Kulwinder Kaur

ਦੀਪਿਕਾ ਨਾਲ ਕੰਮ ਕਰਨ ਦੀ ਜਤਾਈ ਇੱਛਾ

ਹਾਲ ਹੀ ’ਚ ਬਾਲੀਵੁੱਡ ਦੀ ਆਉਣ ਵਾਲੀ ਫਿਲਮ ਤੇਰੇ ਬਿਨ -2 ਦੇ ਇੱਕ ਗਾਣੇ ’ਚ ਵੈਸਟ ਇੰਡੀਜ਼ ਦੇ ਬੱਲੇਬਾਜ਼ ਡਵੇਨ ਬਰਾਵੋ ਨੇ ਆਪਣੀ ਆਵਾਜ਼ ਦਿੱਤੀ ਹੈ। ਗਾਣੇ ਦੇ ਵੀਡੀਓ ਰਿਕਾਰਡਿੰਗ ਦੇ ਦੌਰਾਨ ਬਰਾਵੋ ਤੋਂ ਉਨ੍ਹਾਂ ਦੀ ਪਸੰਦ ਪੁੱਛੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ  ਉਨ੍ਹਾਂ ਨੂੰ ਸ਼ਾਹਰੁੱਖ ਖਾਨ ਅਤੇ ਦੀਪਿਕਾ ਪਾਦੂਕੋਣ ਚੰਗੇ ਲੱਗਦੇ ਹਨ। 

ਪਾਕਿਸਤਾਨੀ ਲੜਕੀ ਦੀ ਮੱਦਦ ਲਈ ਅੱਗੇ ਆਈ ਸੁਸ਼ਮਾ ਸਵਰਾਜ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਗੀਤਾ ਤੋਂ ਬਾਅਦ ਪਕਿਸਤਾਨ ਦੀ ਮਧੂ ਦੀ ਜਿ਼ੰਦਗੀ ਸੰਵਾਰਨ ਦੀ ਜ਼ਿੰਮੇਵਾਰੀ ਲਈ ਹੈ। ਪਾਕਿਸਤਾਨ ਤੋਂ ਦਿੱਲੀ ਆਈ ਮਧੂ ਨੇ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਤੇ ਉਸਦੀ ਪ੍ਰੇਸ਼ਾਨੀ ਵੀ ਸੁਣੀ। ਸੁਸ਼ਮਾ ਨੇ ਮਧੂ ਨੂੰ ਪੂਰੀ ਮੱਦਦ ਦੇਣ ਦਾ ਐਲਾਨ ਕੀਤਾ ਤੇ ਕਿਹਾ ਕਿ ਹੁਣ ਦਿੱਲੀ ਸਰਕਾਰ ਮਧੂ ਦੀ ਪੜ੍ਹਾਈ ਦੀ ਪੂਰੀ ਜ਼ਿੰਦੇਵਾਰੀ

ਪੰਜਾਬ  ’ਚ ‘ਆਪ’ ਤੋਂ ਹਟਿਆ ਲੋਕਾਂ ਦਾ ਰੁਝਾਨ

ਅਰਵਿੰਦ ਕੇਜਰੀਵਾਲ ਅੱਜਕੱਲ ਦਿੱਲੀ ਦੇ ਮੰਤਰੀਆਂ ਦੀ ਕਰਤੂਤਾਂ ਲਗਾਤਾਰ ਸਾਹਮਣੇ  ਆਉਣ ਦੇ ਬਾਅਦ ਕਹਿ ਰਹੇ ਹਨ ਕਿ ਕਿਸੇ ਦੇ ਮੱਥੇ ’ਤੇ ਨਹੀਂ ਲਿਖਿਆ ਹੁੰਦਾ ਕਿ ਉਹ ਆਦਮੀ  ਕਿਵੇਂ ਦਾ ਹੈ ?  ਲੇਕਿਨ ਸੱਚ ਤਾਂ ਇਹ ਹੈ ਕਿ ਹੁਣ ਪੰਜਾਬ ਦੇ ਲੋਕਾ ਦਾ  ‘ਆਪ’ ਤੋਂ ਰੁਝਾਨ ਘੱਟਦਾ ਜਾ ਰਿਹਾ ਹੈ। ਲੋਕਾਂ ਦਾ ਆਰੋਪ ਹੈ ਕਿ ਕੇਜਰੀਵਾਲ

ਪਹਿਲੇ ਬੱਲੇਬਾਜ਼ ਲਾਲਾ ਅਮਰਨਾਥ ਦਾ ਜਨਮ ਦਿਨ

ਭਾਰਤ ਦੇ ਪਹਿਲੇ ਕ੍ਰਿਕਟ ਹੀਰੋ ਲਾਲਾ ਅਮਰਨਾਥ ਦਾ ਅੱਜ ਦੇ ਦਿਨ ਹੀ ਜਨਮ ਹੋਇਆ ਸੀ। ਉਨ੍ਹਾਂ  ਨੇ ਟੀਮ ਇੰਡੀਆ ਲਈ ਟੈਸਟ ਕ੍ਰਿਕਟ ’ਚ ਪਹਿਲਾ ਸੈਂਕੜਾ ਜੜਿਆ। ਲਾਲਾ ਅਮਰਨਾਥ ਦਾ ਜਨਮ 11 ਸਤੰਬਰ 1911 ’ਚ ਹੋਇਆ ਤੇ ਇਸ ਖਿਡਾਰੀ ਨੇ 19 ਸਾਲ ਭਾਰਤੀ ਕ੍ਰਿਕਟ ਦੀ ਸੇਵਾ ਕੀਤੀ। ਇਨ੍ਹਾਂ ਨੇ 17 ਦਸੰਬਰ ਦਾ ਦਿਨ ਭਾਰਤੀ ਕ੍ਰਿਕਟ ਇਤਿਹਾਸ

ਸ਼ਰਾਬ ਤਸਕਰਾਂ ’ਤੇ ਯੂਪੀ ਪੁਲਿਸ ਨੇ ਕਸੀ ਨਕੇਲ

ਬਿਹਾਰ ’ਚ ਸ਼ਰਾਬਬੰਦੀ ਦੇ ਬਾਵਜੂਦ ਤਸਕਰਾਂ ਦੇ ਹੌਸਲੇ ਬੁਲੰਦ ਹਨ। ਯੂਪੀ ਪੁਲਿਸ ਨੇ ਗੈਰ ਕਾਨੂੰਨੀ ਰੂਪ ਨਾਲ ਬਿਹਾਰ ਸ਼ਰਾਬ ਲੈ ਜਾ ਰਹੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦੇ ਨਿਰਦੇਸ਼ ’ਤੇ ਕੀਤੇ ਜਾ ਰਹੇ ਚੈਕਿੰਗ ਤਹਿਤ ਸਇਦਰਾਜਾ ਪੁਲਿਸ ਨੇ ਇੱਕ ਦਿਨ ਦੇ ਅੰਤਕਾਲ ’ਤੇ ਇੱਕ ਵਾਰ ਫਿਰ ਦੋ ਸ਼ਰਾਬ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ । ਅਸਲ ’ਚ

ਰਿਸ਼ਵਤ ਦੇਣ ਦੇ ਮਾਮਲੇ ’ਚ ਏ ਐਸ ਆਈ ’ਤੇ ਮਾਮਲਾ ਦਰਜ

ਕੋਟਕਪੁਰਾ ਦੇ ਮੁਹੱਲਾ ਕਾਜਿਆਂ ਦੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਹੈਡ ਕਾਂਸਟੇਬਲ ਸੋਹਨ ਸਿੰਘ ਨੇ ਪਿਛਲੇ ਸਾਲ 16 ਅਪ੍ਰੈਲ ਨੂੰ ਥਾਣਾ ਸਿਟੀ ’ਚ ਦਰਜ ਸਿ਼ਕਾਇਤ ’ਚ ਦੱਸਿਆ ਕਿ ਉਸਦੀ ਨਾਬਾਲਿਗ ਬੇਟੀ ਨੂੰ ਕੋਟਕਪੁਰਾ ਦਾ ਮਨੋਜ ਕੁਮਾਰ ਕਿੱਤੇ ਬਰਗਲਾ ਕੇ ਲੈ ਗਿਆ। ਮਾਮਲੇ ਦੇ ਕੁਝ ਦਿਨ ਬਾਅਦ ਲਾਪਤਾ ਹੋਈ ਨਾਬਾਲਿਗ ਲੜਕੀ ਦਾ ਮ੍ਰਿਤਕ  ਸਰੀਰ ਪੁਲਿਸ ਨੇ

ਬਾਬਾ ਸ਼੍ਰੀ ਚੰਦ ਜੀ ਦਾ 522 ਵਾਂ ਪ੍ਰਕਾਸ਼ ਦਿਹਾੜਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਭਗਵਾਨ ਬਾਬਾ ਸ਼੍ਰੀ ਚੰਦ ਜੀ ਦਾ 522 ਵਾਂ ਪ੍ਰਕਾਸ਼ ਦਿਹਾੜਾ ਸੰਸਾਰ ਭਰ ‘ਚ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਬਾਬਾ ਜੀ ਦਾ ਜਨਮ ਸੁਲਤਾਨਪੁਰ ਲੋਧੀ ਵਿਖੇ ਮਾਤਾ ਸੁਲੱਖਣੀ ਜੀ ਦੀ ਕੁੱਖੋਂ 1551 ਈਸਵੀ ਨੂੰ ਹੋਇਆ ਸੀ। ਬਾਬਾ ਸ਼੍ਰੀ ਚੰਦ ਜੀ ਦੇ ਤੱਪ ਅਸਥਾਨ ਨਾਨਕ ਚੱਕ

ਦਿੱਲੀ ਯੂਨੀਵਰਸਿਟੀ ਚੋਣਾਂ ’ਚ ਅਮਿਤ ਤੰਵਰ ਬਣੇ ਪ੍ਰਧਾਨ

ਦਿੱਲੀ ਯੂਨੀਵਰਸਿਟੀ ’ਚ ਹੋਏ ਵਿਦਿਆਰਥੀ ਚੋਣਾਂ ਲਈ  ਸੰਪੂਰਣ  ਭਾਰਤੀ ਵਿਦਿਆਰਥੀ ਪਰਿਸ਼ਦ ਨੇ ਪ੍ਰਧਾਨ, ਉਪ ਪ੍ਰਧਾਨ ਸਕੱਤਰ ਵਰਗੇ ਅਹਿਮ ਪਦਾਂ ’ਤੇ ਜਿੱਤ ਦਰਜ ਕੀਤੀ ਹੈ। ਉੱਥੇ ਹੀ ਕਾਂਗਰਸ ਦੇ ਵਿਦਿਆਰਥੀ ਸੰਗਠਨ ਨੂੰ ਸਿਰਫ  ਸੰਯੁਕਤ  ਸਕੱਤਰ ਦਾ ਪਦ ਜਿੱਤ ਕੇ ਹੀ ਸੰਤੁਸ਼ਟੀ ਕਰਨੀ ਪਈ । ਦਿੱਲੀ ਯੂਨੀਵਰਸਿਟੀ ਦੇ ਪ੍ਰਧਾਨ ਪਦ ਲਈ ਵਿਦਿਆਰਥੀਆਂ  ਨੇ ਅਮਿਤ ਤੰਵਰ,ਉਪ ਪ੍ਰਧਾਨ ਪ੍ਰਿਅੰਕਾ

ਚੱਲਦੀ ਟ੍ਰੇਨਾਂ ’ਚ ਫਰੀ ਵਾਈ-ਫਾਈ ਦੀ ਸੁਵਿਧਾ

ਰੇਲਵੇ ਚੱਲਦੀ ਟ੍ਰੇਨ ਅੰਦਰ ਵਾਈ-ਫਾਈ ਦੇ ਨਾਲ ਇੰਟਰਨੈੱਟ ਦੇਣ ਦੀ ਤਿਆਰੀ ’ਚ ਹੈ। ਸਭ ਤੋਂ ਪਹਿਲਾਂ ਦੇਸ਼ ਭਰ ਵਿੱਚ ਚੱਲਣ ਵਾਲੀ 100 ਪਾਪੂਲਰ ਟ੍ਰੇਨਾਂ ਅਤੇ ਮੁੰਬਈ  ਸਭ –ਅਰਬਨ ’ਚ ਚੱਲਣ ਵਾਲੀ ਲੋਕਲ ਟ੍ਰੇਨਾਂ ’ਚ ਵਾਈ-ਫਾਈ ਦੀ ਸੇਵਾ ਸ਼ੁਰੂ ਕੀਤੇ ਜਾਣਦੀ ਯੋਜਨਾ ਹੈ। ਇਸ ’ਚ ਰਾਜਧਾਨੀ,ਸ਼ਤਾਬਦੀ ਅਤੇ ਦੂਰੰਤੋ ਟ੍ਰੇਨਾਂ ਸ਼ਾਮਿਲ ਹਨ। ਰੇਲਵੇ ਦੀ ਪੀਐਸਯੂ ਰੇਲਟੇਲ ਨੇ

ਧੋਨੀ ਅਨਟੋਲਡ ਸਟੋਰੀ ਦਾ ਨਵਾਂ ਗੀਤ ਰਿਲੀਜ

ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਜਿ਼ੰਦਗੀ ‘ਤੇ ਬਣੀ ਫਿਲਮ ‘ਧੋਨੀ ਅਨਟੋਲਡ’ ਸਟੋਰੀ ਦਾ ਨਵਾਂ ਗੀਤ ਰਿਲੀਜ਼ ਹੋ ਗਿਆ। ਗੀਤ ਦੇ ਬੋਲ ‘ਜਦੋਂ ਤੱਕ ਤੈਨੂੰ ਪਿਆਰ ਵੱਲੋਂ’ ਹਨ। ਇਹ ਬੇਹੱਦ ਰੋਮਾਂਟਿਕ ਗੀਤ ਹੈ। ਇਹ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਤੇ ਅਦਾਕਾਰਾ ਕਿਆਰਾ ਅਡਵਾਨੀ ‘ਤੇ ਬਣਾਈ ਗਈ ਹੈ। ਗਾਣੇ ਵਿੱਚ ਧੋਨੀ ਆਪਣੀ ਪਤਨੀ ਸਾਕਸ਼ੀ

ਪ੍ਰਿਯੰਕਾ ਦੇ ਕੰਮ ਤੋਂ ਬੇਹੱਦ ਖੁਸ਼ ਹਾਂ-ਅਨਿਲ ਕਪੂਰ

ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਨੂੰ ਦੇਖਦੇ ਹੋਏ ਅਨਿਲ ਕਪੂਰ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰ ਰਿਹਾ ਹੈ ਕਿ ਜਿਸ ਤਰ੍ਹਾਂ ਅਦਾਕਾਰਾ ਆਪਣੇ ਕਰੀਅਰ’ਤੇ ਕੰਮ ਕਰ ਰਹੀ ਹੈ ਉਹ ਬਹੁਤ ਖੁਸ਼ ਹਨ। ਅਮੀਰੀਕੀ ਸ਼ੋਅ ‘ਕਵਾਂਟਿਕੋ’ ਤੋਂ ਅੰਤਰਰਾਸ਼ਟਰੀ ਪੱਧਰ ‘ਤੇ ਆਪਣੇ ਕਰੀਅਰ ਦਾ ਪਹਿਲਾ ਕਦਮ ਰੱਖਣ ਤੋਂ ਬਾਅਦ ਪ੍ਰਿਯੰਕਾ ਨੇ ਕਾਫੀ ਲੋਕਪ੍ਰਿਯਤਾ ਹਾਸਿਲ ਕੀਤੀ

ਆਈ ਸੀਸੀ ਨੇ ਕਵੀਂਸ ਪਾਰਕ ਆਵਲ ਨੂੰ ਦਿੱਤੀ ਖਰਾਬ ਰੇਟਿੰਗ ਦੀ ਚੇਤਾਵਨੀ

ਦੁਬਈ: ਆਈ ਸੀਸੀ ਨੇ ਪੋਰਟ ਆਫ ਸਪੇਸ ਵਿੱਚ ਕਵੀਂਸ ਪਾਰਕ ਓਵਲ ਦੀ ਪਿੱਚ ਅਤੇ ਆਉਟਫੀਲਡ ਨੂੰ ਖਰਾਬ ਰੇਟਿੰਗ ਦਿੰਦੇ ਹੋਏ ਚੇਤਾਵਨੀ ਦਿੱਤੀ ਹੈ । ਇਸ ’ਤੇ ਪਾਣੀ ਦੇ ਨਿਕਾਸੀ ਦੀ ਖਰਾਬ ਵਿਵਸਥਾ ਦੇ ਕਾਰਣ ਭਾਰਤ ਅਤੇ ਵੈਸਟ ਇੰਡੀਜ਼  ਦੇ ਵਿਚਕਾਰ ਟੈਸਟ ਮੈਚ ਦੇ ਦੌਰਾਨ ਚਾਰ ਦਿਨ ਦਾ ਖੇਲ  ਨਹੀਂ ਹੋ ਸਕਿਆ । ਜਾਣਕਾਰੀ ਮੁਤਾਬਿਕ ਡਰਬਨ ਅਤੇ

ਸਚਿਨ ਤੇਂਦੁਲਕਰ ਦੇ ਵਿਰਾਟ ਬਣਨ ਦੀ ਹੋਈ ਸੀ ਸ਼ੁਰੂਆਤ ਅੱਜ ਤੋਂ

ਸਚਿਨ ਦੇ ਵਿਰਾਟ ਬਣਨ ਦਾ ਸਫਰ 9 ਸਤੰਬਰ ਤੋਂ ਸ਼ੁਰੂ ਹੋਇਆ ਸੀ ਪਰ ਸਚਿਨ ਦੇ ਇੰਟਰਨੈਸ਼ਨਲ ਕਰੀਅਰ ਦੀ ਸ਼ੁਰੂਆਤ 1989 ’ਚ ਹੋਈ ਸੀ। ਲੇਕਿਨ ਇਸ ਖਾਸ ਮੌਕੇ ਦੇ ਲਈ ਉਨ੍ਹਾਂ ਨੂੰ ਪੰਜ ਸਾਲ ਦਾ ਇੰਤਜਾਰ ਕਰਨਾ ਪਿਆ । ਸ਼ੁਰੂਆਤ ’ਚ ਹੀ ਸਚਿਨ ਤੇਂਦੁਲਕਰ ਨੇ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ । ਇਸ ਲਈ ਉਨ੍ਹਾਂ ਨੂੰ ਕ੍ਰਿਕਟ

ਰੋਹਿਤ ਸ਼ਰਮਾ ਮੁੰਬਈ ਟੀਮ ’ਚ ਸ਼ਾਮਿਲ

ਮੁੰਬਈ ਟੀਮ ਦਾ ਮੈਚ ਨਿਊਜ਼ੀਲੈਂਡ ਟੀਮ ਨਾਲ ਹੋਣ ਜਾ ਰਿਹਾ ਹੈ, ਇਹ ਮੈਚ 22 ਸਤੰਬਰ ਤੋਂ 29 ਅਕਤੂਬਰ ਤੱਕ ਚੱਲੇਗਾ। ਰੋਹਿਤ ਸ਼ਰਮਾ ਨੂੰ ਰਣਜੀ ਟਰਾਫੀ ਲਈ ਮੁੰਬਈ ਦੇ 15 ਮੈਂਬਰਾਂ ਦੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਰੋਹਿਤ ਸ਼ਰਮਾ ਨਿਊਜ਼ੀਲੈਂਡ  ਖਿ਼ਲਾਫ ਖੇਡੇਗਾ। ਭਾਰਤ ਨੇ ਨਿਊਜ਼ੀਲੈਂਡ ਦੇ ਖਿ਼ਲਾਫ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ