਪਾਰਟੀ ਦੀ ਵਿਧਾਇਕ ਰੁਪਿੰਦਰ ਰੂਬੀ ਦੀ ਕਾਰ ਹਾਦਸਾਗ੍ਰਸਤ, ਰੂਬੀ ਸੁਰੱਖਿਅਤ

ਭਵਾਨੀਗੜ੍ਹ –  ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਦੀ ਕਾਰ ਅੱਜ ਹਾਦਸਾਗ੍ਰਸਤ ਹੋ ਗਈ। ਇਹ ਹਾਦਸਾ ਸੜਕ ‘ਤੇ ਇੱਕ ਮਰੇ ਪਏ ਪਸ਼ੂ ਕਾਰਨ ਵਾਪਰਿਆ।  ਪਾਰਟੀ ਦੇ ਸੂਤਰਾਂ ਮੁਤਾਬਿਕ ਰੁਪਿੰਦਰ ਕੌਰ ਰੂਬੀ ਆਪਣੇ ਸਾਥੀਆਂ ਸਮੇਤ ਚੰਡੀਗੜ੍ਹ ਤੋਂ ਬਠਿੰਡਾ ਪਰਤ ਰਹੇ ਸਨ ਕਿ ਭਵਾਨੀਗੜ੍ਹ ਨੇੜੇ ਸੜਕ ਉਤੇ ਇੱਕ ਪਸ਼ੂ ਮਰਿਆ ਹੋਇਆ ਪਿਆ

ਸ਼ਰਮਨਾਕ, ਸ਼ਰਾਬ ਦੇ ਨਸ਼ੇ ਵਿੱਚ ਘੁੱਟਿਆ ਆਪਣੇ ਦੋ ਮਾਸੂਮ ਬੱਚਿਆਂ ਦਾ ਗਲ੍ਹਾ…

ਸੰਗਰੂਰ – ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਮਹੋਲੀ ਖੁਰਦ ਵਿਖੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਇਕ ਕਲਯੁੱਗੀ ਬਾਪ ਵੱਲੋਂ ਜਾਨੋਂ ਮਾਰਨ ਦੀ ਨੀਅਤ ਨਾਲ ਆਪਣੇ ਦੋ ਮਾਸੂਮ ਬੱਚਿਆਂ ਦਾ ਗਲਾ ਘੁੱਟਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਨਾਜ਼ੁਕ ਹਾਲਤ ਵਿਚ ਦੋਵੇਂ ਮਾਸੂਮ ਬੱਚੇ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਹੇ

one-husband

ਇੱਕ ਅਜਿਹਾ ਦੇਸ਼ ਜਿੱਥੇ ਮਾਂ ਅਤੇ ਧੀ ਦਾ ਹੁੰਦਾ ਹੈ ਇੱਕ ਹੀ ਪਤੀ

one Husband ਦੁਨੀਆ ਵਿੱਚ ਬਹੁਤ ਸਾਰੇ ਦੇਸ਼ ਹਨ ਅਤੇ ਹਰ ਜਗ੍ਹਾ ਆਪਣੀ ਵੱਖ ਹੀ ਪਰੰਪਰਾ ਹੁੰਦੀ ਹੈ। ਕਈ ਜਗ੍ਹਾ ਤਾਂ ਐਨੀ ਅਜੀਬ ਪਰੰਪਰਾਵਾਂ ਮਨਾਈਆਂ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਸੁਣਨ ਤੋਂ ਬਾਅਦ ਇੱਕ ਪਲ ਤਾਂ ਭਰੋਸਾ ਹੀ ਨਹੀਂ ਹੁੰਦਾ ਹੈ ਕਿ ਅਜਿਹੀ ਵੀ ਕੋਈ ਪਰੰਪਰਾ ਜਾਂ ਰਿਵਾਜ ਹੋ ਸਕਦਾ ਹੈ। ਅੱਜ ਅਸੀ ਕੁੱਝ ਅਜਿਹੀ ਹੀ

ਪੰਜਾਬ ਵਿੱਚ 3 ਆਈਏਐੱਸ, 3 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਲੈਂਦਿਆਂ 6 ਪ੍ਰਸਾਸ਼ਾਨਿਕ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਿਨ੍ਹਾਂ ਵਿਚ 3 ਆਈਏਐੱਸ ਅਫ਼ਸਰ ਅਤੇ 3 ਪੀਸੀਐੱਸ ਅਫ਼ਸਰਾਂ ਦੇ ਤਬਾਦਲੇ ਸ਼ਾਮਲ ਹਨ। ਇਨ੍ਹਾਂ ਤਬਾਦਲਿਆਂ ਤਹਿਤ ਪੂਨਮਪ੍ਰੀਤ ਕੌਰ ਨੂੰ ਮਿਉਂਸੀਪਲ ਕਾਰਪੋਰੇਸ਼ਨ ਲੁਧਿਆਣਾ ਵਿਚ ਜੁਆਇੰਟ ਕਮਿਸ਼ਨਰ, ਹਰਜੀਤ ਸਿੰਘ ਸੰਧੂ ਨੂੰ ਐੱਸਡੀਐੱਮ ਧਰਮਕੋਟ, ਅਮਿਤ ਗੁਪਤਾ ਨੂੰ ਐੱਸਡੀਐੱਮ ਜ਼ੀਰਾ ਲਗਾਇਆ ਗਿਆ ਹੈ।

12 ਆਈਏਐੱਸ, 2 ਪੀਸੀਐੱਸ ਅਫ਼ਸਰ ਬਦਲੇ, ਦੇਖੋ ਸੂਚੀ

ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ 12 ਆਈਏਐਸ ਅਤੇ 2 ਪੀਸੀਐਸ ਅਫਸਰਾਂ ਦੇ ਤਬਾਦਲੇ/ਨਿਯੁਕਤੀਆਂ ਕੀਤੀਆਂ ਹਨ। ਜਾਰੀ ਕੀਤੇ ਗਏ ਇਹ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਇਨ੍ਹਾਂ ਵਿੱਚੋਂ ਆਈਏਐਸ ਅਭਿਨਵ ਨੂੰ ਲੁਧਿਆਣਾ ਐਮਸੀ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ  ਦੀਪਤੀ ਉੱਪਲ ਨੂੰ ਅੰਮ੍ਰਿਤਸਰ ਮਿਊਂਸੀਪਲ ਕਾਰਪੋਰੇਸ਼ਨ ਦਾ ਕਮਿਸ਼ਨਰ ਬਣਾਇਆ ਗਿਆ ਹੈ।

ਕੀ ਜਾਸੂਸੀ ਵਿੱਚ ਵੀ ਸ਼ਾਮਿਲ ਸੀ ਗੁਰਮੀਤ ਰਾਮ ਰਹੀਮ?

ਡੇਰਾ ਸੱਚਾ ਸੌਦਾ ਦੀ ਹਨ੍ਹੇਰੀ ਦੁਨੀਆ ਦੇ ਵਰ੍ਹਿਆਂ ਤੋਂ ਛਿਪੇ ਕਈ ਰਾਜ਼ ਹੁਣ ਹੌਲੀ-ਹੌਲੀ ਸਾਹਮਣੇ ਆ ਰਹੇ ਹਨ।  ਰਾਮ ਰਹੀਮ  ਦੇ ਬਾਰੇ ਵਿੱਚ ਤਾਜ਼ਾ ਖੁਲਾਸਾ ਕੋਰਟ ਕਮਿਸ਼ਨਰ ਦੁਆਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੌਪੀ ਗਈ ਡੇਰੇ ਦੀ ਸੈਨੇਟਾਈਜੇਸ਼ਨ ਰਿਪੋਰਟ ਵਿੱਚ ਹੋਇਆ ਹੈ। ਕੀ ਜਾਸੂਸੀ ਵਿੱਚ ਸ਼ਾਮਿਲ ਸੀ ਰਾਮ ਰਹੀਮ? ਕੋਰਟ ਕਮਿਸ਼ਨਰ ਏਕੇ ਐਸ ਪਵਾਰ 

ਲੱਚਰ ਗਾਇਕੀ ਖਿਲਾਫ ਕਰਨਾਟਕ ਦੇ ਪ੍ਰੋਫੈਸਰ ਪੰਡਿਤਰਾਓ ਨੇ ਇਹ ਚੁੱਕਿਆ ਕਦਮ…

ਕਰਨਾਟਕ ਦੇ ਪ੍ਰੋਫੈਸਰ ਪੰਡਿਤਰਾਓ ਨੇ ਲੱਚਰ/ਹਥਿਆਰੀ/ਸ਼ਰਾਬੀ ਗਾਣੇ ਗਾ ਚੁੱਕੇ ਪੰਜਾਬੀ ਗਾਇਕਾਂ ਨੂੰ 15 ਦਸੰਬਰ ਤੱਕ ਪੰਜਾਬੀ ਮਾਂ ਬੋਲੀ ਤੋਂ ਮੁਆਫੀ ਮੰਗਣ ਲਈ ਬੇਨਤੀ ਕੀਤੀ ਹੈ। ਜੇਕਰ 15 ਦਸੰਬਰ ਤੱਕ ਮੁਆਫੀ ਨਹੀਂ ਮੰਗਣਗੇ ਤਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਹਨਾਂ ਗਾਇਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ। ਚੋਥਾ ਪੈਗ ਲਗਾ ਕੇ ਤੇਰੀ ਬਾਹ ਫੜੀ/ਚੰਡੀਗੜ੍ਹ ਵਿੱਚ ਕੁੜੀ ਮਿਲੀ

ਗੁਜਰਾਤ ਚੋਣ: ਵਿਵਾਦਾਂ ਵਿੱਚ ਆਇਆ ਭਾਰਤੀ ਜਨਤਾ ਪਾਰਟੀ ਦੇ ਪ੍ਚਾਰ ਦਾ ਵੀਡੀਓ, ਸ਼ਿਕਾਇਤ ਦਰਜ

gurjrat-election ਅਹਿਮਦਾਬਾਦ- ਗੁਜਰਾਤ ਵਿੱਚ ਆਪਣੀ ਸੱਤਾ ਨੂੰ ਬਰਕਰਾਰ ਰੱਖਣ ਲਈ ਭਾਰਤੀ ਜਨਤਾ ਪਾਰਟੀ ਨੇ ਸੋਸ਼ਲ ਮੀਡੀਆ ਤੇ ਜ਼ੋਰਾਂ ਦੇ ਨਾਲ ਚੋਣ ਪ੍ਚਾਰ ਤੇਜ ਕਰ ਦਿੱਤਾ ਹੈ।ਰੋਜ ਨਵੇਂ-ਨਵੇਂ ਵਿਡੀਉ ਪੋਸਟ ਕਰਕੇ ਬੀਜੇਪੀ ਵੱਲੋਂ ਵਿਰੋਧੀਆਂ ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਉਧਰ ਇਸ ਸਭ ਦੇ ਵਿੱਚ ਸਾਹਮਣੇ ਆਏ ਬੀਜੇਪੀ ਦੇ ਕਥਿਤ ਪ੍ਚਾਰ ਵਿਡੀਓ ਨੂੰ ਲੈ ਕੇ

ਸ਼ਰਮਨਾਕ, ਇੱਥੇ ਆਸਥਾ ਦੇ ਨਾਂਅ ਉਤੇ ਹੁੰਦੀ ਔਰਤਾਂ ਦੀ ਕੁੱਟਮਾਰ…

ਲਗਾਤਾਰ ਮਾਡਰਨ ਹੁੰਦੀ ਦੁਨੀਆ ਵਿੱਚ ਅੱਜ ਵੀ ਅੰਧਵਿਸ਼ਵਾਸ ਬੁਰੀ ਤਰ੍ਹਾਂ ਨਾਲ ਹਾਵੀ ਹੈ।  ਨੇਪਾਲ ਦੇ ਧਨੁਸ਼ ਸ਼ਹਿਰ ਵਿੱਚ ਇਸ ਅੰਧਵਿਸ਼ਵਾਸ  ਦੇ ਚਲਦਿਆਂ ਅਣਗਿਣਤ ਸਾਲਾਂ ਤੋਂ ਇੱਕ ਕੁਪ੍ਰਥਾ ਚੱਲੀ ਆ ਰਹੀ ਹੈ। ਇੱਥੇ ਭੂਤ-ਪ੍ਰੇਤ ਭਜਾਉਣ ਲਈ ਹਰ ਸਾਲ ਹਜਾਰਾਂ ਦੀ ਗਿਣਤੀ ਵਿੱਚ ਔਰਤਾਂ ਆਪਣੀ ਮਰਜੀ ਨਾਲ ਤਾਂਤਰਿਕਾਂ ਦੇ ਕੋਲ ਆਉਂਦੀਆਂ ਹਨ। ਪਰੰਪਰਾ ਦੇ ਤਹਿਤ ਔਰਤਾਂ  ਦੇ