Jaswinder Kaur

ਪੰਜਾਬ ਲੀਡਰਸ਼ਿਪ ਨੇ ਦਿੱਤੀ ਜਗਮੀਤ ਬਰਾੜ ਨੂੰ ਹਰੀ ਝੰਡੀ

ਚੰਡੀਗੜ੍ਹ: ‘ਆਵਾਜ਼-ਏ-ਪੰਜਾਬ’ ਜਗਮੀਤ ਸਿੰਘ ਬਰਾੜ ਦਾ ਨਵਾਂ ਟਿਕਾਣਾ ਆਮ ਆਦਮੀ ਪਾਰਟੀ ਦਾ ਮੰਚ ਹੋ ਸਕਦਾ ਹੈ। ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਰਸਮੀ ਐਲਾਨ ਹੋਣਾ ਹੀ ਬਾਕੀ ਹੈ। ਗੱਲਬਾਤ ਕਰਦਿਆਂ ਜਗਮੀਤ ਬਰਾੜ ਨੇ ਆਖਿਆ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਸਬੰਧੀ ਗੱਲਬਾਤ ਅੰਤਿਮ ਦੌਰ ਵਿੱਚ ਹੀ  ਹੈ।ਜਾਣਕਾਰੀ ਅਨੁਸਾਰ ਜਗਮੀਤ ਬਰਾੜ ਨੂੰ ‘ਆਪ’

ਯੂ. ਟੀ. ਪ੍ਰਸ਼ਾਸਨ ਦੀ ਸਾਰੀ ਪਲਾਨਿੰਗ ਮੂਧੇ-ਮੂੰਹ ਡਿੱਗੀ

ਤਾਜ਼ਾ ਅੰਕੜਿਆਂ ਦੇ ਮੁਤਾਬਿਕ ਸਿਟਕੋ ਨੂੰ ਇਕ ਵਾਰ ਫਿਰ ਕਰੋੜਾਂ ਰੁਪਏ ਦਾ ਘਾਟਾ ਹੋਇਆ ਹੈ।ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈੱਲਪਮੈਂਟ ਕਾਰਪੋਰੇਸ਼ਨ ਲਿਮ.ਚੰਡੀਗੜ੍ਹ  ਦਾ ਘਾਟਾ ਪੂਰਾ ਕਰਨ ਲਈ ਯੂ. ਟੀ. ਪ੍ਰਸ਼ਾਸਨ ਦੀ ਸਾਰੀ ਪਲਾਨਿੰਗ ਧਰੀ ਹੀ ਰਹਿ ਗਈ ਹੈ। ਰਿਪੋਰਟ ਦੇ ਮੁਤਾਬਿਕ ਇਸ ਸਾਲ ਅਪ੍ਰੈਲ ਤੋਂ ਜੁਲਾਈ ਤਕ ਇਹ ਘਾਟਾ ਲਗਭਗ 40 ਕਰੋੜ ਦਾ ਅੰਕੜਾ ਛੂਹ ਰਿਹਾ

ਦੁਨੀਆ ਦੇ ਵੱਡੀ ਉਮਰ ਦੇ ਕ੍ਰਿਕਟਰ ਲਿੰਡਸੇ ਟਕੇਟ ਨੂੰ ਸ਼ਰਧਾਂਜਲੀ

ਜੋਹਾਨਿਸਬਰਗ:- ਕ੍ਰਿਕਟ ਦੀ ਦੁਨੀਆ ਦਾ ਤੇਜ਼ ਹਮਲਾਵਰ ਗੇਂਦਬਾਜ਼ੀ ਕਰਨ ਵਾਲੇ ਕ੍ਰਿਕਟਰ ਲਿੰਡਸੇ ਟਕੇਟ ਦਾ ਬਲੋਮਫੋਨਟੇਨ ‘ਚ ਦੇਹਾਂਤ ਹੋ ਗਿਆ। ਉਹ 97 ਸਾਲ ਦੇ ਸਨ। ਟਕੇਟ ਨੇ 1947 ਤੋਂ 1949 ਦੇ ਵਿਚਕਾਰ ਦੱਖਣੀ ਅਫਰੀਕਾ ਟੀਮ ਦੀ ਅਗਵਾਈ ਕੀਤੀ। ਹੁਣ ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਕ੍ਰਿਕਟਰ ਦੱਖਣੀ ਅਫਰੀਕਾ ਦੇ ਹੀ ਆਲਰਾਊਂਡਰ ਜਾਨੀ ਵਾਟਕਿੰਸ ਬਣ ਗਏ

ਜਵਾਈ ਖਿਲਾਫ ਕੇਸ ਦਰਜ਼

ਲੁਧਿਆਣਾ:- ਬੇਦਖਲੀ ,ਧੋਖੇਬਾਜ਼ੀ ਦੀਆਂ ਘਟਨਾਵਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਲੁਧਿਆਣਾ ਦੀ ਸ਼ੇਰਪੁਰ ਕਲਾਂ ਦੀ ਫੌਜੀ ਕਲੋਨੀ ਦੀ ਰਹਿਣ ਵਾਲੀ ਐੱਸ.ਕਾਂਤਾ ਨੇ ਵੀ ਅਜਿਹੀ ਸ਼ਿਕਾਇਤ ਦਰਜ਼ ਕਰਵਾਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਐੱਸ. ਕਾਂਤਾ ਨੇ ਦੱਸਿਆ ਕਿ ਉਸ ਦਾ ਜਵਾਈ ਸਤਨਾਮ ਸਿੰਘ ਲਾਲਚੀ ਕਿਸਮ ਦਾ ਹੈ। ਉਹ ਉਸ ਦੀ ਬੇਟੀ ਦੇ ਰਹਿਣ ਵਾਲੀ ਜਗ੍ਹਾ

ਨਿਊਯਾਰਕ ‘ਚ ਦਿਖੇਗਾ ਸੰਨੀ ਦਾ ਜਲਵਾ

ਮੁੰਬਈ:-ਬਾਲੀਵੁੱੱਡ ਦੀ ਚਰਚਿਤ ਐਕਟਰੈਸ ਸੰਨੀ ਲਿਓਨੀ 8 ਸਿਤੰਬਰ ਨੂੰ ਨਿਊਯਾਰਕ ਫ਼ੈਸ਼ਨ ਸ਼ੋਅ ਵਿੱਚ ਰੈਂਪ ਵਾਕ ਕਰਦੀ ਨਜ਼ਰ ਆਏਗੀ। ਮਸ਼ਹੂਰ ਡਿਜਾਇਨਰ ਅਰਚਨਾ ਕੋਚਰ ਦੇ ਇਸ ਸ਼ੋਅ ਵਿੱਚ ਸ਼ਾਮਿਲ ਹੋਣਾ ਸੰਨੀ ਲਈ ਉਸਦਾ ਸੁਫ਼ਨਾ ਸੱਚ ਹੋਣ ਦੇ ਬਰਾਬਰ ਹੈ । ਸੰਨੀ ਨੇ ਐਤਵਾਰ ਨੂੰ ਟਵੀਟ ਕਰ ਆਪਣਾ ਉਤਸ਼ਾਹ ਵੀ ਜ਼ਾਹਿਰ ਕੀਤਾ ਅਤੇ ਸੰਨੀ ਨੇ ਇਸਦੇ ਲਈ ਅਰਚਨਾ

ਅਕੀਰਾ ਦੀ ਚਾਲ ਰਹੀ ਬਾਕਸ ਆਫਿਸ ਤੇ ਧੀਮੀਂ

ਮੁੰਬਈ:-ਸੋਨਾਕਸ਼ੀ ਦੀ ਫਿਲਮ ‘ਅਕੀਰਾ’ ਮਹਿਲਾਵਾਂ ‘ਤੇ ਹੋਣ ਵਾਲੇ ਹਿੰਸਾਂ ਦੇ ਖਿਲਾਫ ਲੜਾਈ ਦੀ ਕਹਾਣੀ ਹੈ। ਜਿਸਦੀ ਚਾਲ ਬਾਕਸ ਆਫਿਸ ‘ਤੇ ਧੀਮੀ ਹੀ ਰਹੀ। ਫਿਲਮ ਨੇ ਦੋ ਦਿਨ ‘ਚ 10 ਕਰੋੜ ਦੀ ਕਮਾਈ ਕੀਤੀ ਹੈ। ਸੋਨਾਕਸ਼ੀ ਅਤੇ ਮੁਰੂਗਦਾਸ ਫਿਰ ਤੋਂ ਅਕੀਰਾ ਵਿੱਚ ਇਕੱਠੇ ਕੰਮ ਕਰ ਰਹੇ ਹਨ। ਇਹ ਦੋਵੇਂ ਪਹਿਲਾਂ ਫਿਲਮ ‘ਹਾਲੀਡੇਅ’ ‘ਚ ਵੀ ਕੰਮ ਕਰ

ਇੱਕੋ ਫਿਲਮ ਵਿੱਚ ਨਜ਼ਰ ਆਉਣਗੇ ਦੋ ਵੱਡੇ ਸਿਤਾਰੇ

ਮੁੰਬਈ: – ਦੋ ਵੱਡੇ ਸਿਤਾਰੇ ਇਕੱਠੇ ਇੱਕ ਫਿਲਮ ਵਿੱਚ ਨਜ਼ਰ ਆਉਣ ਇਹ ਬਹੁਤ ਘੱਟ ਹੀ ਦੇਖਣ ਨੂੰ ਮਿਲਦਾ ਹੈ ਯਸ਼ ਰਾਜ ਬੈਨਰ ਦੀ ਫਿਲਮ ‘ਠੱਗ’ ਵਿੱਚ ਵੱਡੇ ਪਰਦੇ ਤੇ  ਬਿੱਗ ਬੀ ਅਤੇ ਆਮਿਰ ਖਾਨ ਇਕੱਠੇ ਨਜ਼ਰ ਆਉਣਗੇ। ਪਹਿਲਾਂ ਖਬਰ ਸੀ ਕਿ ਰਿਤਿਕ ਰੌਸ਼ਨ ਇਸ ਫਿਲਮ ਦਾ ਹਿੱਸਾ ਹਨ। ਬਿੱਗ ਬੀ ਨੇ ਦੱਸਿਆ, “ਉਹ ਬੇਹੱਦ ਉਤਸ਼ਾਹਿਤ

ਸਟਾਰ ਖਿਡਾਰੀ ਨੇਮਾਰ ਨੂੰ ਦਿੱਤਾ ਇੱਕ ਫੈਨ ਨੇ ਧੱਕਾ

ਬਰਾਜ਼ੀਲ ਫੁੱੱਟਬਾਲ ਟੀਮ ਦੇ ਸਟਾਰ ਖਿਡਾਰੀ ਨੇਮਾਰ ਨੂੰ ਇੱਕ ਫੈਨ ਨੇ ਧੱਕਾ ਦੇਕੇ ਹੇਠਾਂ ਸੁੱਟ ਦਿੱਤਾ ਅਤੇ ਅਭਿਆਸ ਕਰ ਰਹੀ ਟੀਮ ਉਸ ਵੇਲੇ ਹੈਰਤ ਵਿੱਚ ਪੈ ਗਈ।ਸਮਾਚਾਰ ਏਜੰਸੀ ਸਿੰਹੁਆ ਦੀ ਜਾਣਕਾਰੀ ਅਨੁਸਾਰ ਇਸ ਘਟਨਾ ਸਮੇਂ , ਏਮਾਜੋਨਿਆ ਅਰੇਨਾ ਵਿੱਚ 15 ਹਜਾਰ ਦਰਸ਼ਕ ਮੌਜ਼ੂਦ ਸਨ ।24 ਸਾਲਾਂ ਨੇਮਾਰ ਉਠ ਖੜੇ ਹੋਏ ਅਤੇ ਇਸ ਪੂਰੀ ਘਟਨਾ ਤੇ

ਬਿੰਦਰਾ ਦਾ ਅਨੁਭਵ ਹੋਵੇਗਾ ਨੌਜਵਾਨਾਂ ਲਈ ਫਾਇਦੇਮੰਦ

ਕੋਯੰਬਤੂਰ— ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਅਭਿਨਵ ਬਿੰਦਰਾ ਦੀ ਤਰੀਫ ਕਰਦੇ ਹੋਏ  ਐਤਵਾਰ ਨੂੰ ਆਪਣੀ ਉਮੀਦ ਪ੍ਰਗਟਾਈ ਕਿ ਬਿੰਦਰਾ ਚੋਟੀ ਦੇ ਨਿਸ਼ਾਨੇਬਾਜ਼ ਹਨ।ਓਲੰਪਿਕ ਚਾਂਦੀ ਤਮਗਾ ਜਿੱਤਣ ਵਾਲੇ ਰਾਠੌੜ ਇੱੱਥੇ ਇਸ਼ਾ ਫਾਊਂਡੇਸ਼ਨ ਵਲੋਂ ਆਯੋਜਿਤ ਗ੍ਰਾਮੀਣ ਉਤਸਵ ‘ਚ ਹਿੱਸਾ ਲੈਣ ਪਹੁੰਚੇ ਸਨ।ਬਿੰਦਰਾ ਦੇ ਖੇਡ ਤੋਂ ਸੰਨਿਆਸ ਲੈਣ ‘ਤੇ ਆਪਣੇ ਵਿਚਾਰ ਪ੍ਰਗਟਾਉਦਿਆਂ ਰਾਠੌੜ

ਵਾਰਨਰ ਨੇ ਸ਼੍ਰੀਲੰਕਾ ਖਿਲਾਫ ਜੜਿਆ 7ਵਾਂ ਸ਼ਤਕ

ਪੱਲੇਕਲ,ਸ਼੍ਰੀਲੰਕਾ:- ਐਤਵਾਰ ਨੂੰ ਪੰਜਵੇਂ ਅਤੇ ਅੰਤਿਮ ਵੰਨਡੇ ਮੈਚ ਵਿੱਚ ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ ਪੰਜ ਵਿਕੇਟ ਨਾਲ ਹਰਾਇਆ ।ਕਪਤਾਨ ਡੇਵਿਡ ਵਾਰਨਰ ਨੇ 106 ਦੇ ਸ਼ਾਨਦਾਰ ਸ਼ਤਕ ਦੀ ਮਦਦ ਨਾਲ ਸ਼੍ਰੀਲੰਕਾ ਨੂੰ ਪੰਜ ਵਿਕੇਟ ਵਲੋਂ ਹਾਰ ਦਿੱਤੀ ।ਆਸਟ੍ਰੇਲੀਆ ਨੂੰ 196 ਅੰਕਾਂ ਦਾ ਮਾਮੂਲੀ ਟੀਚਾ ਮਿਲਿਆ ਜੋ ਉਸਨੇ 43 ਓਵਰ ਵਿੱਚ ਪੰਜ ਵਿਕੇਟ ਉੱਤੇ 199 ਰਣ ਬਣਾਕੇ ਹਾਸਿਲ ਕਰ

ਪੈਸੇ ਦੀ ਕਮੀਂ ਕਾਰਨ ਬਣਿਆ ਸ਼ਰਾਬ ਦਾ ਸਮਗਲਰ

ਲੁਧਿਆਣਾ:- ਅਮਨਦੀਪ ਸਿੰਘ ਨਾਂ ਦਾ ਸ਼ਖਸ ਜੋ  ਕਿ ਸ਼ਰਾਬ ਦੀ ਸਮੱਗਲਿੰਗ ਕਰਦਾ ਫੜਿਆ ਗਿਆ। ਪਹਿਲਾ ਸੇਲਸਮੈਨ ਦਾ ਕੰਮ ਕਰਦਾ ਸੀ ਜਿਸ ਨੂੰ ਐਂਟੀ ਨਾਰਕੋਟਿਕ ਸੈੱਲ-2 ਦੀ ਪੁਲਿਸ ਨੇ 7 ਪੇਟੀਆਂ ਨਾਜਾਇਜ਼ ਸ਼ਰਾਬ ਸਣੇ  ਗ੍ਰਿਫਤਾਰ ਕੀਤਾ ਹੈ। 35 ਸਾਲਾ ਅਮਨਦੀਪ ਸ਼ਿਮਲਾਪੁਰੀ ਦਾ ਰਹਿਣ ਵਾਲਾ ਹੈ। ਐਕਸਾਈਜ਼ ਐਕਟ ਤਹਿਤ ਉਸਦੇ ਖਿਲਾਫ ਕੇਸ ਦਰਜ ਕੀਤਾ ਹੈ। ਸੈੱਲ ਮੁਖੀ ਹਰਬੰਸ

ਅਧਿਆਪਕ ਯੂਨੀਅਨ ਨੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਚੰਡੀਗੜ੍ਹ ਵੱਲ ਕੀਤਾ ਕੂਚ

ਮੋਹਾਲੀ:-ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਨੇ ਕਈ ਦਿਨਾਂ ਦੇ ਧਰਨੇ ਤੋਂ ਬਾਅਦ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੇ ਨਿਵਾਸ ਸਥਾਨ ਚੰਡੀਗੜ੍ਹ ਵੱਲ ਕੂਚ ਕੀਤਾ।ਲਗਭਗ 10 ਮਹੀਨਿਆਂ ਤੋਂ ਲਗਾਤਾਰ ਇਨ੍ਹਾਂ ਅਧਿਆਪਕਾਂ ਨੇ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ।ਪਰ ਜਿਵੇਂ ਹੀ ਇਹ ਚੰਡੀਗੜ੍ਹ ਵਿਚ ਦਾਖਲ ਹੋਣ ਲਈ ਤਿਆਰ ਹੋਏ ਤਾਂ ਚੰਡੀਗੜ੍ਹ ਪੁਲਸ ਨੇ ਉਨ੍ਹਾਂ ਨੂੰ ਮੋਹਾਲੀ-ਚੰਡੀਗੜ੍ਹ

ਯੂ ਵੂਈ ਕੈਨ ਫੈਸ਼ਨ’ ਬ੍ਰੈਡ ਦਾ ਹੋਇਆ ਸ਼ਾਨਦਾਰ ਲੌਂਚ

ਮੁੰਬਈ:-ਯੁਵਰਾਜ ਸਿੰਘ ਦੀ ਫੈਸ਼ਨ ਲਾਈਨ ‘ਵਾਈ ਡਬਲਿਊ ਸੀ’ਫੈਸ਼ਨ’ ਦਾ ਸ਼ਾਨਦਾਰ ਲੌਂਚ ਸ਼ਨੀਵਾਰ ਨੂੰ ਹੋਇਆ। ਇਸ ਲੌਂਚ ਪਾਰਟੀ ਦੀ ਸ਼ਾਮ ਤੇ ਸਿਤਾਰਿਆਂ ਦੀ ਝੜੀ ਲੱਗੀ ਹੋਈ ਸੀ ਅਤੇ ਕਈ ਮਸ਼ਹੂਰ ਬਾਲੀਵੁਡ ਹਸਤੀਆਂ ਅਮਿਤਾਭ ਬੱਚਨ, ਦੀਪਿਕਾ ਪਾਦੁਕੋਣ, ਅਰਜੁਨ ਰਾਮਪਾਲ, ਹੇਜ਼ਲ ਕੀਚ, ਫਰਹਾਨ ਅਖਤਰ, ਕਿਮ ਸ਼ਰਮਾ, ਨੇਹਾ ਧੂਪੀਆ, ਕਾਜੋਲ ਤੋਂ  ਇਲਾਵਾ ਕ੍ਰਿਕਟਰ ਰੋਹਿਤ ਸ਼ਰਮਾ, ਇਸ਼ਾਂਤ ਸ਼ਰਮਾ, ਵੀਰੇਂਦਰ ਸਹਿਵਾਗ, ਮੋਹੰਮਦ

ਨਹੀਂ ਰਹੇ ਸ਼੍ਰੋਮਣੀ ਢਾਡੀ ਜਸਵੰਤ ਸਿੰਘ ਤਾਨ

ਚੰਡੀਗੜ੍ਹ:- ਸ਼੍ਰੋਮਣੀ ਢਾਡੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਰਹਿ ਚੁੱਕੇ ਗਿਆਨੀ ਜਸਵੰਤ ਸਿੰਘ ਤਾਨ ਇਸ ਦੁਨੀਆ ਤੋਂ ਕੂਚ ਕਰ ਗਏ ਹਨ। ਗਿਆਨੀ ਤਾਨ ਦਾ ਅਕਾਲ ਚਲਾਣਾ ਆਪਣੇ ਜੱਦੀ ਘਰ ਫਤਿਹਗੜ੍ਹ ਸਾਹਿਬ ਵਿਖੇ ਹੋਇਆ।ਮਰਹੂਮ ਜਸਵੰਤ ਸਿੰਘ ਤਾਨ ਸ਼੍ਰੋਮਣੀ ਕਮੇਟੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਾਹਿਬ ਦੇ ਮੈਂਬਰ, ਸ੍ਰੀ ਗੁਰੂ ਹਰਗੋਬਿੰਦ ਢਾਡੀ ਸਭਾ ਦੇ ਲੰਬਾ ਅਰਸਾ ਪ੍ਰਧਾਨ, ਵਿਸ਼ਵ ਕੇਂਦਰੀ

default

ਸ਼ਰਧਾਲੂਆਂ ਦਾ ਟੈਂਪੂ 150 ਫੁੱਟ ਡੂੰਘੀ ਖਾਈ ‘ਚ ਡਿੱਗਿਆ

ਚਿੰਤਪੁਰਨੀ ਮਾਤਾ ਦੇ ਦਰਸ਼ਨਾਂ ਤੋਂ ਪਰਤ ਰਿਹਾ ਸ਼ਰਧਾਲੂਆਂ ਦਾ ਟੈਂਪੂ 150 ਫੁੱਟ ਡੂੰਘੀ ਖਾਈ ‘ਚ ਡਿੱਗਿਆ । ਖਾਈ ‘ਚ ਡਿੱਗਣ ਨਾਲ  ਇੱਕ  ਵਿਅਕਤੀ ਦੀ ਮੌਤ ਅਤੇ 15  ਜ਼ਖਮੀ ਹੋ ਗਏ

ਬਾਰਨਹਾੜਾ ਵਿਖੇ ਕਰਾਇਆ ਗਿਆ ਕਬੱਡੀ ਟੂਰਨਾਮੈਂਟ

ਲੁਧਿਆਣਾ:-ਪੰਜਾਬ ਦੀ ਖੇਡ ਕਬੱਡੀ ਪੂਰੀ ਦੁਨੀਆ ਵਿੱਚ ਆਪਣਾ ਸਿੱੱਕਾ ਜਮਾ ਚੁੱਕੀ ਹੈ।ਕਬੱਡੀ ਨੂੰ ਪੇਂਡੂ ਖੇਤਰਾਂ ਵਿੱੱਚ ਅੱਗੇ ਵਧਾਉਣ ਅਤੇ  ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡ ਬਾਰਨਹਾੜਾ ਵਿਖੇ ਇਕ ਦਿਨਾਂ ਟੂਰਨਾਮੈਂਟ ਕਰਵਾਇਆ ਗਿਆ।ਬਾਰਨਹਾੜਾ ਵਿਖੇ ਖੇਡੇ ਗਏ ਮੈਚ ਵਿਚ ਕੁਲ 8 ਟੀਮਾਂ ਨੇ ਭਾਗ ਲਿਆ ।ਨਿਊ ਪੰਜਾਬ ਟੀਮ ਦੇ ਖਿਡਾਰੀਆਂ ਨੇ ਆਪਣੇ ਪੱਟਾਂ ਅਤੇ ਡੌਲਿਆਂ

ਚੋਟੀ ਦੇ ਅਮੀਰ ਕ੍ਰਿਕਟਰ

ਨਵੀਂ ਦਿੱਲੀ:-ਕ੍ਰਿਕਟ ਦਾ ਕ੍ਰੇਜ਼ ਅੱੱਜ ਸਭ ਦੇ ਸਿਰ ਤੇ ਚੜ੍ਹ ਕੇ ਬੋਲ ਰਿਹਾ ਹੈ।ਆਈ.ਪੀ.ਐੱਲ.,ਬੀ.ਬੀ.ਐੱਲ.,ਸੀ.ਪੀ.ਐੱਲ.,ਬੀ.ਪੀ.ਐੱਲ. ਜਿਹੇ ਟੂਰਨਾਮੈਂਟ ਦਾ ਮਜ਼ਾ ਲੈਣ ਦਾ ਮੌਕਾ ਕੋਈ ਵੀ ਛੱਡਣਾ ਨਹੀਂ ਚਾਹੁੰਦਾ।ਕੀ ਕਦੇ ਤੁਸੀਂ ਇਹਨਾਂ ਖਿਡਾਰੀਆਂ ਦੀ ਕਮਾਈ ਦੇ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ। ਕ੍ਰਿਕਟ ਟੀਮ ਦੇ 5 ਅਜਿਹੇ ਖਿਡਾਰੀ ਜਿਨ੍ਹਾਂ ਦੀ ਆਮਦਨ ਸਾਰੀ ਦੁਨੀਆ ‘ਚ ਸਭ ਤੋਂ ਜ਼ਿਆਦਾ ਹੈ।ਜਿਨ੍ਹਾਂ

ਮੋਹਾਲੀ ਦੇ ਗੁਰਪ੍ਰੀਤ ਸੰਧੂ ਨੇ ਕੀਤਾ ਲਾਜਵਾਬ ਪ੍ਰਦਰਸ਼ਨ

ਮੁੰਬਈ – ਸ਼ਨੀਵਾਰ ਨੂੰ ਅੰਧੇਰੀ ਸਪੋਰਟਸ ਕੰਪਲੈਕਸ ‘ਚ ਖੇਡੇ ਗਏ ਮੈਚ ‘ਚ ਭਾਰਤੀ ਫੁਟਬਾਲ ਟੀਮ ਨੇ ਉਮੀਦਾਂ ਤੋਂ ਵਧ ਕੇ ਪ੍ਰਦਰਸ਼ਨ ਕੀਤਾ ।ਭਾਰਤੀ ਫੁੱੱਟਬਾਲ ਟੀਮ ਨੇ  ਇੱਕ ਤਰਫਾ ਅੰਦਾਜ਼ ‘ਚ ਆਪਣੀ  ਜਿੱਤ ਵੀ ਦਰਜ ਕੀਤੀ। ਫੀਫਾ ਦੇ ਫਰੈਂਡਲੀ ਮੁਕਾਬਲੇ ‘ਚ ਭਾਰਤ ਨੇ ਪੁਰਟੋ ਰਿਕੋ ਨੂੰ 4-1 ਨਾਲ ਹਰਾਇਆ।ਪੁਰਟੋ ਰਿਕੋ ਦੀ ਟੀਮ ਨੇ ਸਾਂਚੇਜ ਦੇ 7ਵੇਂ

ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਗੁਰਗੱਦੀ ਦਿਵਸ ਅੱਜ

ਅੰਮ੍ਰਿਤਸਰ:-ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਗੁਰੂਤਾ ਗੱਦੀ ਦਿਵਸ ਹੈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਛੋਟੇ ਪੁੱਤਰ ਅਰਜਨ ਦੇਵ ਨੂੰ ਉਨਾਂ ਦੇ ਧਰਮ ਪ੍ਰਤੀ ਲਗਨ, ਪਿਆਰ, ਸਤਿਕਾਰ ਤੇ ਸੁਭਾਅ ‘ਚ ਨਿਮਰਤਾ ਸਮੇਤ ਹਰ ਪੱਖ ਤੋਂ ਪੰਥ ਦੀ ਵਾਰਡੋਰ ਸੰਭਾਲਣ ਦੇ ਯੋਗ ਜਾਣਦਿਆਂ ਗੁਰਗੱਦੀ

ਐਸਐਚਓ ਰਿਸ਼ਵਤ ਲੈਂਦਾ ਗ੍ਰਿਫਤਾਰ

ਪੰਜਾਬ ਪੁਲਿਸ ਇੱਕ ਵਾਰ ਫਿਰ ਸੁਰਖੀਆਂ ‘ਚ ਹੈ। ਇਹ ਖਬਰ ਹੈ ਸਮਰਾਲਾ ਦੇ ਐਸਐਚਓ ਦਵਿੰਦਰਪਾਲ ਸਿੰਘ ਦੀ।ਜਿਸਨੂੰ ਪੁਲਿਸ ਨੇ ਉਸ ਵੇਲੇ ਫੜਿਆ ਲਿਆ ਜਦੋਂ 1 ਲੱਖ 70 ਰੁਪਏ ਦੀ ਰਿਸ਼ਵਤ ਲੈਣ ਦੀ ਗੱਲ ਸਾਹਮਣੇ ਆਈ ।ਅਸਲ ਵਿੱਚ ਐਸਐਚਓ ਦਵਿੰਦਰਪਾਲ ਨੇ ਥਾਣਾ ਸਮਰਾਲਾ ਵਿੱਚ 3 ਮਈ ਨੂੰ ਦਰਜ ਕੀਤੇ ਇੱਕ ਮੁਕੱਦਮਾ ਬਲਜੀਤ ਸਿੰਘ ਵਾਸੀ ਬਗਲੀ ਕਲਾਂ