micky Yarya

ਆਸਟਰੇਲੀਆ : ਜੰਗਲ ਦੀ ਅੱਗ ‘ਤੇ ਕਾਬੂ ਪਾਉਂਦਾ ਜਹਾਜ਼ ਹਾਦਸਾਗ੍ਰਸਤ, 3 ਮੌਤਾਂ

Plane Tanker Crash ਨਿਊ ਸਾਊਥ ਵੇਲਜ਼ ਦੇ ਦੱਖਣੀ ਖੇਤਰ ਵਿੱਚ ਅੱਜ ਅੱਗ ‘ਤੇ ਪਾਉਣ ਲੱਗਿਆ ਹਵਾਈ ਟੈਂਕਰ ਜਹਾਜ਼ ਹਾਦਸਾਗ੍ਰਸਤ ਹੋ ਗਿਆ| ਇਸ ਹਾਦਸੇ ਵਿੱਚ ਪਾਇਲਟ ਸਮੇਤ ਅਮਲੇ ਦੇ ਦੋ ਹੋਰ ਮੈਂਬਰ ਮਾਰੇ ਗਏ| ਤਿੰਨੋਂ ਮ੍ਰਿਤਕ ਅਮਰੀਕਾ ਵਾਸੀ ਹਨ| ਆਸਟਰੇਲੀਆ ਨੇ ਜੰਗਲਾਂ ਦੀ ਅੱਗ ‘ਤੇ ਕਾਬੂ ਪਾਉਣ ਲਈ ਹਾਲ ਹੀ ‘ਚ ਅਮਰੀਕਾ ਦੀ ਕੰਪਨੀ ਵਲੋਂ ਜਹਾਜ਼

ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਨੂੰ ਲੁਧਿਆਣਾ ਪੁਲਸ ਵਲੋਂ ਸੰਮਨ

SidhuMoose Wala Mankirt Aulakh ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਅਕਸਰ ਵਿਵਾਦਾਂ ਦੇ ਚਲਦੇ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ‘ਚ ਦੋਹਾਂ ਗਾਇਕਾਂ ਖਿਲਾਫ ਲੁਧਿਆਣਾ ਪੁਲਸ ਨੂੰ ਇਕ ਸ਼ਿਕਾਇਤ ਮਿਲੀ ਹੈ। ਜਿਸ ਦੇ ਸੰਬੰਧ ਵਿੱਚ ਲੁਧਿਆਣਾ ਪੁਲਸ ਵਲੋਂ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। ਦਰਅਸਲ

ਸੁਨੀਲ ਜਾਖੜ ਹੀ ਬਣੇ ਰਹਿਣਗੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ

Punjab Sunil Jakharਕਾਂਗਰਸ ਹਾਈਕਮਾਂਡ ਵਲੋਂ ਅੱਜ ਪੰਜਾਬ ਕਾਂਗਰਸ ਕਮੇਟੀ ਬਾਰੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਜੀ ਹਾਂ ਕਾਂਗਰਸ ਹਾਈਕਮਾਂਡ ਵਲੋਂ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ। ਦਰਅਸਲ ਅੱਜ ਕਾਂਗਰਸ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਵਲੋਂ ਜਾਰੀ ਇਕ ਬਿਆਨ ਵਿੱਛ ਕਿਹਾ ਗਿਆ ਕਿ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ

ਬੈਂਕ ਯੂਨੀਅਨਾਂ ਵੱਲੋਂ ਲਗਾਤਾਰ 3 ਦਿਨਾਂ ਹੜਤਾਲ ‘ਤੇ ਜਾਣ ਦਾ ਸੱਦਾ

Bank Strike Union ਨੌਂ ਟਰੇਡ ਯੂਨੀਅਨਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਵਲੋਂ 31 ਜਨਵਰੀ ਤੋਂ 2 ਦਿਨਾਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ| ਫੋਰਮ ਨੇ ਮਾਰਚ ਵਿੱਚ ਤਿੰਨ ਦਿਨਾਂ ਹੜਤਾਲ ਦਾ ਸੱਦਾ ਦਿੱਤਾ ਹੈ ਅਤੇ ਮੰਗਾਂ ਪੂਰੀਆ ਨਾ ਹੋਣ ‘ਤੇ ਅਣਮਿੱਥੇ ਸਮੇਂ ਲਈ ਹੜਤਾੜ ‘ਤੇ ਜਾਣ ਦੀ ਚੇਤਾਵਨੀ ਦਿੱਤੀ ਹੈ| ਬੈਂਕ

ਹੂਥੀ ਵਿਦਰੋਹੀਆਂ ਨੇ ਮਸਜਿਦ ‘ਤੇ ਕੀਤਾ ਹਮਲਾ, 70 ਫੌਜੀਆਂ ਦੀ ਮੌਤ

Mosque Attacks ਹੂਥੀ ਵਿਦਰੋਹੀਆਂ ਨੇ ਸ਼ਨੀਵਾਰ ਨੂੰ ਯਮਨ ਦੇ ਮਰੀਬ ਸੂਬੇ ਵਿੱਚ ਮਸਜਿਦ ‘ਤੇ ਮਿਜ਼ਾਈਲ ਤੇ ਡਰੋਨ ਨਾਲ ਹਮਲਾ ਕਰ ਦਿੱਤਾ| ਇਸ ਹਮਲੇ ਵਿੱਚ ਕਰੀਬ 70 ਫੌਜੀਆਂ ਦੀ ਮੌਤ ਹੋ ਗਈ|ਇਹ ਘਟਨਾ ਉਸ ਸਮੇਂ ਹੋਈ ਜਦੋਂ ਮਰੀਬ ਸੂਬੇ ਵਿੱਚ ਫੌਜੀ ਨਮਾਜ ਅਦਾ ਕਰ ਰਹੇ ਸਨ|ਇਹ ਜਾਣਕਾਰੀ ਫੌਜ ਤੇ ਮੈਡੀਕਲ ਅਧਿਕਾਰੀਆਂ ਨੇ ਦਿੱਤੀ| ਸੂਤਰਾਂ ਮੁਤਾਬਕ ਹੂਥੀ

ਡੀ. ਐਸ. ਪੀ. ਅਤੁਲ ਸੋਨੀ ਨੇ ਚਲਾਈ ਪਤਨੀ ਤੇ ਗੋਲੀ, ਮਾਮਲਾ ਦਰਜ

DSP Atul Soni ਪੰਜਾਬ ਪੁਲਸ ਦੇ ਡੀ. ਐਸ. ਪੀ. ਅਤੁਲ ਸੋਨੀ ਵੱਲੋਂ ਘਰੇਲੂ ਝਗੜੇ ਦੌਰਾਨ ਆਪਣੀ ਪਤਨੀ ਤੇ ਫਾਇਰਿੰਗ ਕਰਕੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| ਇਸ ਸੰਬੰਧੀ ਉਸ ਦੀ ਪਤਨੀ ਦੀ ਸ਼ਿਕਾਇਤ ‘ਤੇ ਸੈਂਟਰਲ ਥਾਣਾ ਫੇਜ਼ 8 ਵਿੱਚ ਡੀ. ਐਸ. ਪੀ. ਅਤੁਲ ਸੋਨੀ ਖਿਲਾਫ ਆਈ. ਪੀ. ਸੀ. ਦੀ ਧਾਰਾ 307, 308 ਤੇ

ਚੀਨ : ਸ਼ਿਨਜਿਆਂਗ ਸੂਬੇ ‘ਚ 6.0 ਤੀਬਰਤਾ ਦਾ ਭੂਚਾਲ

China Xinjiang Earthquake ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ| ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ ਭੂਚਾਲ ਦੀ ਤੀਬਰਤਾ 6.0 ਦੱਸੀ ਜਾ ਰਹੀ ਹੈ|ਭੂਚਾਲ ਸਥਾਨਕ ਸਮੇਂ ਅਨੁਸਾਰ ਰਾਤ 9:27 ਤੇ ਆਇਆ ਅਤੇ ਇਸ ਦਾ ਕੇਂਦਰ ਪ੍ਰਾਚੀਨ ਰੇਸ਼ਮ ਮਾਰਗ ਦੇ ਸ਼ਹਿਰ ਕਾਸ਼ਗਰ ਤੋਂ 100 ਕਿਲੋਮੀਟਰ ਉਤਰ ਪੂਰਬ ਵੱਲ ਸੀ| (USGS) ਦੇ ਮੁਤਾਬਕ ਭੂਚਾਲ

ਕੈਟ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ! DGP ਦਿਨਕਰ ਗੁਪਤਾ ਦੀ ਨਿਯੁਕਤੀ ਰੱਦ

Dinkar Gupta DGP ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ (ਕੈਟ) ਨੇ ਪੰਜਾਬ ਪੁਲਸ ਦੇ ਮੁੱਖੀ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕਰਦਿਆਂ ਕੈਪਟਨ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ| ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਐਲ ਨਰਸਿਮਾ ਰੈੱਡੀ ਅਤੇ ਮੁਹੰਮਦ ਜਮਸ਼ੇਦ ਨੇ ਆਪਣੇ ਹੁਕਮਾਂ ਵਿੱਚ ਦਿਨਕਰ ਗੁਪਤਾ ਦੀ ਡੀ.ਜੀ.ਪੀ. ਵਜੋਂ ਨਿਯੁਕਤੀ ਨੂੰ ਰੱਦ ਨਹੀਂ ਕੀਤਾ ਸਗੋਂ ਸੰਘ ਲੋਕ ਸੇਵਾ ਕਮੀਸ਼ਨ ਵਲੋਂ

ਮੁੰਬਈ ਬੰਬ ਧਮਾਕਿਆਂ ਦਾ ਲਾਪਤਾ ਦੋਸ਼ੀ ਗ੍ਰਿਫਤਾਰ

Police arrested Zalish Ansari 1993 ਵਿੱਚ ਹੋਏ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਜਲੀਸ ਅਨਸਾਰੀ, ਜੋ ਪੇਰੋਲ ਦੌਰਾਨ ਲਾਪਤਾ ਹੋ ਗਿਆ ਸੀ ਉਸ ਨੂੰ ਪੁਲਸ ਨੇ ਸ਼ੁੱਕਰਵਾਰ ਕਾਨਪੁਰ (ਉਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕਰ ਲਿਆ ਹੈ| ਮੁੰਬਈ ਦਾ ਵਸਨੀਕ ਅਨਸਾਰੀ ਰਾਜਸਥਾਨ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ| ਉਸ ਨੂੰ ਮਹਾਰਾਸ਼ਟਰ ਦੇ ਅਤਿਵਾਦ ਵਿਰੋਧੀ ਦਸਤੇ

ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਬਣੇ ਅਸ਼ਵਨੀ ਸ਼ਰਮਾ, ਸਰਬਸੰਮਤੀ ਨਾਲ ਲਿਆ ਫੈਸਲਾ

Ashwani Sharma BJP President ਪੰਜਾਬ ਭਾਜਪਾ ਦੇ ਨਵਨਿਯੁਕਤ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ| ਉਨ੍ਹਾਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ 2022 ਦੀਆਂ ਚੋਣਾਂ ਵਿੱਚ ਸੀਟ ਹਿੱਸੇਦਾਰੀ ਵਧਾਉਣ ਲਈ ਕਿਹਾ ਹੈ ਜਦਕਿ ਕੁਝ ਆਗੂਆਂ ਨੇ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਦੇ ਮੁੱਖ ਮੰਤਰੀ ਬਣਾਉਣ ਦੇ ਸੁਝਾਅ ਦਿੱਤੇ ਹਨ| ਦੱਸ ਦੇਈਏ ਅਸ਼ਵਨੀ ਸ਼ਰਮਾ

ਧੋਨੀ ਕ੍ਰਿਕਟ ਬੋਰਡ ਦੀ ਕੇਂਦਰੀ ਕਰਾਰ ਲਿਸਟ ‘ਚੋਂ ਆਊਟ, ਕੀ ਖਤਮ ਹੋਇਆ ਕਰੀਅਰ ?

MS Dhoni BCCI ਮਹਿੰਦਰ ਸਿੰਘ ਧੋਨੀ ਨੂੰ ਅੱਜ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਕੇਂਦਰੀ ਕਰਾਰ ਵਾਲੀ ਖਿਡਾਰੀਆਂ ਦੀ ਲਿਸਟ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਜਿਸ ਕਰਕੇ ਭਾਰਤ ਦੇ ਸਾਬਕਾ ਕਪਤਾਨ ਦੇ ਭਵਿੱਖ ‘ਤੇ ਸਵਾਲ ਖੜੇ ਹੋ ਰਹੇ ਹਨ| ਧੋਨੀ ਪਿਛਲੇ ਸਾਲ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਕ੍ਰਿਕਟ ਨਹੀਂ ਖੇਡਿਆ

ਕੇਰਲ ਸਰਕਾਰ ਨੇ NPR ਦੀ ਪ੍ਰੀਕਿਰਿਆ ‘ਤੇ ਲਾਈ ਰੋਕ, ਅਧਿਕਾਰੀਆਂ ਨੂੰ ਦਿੱਤੀ ਚੇਤਾਵਨੀ

Kerala Government NPR ਕੇਰਲ ਸਰਕਾਰ ਨੇ ਰਾਸ਼ਟਰੀ ਜਨਸੰਖਿਆ ਰਜਿਸਟਰ (NPR) ਦੀ ਪ੍ਰਕਿਰਿਆ ‘ਤੇ ਰੋਕ ਲਗਾ ਦਿੱਤੀ ਹੈ| ਰਾਜ ਸਰਕਾਰ ਨੇ ਇਸ ਨੂੰ ਲੈ ਕੇ ਵੀਰਵਾਰ ਨੂੰ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦੇ ਹੋਏ ਇਹ ਚੇਤਾਵਨੀ ਦਿੱਤੀ ਕਿ ਉਨ੍ਹਾਂ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਜੋ ਜਨਗਣਨਾ ਨਾਲ ਐੱਨ. ਪੀ. ਆਰ. ਦਾ ਜ਼ਿਕਰ ਕਰਨਗੇ| ਕੇਰਲ ਪ੍ਰਸ਼ਾਸਨ ਵਿਭਾਗ ਨੇ

BOX OFFICE : 6 ਦਿਨਾਂ ‘ਚ 100 ਕਰੋੜ ਤੋਂ ਪਾਰ ਪਹੁੰਚੀ ‘ਤਾਨਾਜੀ’

BOX OFFICE Tanhaji Collection ਅਜੇ ਦੇਵਗਨ ਦੀ ਫਿਲਮ ‘ਤਾਨਾਜੀ’ ਸਾਲ ਦੀ ਪਹਿਲੀ ਸੁਪਰਹਿੱਟ ਫਿਲਮ ਬਣ ਚੁੱਕੀ ਹੈ| ਇਸ ਫਿਲਮ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਹਿਲੇ ਹਫਤੇ ਵਿੱਚ 100 ਕਰੋੜ ਦੇ ਕਲੱਬ ਵਿੱਚ ਐਂਟਰੀ ਕਰ ਲਈ ਹੈ| ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਵੀਕੈਂਡ ਵਿੱਚ 61.93 ਕਰੋੜ ਦੀ ਕਮਾਈ ਕਰ ਲਈ ਸੀ| ਉਥੇ

ਆਸਟਰੇਲੀਆ ‘ਚ 5,000 ਊਠਾਂ ਨੂੰ ਮਾਰੀਆਂ ਗਈਆਂ ਗੋਲੀਆਂ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

 Australia Shot 5000 Camel ਆਸਟਰੇਲੀਆ ਵਿੱਚ ਜੰਗਲਾਂ ਵਿੱਚ ਲੱਗੀ ਅੱਗ ਕਰਕੇ ਇਨਸਾਨ ਤੋਂ ਲੈ ਕੇ ਜਾਨਵਰ ਤੱਕ ਹਰ ਕੋਈ ਪ੍ਰੇਸ਼ਾਨ ਹੈ| ਸਤੰਬਰ ਤੋਂ ਲੱਗੀ ਇਸ ਅੱਗ ਦੇ ਕਰਕੇ ਹੁਣ ਤੱਕ ਕਰੀਬ 50 ਕਰੋੜ ਜਾਨਵਰ ਤੇ ਪੰਛੀਆਂ ਦੀ ਮੌਤ ਹੋ ਚੁੱਕੀ ਹੈ| ਕਰੀਬ 2 ਦਰਜਨ ਲੋਕ ਆਪਣੀ ਜਾਨ ਗਵਾ ਚੁੱਕੇ ਹਨ| ਉਥੇ ਹੀ ਸੋਕੇ ਦੇ ਸ਼ਿਕਾਰ

PMC ਤੋਂ ਬਾਅਦ ਇਕ ਹੋਰ ਬੈਂਕ ਦੇ ਕਾਰੋਬਾਰ ‘ਤੇ RBI ਨੇ ਲਾਈ ਰੋਕ

RBI Stop Bank Business ਭਾਰਤੀ ਰਿਜ਼ਰਵ ਬੈਂਕ (RBI)ਨੇ ਕਰਨਾਟਕਾ ਦੇ ਗੁਰੂ ਰਘਵੇਂਦਰਾ ਕੋਆਪਰੇਟਿਵ ਬੈਂਕ ਦੇ ਕਾਰੋਬਾਰ ‘ਤੇ ਰੋਕ ਲਗਾ ਦਿੱਤੀ ਹੈ| ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਬੈਂਕ ਦਾ ਲਾਈਸੈਂਸ ਨਹੀਂ ਰੱਦ ਕੀਤਾ ਗਿਆ ਹੈ ਪਰ ਬੈਂਕ ਕੋਈ ਵੀ ਨਗਦੀ ਨਹੀਂ ਲੈ ਸਕਦਾ ਅਤੇ ਨਾ ਹੀ ਕੋਈ ਲੋਨ ਸੈਕਸ਼ਨ ਕਰ ਸਕਦਾ ਹੈ| ਉਥੇ ਹੀ ਨਗਦ

ਜੋਫਰਾ ਆਰਚਰ ‘ਤੇ ਨਸਲੀ ਟਿੱਪਣੀ ਕਰਨੀ ਪਈ ਮਹਿੰਗੀ, ਨਿਊਜੀਲੈਂਡ ਨੇ ਲਾਈ 2 ਸਾਲ ਦੀ ਪਾਬੰਧੀ

New Zealand Jodha Archer ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ‘ਤੇ ਪਿਛਲੇ ਸਾਲ ਨਸਲੀ ਟਿੱਪਣੀ ਕਰਨ ਵਾਲੇ ਦਰਸ਼ਕ ਖਿਲਾਫ ਸਖਤ ਕਦਮ ਚੁੱਕਿਆ ਗਿਆ ਹੈ| ਇਕ ਟੈਸਟ ਮੈਚ ਦੌਰਾਨ ਨਸਲੀ ਟਿੱਪਣੀ ਕਰਨ ਵਾਲੇ ਵਿਅਕਤੀ ‘ਤੇ ਨਿਊਜੀਲੈਂਡ ਵਿੱਚ ਘਰੇਲੂ ਤੇ ਕੌਮਾਂਤਰੀ ਮੈਚਾਂ ਨੂੰ ਦੇਖਣ ‘ਤੇ 2 ਸਾਲ ਦੀ ਪਾਬੰਧੀ ਲਗਾ ਦਿੱਤੀ ਹੈ| ਦਰਸਅਲ ਆਰਚਰ ‘ਤੇ ਇੰਗਲੈਂਡ ਤੇ

JNU ਹਿੰਸਾ : ਕੋਰਟ ਵੱਲੋਂ ਵਟਸਐਪ ਤੇ ਗੂਗਲ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਦਾ ਆਦੇਸ਼

JNU Violence Court order ਦਿੱਲੀ ਹਾਈ ਕੋਰਟ ਨੇ ਮੈਸੇਜਿੰਗ ਐਪ ਵੱਟਸਐਪ ਤੇ ਗੂਗਲ ਨੂੰ ਆਪਣੀਆਂ ਅੰਦਰੂਨੀ ਨੀਤੀਆਂ ਮੁਤਾਬਕ ਪੁਲਸ ਨੂੰ ਜਵਾਹਰ ਲਾਲ ਨਹਰੂ ਯੂਨੀਵਰਸਟੀ ‘ਚ ਹੋਈ ਹਿੰਸਾ ਦੇ ਸੰਬੰਧ ‘ਚ ਜਾਣਕਾਰੀ ਮੁਹੱਈਆ ਕਰਵਾਉਣ ਦੀ ਹਦਾਇਤ ਦਿੱਤੀ ਹੈ| ਜਸਟਸਿ ਬ੍ਰਜੇਸ਼ ਸੇਠੀ ਨੇ ਕਿਹਾ ਕਿ ਪੁਲਸ ਜਲਦ ਤੋਂ ਜਲਦ ਗਵਾਹਾਂ ਨੂੰ ਸੰਮਨ ਕਰੇ ਤੇ ਦੋ ਵਟਸਐਪ ਚੈਟ

ਪਹਿਲੇ ਵੀਕੈਂਡ ‘ਚ ਬਾਕਸ ਆਫਿਸ ‘ਤੇ ਛਾਈ ਰਜਨੀਕਾਂਤ ਦੀ ਫਿਲਮ ‘ਦਰਬਾਰ’

Rajinikanth Film Darbar Report ਸੁਪਰਸਟਾਰ ਰਜਨੀਕਾਂਤ ਦੀ ਫਿਲਮ ‘ਦਰਬਾਰ’ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਧੁੰਮਾਂ ਪਾ ਰਹੀ ਹੈ| ਫਿਲਮ ਨੇ ਸਿਰਫ 4 ਦਿਨਾਂ ਵਿੱਚ ਵਰਡਲਵਾਈਡ ਬਾਕਸ ਆਫਿਸ ‘ਤੇ 150 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ| ਲਾਇਕਾ ਪ੍ਰੋਡਕਸ਼ਨ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਫਿਲਮ ਦੀ ਕਮਾਈ ਬਾਰੇ ਜਾਣਕਾਰੀ

ਜਾਮੀਆ ਵਾਈਸ ਚਾਂਸਲਰ ਨੇ ਮੰਨੀਆਂ ਵਿਦਿਆਰਥੀਆਂ ਦੀਆਂ ਮੰਗਾਂ, ਪੁਲਸ ਖਿਲਾਫ ਕਾਨੂੰਨੀ ਕਾਰਵਾਈ ‘ਤੇ ਵਿਚਾਰ

Jamia Vice Chancellor Demands ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨਜਮਾ ਅਖਤਰ ਨੇ ਅੱਜ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਪਿਛਲੇ ਹਫਤੇ ਕੈਂਪਸ ਵਿੱਚ ਹੋਏ ਪੁਸਲ ਤਸ਼ੱਦਦ ਸੰਬੰਧੀ ਦਿੱਲੀ ਪੁਲਸ ਖਿਲਾਫ ਮਾਮਲਾ ਦਰਜ ਕਰਵਾਉਣ ਸੰਬੰਧੀ ਕਾਨੂੰਨੀ ਚਾਰਾਜੋਈ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ| ਉਨ੍ਹਾਂ ਇਹ ਗੱਲ ਅੱਜ ਸੈਂਕੜੇ ਵਿਦਿਆਰਥੀਆਂ ਵਲੋਂ ਉਨ੍ਹਾਂ ਦਾ ਦਫਤਰ ਘੇਰ ਕੇ

ਜੇ. ਐੱਨ. ਯੂ. ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਜਮਾਤਾਂ ਦਾ ਬਾਈਕਾਟ

JNU Students Classes boycott ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਫੀਸਾਂ ਵਿੱਚ ਵਾਧੇ ਦੇ ਮੁੱਦੇ ਨੂੰ ਲੈ ਕੇ ਅੱਜ ਜਮਾਤਾਂ ਦਾ ਬਾਈਕਾਟ ਕੀਤਾ ਗਿਆ| ਉਧਰ ਜੇ. ਐੱਨ. ਯੂ. ਪ੍ਰਸ਼ਾਸਨ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਕਲਾਸਾਂ ਵਿੱਚ ਪੜਾਉਣਾ ਸ਼ੁਰੂ ਕਰਨ| ਜੇ. ਐੱਨ. ਯੂ. ਅਧਿਆਪਕ ਐਸੋਸੀਏਸ਼ਨ ਨੇ ਐਚ.ਆਰ.ਡੀ. ਮੰਤਰਾਲੇ ਨੂੰ ਕਿਹਾ ਕਿ ਉਹ ਆਪਣੇ