Jaswinder Kaur

‘ਸੋਈ ਸਮਰਥਕਾਂ’ ‘ਚ ਖੁਸ਼ੀ ਦੀ ਲਹਿਰ

‘ਸੋਈ ਨੇ ਐੱਸ.ਡੀ. ਕਾਲਜ ਚੰਡੀਗੜ੍ਹ ‘ਚ  ‘ਕਲੀਨ ਸਵੀਪ’ ਕਰ ਚਾਰੋਂ ਸੀਟਾਂ ‘ਤੇ ਕਬਜ਼ਾ ਕਰ ਲਿਆ ਹੈ ।550 ਵੋਟਾਂ ਨਾਲ ਆਪਣੀ ਜਿੱਤ ਦਰਜ ਕਰ ਦਿੱਤੀ।ਜਿਸ ਕਾਰਣ ‘ਸੋਈ ਸਮਰਥਕਾਂ’ ‘ਚ ਖੁਸ਼ੀ ਦੀ ਲਹਿਰ ਦੌੜ ਗਈ

ਅਗਲੀ ਸੁਣਵਾਈ ਹੋਵੇਗੀ 21 ਅਕਤੂਬਰ ਨੂੰ

’84 ਸਿੱਖ ਕਤਲੇਆਮ’ ਦੇ ਇੱਕ ਮਾਮਲੇ ‘ਚ ਦਿੱਲੀ ਦੀ ‘ਪਟਿਆਲਾ ਹਾਊਸ ਅਦਾਲਤ’ ‘ਚ ‘ ਸੁਣਵਾਈ ਹੋਈ ।ਜਿਸ ਵਿੱਚ ਸ਼ੀਲਾ ਕੌਰ ਨੇ ਗਵਾਹੀ  ਦਿੱਤੀ ਅਤੇ ਅਗਲੀ ਸੁਣਵਾਈ 21 ਅਕਤੂਬਰ ਨੂੰ

ਹਰਮਨਪ੍ਰੀਤ ਕੌਰ ਨੇ ਮਾਰੀ ਬਾਜ਼ੀ

ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜ ਰਹੀ ਹਰਮਨਪ੍ਰੀਤ ਕੌਰ ਨੇ ਐਮ ਸੀ ਐਮ ਕਾਲਜ ਸੈਕਟਰ 36 ਤੋਂ ਚੋਣ ਦੀ ਬਾਜ਼ੀ ਮਾਰ ਲਈ

ਸਤਨਾਮ ਸਿੰਘ ਬਣੇ ਨਵੇਂ ਪ੍ਰਧਾਨ

ਸੈਕਟਰ 26 ਦੇ ਖ਼ਾਲਸਾ ਕਾਲਜ ਦੀਆਂ ਚੋਣਾਂ ਦਾ ਨਤੀਜਾ ਆ ਚੁੱਕਾ ਹੈ।ਕੇ.ਸੀ.ਐੱਸ.ਯੂ.ਨੇ ਆਪਣੀ ਜਿੱਤ ਦਰਜ ਕੀਤੀ ਹੈ ਅਤੇ ਇਸਦੇ ਨਵੇਂ ਪ੍ਰਧਾਨ

ਪੰਜਾਬ ਮਹਿਲਾ ਕਮਿਸ਼ਨ ਨੇ ਡੀਜੀਪੀ ਤੋਂ ਕੀਤੀ ਜਾਂਚ ਦੀ ਮੰਗ

ਆਪ’ ਆਗੂਆਂ ਵਲੋਂ ਪੰਜਾਬ ਦੀਆਂ ਔਰਤਾਂ ਦੇ ਸ਼ਰੀਰਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਵਿੱਚ ‘ਆਪ’ ਵਿਧਾਇਕ ਵੀਰੇਂਦਰ ਸਹਰਾਵਤ ਨੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ‘ਤੇ ਗੰਭੀਰ ਇਲਜ਼ਾਮ ਲਾਏ।’ਪੰਜਾਬ ਮਹਿਲਾ ਵਿੰਗ’ ਨੇ ਵੀ ਸਹਰਾਵਤ ਖਿਲਾਫ ਸੂਬੇ ਦੀਆਂ ਔਰਤਾਂ ਬਾਰੇ ਦਿੱਤੇ ਸ਼ਰਮਨਾਕ ਬਿਆਨ ਨੂੰ ਲੈ ਕੇ  ਸ਼ਿਕਾਇਤ ਕੀਤੀ

ਨੌਕਰੀ ਦੇ ਲਾਲਚ ‘ਚ ਗਵਾਏ ਸਵਾ ਤਿੰਨ ਲੱਖ

ਚੰਡੀਗੜ੍ਹ:-ਵੱਡੀਆਂ ਕੰਪਨੀਆਂ ਵਿੱਚ ਨੌਕਰੀ ਕਰਨ ਦਾ ਸੁਪਨਾ ਹਰ ਨੌਜਵਾਨ ਦੀਆਂ ਅੱਖਾਂ’ਚ ਦੇਖਣ ਨੂੰ ਮਿਲਦਾ ਹੈ।ਉਹ ਚਾਹੇ ਕੋਈ ਮਲਟੀ ਨੈਸ਼ਨਲ ਕੰਪਨੀ ਹੋਵੇ ਜਾਂ ਬੀ .ਐਚ. ਈ .ਐਲ। ਨੌਕਰੀ ਦਾ ਲਾਲਚ ਦੇ ਕੇ ਸਵਾ ਤਿੰਨ ਲੱਖ ਰੁਪਏ ਠੱਗੇ ਜਾਣ ਦਾ ਮਾਮਲਾ ਚੰਡੀਗੜ੍ਹ’ ਚ ਦੇਖਣ ਨੂੰ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਹਰਿਆਣਾ ਦੇ ਸੁਰਿੰਦਰ ਸਿੰਘ ਨੇ ਸੈਕਟਰ 40

ਆਮਦਨ ਕਰ ਵਿਭਾਗ ਵੱਲੋਂ ਸ਼ੋਅਰੂਮਾਂ ‘ਤੇ ਛਾਪੇਮਾਰੀ

ਚੰਡੀਗੜ੍ਹ:- ਸਵੇਰੇ 11 ਵਜੇ ਚੰਡੀਗੜ੍ਹ ਦੇ ਦੋ ਸ਼ੋਅਰੂਮਾਂ ‘ਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਵਿੱਚ ਦੋ ਗਹਿਣਿਆਂ ਦੇ ਸ਼ੋਅਰੂਮ ਵੀ ਸ਼ਾਮਿਲ ਹਨ।ਰਿਕਾਰਡ ਵਿੱਚ ਗੜਬੜੀ ਦੌਰਾਨ ਆਮਦਨ ਕਰ ਵਿਭਾਗ ਨੇ ਇਹ ਛਾਪਾਮਾਰੀ ਕੀਤੀ। ਜਾਣਕਾਰੀ ਮੁਤਾਬਿਕ ਸਵੇਰੇ ਸੈਕਟਰ 35,37 ਤੇ 40 ਵਿੱਚ ਪੁਲਿਸ ਟੀਮ ਨੇ ਛਾਪੇਮਾਰੀ ਦੌਰਾਨ ਦਸਤਾਵੇਜ਼ ਵੀ ਜ਼ਬਤ ਕੀਤੇ ਹਨ ਤੇ ਨਾਲ ਹੀ  ਵਿਭਾਗ ਵੱਲੋਂ ਵਪਾਰੀਆਂ

ਸ਼ਾਹਿਦ ਅਤੇ ਪੰਕਜ ਕਪੂਰ ਹਨ ਬਿਆਸ ਸਤਿਸੰਗ ਮੁਖੀ ਦੇ ਸ਼ਰਧਾਲੂ

ਨਵੀਂ ਦਿੱਲੀ:-ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੇ ਮਾਤਾ- ਪਿਤਾ ਬਣਨ ਤੇ ਉਸਦੇ ਪ੍ਰਸ਼ੰਸਕ ਵੀ ਕਾਫੀ ਖੁਸ਼ ਹਨ।ਜਾਣਕਾਰੀ ਮੁਤਾਬਿਕ ਸ਼ਾਹਿਦ ਅਤੇ ਉਸ ਦੇ ਪਿਤਾ ਪੰਕਜ ਕਪੂਰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁੱਖੀ ਗੁਰਿੰਦਰ ਸਿੰਘ ਦੇ ਸ਼ਰਧਾਲੂ ਹਨ। ਇਸ ਲਈ ਸ਼ਾਹਿਦ ਚਾਹੁੰਦੇ ਹਨ ਕਿ ਉਹਨਾਂ ਦੀ ਨੰਨ੍ਹੀ ਪਰੀ ਦਾ ਨਾਂ ਉਹੀ ਰੱਖਣ ਜਿਸਦੇ ਸਬੰਧ ਵਿੱਚ

ਬੀ. ਐੱਸ. ਐੱਨ. ਐੱਲ. ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ

ਲੁਧਿਆਣਾ:- ਬੀ. ਐੱਸ. ਐੱਨ. ਐੱਲ. ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਅੱਖੋਪਰੋਖੇ ਕੀਤੇ ਜਾਣ ਨੂੰ ਲੈ ਕੇ ਵਿਭਾਗ ਦੀ ਮੈਨੇਜਮੈਂਟ ਖਿਲਾਫ ਜੀ. ਐੱਮ. ਟੀ. ਦਫਤਰ ਭਾਰਤ ਨਗਰ ਚੌਕ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਰੋਸ ਧਰਨੇ ਦੇ ਪਹਿਲੇ ਦਿਨ ਅੱਜ ਫੋਰਮ ਦੇ ਕਨਵੀਨਰ ਹਰਜਿੰਦਰ ਸਿੰਘ ਅਤੇ ਐੱਸ. ਐੱਨ. ਈ. ਏ. ਸੰਗਠਨ ਦੇ ਸੰਯੁਕਤ ਸਕੱਤਰ ਜਸਬੀਰ ਸਿੰਘ ਨੇ ਕਿਹਾ

ਪਠਾਨਕੋਟ ਰੇਲਵੇ ਸਟੇਸ਼ਨ ਤੋਂ ਨੌਜਵਾਨ ਨੂੰ ਕੀਤਾ ਗ੍ਰਿਫਤਾਰ

ਪਠਾਨਕੋਟ: ਪੁਲਿਸ ਨੇ ਪਠਾਨਕੋਟ ਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 3 ਤੋਂ  ਇੱੱਕ ਸ਼ੱਕੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਸ  ਨੌਜਵਾਨ ਤੋਂ ਇੱਕ 12 ਬੋਰ ਪਿਸਤੌਲ ਤੇ ਕਈ ਕਾਰਤੂਸ ਬਰਾਮਦ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਸ਼ਖਸ ਯੂਪੀ ਦਾ ਰਹਿਣ ਵਾਲਾ ਹੈ ਅਤੇ ਪੁਲਿਸ ਨੇ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ

ਅਟਾਰੀ ਸਰਹੱਦ ਤੋਂ ਇੱਕ ਸ਼ੱਕੀ ਨੌਜਵਾਨ ਗ੍ਰਿਫਤਾਰ

ਅੰਮ੍ਰਿਤਸਰ:- ਪਾਕਿਸਤਾਨ ਤੋਂ ਭਾਰਤ ਪਰਤੇ ਇੱਕ ਨੌਜਵਾਨ ਨੂੰ ਭਾਰਤ-ਪਾਕਿ ਅਟਾਰੀ ਸਰਹੱਦ ਤੇ ਗ੍ਰਿਫਤਾਰ ਕੀਤਾ ਗਿਆ।ਇਸ ਕੋਲੋਂ ਅੱਤਵਾਦੀ ਜਥੇਬੰਦੀ ਹਿਜ਼ਬੁਲ ਮੁਜ਼ਾਹਿਦੀਨ ਦਾ ਬਿੱਲਾ ਮਿਲਿਆ। ਹਿਲਾਲ ਅਹਿਮਦ ਅਟਾਰੀ ਸਰਹੱਦ ਦੀ ਚੈੱਕ ਪੋਸਟ ‘ਤੇ ਕਸਟਮ ਏਰੀਆ ‘ਚ ਆਮ ਚੈਕਿੰਗ ਲਈ ਦਾਖਲ ਹੋਇਆ ਸੀ।24 ਸਾਲਾ ਹਿਲਾਲ ਅਹਿਮਦ ਕਸ਼ਮੀਰ ਦਾ ਰਹਿਣ ਵਾਲਾ ਹੈ। ਫਿਲਹਾਲ ਸੁਰੱਖਿਆ ਏਜੰਸੀਆਂ ਇਸ ਤੋਂ ਪੁੱਛਗਿੱਛ ਕਰ

ਗੀਤ ‘ਲਾਦੇਨ’ਤੇ ਹੋਈ ਫਿਰ ਕੌਨਟਰੋਵਰਸੀ

ਚੰਡੀਗੜ੍ਹ: ਪੰਜਾਬੀ ਗਾਇਕ ਜੱਸੀ ਗਿੱਲ ਨੇ ਜਦੋਂ ਦਾ ਗੀਤ ‘ਲਾਦੇਨ’ ਕੱਢਿਆ ਹੈ ਉਸ ਦਿਨ ਤੋਂ ਹੀ ਉਹ ਕੌਨਟਰੋਵਰਸੀ ਦਾ ਸ਼ਿਕਾਰ ਹੋਏ ਹਨ। ਪਹਿਲਾਂ ਗੀਤ ਦੇ ਬੋਲਾਂ ‘ਤੇ ਤੇ ਹੁਣ ਵੀਡੀਓ ਤੇ ਕੌਨਟਰੋਵਰਸੀ ਹੋਈ। ਇੱਕ ਵਾਰ ਫਿਰ ਤੋਂ ਉਨ੍ਹਾਂ ਦੇ ਗੀਤ ‘ਲਾਦੇਨ’ ਕਰਕੇ ਬਹਿਸ ਛਿੜ ਗਈ ਹੈ। ਅਫਰੀਕਨ ਬੌਏਜ਼ ਵੱਲੋਂ ਗਾਏ ਇਸ ਗੀਤ ਦੀ ਵੀਡੀਓ ਬਹੁਤ

ਪਦਮ ਸ਼੍ਰੀ ਲਈ ਸੁਸ਼ੀਲ ਦੀ ਸਿਫਾਰਿਸ਼

ਨਵੀਂ ਦਿੱਲੀ:- ਪਦਮ ਭੂਸ਼ਣ ਪੁਰਸਕਾਰ ਲਈ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਦੋ ਵਾਰ ਓਲੰਪਿਕ ਤਮਗਾ ਜਿੱੱਤ ਚੁੱਕੇ ਸੁਸ਼ੀਲ ਕੁਮਾਰ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ।ਸੁਸ਼ੀਲ ਕੁਮਾਰ ਦੀ ਥਾਂ ਨਰਸਿੰਘ ਯਾਦਵ ਨੂੰ ਭੇਜੇ ਜਾਣ ਦਾ ਸਮਰਥਨ ਕਰਨ ਤੋਂ ਬਾਅਦ ਦੋਹਾਂ ਵਿਚਾਲੇ ਸਬੰਧਾਂ ਵਿੱਚ ਕੁੱੱਝ ਖਿਚਾਅ ਆ ਗਿਆ ਸੀ ਪਰ ਸੁਸ਼ੀਲ ਕੁਮਾਰ ਦਾ ਨਾਂ ਆਉਣ ਨਾਲ ਸਭ

ਜਿੰਮੀ ਨੀਸ਼ਾਮ ਦੀ ਹੋਈ ਟੀਮ’ਚ ਵਾਪਸੀ

ਵੇਲਿੰਗਟਨ:-ਨਿਊਜ਼ੀਲੈਂਡ ਨੇ ਅਗਲੀ ਭਾਰਤ ਦੌਰੇ ਲਈ ਆਲਰਾਉਂਡਰ ਖਿਡਾਰੀ ਜਿੰਮੀ ਨੀਸ਼ਾਮ ਨੂੰ ਫਿਰ ਟੀਮ ਵਿੱਚ ਸ਼ਾਮਿਲ ਕੀਤਾ ਹੈ ਜਦੋਂ ਕਿ ਖ਼ਰਾਬ ਫ਼ਾਰਮ ਵਿੱਚ ਚੱਲ ਰਹੇ ਮਾਰਟਿਨ ਗੁਪਟਿਲ ਵੀ 15 ਮੈਂਬਰੀ ਟੀਮ ਵਿੱਚ ਜਗ੍ਹਾ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੇ ਹਨ। ਗੁਪਟਿਲ ਪਿਛਲੇ ਮਹੀਨੇ ਦੱਖਣ ਅਫਰੀਕਾ ਦੇ ਖਿਲਾਫ ਦੋਨਾਂ ਟੈਸਟਾਂ ਵਿੱਚ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਦੀ ਵੰਨਡੇ

‘ਰੌਕਆਨ-2’ ਦੇ ਸੰਗੀਤ ਨੇ ਪਾਈਆਂ ਧੁੰਮਾਂ

11 ਨਵੰਬਰ ਨੂੰ ਰਿਲੀਜ਼ ਹੋ ਰਹੀ ਫਿਲਮ ‘ਰੌਕਆਨ-2’ ਦੇ ਸੰਗੀਤ ਅਤੇ ਕਹਾਣੀ ਨੇ ਦਰਸ਼ਕਾਂ ਦੀ ਬੇਸਬਰੀ ਵਧਾ ਦਿੱਤੀ ਹੈ ਅਤੇ ਜਿਸਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਿਆ ਹੈ। ਅਸਲ ਵਿੱਚ ਇਹ ਫਿਲਮ 2008 ‘ਚ ਆਈ ਫਿਲਮ ‘ਰੌਕਆਨ’ ਦਾ ਸੀਕਵਲ ਹੈ ।ਨਵੀਂ ਗੱਲ ਇਹ ਹੈ ਕਿ ਇਸ ਮਿਊਜ਼ੀਕਲ ਬੈਂਡ ਗਰੁੱਪ ‘ਚ ਇਸ ਵਾਰ ਸ਼ਰਧਾ ਵੀ ਸ਼ਾਮਲ ਹੋਵੇਗੀ।ਸ਼ਰਧਾ

ਜੰਗਲ ਫਿਲਮ ‘ਚ ਨਜ਼ਰ ਆਉਣਗੇ ਵਿਧੁੱਤ ਜਾਮਵਾਲ

70 ਦੇ ਦਹਾਕੇ ‘ਚ ਬਣਨ ਵਾਲੀਆਂ ਫਿਲਮਾਂ ਜਿਵੇਂ ‘ਹਾਥੀ ਮੇਰੇ ਸਾਥੀ’ ‘ਚ ਰਾਜੇਸ਼ ਖੰਨਾ ਵਰਗੇ ਹੀਰੋ ਸਰਕਸ ਚਲਾਉਣ ਵਾਲੇ ਦੀ ਭੂਮਿਕਾ ਨਿਭਾਉਦੇ ਨਜ਼ਰ ਆਏ। ਇਸੇ ਤਰ੍ਹਾਂ ਐਕਸ਼ਨ ਫਿਲਮ ‘ਕਮਾਂਡੋ’ ਨਾਲ ਡੈਬਿਊ ਕਰਨ ਵਾਲੇ ਅਦਾਕਾਰ ਵਿਧੁੱਤ ਜਾਮਵਾਲ ਹੁਣ ਕਮਾਂਡੋ’ ਫਿਲਮ ‘ਚ ਹਾਥੀਆਂ ਦੇ ਵੱਡੇ ਪਰਿਵਾਰ ਦੀ ਦੇਖਭਾਲ ਕਰਦੇ ਨਜ਼ਰ ਆਉਣਗੇ ।ਜੰਗਲ ‘ਚ ਉਹ ਹਾਥੀਆਂ ਦੇ ਸ਼ਿਕਾਰ

ਸੋਸ਼ਲ ਮੀਡੀਆ ’ਤੇ ਛਾਈ 17 ਸਾਲਾ ਗਿੰਨੀ

ਉਮਰ ਵਿੱਚ ਛੋਟੀ ਤੇ ਹੌਂਸਲੇ ਵਿੱਚ ਵੱਡਿਆਂ ਨੂੰ ਮਾਤ ਪਾਉਂਦੀ ਹੈ ਗਿੰਨੀ, ਜਿਸ ਦੀ ਉਮਰ ਸਿਰਫ਼ 17 ਸਾਲ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਕੋਈ ਡਰ ਨਹੀਂ ਕਿ ਉਹ ਲਿਤਾੜੇ ਪਰਿਵਾਰ ਵਿੱਚ ਪੈਦਾ ਹੋਈ । ਉਹ ਆਪਣੀ ਜਾਤੀ ਨਾਲ ਸਬੰਧਿਤ ਗੀਤ ਹੀ ਪੇਸ਼ ਕਰਦੀ ਹੈ , ਉਸ ਦਾ ਗੀਤ ‘ਫਿਰ ਕੀ ਹੋਇਆ ਜੇ

ਅਣਪਛਾਤੇ ਨੌਜਵਾਨ ਦਾ ਸਿਰ ਵੱਢ ਕੇ ਕਤਲ

ਬਠਿੰਡਾ:-ਪਿੰਡ ਚੱਕ ਫਤਿਹ ਸਿੰਘ ਵਾਲਾ ਨੇੜੇ ਰਾਮਪੁਰਾ-ਕੋਟਫੱਤਾ ਰਜਬਾਹੇ ਦੀ ਪਟੜੀ ‘ਤੇ ਨੇੜਲੇ ਖੇਤਾਂ ਦੇ ਕਿਸਾਨਾਂ ਨੇ  ਸਵੇਰੇ 10 ਇੱੱਕ ਨੌਜਵਾਨ ਦੀ ਲਾਸ਼ ਦੇਖੀ, ਜਿਸ ਦਾ ਸਿਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗਿਆ ਸੀ। ਜਿਸ ਕਾਰਣ  ਉਸਦੀ ਪਛਾਣ ਕਰਨੀ ਵੀ ਮੁਸ਼ਕਿਲ ਹੋ ਗਈ ਹੈ।ਕਿਸਾਨਾਂ ਨੇ ਇਸ ਬਾਰੇ ਪੁਲਸ ਚੌਕੀ ਭੁੱਚੋ ਮੰਡੀ ਵਿਖੇ ਇਤਲਾਹ ਦੇ ਦਿੱਤੀ ਹੈ ਅਤੇ

ਨਾਜਾਇਜ਼ ਸ਼ਰਾਬ ਸਮੇਤ 2 ਸਮੱਗਲਰ ਗ੍ਰਿਫਤਾਰ

 ਜਲੰਧਰ:-ਸੀ. ਆਈ. ਏ. ਸਟਾਫ 1 ਦੀ ਪੁਲਸ ਨੇ ਰਾਹੀਂ ਦੀ ਸਮੱਗਲਿੰਗ ਕਰ ਰਹੇ  2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿੰਨ੍ਹਾਂ ਕੋਲੋ 5 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ। ਕਰਾਈਮ ਏ. ਸੀ. ਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-1 ਦੇ ਇੰਸਪੇਕਟਰ ਅੰਗਰੇਜ਼ ਸਿੰਘ ਦੀ ਅਗਵਾਈ ‘ਚ ਏ. ਐੱਸ. ਆਈ. ਸੁਖਰਾਜ ਸਿੰਘ ਨੇ ਬਸਤੀ ਬਾਵਾ