Jaswinder Kaur

Delhi man held torture sister

ਭਾਈ ਬਣਿਆ ਕਸਾਈ, 2 ਸਾਲ ਤੋਂ ਭੈਣ ਨੂੰ ਬਣਾ ਕੇ ਰੱਖਿਆ ਸੀ ਘਰ ‘ਚ ਕੈਦੀ

Delhi man held torture sister :ਭਰਾ ਭੈਣ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੁੰਦਾ ਹੈ ਜਿਸ ਬਾਰੇ ਚੰਗੀ ਤਰ੍ਹਾਂ ਸਿਰਫ ਉਹ ਦੋਵੇਂ ਹੀ ਜਾਣਦੇ ਹਨ।ਭੈਣ ਆਪਣੇ ਭਰਾ ਦੀ ਸਲਾਮਤੀ ਲਈ ਹਮੇਸ਼ਾ ਹੀ ਅਰਦਾਸਾਂ ਕਰਦੀ ਹੈ।ਪਰ ਦੇਸ਼ ਦੀ ਰਾਜਧਾਨੀ ਦਿੱਲੀ ਦਾ ਇੱਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿਸਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜ੍ਹੇ ਹੋ ਜਾਣਗੇ।ਦਿੱਲੀ ਮਹਿਲਾ

ਅਕਾਲੀ-ਭਾਜਪਾ ਮੰਤਰੀਆਂ ਨੇ ਰਾਜਪਾਲ ਨੂੰ ਮਿਲ ਕਾਂਗਰਸ ‘ਤੇ ਲਗਾਏ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੇ ਦੋਸ਼

SAD-BJP delegation meet Punjab Governor :ਚੰਡੀਗੜ੍ਹ:ਅਕਾਲੀ ਦਲ ਅਤੇ ਭਾਜਪਾ ਦੇ ਪ੍ਰਤੀਨਿਧੀਮੰਡਲ ਨੇ ਸਾਂਝੇ ਰੂਪ ਨਾਲ ਇੱਕ ਮੰਗ ਪੱਤਰ ਰਾਜਪਾਲ ਵੀ.ਪੀ.ਸਿੰਘ.ਬਦਨੌਰ ਨੂੰ ਸੌਂਪਿਆ।ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਉੱਤੇ ਇਲਜ਼ਾਮ ਲਗਾਇਆ ਕਿ ਉਹ ਰਾਜ ਦੀ ਸ਼ਾਂਤੀ ਭੰਗ ਕਰਨ ਦੀ ਸਾਜਿਸ਼ ਰਚ ਰਹੀ ਹੈ ।ਪ੍ਰਤੀਨਿਧੀਮੰਡਲ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ

ਕੜੀ ਸੁਰੱਖਿਆ ‘ਚ ਜਿਲ੍ਹਾ ਪਰਿਸ਼ਦ ਤੇ ਬਲਾਕ ਕਮੇਟੀ ਚੋਣਾਂ ਲਈ ਵੋਟਿੰਗ ਸ਼ੁਰੂ

Punjab Zila Parishad elections 2018:ਚੰਡੀਗੜ੍ਹ:ਪੰਜਾਬ ਵਿੱਚ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਵੋਟਿੰਗ ਅੱਜ ਸਵੇਰੇ ਅੱਠ ਵਜੇ ਸ਼ੁਰੂ ਹੋ ਚੁੱਕੀ ਹੈ। ਚੋਣ ਵਿੱਚ ਭਾਰੀ ਤਣਾਅ ਦੀ ਸ‍ਿਥਤੀ ਨੂੰ ਵੇਖਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।ਵੋਟ ਬੈਲੇਟ ਪੇਪਰ ਤੋਂ ਪਾਏ ਜਾ ਰਹੇ ਹਨ।ਮਤਦਾਨ ਕੇਂਦਰਾਂ ਉੱਤੇ ਸਵੇਰੇ ਤੋਂ ਹੀ ਲੋਕਾਂ ਦੀਆਂ ਲਾਈਨਾਂ ਲੱਗੀਆਂ

ਮਾਛੀਵਾੜਾ :ਬਲਾਕ ਸੰਮਤੀ ਚੋਣਾਂ ਦੌਰਾਨ ਸ਼ਰਾਬ ਦੇ ਨਸ਼ੇ ‘ਚ ਪੋਲਿੰਗ ਬੂਥ ਅੱਪੜਿਆ ਅਧਿਕਾਰੀ,ਵੋਟਿੰਗ ਹੋਈ ਲੇਟ

Machhiwara polling:ਮਾਛੀਵਾੜਾ ਸਾਹਿਬ:ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈਆਂ ਹਨ ।ਉਥੇ ਹੀ ਜੇ ਗੱਲ ਮਾਛੀਵਾੜੇ ਦੀਆਂ ਚੋਣਾਂ ਦੀ ਕਰੀਏ ਤਾਂ ਇਥੇ ਚੋਣਾਂ ਦੇ ਦੌਰਾਨ ਪਿੰਡ ਉਧੋਵਾਲ ਕਲਾਂ ਦੇ ਪੋਲਿੰਗ ਬੂਥ ‘ਤੇ ਤਾਇਨਾਤ ਇੱਕ ਸਰਕਾਰੀ ਅਧਿਕਾਰੀ ਸ਼ਰਾਬ ਦੇ ਨਸ਼ੇ ਦੀ ਹਾਲਤ ‘ਚ ਪਾਇਆ ਗਿਆ।ਜਿਸਦੀ ਵੋਟਾਂ ਦੌਰਾਨ ਡਿਉਟੀ

Fuel prices continue rise

ਅੱਜ ਫਿਰ ਪੈਟਰੋਲ,ਡੀਜ਼ਲ ਦੀਆਂ ਕੀਮਤਾਂ ਨੇ ਉਡਾਏ ਲੋਕਾਂ ਦੇ ਹੋਸ਼ ,ਹੋਇਆ ਇੰਨਾਂ ਮਹਿੰਗਾ

Fuel prices continue rise:ਆਮ ਆਦਮੀ ‘ਤੇ ਲਗਾਤਾਰ ਮਹਿੰਗਾਈ ਦੀ ਮਾਰ ਨੇ ਪੈ ਰਹੀ ਹੈ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਦੀਆਂ ਕੀਮਤਾਂ ਕਾਰਨ ਹਰ ਕੋਈ ਪਰੇਸ਼ਾਨ ਹੈ। ਅੱਜ ਪੈਟਰੋਲ ਦੀਆਂ ਕੀਮਤਾਂ 10 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ 9 ਪੈਸੇ ਪ੍ਰਤੀ ਲਿਟਰ ਵਧੀਆਂ ਹਨ ।ਉਥੇ ਹੀ ਦਿੱਲੀ ਵਿੱਚ ਅੱਜ ਪੈਟਰੋਲ ਦੀ ਕੀਮਤ ਵਧਕੇ 82.16 ਰੁਪਏ ਪ੍ਰਤੀ ਲਿਟਰ

ਯੂਐਸ ਤੇ ਚੀਨ ‘ਚ ਟਰੇਡ ਵਾਰ ਤੇਜ ,ਟਰੰਪ ਨੇ 200 ਬਿਲੀਅਨ ਡਾਲਰ ਚੀਨੀ ਉਤਪਾਦਾਂ ‘ਤੇ ਠੋਕਿਅਾ 10 % ਟੈਰਿਫ

Trump imposes tariffs China goods:ਵਾਸ਼ਿੰਗਟਨ: ਅਮਰੀਕਾ ਅਤੇ ਚੀਨ ਦੇ ਵਿੱਚ ਚੱਲ ਰਹੇ ਟ੍ਰੇਡ ਵਾਰ ਨਾਲ ਦੁਨੀਆਭਰ ਵਿੱਚ ਤੜਥੱਲੀ ਮੱਚੀ ਹੋਈ ਹੈ ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟ੍ਰੇਡ ਵਾਰ ਨੂੰ ਤੇਜ ਕਰਦੇ ਹੋਏ ਚੀਨ ਤੋਂ ਆਯਾਤ ਹੋਣ ਵਾਲੇ ਕਰੀਬ 200 ਅਰਬ ਡਾਲਰ ਜਾਣੀ ਕਿ ਕਰੀਬ 14 ਲੱਖ 42 ਹਜ਼ਾਰ ਕਰੋੜ ਰੁਪਏ ਦੇ ਸਮਾਨ ਉੱਤੇ 10 ਫੀਸਦੀ

Congress denies Ajay Maken resignation

ਦਿੱਲੀ ਕਾਂਗਰਸ ਪ੍ਰਧਾਨ ਅਜੇ ਮਾਕਨ ਨੇ ਨਹੀਂ ਦਿੱਤਾ ਅਸਤੀਫ਼ਾ,ਇਸ ਕਾਰਨ ਗਏ ਹਨ ਵਿਦੇਸ਼

Congress denies Ajay Maken resignation :ਨਵੀਂ ਦਿੱਲੀ: ਕਾਂਗਰਸ ਦੇ ਦਿੱਗ‍ਜ ਨੇਤਾਵਾਂ ਵਿੱਚੋਂ ਇੱਕ ਅਜੇ ਮਾਕਨ ਦੇ ਦਿੱਲੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਮਾਕਨ ਨੇ ਸਿਹਤ ਸਮੱਸਿਆ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ।ਹਾਲਾਂਕਿ ਇਸ ਮਾਮਲੇ ਵਿੱਚ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ

Garmin ਦੀ ਨਵੀਂ ਸਮਾਰਟਵਾਚ ਭਾਰਤ ‘ਚ ਲਾਂਚ,79 ,990 ਹੋਵੇਗੀ ਕੀਮਤ

Garmin Launches Fenix 5X Plus :Garmin India ਨੇ ਆਪਣੀ ਨਵੀਂ ਮਲਟੀ – ਸਪੋਰਟ ਵਾਚ Fenix 5X Plus ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ।ਕੰਪਨੀ ਨੇ ਇਸਦੀ ਕੀਮਤ ਭਾਰਤ ਵਿੱਚ 79 , 990 ਰੱਖੀ ਹੈ।ਜਿਸਨੂੰ ਆਨਲਾਇਨ ਤਰੀਕੇ ਨਾਲ ਗਾਰਮਿਨ ਸਟੋਰ ,ਐਮਾਜ਼ਾਨ ,ਫਲਿੱਪਕਾਰਟ ਅਤੇ ਪੇਟੀਐਮ ਮਾਲ ਤੋਂ ਖਰੀਦਿਆ ਜਾ ਸਕਦਾ ਹੈ ।ਇਸੇ ਤਰ੍ਹਾਂ ਗਾਹਕ ਇਸਨੂੰ ਆਫਲਾਇਨ ਤਰੀਕੇ

ਰਾਫੇਲ ਡੀਲ ਮਾਮਲੇ ਦੀ ਅੱਜ ਹੋਵੇਗੀ ਸੁਪਰੀਮ ਕੋਰਟ ‘ਚ ਸੁਣਵਾਈ

Rafale deal hearing today:ਨਵੀਂ ਦਿੱਲੀ: ਰਾਫੇਲ ਡੀਲ ਨੂੰ ਭ੍ਰਿਸ਼ਟਾਚਾਰ ਦਾ ਮੁੱਦਾ ਬਣਾਕੇ ਕਾਂਗਰਸ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਨੂੰ ਘੇਰ ਸੜਕ ਤੋਂ ਸੰਸਦ ਤੱਕ ਲਿਆ ਰਹੀ ਹੈ।ਅਤੇ ਹੁਣ ਇਸ ਮਾਮਲੇ ਦੀ ਸੁਣਵਾਈ ਅੱਜ ਹੋਣ ਜਾ ਰਹੀ ਹੈ ।ਮਨੋਨੀਤ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਰਾਫੇਲ ਜਹਾਜ਼ ਸੌਦੇ ਨਾਲ ਜੁੜ੍ਹੇ ਮਾਮਲੇ ਦੀ ਸੁਣਵਾਈ ਕਰੇਗੀ।

House theft Jalandhar

ਜਲੰਧਰ:ਚੋਰਾਂ ਨੇ ਕੀਤਾ 2 ਘਰਾਂ ‘ਤੇ ਹੱਥ ਸਾਫ਼,ਗਹਿਣੇ ਤੇ ਨਗਦੀ ਲੈ ਕੇ ਹੋਏ ਫ਼ਰਾਰ

House theft Jalandhar :ਜਲੰਧਰ:ਅਕਸਰ ਅਸੀਂ ਅਖ਼ਬਾਰਾਂ ਜਾਂ ਟੀਵੀ ‘ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦੇ ਬਾਰੇ ਵਿੱਚ ਪੜ੍ਹਦੇ ਜਾਂ ਸੁਣਦੇ ਰਹਿੰਦੇ ਹਾਂ।ਦਿਨ ਦਿਹਾੜੇ ਚੋਰ ਬੇਖੌਫ਼ ਹੋ ਕੇ ਘਰਾਂ ਦੇ ਤਾਲੇ ਤੋੜ ਅੰਦਰ ਪਿਆ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਜਾਂਦੇ ਹਨ।ਕੁੱਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦੀ ਨਿਊ ਡਿਫੈਂਸ ਕਲੋਨੀ ‘ਚ।ਜਿਥੇ ਚੋਰਾਂ ਨੇ ਦੋ

ਇਸ ਕਾਰਨ 2019 ‘ਚ ਯੋਗਗੁਰੂ ਬਾਬਾ ਰਾਮਦੇਵ ਨਹੀਂ ਕਰਨਗੇ BJP ਦੇ ਪੱਖ ‘ਚ ਪ੍ਰਚਾਰ

Baba Ramdev not campaign BJP:ਦੇਸ਼ਭਰ ਵਿੱਚ ਵਧਦੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿਤਾ ਹੈ।ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਤਾਂ ਅੱਗ ਹੀ ਲੱਗੀ ਪਈ ਹੈ।ਜਿਸਨੂੰ ਲੈ ਕੇ ਯੋਗਗੁਰੂ ਬਾਬਾ ਰਾਮਦੇਵ ਨੇ ਐਤਵਾਰ ਨੂੰ ਆਗਾਹ ਕੀਤਾ ਕਿ ਦੇਸ਼ਭਰ ਵਿੱਚ ਮਹਿੰਗਾਈ ਉੱਤੇ ਜੇਕਰ ਜਲਦੀ ਕਾਬੂ ਨਹੀਂ ਕੀਤਾ ਗਿਆ ਤਾਂ ਅਗਲੇ ਆਮ ਚੋਣ ਵਿੱਚ ਮੋਦੀ

ਮਨੋਜ ਤਿਵਾਰੀ ਵੱਲੋਂ ਬੰਦ ਘਰ ਦੀ ਸੀਲਿੰਗ ਤੋੜਨ ‘ਤੇ ਦਿੱਲੀ ਦੀ ਰਾਜਨੀਤੀ ਗਰਮਾਈ

Manoj Tiwari breaks sealed house:ਨਵੀਂ ਦਿੱਲੀ:ਬੀਜੇਪੀ ਸਾਂਸਦ ਅਤੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾਰੀ ਦੁਆਰਾ ਯਮੁਨਾਪਾਰ ਵਿੱਚ ਇੱਕ ਪ੍ਰਾਪਰਟੀ ਦੀ ਸੀਲ ਤੋੜੇ ਜਾਣ ਉੱਤੇ ਸੁਪ੍ਰੀਮ ਕੋਰਟ ਦੀ ਮਾਨਿਟਰਿੰਗ ਕਮੇਟੀ ਕਾਫੀ ਨਰਾਜ਼ ਹੈ ।ਕਮੇਟੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਏਗੀ ਅਤੇ ਰਿਪੋਰਟ ਨੂੰ ਸੁਪਰੀਮ ਕੋਰਟ ਵਿੱਚ ਪੇਸ਼ ਕਰੇਗੀ ।ਕਮੇਟੀ ਦਾ ਕਹਿਣਾ ਹੈ ਕਿ ਸੀਲ

North Carolina flood

ਤੂਫਾਨ ਦੀ ਚਪੇਟ ‘ਚ ਨਾਰਥ ਕੈਰੋਲਿਨਾ ,ਸਟੋਰ ‘ਚ ਲੋਕ ਕਰ ਰਹੇ ਨੇ ਲੁੱਟ-ਖਸੁੱਟ

North Carolina flood :ਕੈਰੋਲਿਨਾ:ਫਲੋਰੇਂਸ ਤੂਫਾਨ ਦੀ ਚਪੇਟ ਵਿੱਚ ਆਏ ਅਮਰੀਕਾ ਦੇ ਨਾਰਥ ਕੈਰੋਲਿਨਾ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ।ਸੰਕਟ ਦੇ ਇਸ ਸਮੇਂ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਜਾਨਮਾਲ ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ ਤਾਂ ਉਥੇ ਹੀ ਕੁੱਝ ਲੋਕ ਮੌਕੇ ਦਾ ਫਾਇਦਾ ਚੁੱਕ ਕੇ ਲੁੱਟ-ਖਸੁੱਟ ਕਰ ਰਹੇ

Time magazine sold

ਇਸ ਜੋੜੇ ਨੇ 19 ਕਰੋੜ ਡਾਲਰ ‘ਚ ਖਰੀਦੀ ਦੁਨੀਆ ਦੀ ਮਸ਼ਹੂਰ ਟਾਇਮ ਮੈਗਜ਼ੀਨ

Time magazine sold:ਵਾਸ਼ਿੰਗਟਨ:ਅਮਰੀਕੀ ਮੀਡੀਆ ਕੰਪਨੀ ਮੇਰੇਡਿਥ ਕਾਰਪ ਨੇ ਮਸ਼ਹੂਰ ‘ਟਾਇਮ’ ਮੈਗਜ਼ੀਨ ਨੂੰ ਵੇਚ ਦਿੱਤਾ ਹੈ । ਸੇਲਸਫੋਰਸ ਦੇ ਸਾਥੀ – ਸੰਸਥਾਪਕ ਮਾਰਕ ਬੇਨੀਆਫ ਅਤੇ ਉਨ੍ਹਾਂ ਦੀ ਪਤਨੀ ਨੇ ਇਸ ਮੈਗਜ਼ੀਨ ਨੂੰ 19 ਕਰੋੜ ਡਾਲਰ (190 ਮਿਲੀਅਨ ਡਾਲਰ )ਵਿੱਚ ਖਰੀਦਿਆ ।ਦ ਵਾਲ ਸਟਰੀਟ ਜਰਨਲ ਦੀ ਖ਼ਬਰ ਦੇ ਮੁਤਾਬਕ ,ਇਹ ਪਤ੍ਰਿਕਾ ਸੇਲਸਫੋਰਸ ਦੇ ਚਾਰ ਸਾਥੀ – ਸੰਸਥਾਪਕਾਂ

Syria local elections 2018

ਸੀਰੀਆ ‘ਚ ਸੱਤ ਸਾਲ ਬਾਅਦ ਪਹਿਲੀ ਵਾਰ ਹੋਈਆਂ ਆਮ ਚੋਣਾਂ

Syria local elections 2018:ਸੀਰੀਆ ਵਿੱਚ ਸਰਕਾਰੀ ਕੰਟਰੋਲ ਵਾਲੇ ਇਲਾਕਿਆਂ ਵਿੱਚ ਐਤਵਾਰ ਨੂੰ ਮਕਾਮੀ ਚੋਣਾਂ ਵਿੱਚ ਲੋਕਾਂ ਨੇ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋ ਕੀਤੀ।ਦੇਸ਼ ਵਿੱਚ ਰਾਸ਼ਟਰਪਤੀ ਬਸ਼ਰ ਅਲ ਅਸਦ ਸਰਕਾਰ ਦੇ ਖਿਲਾਫ 2011 ਵਿੱਚ ਵਿੱਚ ਬਗਾਵਤ ਹੋਣ ਦੇ ਬਾਅਦ ਤੋਂ ਪਹਿਲੀ ਵਾਰ ਇੱਥੇ ਮਕਾਮੀ ਚੋਣਾਂ ਹੋ ਰਹੀਆਂ ਹਨ।ਇਨ੍ਹਾਂ 7 ਸਾਲਾਂ ਦੇ ਦੌਰਾਨ ਹੋਏ ਸੰਘਰਸ਼ਾਂ

Delhi broker Aarifa lives animals

ਪਤੀ ਨੂੰ ਛੱਡ ਜਾਨਵਰਾਂ ਨਾਲ ਰਹਿੰਦੀ ਹੈ ਇਹ ਔਰਤ !

Delhi broker Aarifa lives animals:ਤੁਸੀਂ ਕੁੱਤੇ ,ਬਿੱਲੀ , ਕਬੂਤਰ ਅਤੇ ਜਾਨਵਰਾਂ ਨੂੰ ਇਕੱਠੇ ਇੱਕ ਛੱਤ ਦੇ ਹੇਠਾਂ ਪਿਆਰ ਨਾਲ ਮਿਲਜੁਲ ਕੇ ਰਹਿੰਦੇ ਹੋਏ ਵੇਖਿਆ ਹੋਵੇਗਾ।ਪਰ ਆਰਿਫਾ ਜੈਦੀ ਦੇ ਛੋਟੇ ਜਿਹੇ ਘਰ ਵਿੱਚ ਸਾਰੇ ਤਰ੍ਹਾਂ ਦੇ ਜਾਨਵਰ ਇਕੱਠੇ ਮਿਲਜੁਲ ਕਰ ਰਹਿੰਦੇ ਹਨ। Delhi broker Aarifa lives animals ਪੇਸ਼ੇ ਤੋਂ ਬਰੋਕਰ ਆਰਿਫਾ ਸਰਿਤਾ ਵਿਹਾਰ ਦੀ ਜਨਤਾ ਕਲੋਨੀ

Rajpura SOS case

ਰਾਜਪੁਰਾ:ਬਾਲਗਰਾਮ ‘ਚ 15 ਸਾਲਾ ਕੁੜੀ ਨਾਲ ਹੋਏ ਕੁਕਰਮ ਮਾਮਲੇ ‘ਚ ਆਇਆ ਨਵਾਂ ਮੋੜ

Rajpura SOS case:ਰਾਜਪੁਰਾ( ਪਟਿਆਲਾ ) :ਸਿਟੀ ਪੁਲਿਸ ਨੇ ਸ਼ਿਕਾਇਤ ਦੇ ਦੋ ਮਹੀਨੇ ਬਾਅਦ ਵੀਰਵਾਰ ਨੂੰ ਐਸਓਐਸ ਬਾਲਗਰਾਮ ਵਿੱਚ ਰਹਿ ਰਹੀ 15 ਸਾਲ ਦਾ ਨਬਾਲਿਗ ਨਾਲ ਕੁਕਰਮ ਦਾ ਕੇਸ ਦਰਜ ਕੀਤਾ ।ਇੱਕ ਦਿਨ ਬਾਅਦ ਹੀ ਇਸ ਮਾਮਲੇ ਵਿੱਚ ਉਸ ਸਮੇਂ ਸਾਰੇ ਹੈਰਾਨੀ ਵਾਲਾ ਮੋੜ ਆਇਆ ਜਦੋਂ ਨਾਬਾਲਿਗ ਨੇ ਕੋਰਟ ਵਿੱਚ ਕਿਹਾ ਕਿ ਉਸਦੇ ਨਾਲ ਅਜਿਹਾ ਕੁੱਝ

Ludhiana road accident

ਲੁਧਿਆਣਾ:ਮੱਕੜ ਕਲੋਨੀ ‘ਚ ਟਰੱਕ ਨੇ ਦਰੜੇ 2 ਐਕਟਿਵਾ ਸਵਾਰ ,ਮੌਕੇ ‘ਤੇ ਹੋਈ ਮੌਤ

Ludhiana road accident:ਲੁਧਿਆਣਾ : ਇੰਨ੍ਹੀ ਦਿਨੀਂ ਪੰਜਾਬ ਵਿੱਚ ਸੜਕ ਹਾਦਸੇ ਰੁਕਣ ਦੀ ਬਜਾਏ ਵਧਦੇ ਹੀ ਜਾ ਰਹੇ ਹਨ।ਜਿਸ ਕਾਰਨ ਜਿਸ ਕਾਰਨ ਅਜਾਈ ਹੀ ਕੀਮਤੀ ਜਾਨਾਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ ਲੁਧਿਆਣਾ ਦੀ ਢੰਡਾਰੀ ਸਥਿਤ ਮੱਕੜ ਕਲੋਨੀ ‘ਚ ।ਜਿਥੇ ਇੱਕ ਤੇਜ ਰਫਤਾਰ ਟਰੱਕ ਨੇ ਐਕਟਿਵਾ ਉੱਤੇ ਬਿਨਾਂ ਹੈਲਮਟ ਜਾ ਰਹੇ

ਨਵੇਂ ਕੱਪੜੇ ਦਵਾਉਣ ਦੇ ਬਹਾਨੇ ਮਕਾਨ ਮਾਲਕ ਲੈ ਗਿਆ ਬੱਚੀ ਨੂੰ ਬਾਹਰ,ਫਿਰ…

Muktsar minor girl rape :ਜਲਾਲਾਬਾਦ ( ਫਾਜ਼ਿਲਕਾ ):ਆਏ ਦਿਨ ਛੋਟੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਨਾਲ ਹੋ ਰਹੇ ਬਲਾਤਕਾਰ ਦਿਨੋਂ-ਦਿਨ ਵਧਦੇ ਹੀ ਜਾ ਰਹੇ ਹਨ।ਕੁੱਝ ਅਜਿਹਾ ਹੀ ਦਿਲ ਕੰਬਾਉਣ ਵਾਲਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ।ਜਿਥੇ ਆਪਣੇ ਤਾਇਆ-ਤਾਈ ਦੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੀ 12 ਸਾਲ ਦੀ ਕੁੜੀ ਦੇ ਨਾਲ ਮਕਾਨ ਮਾਲਿਕ

Rewari Gangrape Case survivor girl

ਜਲਾਲਾਬਾਦ ‘ਚ M.Com ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ,ਅਸ਼ਲੀਲ ਤਸਵੀਰਾਂ ਵੀ ਕੀਤੀਆਂ ਵਾਇਰਲ

Fazilka girl rape Jalalabad:ਜਲਾਲਾਬਾਦ:ਅਖ਼ਬਾਰ ‘ਚ ਹਰ ਦਿਨ ਕਈ ਕਾਲਮ ਬਲਾਤਕਾਰ ਦੀਆਂ ਘਟਨਾਵਾਂ ਨਾਲ ਭਰੇ ਹੁੰਦੇ ਹਨ।ਕਿਉਂ ਕਿ ਛੋਟੀਆਂ ਬੱਚੀਆਂ, ਅਧੇੜ ਉਮਰ ਦੀਆਂ ਔਰਤਾਂ ਅਤੇ ਜਵਾਨ ਕੁੜੀਆਂ ਨਾਲ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਥਮਣ ਦੀ ਬਜਾਏ ਵਧਦੀਆਂ ਹੀ ਜਾ ਰਹੀਆ ਹਨ।ਅਜਿਹਾ ਹੀ 1  ਹੋਰ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। Fazilka girl rape Jalalabad ਸਦਰ ਥਾਣਾ ਜਲਾਲਾਬਾਦ