Kulwinder Kaur

18ਵਾਂ ਵਿਸ਼ਾਲ ਭਗਵਤੀ ਜਾਗਰਣ 13 ਮਈ ਨੂੰ

ਬਿੰਦਰ ਸੁੰਮਨ(ਗੁਰਾਇਆ) : ਮਾਤਾ ਰਾਣੀ ਮੰਦਿਰ ਯੁਵਾ ਜਾਗਰਣ ਕਮੇਟੀ ਪਿੰਡ ਰੁੜਕੀ ਵਲੋਂ ਮਾਤਾ ਰਾਣੀ ਪ੍ਰਬੰਧਕ ਕਮੇਟੀ,ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ, ਨਗਰ ਨਿਵਾਸੀ ਅਤੇ ਜਸਵਿੰਦਰ ਸਿੰਘ ਸਰਪੰਚ,ਰਵਿੰਦਰ ਸਿੰਘ ਗੋਰਾ ਦੇ ਸਹਿਯੋਗ ਨਾਲ 18ਵਾਂ ਵਿਸ਼ਾਲ ਭਗਵਤੀ ਜਾਗਰਣ 13 ਮਈ ਨੂੰ ਇਤਿਹਾਸਕ ਮੰਦਿਰ ਮਾਤਾ ਰਾਣੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਸਬੰਧੀ ਪ੍ਰਬੰਧਕਾਂ ਦੀ ਅਹਿਮ ਮੀਟਿੰਗ ਕਮੇਟੀ ਪ੍ਰਧਾਨ

ਡੀ.ਸੀ.ਏ. ਬਰਨਾਲਾ ਬੀ ਦੀ ਟੀਮ ਨੇ ਜਿੱਤਿਆ ਮੈਚ

ਜਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਬਰਨਾਲਾ ਵੱਲੋਂ ਕਰਵਾਈ ਜਾ ਰਹੀ ਜਿਲ੍ਹਾ ਕ੍ਰਿਕੇਟ ਚੈਪੀਅਨਸਿ਼ਪ (ਸਮਰਲੀਗ) ਦੇ ਚੌਥੇ ਦਿਨ ਦੇ ਮੈਚਾਂ ਦੀ ਜਾਣਕਾਰੀ ਦਿੰਦੇ ਹੋਏ ਮਹਿੰਦਰ ਖੰਨਾ ਸਕੱਤਰ ਜਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਨੇ ਦੱਸਿਆ ਕਿ ਡੀ.ਸੀ.ਏ ਬਰਨਾਲਾ ਦੀ ਬੀ ਲੜਕਿਆਂ ਨੇ ਡੀ.ਸੀ.ਏ ਲੜਕੀਆਂ ਦੀ ਟੀਮ ਨੂੰ 234 ਦੋੜਾਂ ਨਾਲ ਹਰਾਇਆ। ਲੜਕਿਆਂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ

ਪ੍ਰਿਅੰਕਾ ਚੋਪੜਾ Met Gala 2017 ਦੀ red carpet ‘ਤੇ

ਪ੍ਰਿਅੰਕਾ ਚੋਪੜਾ Met Gala 2017 ਦੀ red carpet ‘ਤੇ

ਗੁਰਦਾਸਪੁਰ ਜ਼ਿਮਨੀ ਚੋਣ : ਟਿਕਟ ਦੀ ਦੌੜ ‘ਚ ਵਿਨੋਦ ਖੰਨਾ ਦੀ ਪਤਨੀ ਮੋਹਰੀ

ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ ਦੀ ਵਿਧਵਾ ਕਵਿਤਾ ਖੰਨਾ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਾਰਟੀ ਟਿਕਟ ਦੀ ਦੌੜ ਵਿੱਚ ਮੋਹਰੀ ਵਜੋਂ ਉੱਭਰੀ ਹੈ। ਪਾਰਟੀ ਦੀ ਸੂਬਾਈ ਇਕਾਈ ਦੇ ਇਕ ਸਾਬਕਾ ਪ੍ਰਧਾਨ ਨੇ ਕਿਹਾ ਕਿ ‘‘ਕਵਿਤਾ ਖੰਨਾ ਦੇ ਪਰਿਵਾਰ ਨੇ ਉਨ੍ਹਾਂ ਲਈ ਟਿਕਟ ਵਾਸਤੇ ਪਾਰਟੀ ਹਾਈ ਕਮਾਂਡ ਕੋਲ ਪਹੁੰਚ ਕਰਨ ਦਾ ਫੈਸਲਾ

72 ਸਾਲ ਦੇ ਬਜ਼ੁਰਗ ਨੇ ਆਪਣੇ ਆਪ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ

ਪਠਾਨਕੋਟ  : ‍ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਤਹਿਸੀਲ ਵਿੱਚ ਇੱਕ 72 ਸਾਲ ਬਜੁਰਗ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੇਰ ਰਾਤ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ 72 ਸਾਲ ਦਾ ਬਾਬੂ ਰਾਮ ਨਾਮ ਦੇ ਬੁਜੁਰਗ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਦਾਖਲ ਕਰਵਾਇਆ। ਇੱਥੇ ਉਸਦੇ ਇਲਾਜ ਦੇ

ਟਰੈਕਟਰ ਟਰਾਲੀ ਤੇ ਆਟੋ ਵਿਚਾਲੇ ਜ਼ਬਰਦਸਤ ਟੱਕਰ ‘ਚ ਇੱਕ ਲੜਕੀ ਦੀ ਮੌਤ, 12 ਜ਼ਖਮੀ

ਲੁਧਿਆਣਾ: ਸਥਾਨਕ ਗਿਆਸਪੁਰਾ ਇਲਾਕੇ ਵਿਚ ਅੱਜ ਸਵੇਰੇ ਟਰੈਕਟਰ ਟਰਾਲੀ ਤੇ ਆਟੋ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿਚ ਇਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਹੈ ਜਦਕਿ ਆਟੋ ਸਵਾਰ 12 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ। ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਟ੍ਰੈਕਟਰ ਟ੍ਰਾਲੀ ਚਾਲਕ ਮੌਕੇ

KTF member Goldy acquitted in Patiala blast case

ਰੁਲਦਾ ਸਿੰਘ ਕਤਲ ਮਾਮਲਾ: ਅੱਜ ਹੋਵੇਗੀ ਰਮਨਦੀਪ ਗੋਲਡੀ ਤੇ ਜਗਤਾਰ ਤਾਰਾ ਦੀ ਪੇਸ਼ੀ

ਪਟਿਆਲਾ : ਰੁਲਦਾ ਸਿੰਘ ਕਤਲ ਮਾਮਲੇ ‘ਚ ਅੱਜ ਰਮਨਦੀਪ ਸਿੰਘ ਗੋਲਡੀ ਅਤੇ ਜਗਤਾਰ ਸਿੰਘ ਤਾਰਾ ਦੀ ਪੇਸ਼ੀ ਹੋਵਗੀ।  ਬੀਤੇ ਦਿਨ ਅਦਾਲਤ ਨੇ ਸਾਲ 2010 ਵਿਚ ਪਟਿਆਲਾ ਸ਼ਹਿਰ ਦੇ ਆਰੀਆ ਸਮਾਜ ਚੋਂਕ ਵਿਖੇ ਹੋਏ ਬੰਬ ਧਮਾਕੇ ਦੇ ਮੁਖ ਦੋਸ਼ੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ

ਜਵਾਨ ਦੀ ਸ਼ਹਾਦਤ ਦੇ ਬਾਅਦ ਪਿੰਡ ‘ਚ ਸੋਗ ਦਾ ਲਹਿਰ

ਜੰਮੂ ਅਤੇ ਕਸ਼ਮੀਰ ਦੇ ਵਿੱਚ ਭਾਰਤੀ ਜਵਾਨ ਦੀ ਸ਼ਹਾਦਤ ਦੇ ਬਾਅਦ ਪਰਮਜੀਤ ਦੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਤਰਨਤਾਰਨ ਦੇ ਪਿੰਡ ਵਾਈ ਪੁਈ ਦੇ ਰਹਿਣ ਵਾਲੇ ਪਰਮਜੀਤ ਆਪਣੇ ਪਿੱਛੇ ਆਪਣੀ 14 ਸਾਲ ਦੀ ਧੀ ਅਤੇ ਇੱਕ 12 ਸਾਲ ਦੀ ਧੀ ਅਤੇ ਇੱਕ ਬੇਟੇ ਨੂੰ ਛੱਡ ਗਏ ਹਨ। ਪਰਿਵਾਰ ਵਾਲਿਆਂ ਨੂੰ ਪਰਮਜੀਤ ਦੀ ਸ਼ਹਾਦਤ ਉੱਤੇ

President Pranab Mukherjee to visit Punjab on May 2 for LPU convocation

ਐਲਪੀਯੂ ’ਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਅੱਜ ਵੰਡਣਗੇ ਡਿਗਰੀਆਂ

ਜਲੰਧਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਅੱਜ ਹੋਣ ਵਾਲੀ ਸਾਲਾਨਾ ਕਾਨਵੋਕੇਸ਼ਨ ਵਿੱਚ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਬਤੌਰ ਮੁੱਖ ਮਹਿਮਾਨ ਪਹੁੰਚਣਗੇ। ਯੂਨੀਵਰਸਿਟੀ ਵੱਲੋਂ ਇਸ ਮੌਕੇ ਵਿਦਿਅਕ ਤੇ ਖੋਜ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਡੀ-ਲਿਟ ਦੀਆਂ ਡਿਗਰੀਆਂ, 38 ਗੋਲਡ ਮੈਡਲ ਅਤੇ 164 ਐਵਾਰਡ ਦਿੱਤੇ ਜਾਣਗੇ। ਯੂਨੀਵਰਸਿਟੀ ਵੱਲੋਂ ਜਾਰੀ ਪ੍ਰੈਸ ਬਿਆਨ ਮੁਤਾਬਕ ਕਾਨਵੋਕੇਸ਼ਨ ਵਿੱਚ ਪੰਜਾਬ ਦੇ

Sultan Azlan Shah Cup hockey: India aim for improved show against Australia

ਅਜਲਾਨ ਸ਼ਾਹ ਹਾਕੀ ਕੱਪ : ਅੱਜ ਭਾਰਤ ਦੀ ਹੋਵੇਗੀ ਆਸਟ੍ਰੇਲੀਆ ਨਾਲ ਟੱਕਰ

ਪਿਛਲੇ ਮੈਚ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਸਵੈਭਰੋਸੇ ਨਾਲ ਭਰੀ ਭਾਰਤੀ ਟੀਮ ਅੱਜ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਤੀਜੇ ਰਾਊਂਡ-ਰੌਬਿਨ ਲੀਗ ਮੈਚ ਵਿੱਚ ਪਿਛਲੀ ਵਾਰ ਦੀ ਚੈਂਪੀਅਨ ਆਸਟਰੇਲੀਆ ਨਾਲ ਖੇਡੇਗੀ ਤਾਂ ਉਸ ਦਾ ਇਰਾਦਾ ਆਪਣਾ ਪ੍ਰਦਰਸ਼ਨ ਗਰਾਫ਼ ਬਿਹਤਰ ਕਰਨ ਦਾ ਹੋਵੇਗਾ। ਪਹਿਲੇ ਮੈਚ ਵਿੱਚ ਬਰਤਾਨੀਆ ਨਾਲ 2-2 ਨਾਲ ਡਰਾਅ ਖੇਡਣ ਤੋਂ ਬਾਅਦ ਭਾਰਤ

AAP MLA Amanatullah Khan resigns from Political Affairs Committee

ਆਪ ਵਿਧਾਇਕ ਅਮਾਨਤਉੱਲ੍ਹਾ ਖਾਨ ਨੇ ਦਿੱਤਾ ਅਸਤੀਫ਼ਾ

ਆਪ ਦੇ ਓਖਲਾ ਹਲਕੇ ਤੋਂ ਵਿਧਾਇਕ ਅਮਾਨਤਉੱਲ੍ਹਾ ਖਾਨ ਨੇ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨੇ ਪਾਰਟੀ ਆਗੂ ਕੁਮਾਰ ਵਿਸ਼ਵਾਸ ’ਤੇ ਪਾਰਟੀ ਵਿਰੁੱਧ ਸਾਜ਼ਿਸ਼ਾਂ ਰਚਣ ਦੇ ਦੋਸ਼ ਲਾਏ ਸਨ। ਪੀਏਸੀ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ

ਸ਼ਹੀਦਾਂ ਦੀ ਯਾਦ ‘ਚ ਕੱਢਿਆ ਕੈਂਡਲ ਮਾਰਚ

ਜੰਮੂ ਕਸਮੀਰ ਵਿੱਚ ਅਤੇ ਦੇਸ਼ ਦੀਆਂ ਸਰਹੱਦਾਂ ਉੁਪਰ ਰੋਜਾਨਾਂ ਹੀ ਸ਼ਹੀਦ ਹੋ ਰਹੇ ਸੈਨਿਕਾਂ ਦੀ ਸਹੀਦੀ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੈਨਿਕ ਵਿੰਗ ਵੱਲੋਂ ਬਰਨਾਲਾ ਵਿਖੇ ਕੈਡਲ ਮਾਰਚ ਕੀਤਾ ਗਿਆ। ਰੇਲਵੇ ਸਟੇਸ਼ਨ ਤੋਂ ਸੁਰੂ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਬੁੱਤ ਦੇ ਉਪਰ ਜਾ ਕੇ ਸਮਾਪਤ ਹੋਇਆ। ਜਿਥੇ ਕੈਂਡਲ ਲਗਾ ਕੇ ਦੇਸ਼ ਦੇ ਸ਼ਹੀਦਾਂ

ਡੇਲੀ ਪੋਸਟ ਐਕਸਪ੍ਰੈਸ 2-5-2017

ਅੱਜ ਦਾ ਇਤਿਹਾਸ (2-5-2017)

ਇਤਿਹਾਸ (2-5-2017) – ਅੱਜ ਦੇ ਦਿਨ 2011 `ਚ ਅਮਰੀਕੀ ਫੌਜ ਨੇ ਓਸਾਮਾ ਬਿਨ ਲਾਦੇਨ ਦਾ ਅੰਤ ਕੀਤਾ ਸੀ । ਇਤਿਹਾਸ (1-5-2017) – ਅੱਜ ਦੇ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਪਹੁੰਚੇ ਸਨ। ਇਤਿਹਾਸ (30-4-2017) – ਅੱਜ ਦੇ ਦਿਨ 1870 ਚ ਭਾਰਤੀ ਫਿਲਮਾਂ ਦੇ ਸਿਰਜਣਹਾਰ ਮੰਨੇ ਜਾਂਦੇ ਦਾਦਾ ਸਾਹਿਬ ਫਾਲਕੇ ਦਾ ਜਨਮ ਹੋਇਆ ਸੀ। ਇਤਿਹਾਸ (29-4-2017) –

ਅੱਜ ਦਾ ਵਿਚਾਰ

ਜੀਵਨ `ਚ ਕਿੰਨੇੇੇੇ ਵੀ ਉਪਰ ਕਿਉਂ ਨਾ ਉਠ ਜਾਓ ਪਰ ਆਪਣੀ ਗਰੀਬੀ ਅਤੇ ਬੁਰਾ ਵਕਤ ਕਦੇ ਨਾ ਭੁੱਲੋ…। ਮਾੜੀ ਕਿਸਮਤ ਦਾ ਮੁਕਾਬਲਾ ਸਿਰਫ ਇੱੱਕ ਚੀਜ਼ ਨਾਲ ਹੋ ਸਕਦਾ ਹੈ ਉਹ ਹੈ ਸਖਤ ਮਿਹਨਤ.. ਕੁਝ ਖਾਸ ਰਿਸ਼ਤੇ ਕੁਝ ਖਾਸ ਮੌਕੇ ਤੇ ਪਰਖੇ ਜਾਂਦੇ ਹਨ ਔਲਾਦ ਬੁੱਢਾਪੇ ‘ਚ ਦੋਸਤ ਮੁਸੀਬਤ ‘ਚ ਪਤਨੀ ਗਰੀਬੀ ‘ਚ ਰਿਸ਼ਤੇਦਾਰ ਜ਼ਰੂਰਤ ‘ਚ

Chanakya

ਚਾਣਕਯਾ ਨੀਤੀ

ਜੋ ਇਨਸਾਨ ਆਪਣੇ ਭੂਤਕਾਲ ‘ਚ ਕੁਝ ਸਿਖ ਨਹੀਂ ਰਿਹਾ ਉਹ ਆਪਣੇ ਭਵਿੱਖ ਦੀ ਸਿਰਜਨਾ ਨਹੀਂ ਕਰ ਸਕਦਾ । ਭਰੀ ਮਹਿਫਲ ਵਿੱਚ ਜੋ ਦੂਜੇ ਦੇ ਔਗੁਣ ਗਿਣਾਉਂਦਾ ਹੈ ਅਸਲ ਵਿੱਚ ਉਹ ਆਪਣੇ ਔਗੁਣ ਲੋਕਾਂ ਦੇ ਸਾਹਮਣੇ ਲਿਆਉਂਦਾ ਹੈ ਗੁਣ ਅਤੇ ਔਗੁਣ ਦੀ ਪਹਿਚਾਣ ਐਥੋਂ ਹੀ ਹੁੰਦੀ ਹੈ ਕਿ ਜਿਹੜਾ ਪਾਣੀ ਗਾਂ ਪੀਂਦੀ ਹੈ ਉਹ ਦੁੱਧ ਬਣਦਾ

maskeen-ji

ਧਾਰਮਿਕ ਵਿਚਾਰ

ਬਦਕਿਸਮਤ ਹੈ ਉਹ ਇਨਸਾਨ ਜੋ ਦੂਜਿਆਂ ਲਈ ਬਿਪਤਾ ਮੰਗਦਾ ਹੈ ਉਸ ਨੂੰ ਇਹ ਅੰਦਾਜ਼ਾ ਨਹੀਂ ਕਿ ਬਿਪਤਾ ਵਾਪਿਸ ਉਸ ਕੋਲ ਹੀ ਆਵੇਗੀ । ਜਿਸ ਦੀ ਊਮੀਦ ਸਦਾ ਰੱਬ ਹੋਵੇ ਉਹ ਕਦੇ ਵੀ ਨਾ-ਉਮੀਦ ਨਹੀਂ ਹੋ ਸਕਦਾ । “ ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ” ਪਰਮਾਤਮਾ ਤੇ ਮਨੁੱਖ ਦੇ ਵਿਚਕਾਰ ਜੇਕਰ ਕੋਈ ਦੀਵਾਰ ਹੈ

mukhwak

ਅੱੱਜ ਦਾ ਮੁੱੱਖਵਾਕ

2 ਕਿੱਲੋ 600 ਗਰਾਮ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ

ਰਾਜਪੁਰਾ ਦੇ ਕੋਲ ਪਿੰਡ ਬਘੋਰਾ ਵਿੱਚ ਗਸ਼ਤ ਦੇ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕੀਤਾ। ਉਸ ਵਿਅਕਤੀ ਕੋਲ ਮੋਟਰਸਾਈਕਲ ਸੀ . ਡੀ . ਬਜਾਜ ਨੰਬਰ ਪੀ . ਬੀ . 11 ਬੀ . ਐਕਸ . 5374 ਉੱਤੇ ਘਰ ਵਲੋਂ ਨਿਕਲਿਆ ਅਤੇ ਪੁਲਿਸ ਪਾਰਟੀ ਨੂੰ ਵੇਖ ਕਰ ਇੱਕ ਦਮ ਵਾਪਸ ਜਾਣ ਲਗਾ , ਪਰ ਬੇਚੈਨੀ ਵਿੱਚ ਉਸ ਨੇ

ਬਟਾਲਾ ਦੀ ਤਿੰਨ ਦੁਕਾਨਾਂ ‘ਚ ਹੋਈ ਚੋਰੀ

ਬਟਾਲਾ ਦਾ ਸਭ ਤੋਂ ਜਿਆਦਾ ਰੁਝਿਆ ਅਤੇ ਭੀੜ ਭਾੜ ਵਾਲਾ ਚੁਰਾਹਾ ਖਜੁਰੀ ਗੇਟ ਹੈ। ਜਿਸ ਉੱਤੇ ਰਾਤ ਨੂੰ ਵੀ ਆਵਾਜਾਈ ਰਹਿੰਦੀ ਹੈ। ਚੋਰਾਂ ਦੇ ਹੌਂਸਲੇ ਇਨ੍ਹੇ ਬੁਲੰਦ ਹਨ ਕਿ ਬਿਨਾਂ ਕਿਸੇ ਡਰ ਅਤੇ ਖੋਫ ਦੇ ਦੇਰ ਰਾਤ ਤਿੰਨ ਦੁਕਾਨਾਂ ਦੀਆਂ ਦੀਵਾਰਾਂ ਨੂੰ ਤੋੜ ਕੇ ਚੋਰੀ ਕਰ ਲੈਂਦੇ ਹਨ ਅਤੇ ਕਿਸੇ ਨੂੰ ਕਾਨੋਕੰਨ ਖਬਰ ਨਹੀ ਹੁੰਦੀ।