Manpreet Kaur

What Causes Swollen Ankles and Feet?

ਜਾਣੋ, ਪੈਰਾਂ ਦੀ ਸੋਜ ਦੇ ਕਾਰਨ ਅਤੇ ਇਸਦੇ ਇਲਾਜ

ਪੈਰਾਂ ਵਿੱਚ ਅਚਾਨਕ ਸੋਜ ਦੀ ਸਮੱਸਿਆ ਨੂੰ ਨਕਾਰਨਾ ਨਹੀਂ ਚਾਹੀਦਾ। ਇਹ ਕਈ ਤਰ੍ਹਾਂ ਦੀ ਵੱਡੀ – ਵੱਡੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਕੀ ਹੈ ਇਹ ਸਮੱਸਿਆ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਅਚਾਨਕ ਪੈਰ ਵਿੱਚ ਸੋਜ ,  ਲਾਲੀ -ਗਰਮਾਹਟ ਅਤੇ ਚਲਦੇ-ਫਿਰਦੇ ਖਿੰਚਾਵ ਜਿਵੇਂ ਲੱਛਣਾ ਦਾ ਕਾਰਨ ਹੈ ਡੀਪ ਵੇਨ ਥਰੋਬੋਸਿਸ (ਡੀ.ਵੀ. ਟੀ.)  ਯਾਨੀ

Why You Shouldnt Drink Water Immediately After Meals

ਭੋਜਨ ਤੋਂ ਬਾਅਦ ਠੰਡਾ ਪਾਣੀ ਪੀਣ ਵਾਲੇ ਜ਼ਰੂਰ ਪੜ੍ਹੋ ਇਹ ਖ਼ਬਰ

ਭੋਜਨ ਤੋਂ ਬਾਅਦ ਗਰਮ ਪਾਣੀ ਪੀਣ ਅਤੇ ਦਿਲ ਦੇ ਦੌਰੇ ਦੇ ਬਾਰੇ ਵਿੱਚ ਵੀ ਇੱਕ ਵਧੀਆ ਲੇਖ ਹੈ ।  ਚੀਨੀ ਅਤੇ ਜਾਪਾਨੀ ਲੋਕ ਭੋਜਨ ਤੋਂ ਬਾਅਦ ਠੰਡੇ ਪਾਣੀ ਦੀ ਥਾਂ ਗਰਮ ਚਾਹ ਪੀਂਦੇ ਹਨ।  ਅਜਿਹਾ ਕਰਨ ਦੇ ਨਾਲ ਕੀ ਹੁੰਦਾ ਹੈ, ਇਹ ਕਿਸੇ ਨੂੰ ਪਤਾ ਨਹੀਂ ਪਰ ਹੁਣ ਸਾਨੂੰ ਵੀ ਉਨ੍ਹਾਂ ਦੀ ਇਹ ਆਦਤਾਂ ਅਪਣਾ ਲੈਣੀਆਂ

Which is better Milk; Cow's milk or buffalo's milk?

ਕਿਹੜਾ ਦੁੱਧ ਜਿਆਦਾ ਫਾਇਦੇਮੰਦ, ਗਾਂ ਜਾਂ ਮੱਝ ਦਾ ?

ਅੱਜ ਦੇ ਸਮੇਂ ‘ਚ ਹਰ ਕਿਸੇ ਨੂੰ ਸਿਹਤ ਸੰਬੰਧੀ ਵਧੀਆ ਖਾਣ- ਪੀਣ ਨੂੰ ਚਾਹੀਦਾ ਹੈ। ਹੁਣ ਤੁਹਾਨੂੰ ਪਤਾ ਹੀ ਹੈ ਕਿ ਸਰੀਰ ਦੇ ਲਈ ਸਭ ਤੋਂ ਜਿਆਦਾ ਜ਼ਰੂਰੀ ਹੁੰਦਾ ਹੈ ਦੁੱਧ, ਪਰ ਇਸ ਵਿੱਚ ਵੀ ਕਈਂ ਕਿਸਮਾਂ ਹੁੰਦੀਆਂ ਹਨ। ਕੋਈ ਕਹਿੰਦਾ ਹੈ ਗਾਂ ਦਾ ਦੁੱਧ ਵਧੀਆ ਹੈ ਜਾਂ ਕੋਈ ਮੱਝ ਦੇ ਦੁੱਧ ਨੂੰ ਵਧੀਆ ਕਹਿੰਦਾ

Depression Center: Symptoms, Causes, Medications, and Therapies

ਕਿਵੇਂ ਕਰਨਗੇ ਰਸੋਈ ਦੇ ਮਸਾਲੇ ਡਿਪ੍ਰੈਸ਼ਨ ਨੂੰ ਦੂਰ

ਡਿਪ੍ਰੈਸ਼ਨ ਹੋਣ ਦੀ ਵਜ੍ਹਾ ਨਾਲ ਤੁਸੀਂ ਕੀ ਕਰਦੇ ਹੋ ?  ਬਹੁਤ ਸਾਰੇ ਅਜਿਹੇ ਲੋਕ ਹਨ ਜੋ ਡਿਪ੍ਰੈਸਡ ਹੋਣ  ਕਾਰਨ ਆਪਣੇ  ਆਪ ਨੂੰ ਕਮਰੇ ਵਿੱਚ ਕੈਦ ਕਰ ਲੈਂਦੇ  ਹਨ ਜਾਂ ਫਿਰ ਦੋਸਤਾਂ  ਦੇ ਵਿੱਚ ਸਮਾਂ ਗੁਜ਼ਾਰਨਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਇਹ ਜਾਣਦੇ ਹੋ ਕਿ  ਡਾਇਟ ਵਿੱਚ ਥੋੜ੍ਹੇ ਬਹੁਤ ਬਦਲਾਅ ਕਰਕੇ ਵੀ ਤੁਸੀਂ ਇਸ ਸਮੱਸਿਆ

ਸਰਵਾਈਕਲ ਦੇ ਦਰਦ ਨੂੰ ਘਰੇਲੂ ਨੁਸਖਿਆਂ ਨਾਲ ਦੂਰ ਕਰਨ ਦੇ ਉਪਾਅ

ਅੱਜ ਦੇ ਸਮੇਂ ‘ਚ ਕੋਈ ਅਜਿਹਾ ਵਿਅਕਤੀ ਨਹੀਂ ਹੋਵੇਗਾ, ਜਿਸ ਨੂੰ ਸਰਵਾਈਕਲ ਜਿਹੀ ਬੀਮਾਰੀ ਦਾ ਨਾ ਪਤਾ ਹੋਵੇ। ਇਹ ਅੱਜ ਦੇ ਸਮੇਂ ਦੀ ਇੱਕ ਆਮ ਬੀਮਾਰੀ ਬਣ ਗਈ ਹੈ। ਬੱਚਿਆਂ ਤੋਂ ਲੈਕੇ ਬਜੁਰਗਾਂ ‘ਚ ਇਸ ਬੀਮਾਰੀ ਦੇ ਲੱਛਣ ਪਾਏ ਜਾਂਦੇ ਹਨ। ਹਰ ਤੀਜਾਂ ਵਿਅਕਤੀ ਇਸ ਬੀਮਾਰੀ ਤੋਂ ਤੰਗ ਹੈ। ਸਰਵਾਈਕਲ ਦਾ ਦਰਦ ਬਹੁਤ ਭਿਆਨਕ ਹੁੰਦਾ

Piles: Symptoms, Causes and Treatments

ਬਵਾਸੀਰ ਤੋਂ ਪੱਕਾ ਛੁਟਕਾਰਾ, ਅਪਣਾਓ ਇਹ ਘਰੇਲੂ ਨੁਸਖੇ

ਬਵਾਸੀਰ ਜਾਂ ਹੈਮਰਾਇਡ ਤੋਂ ਜ਼ਿਆਦਾਤਰ ਲੋਕ ਪੀੜਤ ਹਨ। ਇਸ ਦਾ ਮੁੱਖ ਕਾਰਨ ਹੈ ਅਨਿਯਮਿਤ ਰੁਟੀਨ ਅਤੇ ਗਲਤ ਖਾਣ-ਪੀਣ। ਬਵਾਸੀਰ ਦਾ ਦਰਦ ਅਸਹਿਣਯੋਗ ਹੁੰਦਾ ਹੈ। ਇਹ ਮਲ ਦਵਾਰ ਦੇ ਆਲੇ-ਦੁਆਲੇ ਦੀ ਨਸਾਂ ‘ਚ ਸੋਜ ਦੇ ਕਾਰਨ ਹੁੰਦੀ ਹੈ। ਆਮ ਤੌਰ ‘ਤੇ ਇਹ ਦੋ ਤਰ੍ਹਾਂ ਦੀ ਹੁੰਦੀ ਹੈ- ਅੰਦਰੂਨੀ ਅਤੇ ਬਾਹਰੀ ਬਵਾਸੀਰ। ਅੰਦਰੂਨੀ ਬਵਾਸੀਰ ‘ਚ ਨਸਾਂ ਦੀ

Sore Throat: Causes, Diagnosis, Treatments

ਬਦਲਦੇ ਮੌਸਮ ‘ਚ ਗਲੇ ਦੀ ਖਰਾਸ਼ ਤੋਂ ਬਚਾਉਣਗੇ ਇਹ ਨੁਸਖੇ

ਮੌਸਮ ‘ਚ ਬਦਲਾਅ ਆਉਣ ਦੇ ਕਾਰਨ ਗਲੇ ‘ਚ ਦਰਦ ਅਤੇ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਗਲੇ ‘ਚ ਦਰਦ ਹੋਣ ਕਾਰਨ ਬੁਖਾਰ, ਕੁਝ ਖਾਣ ਨੂੰ ਦਿਲ ਨਾ ਕਰਨਾ, ਸਿਰ ਦਰਦ ਅਤੇ ਹੋਰ ਵੀ ਕਈ ਪਰੇਸ਼ਾਨੀਆਂ ਆਉਂਦੀਆਂ ਹਨ। ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰਨ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। 2 ਹਫਤੇ ਤੋਂ

ਮੈਦਾ ਸਿਹਤ ਲਈ ਹੈ ਨੁਕਸਾਨਦੇਹ, ਜਾਣੋ ਕਿਵੇਂ

ਮੈਦੇ ਤੋਂ ਬਣੀ ਜਿਆਦਾਤਰ ਚੀਜਾਂ ਨੂੰ ਡੀਪ ਫਰਾਈ ਕਰਕੇ ਹੀ ਖਾਧਾ ਜਾਂਦਾ ਹੈ ,  ਜਿਸ ਤੋਂ  ਭਾਰ ਘੱਟ ਕਰਨ ਦੀ ਇੱਛਾ ਰੱਖਣ ਵਾਲੇ ਮੈਦਾ ਖਾਣ ਤੋਂ ਪਰਹੇਜ ਕਰਦੇ ਹਨ, ਪਰ ਮੈਦਾ ਸਿਰਫ ਅਜਿਹੇ ਲੋਕਾਂ ਲਈ ਹੀ ਖਤਰਨਾਕ ਨਹੀਂ ਹੈ  ਮੈਦੇ ਦਾ ਪ੍ਰਯੋਗ ਬਹੁਤ ਸੰਤੁਲਿਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ , ਨਹੀਂ ਤਾਂ ਇਹ ਸਿਹਤ ਲਈ

Green Chilli

ਕਿਵੇਂ ਸਿਹਤ ਲਈ ਬੜੀ ਗੁਣਕਾਰੀ ਹੈ ਹਰੀ ਮਿਰਚ

ਹਰੀ ਮਿਰਚ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ, ਜਿਵੇਂ ਕੀ –  ਵਿਟਾਮਿਨ ਏ, ਬੀ6, ਸੀ, ਆਇਰਨ, ਪੋਟਾਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡਰੇਟ। ਇਨ੍ਹਾਂ ਹੀ ਨਹੀਂ ਇਸ ਵਿੱਚ ਬੀਟਾ ਕੈਰੋਟੀਨ , ਕਰੀਪਟੋਕਸਾਂਥਿਨ, ਲੁਟੇਨ ਆਦਿ ਸਵਾਸਥਿਅਵਰਧਕ ਚੀਜਾਂ ਮੌਜੂਦ ਹਨ । ਉਂਜ ਤਾਂ ਆਮਤੌਰ ਤੇ ਇਸ ਦਾ ਇਸਤੇਮਾਲ ਖਾਣ  ਦਾ ਸਵਾਦ ਵਧਾਉਣ ਲਈ ਹੀ ਕੀਤਾ ਜਾ ਰਿਹਾ ਹੈ

Mixed Pickles

ਜੇਕਰ ਤੁਸੀਂ ਵੀ ਹੋ ਅਚਾਰ ਖਾਣ ਦੇ ਸ਼ੌਕੀਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਅਚਾਰ ਭਾਰਤੀ ਖਾਣੇ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਦੇਸ਼ ਦੇ ਹਰ ਕੋਨੇ ਵਿੱਚ ਤੁਹਾਨੂੰ ਅਚਾਰ ਦਾ ਇੱਕ ਵੱਖਰਾ ਸਵਾਦ ਮਿਲੇਗਾ।  ਕਿਤੇ ਖੱਟਾ ਅਤੇ ਚਟਪਟਾ ਅਚਾਰ ਖਾਣਾ ਪਸੰਦ ਕੀਤਾ ਜਾਂਦਾ ਹੈ ਤਾਂ ਕਿਤੇ ਮਿੱਠਾ। ਭਾਰਤੀ ਥਾਲੀ ਅਚਾਰ ਦੇ ਬਿਨਾਂ ਅਧੂਰੀ ਲੱਗਦੀ ਹੈ ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਜ਼ਰੂਰਤ ਤੋਂ ਜ਼ਿਆਦਾ ਅਚਾਰ ਖਾਣਾ ਤੁਹਾਡੀ ਸਿਹਤ

ਜਾਣੋ, ਕਿਹੜੀਆਂ 5 ਚੀਜਾਂ ਕਰਨਗੀਆਂ ਸਰੀਰ ‘ਚ ਕੈਲਸ਼ੀਅਮ ਦੀ ਕਮੀ ਪੂਰੀ

ਤੁਸੀਂ ਅਕਸਰ ਹੀ ਆਪਣੇ ਘਰ ਵਿੱਚ ਸੁਣਿਆ ਹੋਵੇਗਾ ਕਿ ਦੁੱਧ ਪੀਣ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ।  ਇਸ ਲਈ ਰੋਜ ਦੁੱਧ ਪੀਣਾ ਜ਼ਰੂਰੀ ਹੁੰਦਾ ਹੈ। ਗੱਲ ਠੀਕ ਵੀ ਹੈ ਡਾਇਰੀ ਫੂਡ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨਹੀਂ ਹਨ ਦਿੰਦਾ ਅਤੇ ਇਨ੍ਹਾਂ ਦੇ ਸੇਵਨ ਨਾਲ ਹੱਡੀਆਂ ਵੀ ਕਮਜੋਰ ਨਹੀਂ ਹੁੰਦੀਆਂ ਪਰ ਕੀ ਤੁਸੀਂ ਜਾਣਦੇ ਹੋ ਕਿ ਦੁੱਧ

pomegranate

ਜੇ ਸਿਹਤ ਵਿੱਚ ਚਾਹੁੰਦੇ ਹੋ ਸੁਧਾਰ ਤਾਂ ਖਾਓ ਅਨਾਰ

ਅਨਾਰ ਇੱਕ ਅਜਿਹਾ ਫਲ ਹੈ ਜਿਸ ਨੂੰ ਤੁਸੀਂ ਜੂਸ ਦੇ ਰੂਪ ਵਿੱਚ ,  ਸਲਾਦ  ਦੇ ਰੂਪ ਵਿੱਚ ਅਤੇ ਚਾੱਟ ਵਿੱਚ ਮਿਲਾਕੇ ਵੀ ਖਾ ਸਕਦੇ ਹੋ।  ਕੁੱਝ ਲੋਕ ਤਾਂ ਅਨਾਰ ਨੂੰ ਕਾਕਟੇਲ ਵਿੱਚ ਲੈਣਾ ਵੀ ਪਸੰਦ ਕਰਦੇ ਹਨ । ਅਨਾਰ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹੋ ਪਰ ਕੀ ਇਹ ਫਲ ਸਹੀ ਵਿੱਚ ਉਮਰ ਵਧਾਉਣ ਦਾ

Harmful Effects of Junk Food

Junk Food ਤੋਂ ਦੂਰੀ ਹੈ ਕਈ ਬੀਮਾਰੀਆਂ ਤੋਂ ਛੁਟਕਾਰੇ ਦਾ ਰਾਹ  

ਜੇਕਰ ਤੁਹਾਨੂੰ ਜੰਕ ਫੂਡ ਬਹੁਤ ਜਿਆਦਾ ਪਸੰਦ ਹਨ ਅਤੇ ਕਿਸੇ ਨਾ ਕਿਸੇ ਬਹਾਨੇ ਤੁਸੀਂ ਜੰਕ ਫੂਡ ਖਾ ਹੀ ਲੈਂਦੇ ਹੋ,  ਤਾਂ ਤੁਸੀਂ ਜਰ ਸੁਚੇਤ ਹੋ ਜਾਓ। ਕਿਉਂਕਿ ਇਸ ਤੋਂ ਮੇਟਾਬੋਲਿਜਮ ਦੇ ਨਾਲ – ਨਾਲ ਤੁਹਾਡੇ ਗੋਡਿਆਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਖਾਣ-ਪੀਣ ਤੇ ਆਧਾਰਿਤ ਇੱਕ ਹਾਲਿਆ ਪੜ੍ਹਾਈ ਦੀ ਰਿਪੋਰਟ ਵਿੱਚ ਕੁੱਝ ਅਜਿਹਾ ਹੀ ਦਸਿਆ

Benifits Of karela

ਕਰੇਲੇ ਦੇ ਸੇਵਨ ਨਾਲ ਇਨ੍ਹਾਂ ਬੀਮਾਰੀਆਂ ਤੋਂ ਪਾਓ ਨਿਜਾਤ

ਕਰੇਲਾ ਖਾਣ ‘ਚ ਭਲੇ ਹੀ ਕੌੜਾ ਹੁੰਦਾ ਹੈ ਪਰ ਇਸ ਦੇ ਫਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ । ਇਹ ਸਾਡੀ ਜ਼ਿੰਦਗੀ ‘ਚ ਖ਼ੁਸ਼ੀਆ ਦਾ ਮਿੱਠਾ ਰਸ ਭਰ ਦਿੰਦਾ ਹੈ। ਇਹ ਕਈ ਬੀਮਾਰੀਆਂ ਨੂੰ ਸਾਡੇ ਸ਼ਰੀਰ ਦੇ ਨੇੜੇ ਨਹੀਂ ਆਉਣ ਦਿੰਦਾ ਤੇ ਕਈ ਬੀਮਾਰੀਆਂ ਨੂੰ ਸਰੀਰ ਤੋਂ ਬਾਹਰ ਕੱਢਦਾ ਹੈ। ਕਰੇਲਾ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ

ਕੀ ਹਨ ਸ਼ਹਿਦ ਦੇ ਨਾਲ ਦਾਲਚੀਨੀ ਖਾਣ ਦੇ ਫਾਇਦੇ ?

ਕੀ ਹਨ ਸ਼ਹਿਦ ਦੇ ਨਾਲ ਦਾਲਚੀਨੀ ਖਾਣ ਦੇ ਫਾਇਦੇ ? ਪੜ੍ਹੋ ਪੂਰੀ ਖ਼ਬਰ

ਮਾਂ – ਦਾਦੀ ਦੇ ਘਰੇਲੂ ਨੁਸਖਿਆਂ ਵਿੱਚ ਹੀ ਦੁਨੀਆ ਦੀ ਕਈ ਬੀਮਾਰੀਆਂ ਦਾ ਇਲਾਜ ਹੋ ਜਾਂਦਾ ਹੈ । ਜਿਨ੍ਹਾਂ ਚੋਂ ਇੱਕ ਹੈ ਸ਼ਹਿਦ ਅਤੇ ਦਾਲਚੀਨੀ। ਇਨ੍ਹਾਂ ਦੇ ਪ੍ਰਯੋਗ ਨਾਲ ਵੀ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਜਾਣਦੇ ਹਾਂ ਕੀ ਹਨ ਸ਼ਹਿਦ ਅਤੇ ਦਾਲਚੀਨੀ ਦੇ ਨੁੱਸਖੇ ਸਰਦੀ – ਖੰਘ—–ਇਹ ਤਾਂ ਸੁਣਿਆ ਵੀ ਹੋਵੇਗਾ ਕਿ ਜੇਕਰ

ਜਾਣੋ, ਇਮਲੀ ਦੇ 7 ਗੁਣਕਾਰੀ ਫਾਇਦੇ

ਬਚਪਨ  ‘ਚ ਤੁਸੀਂ ਇਮਲੀ ਤਾਂ ਬਹੁਤ ਖਾਧੀ ਹੋਵੇਗੀ ਤੇ ਹੁਣ ਵੀ ਖਾਂਦੇ ਹੋਵੋਗੇ ਪਰ ਕੀ ਤੁਸੀਂ ਇਸ ਤੋਂ ਹੋਣ ਵਾਲੇ ਫਾਇਦਿਆਂ ਦੇ ਬਾਰੇ ਜਾਣਦੇ ਹੋ ?  ਇਮਲੀ ਖਾਣ ਨਾਲ ਫਾਇਦੇ ਹੁੰਦੇ ਹਨ ਜਿਨ੍ਹਾਂ ਦੇ ਬਾਰੇ ਜਾਣ ਕੇ ਤੁਸੀਂ ਭਰੋਸਾ ਨਹੀਂ ਕਰ ਪਾਵੋਗੇ। ਇਮਲੀ ਖਾਣ ਦੇ 7 ਫਾਇਦੇ ਮੋਟਾਪੇ ਤੋਂ ਮਿਲਦਾ ਹੈ ਛੁਟਕਾਰਾ—ਇਮਲੀ ਖਾਕੇ ਤੁਸੀਂ ਮੋਟਾਪੇ

Tempreing in daal is good in taste and healthy also

ਸਵਾਦ ਦੇ ਨਾਲ ਸਿਹਤ ਲਈ ਵੀ ਬੜਾ ਗੁਣਕਾਰੀ ਹੈ ‘ਤੜਕਾ’

ਸਾਡੀ ਭਾਰਤੀਆ ਦੀ ਦਾਲ ਤੜਕੇ ਦੇ ਬਿਨਾਂ ਪੂਰੀ ਨਹੀਂ ਹੁੰਦੀ। ਸਿਰਫ ਦਾਲ ਹੀ ਕਿਉਂ ,  ਕਿਸੇ ਵੀ ਡਿਸ਼ ਨੂੰ ਆਮ ਤੇ ਖਾਸ ਬਣਾਉਣ ਲਈ ਅਸੀਂ ਤੜਕਾ ਲਗਾਉਂਦੇ ਹਾਂ ਤੇ ਕੀ ਤੁਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕੀ ਕਿ ਦਾਲ ਵਿੱਚ ਜਾਂ ਦੂਜੀ ਚੀਜਾਂ ਵਿੱਚ ਤੜਕਾ ਲਗਾਉਂਦੇ ਕਿਉਂ ਹਨ ? ਕੁੱਝ ਲੋਕ ਕਹਿਣਗੇ ਕਿ