Manisha Bangar

ਵਿਆਹ ਤੋਂ 13 ਸਾਲ ਬਾਅਦ ਕਰੀਨਾ ਕਪੂਰ ਖਾਨ ਦਾ ਖੁਲਾਸਾ

Kareena reveal Shahid breakup : ਬਾਲੀਵੁਡ ਦੀ ਬੇਬੋ ਨੂੰ ਕੌਣ ਜਾਣਦਾ ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਕੋਈ ਸਮਾਂ ਅਜਿਹਾ ਵੀ ਸੀ ਜਦੋਂ ਕਰੀਨਾ ਕਪੂਰ ਅਤੇ ਸ਼ਾਹਿਦ ਕਪੂਰ ਦੇ ਅਫੇਅਰ ਦੀ ਚਰਚਾ ਹਰ ਪਾਸੇ ਹੁੰਦੀ ਸੀ। ਦੋਵਾਂ ਨੇ ਕਾਫੀ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ, ਦੋਵਾਂ ਦੇ ਵਿਆਹ ਦੀਆਂ

ਸ਼ਿਲਪਾ ਤੋਂ ਬਾਅਦ ਹੁਣ ਕੰਗਨਾ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ

Kangana sister adopt baby : ਬਾਲੀਵਡ ਅਦਾਕਾਰਾ ਕੰਗਨਾ ਰਣੌਤ ਦੀ ਭੈਣ ਰਗੋਲੀ ਚੰਦੇਲ ਹਮੇਸ਼ਾ ਹੀ ਆਪਣੇ ਵਿਵਾਦਿਤ ਬਿਆਨਾਂ ਦੇ ਚਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਉੱਥੇ ਹੀ ਹੁਣ ਇੱਕ ਵਾਰ ਫਿਰ ਉਹ ਚਰਚਾ ਵਿੱਚ ਆਈ ਹੈ ਪਰ ਇਸ ਵਾਰ ਉਹ ਪਰਸਨਲ ਲਾਇਫ ਦੇ ਚਲਦੇ ਸੁਰਖੀਆਂ ਬਟੋਰ ਰਹੀ ਹੈ। ਖਬਰ ਹੈ ਕਿ ਕੰਗਨਾ ਰਣੌਤ ਦੀ ਭੈਣ ਰੰਗੋਲੀ

ਸਿੱਧੂ ਮੂਸੇਆਲਾ ਅਤੇ ਮਨਕੀਰਤ ਔਲਖ ਦੇ ਖਿਲਾਫ ਲੁਕ ਆਊਟ ਨੋਟਿਸ ਹੋਇਆ ਵਾਪਿਸ

Mankirt Sidhu return look out notice : ਪੰਜਾਬ ਦੇ ਪ੍ਰਸਿੱਧ ਸਿੰਗਰ ਅਤੇ ਨੌਜਵਾਨਾਂ ਦੀ ਪਸੰਦੀਦਾ ਸਿੱਧੂ ਮੂਸੇਆਲਾ ਅਤੇ ਮਨਕੀਰਤ ਔਲਖ ਦੇ ਖਿਲਾਫ ਜਾਰੀ ਲੁਕ ਸਰਕੁਲਰ ਪੁਲਿਸ ਨੇ ਵਾਪਿਸ ਲੈ ਲਿਆ ਹੈ। ਇਹ ਸਰਕੁਲਰ ਮਾਨਸਾ ਪੁਲਿਸ ਵਲੋਂ ਜਾਰੀ ਕੀਤਾ ਗਿਆ ਸੀ, ਜਿਸ ਨੂੰ ਦੇਰ ਸ਼ਾਮ ਵੀ ਵਾਪਿਸ ਲੈ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਮੂਸੇਵਾਲਾ ਅਤੇ

ਵਿੱਕੀ ਕੌਸ਼ਲ ਦੀ ਫਿਲਮ ‘ਭੂਤ’ ਨੂੰ ਬਾਕਸ ਆਫਿਸ ‘ਤੇ ਮਿਲੀ ਸ਼ਾਨਦਾਰ ਸ਼ੁਰੂਆਤ

Vicky Kaushal Bhoot first day : ਵਿੱਕੀ ਕੌਸ਼ਲ ਸਟਾਰਰ ਭੂਤ ਦਾ ਪਾਰਟ ਵਨ ਬਾਕਸ ਆਫਿਸ ਉੱਤੇ ਰਿਲੀਜ਼ ਹੋ ਚੁੱਕਿਆ ਹੈ ਅਤੇ ਫਿਲਮ ਦੀ ਸ਼ੁਰੂਆਤੀ ਕਮਾਈ ਚੰਗੀ ਰਹੀ ਹੈ। ਫਿਲਮ ਨੇ ਪਹਿਲੇ ਦਿਨ ਚੰਗੀ ਓਪਨਿੰਗ ਹਾਸਲ ਕਰਦੇ ਹੋਏ 5 ਕਰੋੜ ਤੋਂ ਜ਼ਿਆਦਾ ਦੀ ਕਮਾਈ ਹਾਸਲ ਕੀਤੀ ਹੈ। ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ ਉੱਤੇ 5.10 ਕਰੋੜ

ਸਨਾ ਖਾਨ ਦਾ ਖੁਲਾਸਾ, ਬੁਆਏਫ੍ਰੈਂਡ ਨੇ ਛੋਟੀ ਬੱਚੀ ਨੂੰ ਕੀਤਾ ਸੀ ਪ੍ਰੈਗਨੈਂਟ !

Sana Khan Boyfriend cheat : ਬਾਲੀਵੁਡ ਅਦਾਕਾਰਾ ਸਨਾ ਖਾਨ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਬਰੇਕਅਪ ਦੀਆਂ ਖਬਰਾਂ ਦੇ ਚਲਦੇ ਸੁਰਖੀਆਂ ਵਿੱਚ ਹੈ। ਸਨਾ ਖਾਨ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਆਪਣੇ ਬੁਆਏਫ੍ਰੈਂਡ ਦੀ ਬੇਵਫਾਈ ਅਤੇ ਬਰੇਕਅਪ ਦੀ ਖਬਰ ਫੈਨਜ਼ ਨੂੰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਦੱਸਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ

ਕੀ ਇਸ ਮਾਮਲੇ ‘ਚ ਸਿੱਧਾਰਥ ਸੁਕਲਾ ਤੋਂ ਅੱਗੇ ਹਨ ਆਸਿਮ ਰਿਆਜ਼ ?

Sidharth Asim tweet : ਟੀਵੀ ਦਾ ਪਾਪੁਲਰ ਰਿਐਲਿਟੀ ਸ਼ੋਅ ਬਿੱਗ ਬੌਸ ਦਾ ਤੇਰ੍ਹਵਾਂ ਸੀਜਨ ਖਤ‍ਮ ਹੋ ਚੁੱਕਿਆ ਹੈ। ਇਸ ਸੀਜਨ ਵਿੱਚ ਸਿੱਧਾਰਥ ਸ਼ੁਕਲਾ ਨੇ ਬਿੱਗ ਬੌਸ ਦੀ ਟਰਾਫੀ ਆਪਣੇ ਨਾਮ ਕਰ ਲਈ ਹੈ ਤਾਂ ਉੱਥੇ ਹੀ ਦੂਜੇ ਨੰਬਰ ਉੱਤੇ ਆਸਿਮ ਰਿਆਜ ਰਹੇ। ਬਿੱਗ ਬੌਸ ਦਾ ਇਹ ਸੀਜਨ ਕਾਫ਼ੀ ਕੰਟਰੋਵਰਸੀ ਭਰਿਆ ਰਿਹਾ ਪਰ ਕੰਟਰੋਵਰਸੀ ਦੇ ਬਾਵਜੂਦ

ਬੇਬੀ ਬੰਪ ‘ਚ ਅਦਾਕਾਰਾ ਕ੍ਰਿਤੀ ਸੈਨਨ ਦੀਆਂ ਤਸਵੀਰਾਂ ਹੋਈਆਂ ਵਾਇਰਲ

Kriti Sanon baby bump : ਬਾਲੀਵੁਡ ਅਦਾਕਾਰਾ ਕ੍ਰਿਤੀ ਸੈਨਨ ਆਪਣੀਆਂ ਫਿਲਮਾਂ ਦੇ ਨਾਲ – ਨਾਲ ਆਪਣੇ ਅੰਦਾਜ ਲਈ ਵੀ ਖੂਬ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਫਿਲਮ ਪਾਨੀਪਤ ਅਤੇ ਹਾਊਸਫੁਲ 4 ਵਿੱਚ ਆਪਣੇ ਕਿਰਦਾਰ ਤੋਂ ਖੂਬ ਸੁਰਖੀਆਂ ਬਟੋਰੀਆਂ ਸਨ। ਇਸ ਤੋਂ ਇਲਾਵਾ ਸੈਲੀਬ੍ਰਿਟੀ ਫੋਟੋਗ੍ਰਾਫਰ ਡੱਬੂ ਰਤਨਾਨੀ ਦੇ ਕੈਲੇਂਡਰ ਸ਼ੂਟ ਵਿੱਚ ਵੀ ਕ੍ਰਿਤੀ

ਸਲਮਾਨ ਦੀ ਫਿਲਮ ‘ਰਾਧੇ’ ‘ਚ ਨਜ਼ਰ ਆਵੇਗਾ ਬਿੱਗ ਬੌਸ ਦਾ ਇਹ ਜੇਤੂ

Sidharth Salman movie Radhe : ਬਾਲੀਵੁਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਅੱਜ ਕੱਲ੍ਹ ਆਪਣੀ ਫਿਲਮ ‘ਰਾਧੇ : ਯੋਰ ਮੋਸਟ ਵਾਂਟੇਡ ਹੀਰੋ’ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਫਿਲਮ ਦੀ ਸ਼ੂਟਿੰਗ ਜਾਰੀ ਹੈ ਅਤੇ ਇਹ ਇਸ ਸਾਲ ਈਦ ਉੱਤੇ ਰਿਲੀਜ਼ ਵੀ ਹੋਣ ਵਾਲੀ ਹੈ। ਫਿਲਮ ਨੂੰ ਲੈ ਕੇ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਇਸ

19 ਸਾਲ ‘ਚ ਅਮਿਤਾਭ ਨਾਲ ਡੈਬਿਊ, 25 ਸਾਲ ‘ਚ ਮੌਤ, ਅਜਿਹੀ ਸੀ Jiah ਦੀ ਜ਼ਿੰਦਗੀ

Jiah Khan 32th birthday : ਬਾਬੂ ਮੋਸ਼ਾਏ ਜਿੰਦਗੀ ਬੜੀ ਹੋਨੀ ਚਾਹੀਏ ਲੰਬੀ ਨਹੀਂ। ਰਾਜੇਸ਼ ਖੰਨਾ ਦਾ ਇਹ ਡਾਇਲਾਗ ਤਾਂ ਸਾਰਿਆਂ ਦੇ ਜ਼ਹਿਨ ਵਿੱਚ ਤਾਜ਼ਾ ਹੈ ਪਰ ਇਸ ਦੀ ਸਭ ਤੋਂ ਵੱਡੀ ਉਦਾਹਰਣ ਬਣੀ ਅਦਾਕਾਰਾ ਜੀਆ ਖਾਨ ਜਿਨ੍ਹਾਂ ਦਾ ਅੱਜ 32ਵਾਂ ਜਨਮਦਿਨ ਹੈ। ਇੱਕ ਅਜਿਹੀ ਅਦਾਕਾਰਾ ਜਿਸ ਨੇ ਆਪਣੇ ਕਰੀਅਰ ਵਿੱਚ ਸਭ ਕੁੱਝ ਹਾਸਲ ਕੀਤਾ, ਸਕਸੈੱਸ

ਜਦੋਂ ਸੰਨੀ ਲਿਓਨੀ ਤੋਂ ਕਬੀਰ ਨੇ ਮੰਗਿਆ ਨੰਬਰ ਤਾਂ ਅਦਾਕਾਰਾ ਨੇ ਚੱਲੀ ਚਾਲ

Sunny Leone number Kabir : ਬਾਲੀਵੁਡ ਅਦਾਕਾਰਾ ਸੰਨੀ ਲਿਓਨੀ ਆਪਣੇ ਕੰਮ ਤੋਂ ਇਲਾਵਾ ਸੁਭਾਅ ਦੇ ਚਲਦੇ ਵੀ ਚਰਚਾ ਵਿੱਚ ਰਹਿੰਦੀ ਹੈ। ਸੰਨੀ ਸਭ ਨਾਲ ਬਹੁਤ ਹੀ ਪਿਆਰ ਨਾਲ ਗੱਲ ਕਰਦੀ ਹੈ ਅਤੇ ਲੋਕ ਉਨ੍ਹਾਂ ਦੀ ਐਕਟਿੰਗ ਅਤੇ ਡਾਂਸ ਤੋਂ ਇਲਾਵਾ ਉਨ੍ਹਾਂ ਦੇ ਨੇਚਰ ਦੇ ਵੀ ਦੀਵਾਨੇ ਹਨ। ਕਮਾਲ ਦੇ ਸੈਂਸ ਆਫ ਹਿਊਮਰ ਵਾਲੀ ਸੰਨੀ ਨੇ

ਆਕਾਂਕਸ਼ਾ ਪੁਰੀ ‘ਤੇ ਭੜਕੇ ਪਾਰਸ ਛਾਬੜਾ, ਜਾਣੋ ਵਜ੍ਹਾ

Paras live insult Akanksha : ਪਾਰਸ ਛਾਬੜਾ ਭਾਵੇ ਬਿੱਗ ਬੌਸ 13 ਦਾ ਖਿਤਾਬ ਆਪਣੇ ਨਾਮ ਨਹੀਂ ਕਰ ਪਾਏ ਹੋਣ ਪਰ ਉਹ ਟੀਵੀ ਉੱਤੇ ਹੁਣ ਵੀ ਛਾਏ ਹੋਏ ਹਨ। ਇਸ ਦੀ ਵਜ੍ਹਾ ਹੈ ਉਨ੍ਹਾਂ ਦਾ ਸਵਯੰਵਰ। ਜਿਸ ਦੇ ਜ਼ਰੀਏ ਪਾਰਸ ਆਪਣੇ ਲਈ ਇੱਕ ਹਮਸਫਰ ਦੀ ਤਲਾਸ਼ ਵਿੱਚ ਜੁਟੇ ਹੋਏ ਹਨ। ਹੁਣ ਇਹ ਗੱਲ ਤਾਂ ਹਰ ਕੋਈ

ਕਰੀਨਾ ਨੇ ਸ਼ੇਅਰ ਕੀਤਾ ਸੀਕ੍ਰੇਟ, ਕਈਆਂ ਨੂੰ ਹੁੰਦੀ ਹੈ ਪਰੇਸ਼ਾਨੀ ਪਰ ਮੈਨੂੰ…

Kareena like wear saree : ਸਟਾਇਲ ਦੀਵਾ ਕਰੀਨਾ ਪਹਿਲੀ ਵਾਰ ਆਪਣੇ ਆਪ ਦੀ ਜ਼ੁਬਾਨੀ ਸ਼ੇਅਰ ਕਰ ਰਹੀ ਹੈ ਆਪਣੇ ਫ਼ੈਸ਼ਨ ਦੇ ਸੀਕ੍ਰੇਟਸ। ਉਨ੍ਹਾਂ ਨੇ ਆਪਣੇ ਪਹਿਰਾਵੇ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰਾ ਫ਼ੈਸ਼ਨ ਫੰਡਾ ਕਲੀਅਰ ਹੈ। ਸੁਣੋ ਸਭ ਦੀ ਪਰ ਕਰੋ ਆਪਣੇ ਮਨ ਦੀ। ਇਹ ਸਭ ਇਸ ਲਈ ਹੋ

ਕਿਉਂ ਨਹੀਂ ਵੱਧਦਾ ਸ਼ਿਲਪਾ ਦਾ ਭਾਰ ? Tik Tok ‘ਤੇ ਦੱਸੇ ਸੀਕ੍ਰੇਟ

Shilpa Shetty Tik Tok : ਸ਼ਿਲਪਾ ਸ਼ੈੱਟੀ ਬਾਲੀਵੁਡ ਦੀ ਇੱਕ ਫਿੱਟ ਅਦਾਕਾਰਾ ਹੈ। ਉਹ ਕਾਫ਼ੀ ਫਿਟਨੈੱਸ ਫਰੀਕ ਹੈ। ਸ਼ਿਲਪਾ ਸੋਸ਼ਲ ਮੀਡੀਆ ਉੱਤੇ ਆਏ ਦਿਨ ਆਪਣੀ ਡਾਇਟ ਅਤੇ ਵਰਕਆਊਟ ਸੀਕ੍ਰੇਟ ਸ਼ੇਅਰ ਕਰਦੇ ਰਹਿੰਦੀ ਹੈ। ਸ਼ਿਲਪਾ ਸ਼ੈੱਟੀ ਆਪਣੇ ਆਪ ਨੂੰ ਫਿੱਟ ਰੱਖਣ ਲਈ ਯੋਗ ਆਸਨ ਵੀ ਕਰਦੀ ਹੈ।  ਆਪਣੇ ਫੈਨਜ਼ ਨੂੰ ਮੋਟੀਵੇਟ ਕਰਨ ਲਈ ਸ਼ਿਲਪਾ ਅਕਸਰ ਵਰਕਆਊਟ

ਸ਼ਿਲਪਾ ਦੇ ਪਤੀ ਤੋਂ ਲੁੱਟੇ ਸੀ ਕਰੋੜਾਂ ਰੁਪਏ, ਹੁਣ ਹੋਇਆ ਐਨਕਾਊਂਟਰ

Shakti Naidu encounter Shilpa husband : ਦਿੱਲੀ ਦੇ ਬਦਮਾਸ਼ਾਂ ਵਿੱਚ ਸ਼ਾਮਿਲ ਕੁੱਖਾਤ ਸ਼ਿਵ ਸ਼ਕਤੀ ਨਾਇਡੂ ਨੂੰ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਡੇਰ ਕਰ ਦਿੱਤਾ। ਇੱਕ ਲੱਖ ਰੁਪਏ ਦੇ ਇਨਾਮੀ ਅਤੇ ਮੋਸਟ ਵਾਂਟੇਡ ਸ਼ਿਵ ਸ਼ਕਤੀ ਨਾਇਡੂ ਨੂੰ ਕੰਕਰਖੇੜਾ ਖੇਤਰ ਵਿੱਚ ਪੁਲਿਸ ਨੇ ਘੇਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦੇ ਕੋਲ ਪੁਲਿਸ ਨੇ

ਫਿਲਮ ‘ਸਵਦੇਸ਼’ ‘ਚ ਸ਼ਾਹਰੁਖ ਦੀ ਮਾਂ ਦੇ ਰੋਲ ਦਿਖੀ ਕਿਸ਼ੋਰੀ ਦਾ ਦਿਹਾਂਤ

Kishori Ballal passes away : ਬਾਲੀਵੁਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ਆਪਣੇ ਦੇਸ਼ ਵਿੱਚ ਕਾਵੇਰੀ ਮਾਂ ਦਾ ਕਿਰਦਾਰ ਨਿਭਾ ਚੁੱਕੀ ਅਦਾਕਾਰਾ ਕਿਸ਼ੋਰੀ ਬਲਾਲ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੰਗਲਵਾਰ ਰਾਤ ਬੇਂਗਲੁਰੂ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ। ਤਮਾਮ ਕੰਨੜ ਫਿਲਮਾਂ ਵਿੱਚ ਅਹਿਮ ਕਿਰਦਾਰ ਨਿਭਾ ਚੁੱਕੀ ਕਿਸ਼ੋਰੀ ਨੇ ਸਾਲ 2004 ਵਿੱਚ ਰਿਲੀਜ ਹੋਈ

ਫੈਮਿਲੀ ਬਿਊਟੀ ਐਵਾਰਡ ਵਿੱਚ ਅਦਾਕਾਰਾਂ ਦਾ ਜਲਵਾ, ਗਲੈਮਰਸ ਦਿਖਾਈ ਦਿੱਤੀਆਂ ਦੀਪਿਕਾ-ਅਨੁਸ਼ਕਾ

Family Beauty Awards 2020 : ਫੈਮਿਲੀ ਬਿਊਟੀ ਐਵਾਰਡਜ਼ 2020 ਮੰਗਲਵਾਰ ਨੂੰ ਆਯੋਜਿਤ ਹੋਇਆ। ਇਸ ਐਵਾਰਡ ਫੰਕਸ਼ਨ ਵਿੱਚ ਬਾਲੀਵੁਡ ਦੀ ਡੀਵਾਜ ਨੇ ਜਲਵੇ ਬਿਖੇਰੇ। ਅਦਾਕਾਰਾ ਅਨੁਸ਼ਕਾ ਸ਼ਰਮਾ ਮੈਟੇਲਿਕ ਆਊਟਫਿਟ ਵਿੱਚ ਨਜ਼ਰ ਆਈ।ਇਸ ਡ੍ਰੈੱਸ ਵਿੱਚ ਅਨੁਸ਼ਕਾ ਬਹੁਤ ਖੂਬਸੂਰਤ ਦਿਖਾਈ ਦਿੱਤੀ। ਦੀਪਿਕਾ ਪਾਦੁਕੋਣ ਨੇ ਪਾਰਟੀ ਦੇ ਲਈ ਬਲੈਕ ਕਲਰ ਨੂੰ ਚੁਣਿਆ।ਉਨ੍ਹਾਂ ਦਾ ਪੂਰਾ ਲੁਕ ਬਿਲਕੁਲ ਹਟਕੇ ਸੀ।ਡਾਇਮੰਡ ਜਊਲਰੀ,

ਰਾਖੀ ਸਾਵੰਤ ਨੇ ਸ਼ਹਿਨਾਜ਼ ਗਿੱਲ ‘ਤੇ ਲਗਾਏ ਨਕਲ ਕਰਨ ਦੇ ਇਲਜ਼ਾਮ !

Rakhi blame Shehnaz copy :ਬਿੱਗ ਬੌਸ 13 ਖਤਮ ਹੋਣ ਤੋਂ ਬਾਅਦ ਸ਼ਹਿਨਾਜ ਗਿੱਲ ਦਾ ਸਵਯੰਵਰ ਹੋ ਰਿਹਾ ਹੈ। ਸ਼ੋਅ ਵਿੱਚ ਸ਼ਹਿਨਾਜ ਗਿੱਲ ਅਤੇ ਪਾਰਸ ਛਾਬੜਾ ਦਾ ਨੈਸ਼ਨਲ ਟੈਲੀਵਿਜਨ ਉੱਤੇ ਵਿਆਹ ਹੋਵੇਗਾ। ਹਾਲਾਂਕਿ ਸੱਚ ਇਹ ਹੈ ਕਿ ਸ਼ੋਅ ਵਿੱਚ ਕੋਈ ਵਿਆਹ ਨਹੀਂ ਹੋਣ ਵਾਲਾ ਹੈ। ਟੀਵੀ ਉੱਤੇ ਸਭ ਤੋਂ ਪਹਿਲਾਂ ਰਾਖੀ ਸਾਵੰਤ ਦਾ ਸਵਯੰਵਰ ਹੋਇਆ ਸੀ।

ਰਸ਼ਮੀ ਦੇਸਾਈ ਬਣੇਗੀ ਆਸਿਮ ਰਿਆਜ਼ ਦੀ ਭਾਬੀ ! ਵੀਡੀਓ ਵਾਇਰਲ

Umrash trend : ਬਿੱਗ ਬੌਸ 13 ਵਿੱਚ ਸਿੱਧਾਰਥ ਸ਼ੁਕਲਾ ਭਲੇ ਹੀ ਵਿਨਰ ਬਣ ਗਏ ਹੋਣ ਪਰ ਆਸਿਮ ਰਿਆਜ ਅਤੇ ਰਸ਼ਮੀ ਦੇਸਾਈ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਫਿਨਾਲੇ ਤੋਂ ਬਾਅਦ ਆਸਿਮ ਰਿਆਜ, ਹਿਮਾਂਸ਼ੀ ਖੁਰਾਣਾ, ਰਸ਼ਮੀ ਦੇਸਾਈ ਅਤੇ ਉਮਰ ਰਿਆਜ ਪਾਰਟੀ ਕਰਦੇ ਵਿਖੇ ਸਨ। ਪਾਰਟੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ। ਇਸ ਪਾਰਟੀ ਵਿੱਚ ਸਾਰੇ

ਹਿਮਾਂਸ਼ ਕੋਹਲੀ ਦੇ ਬਿਆਨ ‘ਤੇ ਭੜਕੀ ਨੇਹਾ ਕੱਕੜ, ‘ਮੈਂ ਮੂੰਹ ਖੋਲਿਆ ਤਾਂ…’

Neha react Himansh allegations : ਨੇਹਾ ਕੱਕੜ ਕਦੇ ਆਦਿਤਿਆ ਨਰਾਇਣ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ ਤਾਂ ਕਦੇ ਆਪਣੇ ਬਰੇਕਅਪ ਦੀ ਵਜ੍ਹਾ ਕਾਰਨ। ਨੇਹਾ ਅਤੇ ਉਨ੍ਹਾਂ ਦੇ ਐਕਸ ਬੁਆਏਫ੍ਰੈਂਡ ਹਿਮਾਂਸ਼ ਕੋਹਲੀ ਇੱਕ ਸਾਲ ਪਹਿਲਾਂ ਵੱਖ ਹੋ ਚੁੱਕੇ ਹਨ। ਬਰੇਕਅਪ ਤੋਂ ਬਾਅਦ ਨੇਹਾ ਤਾਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਆਪਣਾ ਦਰਦ ਬਿਆਨ

ਇਹਨਾਂ ਸਿਤਾਰਿਆਂ ਨੇ ਕਦੇ ਨਹੀਂ ਜਿੱਤੇ ਰਿਐਲਿਟੀ ਸ਼ੋਅਜ਼, ਅੱਜ ਹਨ ਸੁਪਰਸਟਾਰ

Celebrity not won reality show : ਅਜਿਹਾ ਮੰਨਿਆ ਜਾਂਦਾ ਹੈ ਕਿ ‘ਜੋ ਜੀਤਾ ਵਹੀ ਸਿਕੰਦਰ‘ ਹੁੰਦਾ ਹੈ ਪਰ ਕਈ ਵਾਰ ਹਾਰ ਇੰਸਾਨ ਨੂੰ ਉਹ ਸਿਖਾ ਜਾਂਦੀ ਹੈ ਜੋ ਸ਼ਾਇਦ ਜਿੱਤ ਨਹੀਂ ਸਿਖਾ ਪਾਉਂਦੀ। ਅਜਿਹੇ ਕਈ ਕਲਾਕਾਰ ਹਨ ਜਿਨ੍ਹਾਂ ਨੂੰ ਅਸੀ ਅੱਜ ਫਾਲੋ ਵੀ ਕਰਦੇ ਹਾਂ ਅਤੇ ਪਸੰਦ ਵੀ ਪਰ ਇੱਕ ਜਮਾਨੇ ਵਿੱਚ ਉਨ੍ਹਾਂ ਕਲਾਕਾਰਾਂ ਨੇ