Jatin Talwar

ਜਾਣੋ ਕੁਝ ਦਿਲਚਸਪ ਗੱਲਾਂ ਸ਼੍ਰੀ ਹੇਮਕੁੰਡ ਸਾਹਿਬ ਦੇ ਬਾਰੇ

ਲੋਕ ਸਭਾ ਚੋਣਾਂ ਦੌਰਾਨ ਪਹਿਲੀ VVPAT ਮਸ਼ੀਨ ਕੀਤੀ ਜਾਵੇਗੀ ਪੇਸ਼ – ਡੀ.ਸੀ.

Lok Sabha Election 2019 :ਜਲੰਧਰ: ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਲੋਕ ਸਭਾ ਚੋਣ ਦੌਰਾਨ ਜ਼ਿਲ੍ਹਾ ਵੋਟਰ ਦੁਆਰਾ ਤਸਦੀਕ ਕੀਤੇ ਪੇਪਰ ਆਡਿਟ ਟ੍ਰਾਇਲ (ਵੀ.ਵੀ.ਪੀ.ਏ.ਟੀ.) ਦੀਆਂ ਮਸ਼ੀਨਾਂ ਨੂੰ ਮੁਫ਼ਤ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਉਣ ਲਈ ਸਾਰੇ 1863 ਬੂਥਾਂ ‘ਤੇ ਪਹਿਲੀ ਵਾਰ ਪੇਸ਼ ਕੀਤਾ ਜਾਵੇਗਾ । ਡਿਪਟੀ

ਅਬਜ਼ਰਵਰ ਤੇ ਡੀ.ਸੀ. ਨੋਡਲ ਅਫ਼ਸਰਾਂ ਦੇ ਕੰਮ ਨੂੰ ਜਾਰੀ ਰੱਖਣ ਲਈ ਦੋ ਨੁਮਾਇੰਦੇ ਅਫ਼ਸਰ ਕੀਤੇ ਨਾਮਜ਼ਦ

ਜਲੰਧਰ: ਚੋਣਾਂ ਦੌਰਾਨ ਪ੍ਰਸ਼ਾਸਨ ਅਬਜ਼ਰਵਰ ਸ਼੍ਰੀ ਸੈਮੂਅਲ ਆਨੰਦ ਕੁਮਾਰ ਅਤੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਜਲੰਧਰ ਦੇ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਜਲੰਧਰ ਲੋਕ ਸਭਾ ਹਲਕੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਨੌਂ ਅਫ਼ਸਰ ਨਿਯੁਕਤ ਕੀਤੇ ਜਾਣਗੇ ਤਾਂ ਜੋ ਮਾਈਕਰੋ ਅਬਜ਼ਰਵਰਾਂ ਅਤੇ ਆਪਸੀ ਤਾਲਮੇਲ ਵਿੱਚ ਬਿਹਤਰ ਤਾਲਮੇਲ ਯਕੀਨੀ ਬਣਾਇਆ ਜਾ ਸਕੇ

punjab Police Dispute

ਸਵਾਲ ਪੁੱਛਣ ‘ਤੇ ਪੰਜਾਬ ਪੁਲਿਸ ਨੇ ਵਕੀਲ ਨਾਲ ਕੀਤੀ ਧੱਕਾਮੁੱਕੀ

punjab Police Dispute :ਮੋਹਾਲੀ: ਮੋਹਾਲੀ ਦੇ ਫੇਜ -7 ਦੀ ਮਾਰਕਿਟ ਵਿੱਚ ਦੇਰ ਰਾਤ ਪੀਸੀਆਰ ਪਾਰਟੀ ਦੀ ਤੂੰ-ਤੂੰ,ਮੈਂ-ਮੈਂ ਇੰਨੀ ਜ਼ਿਆਦਾ ਵੱਧ ਗਈ ਕਿ ਪੁਲਿਸ ਮੁਲਾਜ਼ਮ ਇੱਕ ਵਕੀਲ ਨਾਲ ਬਦਤਮੀਜੀ ‘ਤੇ ਉੱਤਰ ਆਏ । ਇਸ ਮਾਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਮੁਲਾਜ਼ਮ ਵਿਅਕਤੀ ਨੂੰ ਘਸੀਟ

ਭਾਰਤ ਅੱਗੇ ਝੁੱਕਿਆ ਪਾਕਿਸਤਾਨ, ਕਿਹਾ- ਕੰਟਰੋਲ–ਰੇਖਾ ’ਤੇ ਤਣਾਅ ਘਟਾਓ

ਨਵੀਂ ਦਿੱਲੀ: ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਬਰਕਰਾਰ ਹੈ। ਭਾਰਤ ਪਾਕਿਸਤਾਨ ਨੂੰ ਉਸਦੀ ਹਰ ਚਾਲ ਦਾ ਜਵਾਬ ਦੇ ਰਿਹਾ ਹੈ ਤੇ ਹੁਣ ਤੰਗ ਆਕੇ ਪਾਕਿਸਤਾਨ ਨੇ ਜੰਮੂ–ਕਸ਼ਮੀਰ ਸਥਿਤ ਕੰਟਰੋਲ ਰੇਖਾ ਉੱਤੇ ਗੋਲੀਬੰਦੀ ਲਾਗੂ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਹ ਪੇਸ਼ਕਸ਼ ਹੋਰ ਕਿਸੇ ਨੇ ਨਹੀਂ ਪਾਕਿਸਤਾਨੀ ਫ਼ੌਜ ਨੇ ਕੀਤੀ ਹੈ। ਦੋਵੇਂ ਧਿਰਾਂ ਦੇ ਫ਼ੌਜੀ

ਧੋਨੀ-ਰੈਨਾ ਦੀਆਂ ਬੇਟੀਆਂ ਨੇ ਮੈਚ ਤੋਂ ਬਾਅਦ ਮੈਦਾਨ ‘ਚ ਕੀਤੀ ਖੂਬ ਮਸਤੀ

IPL 2019 :ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਖੇਡੇ ਗਏ ਦੂਜੇ ਕੁਆਲੀਫਾਇਰ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਦਿੱਲੀ ਕੈਪੀਟਲਸ ਨੂੰ 6 ਵਿਕਟਾਂ ਨਾਲ ਹਰਾ ਕੇ IPL  ਸੀਜ਼ਨ 12 ਦੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ । ਇਸੱਸ ਮੈਚ ਨੂੰ ਜਿੱਤਣ ਤੋਂ ਬਾਅਦ ਕਪਤਾਨ ਧੋਨੀ ਅਤੇ ਸੁਰੇਸ਼ ਰੈਨਾ ਦੀਆਂ ਬੇਟੀਆਂ ਜੀਵਾ ਅਤੇ ਗ੍ਰੇਸਿਆ ਮੈਦਾਨ ‘ਤੇ ਮਸਤੀ

ਚੋਣ ਅਖਾੜੇ ‘ਚ ਉਤਰਦੇ ਹੀ ਧਰਮਿੰਦਰ ਨੇ ਸੁਨੀਲ ਜਾਖੜ ‘ਤੇ ਕੀਤਾ ਤਿੱਖਾ ਹਮਲਾ

Lok sabha election 2019 :ਗੁਰਦਾਸਪੁਰ: ਪੰਜਾਬ ‘ਚ ਲੋਕਸਭਾ ਚੋਣਾਂ ਦਾ Countdown ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਸਿਆਸਤਦਾਨ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਉੱਥੇ ਹੀ ਸੂਬੇ ਦੀ ਹੌਟ ਸੀਟ ਗੁਰਦਾਸਪੁਰ ‘ਚ ਵੀ ਫਸਵਾਂ ਮੁਕਾਬਲਾ ਹੈ। ਕਾਂਗਰਸ ਵਲੋਂ ਸੁਨੀਲ ਜਾਖੜ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ ਤੇ ਭਾਜਪਾ ਨੇ ਸੰਨੀ ਦਿਓਲ ਨੂੰ ਉਮੀਦਵਾਰ ਬਣਾਇਆ

ਪਤੀ ਨੇ ਨਵ-ਵਿਆਹੁਤਾ ਦਾ ਕੀਤਾ ਕਤਲ

ਖੰਨਾ: ਖੰਨਾ ਵਿੱਚ ਦਰਿੰਦੇ ਪਤੀ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ । ਜਿੱਥੇ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ । ਪਤੀ ਦੀ ਹੈਵਾਨੀਅਤ ਇੱਥੇ ਨਹੀਂ ਰੁਕੀ, ਉਸਨੇ ਪਤਨੀ ਦਾ ਕਤਲ ਕਰਨ ਦੇ ਬਾਅਦ ਲਾਸ਼ ਨੂੰ ਮੋਢੇ ‘ਤੇ ਚੁੱਕ ਕੇ ਘਰ ਦੇ ਕੋਲ ਇੱਕ ਖਾਲੀ ਪਲਾਟ ਵਿੱਚ

ਦਿਲ ਨੂੰ ਤੰਦਰੁਸਤ ਰੱਖਦਾ ਹੈ ‘ਆਲੂ ਬੁਖ਼ਾਰਾ’

Heart Succeed:ਸਵਾਦ ‘ਚ ਖੱਟਾ-ਮਿੱਠਾ ਆਲੂਬੁਖ਼ਾਰਾ ਗਰਮੀਆਂ ‘ਚ ਆਉਣ ਵਾਲਾ ਫਲ ਹੈ। ਇਸ ‘ਚ ਬਾਡੀ ਲਈ ਜ਼ਰੂਰੀ ਪਾਲਣ ਤੱਤ ਜਿਵੇਂ ਮਿਨਰਲਸ ਅਤੇ ਵਿਟਾਮਿਨ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਆਲੂਬੁਖ਼ਾਰਾ ਡਾਇਟਰੀ ਫਾਇਬਰ ਨਾਲ ਭਰਪੂਰ ਹੁੰਦਾ ਹੈ, ਖਾਸਤੌਰ ‘ਤੇ ਇਹ ਫਾਇਬਰਸ, ਸਰੀਰ ਦੇ ਅੰਗਾਂ ਨੂੰ ਸੋਹਣਾ ਬਣਾਉਂਦੇ ਹਨ ਅਤੇ ਪਾਚਣ ਕਰਿਆ ਨੂੰ ਵੀ ਦਰੁਸਤ ਕਰਦੇ ਹਨ। ਆਲੂ

The Heart of Jawans:

ਵਾਇਰਲ ਵੀਡੀਓ ਨੇ ਝਿੰਝੋੜਿਆ ਫ਼ੌਜੀ ਜਵਾਨਾਂ ਦਾ ਦਿਲ

The Heart of Jawans:ਗਿੱਦੜਬਾਹਾ: ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਫ਼ੌਜੀ ਸਿੱਖ ਭਰਾ ਜਵਾਨ ਜੋ ਕਿ ਦੇਸ਼ ਦੇ ਦੁਸ਼ਮਨਾਂ ਨੂੰ ਮਿੰਟਾਂ-ਸੈਕਿੰਡਾਂ ਵਿੱਚ ਧੂੜ ਚਟਾ ਦਿੰਦੇ ਹਨ ਅਤੇ ਜੇਕਰ ਦੇਸ਼ ਦੀ ਰੱਖਿਆ ਕਰਦੇ ਹੋਏ ਉਨ੍ਹਾਂ ਨੂੰ ਸ਼ਹਾਦਤ ਦੇਣੀ ਪੈ ਜਾਵੇ ਤਾਂ ਉਹ ਪਿੱਛੇ ਨਹੀਂ ਹੱਟਦੇ । ਆਪਣਾ ਫ਼ਰਜ਼ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹਨ । ਹੁਣ

Lok sabha election 2019

‘ਜਾਖੜ ਵੀ ਮੇਰੇ ਪੁੱਤ ਵਰਗਾ, ਪਰ ਮੈਂ ਸੰਨੀ ਦਾ ਦੇਵਾਂਗਾ ਸਾਥ’ : ਧਰਮਿੰਦਰ

Lok sabha election 2019:ਗੁਰਦਾਸਪੁਰ : ਸੁਨੀਲ ਜਾਖੜ ਬੇਟੇ ਦੀ ਤਰ੍ਹਾਂ ਪਰ ਉਸਦਾ ਮੁਕਾਬਲਾ ਮੇਰੇ ਬੇਟੇ ਸੰਨੀ ਦਿਓਲ ਨਾਲ ਹੈ ਅਤੇ ਚੋਣਾਂ ‘ਚ ਮੈਂ ਆਪਣੇ ਬੇਟੇ ਸੰਨੀ ਦਿਓਲ ਦਾ ਸਾਥ ਦੇਵਾਂਗਾ ਇਹ ਕਹਿਣਾ ਹੈ ਬਾਲੀਵੁਡ ਸੁਪਰ ਸਟਾਰ ਧਰਮਿੰਦਰ ਦਾ ਜੋ ਅੱਜ ਮੁੰਬਈ ਤੋਂ ਆਪਣੇ ਬੇਟੇ ਸੰਨੀ ਦਿਓਲ ਦੇ ਚੋਣ ਪ੍ਰਚਾਰ ਨੂੰ ਲੈ ਕੇ ਗੁਰਦਾਸਪੁਰ ਪੁੱਜੇ ਅਤੇ

ਮਨੀਸ਼ ਤਿਵਾੜੀ ਤਾਂ ਪਰਵਾਸੀ …. ਹੈ, ‘ਮੈਨੂੰ ਤਾਂ ਤਿਵਾੜੀ ਦੇ ਬੰਦਾ ਹੋਣ ਤੇ ਵੀ ਸ਼ੱਕ’ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

199 ਵਾਰ ਚੋਣ ਲੜ੍ਹ ਚੁੱਕਾ ਹੈ ਇਹ ‘ELECTION KING’

ਹੁਸ਼ਿਆਰਪੁਰ ਤੋਂ ਸਾਂਪਲਾ ਅਤੇ ਗੁਰਦਾਸਪੁਰ ਤੋਂ ਕਵਿਤਾ ਖੰਨਾ ਤੇ ਸਵਰਨ ਸਲਾਰੀਆ ਵੱਲੋਂ ਭਾਜਪਾ ‘ਚ ਗਦਰ ਪਾਉਣ ਦੀ ਤਿਆਰੀ

ਸੁਖਬੀਰ ਬਾਦਲ ਨੇ ਚੋਣ ਪ੍ਰਚਾਰ ਕੀਤਾ ਸ਼ੁਰੂ,ਅਕਾਲੀ ਵਰਕਰਾਂ ਵਿੱਚ ਉਤਸ਼ਾਹ ਆਇਆ ਨਜ਼ਰ

ਕਾਂਗਰਸੀ ਆਗੂ ਨੇ ਮਾਰਿਆ ਕਾਰਪੋਰੇਸ਼ਨ ਇੰਸਪੈਕਟਰ ਦੇ ਥੱਪੜ, ਪਾੜੇ ਕੱਪੜੇ

ਸਿੱਧੂ ਮੂਸੇ ਵਾਲੇ ਤੋਂ ਬਾਅਦ ਇਸ ਗਾਇਕ ਨੇ ਵੀ ਮੰਗੀ ਮੁਆਫੀ

ਮਹਿਲਾ ਵੋਟਰਾਂ ਦੀ ਗਿਣਤੀ ‘ਚ ਵਾਧਾ, ਕੀ ਮਹਿਲਾ ਸ਼ਕਤੀ ਹੱਥ ਰਹੇਗੀ ਸੱਤਾ ਦੀ ਕਮਾਨ ?

ਵਿਜੇ ਸਾਂਪਲਾ ਦੀ ਬਗਾਵਤ ਦਾ ਸ਼ਵੇਤ ਮਲਿਕ ਨੇ KP ਦੇ ਮੋਢੇ ਬੰਦੂਕ ਰੱਖ ਕੇ ਦਿੱਤਾ ਜਵਾਬ

ਸੁਣੋ ਪੰਜਾਬ ਵਿੱਚ ਕੇਸਰ ਦੀ ਖੇਤੀ ਦਾ ਸੱਚ