Jaswinder Kaur

ਇਸ ਯੂਨੀਵਰਸਿਟੀ ਤੋਂ ਪੜ੍ਹੇ ਵਿਦਿਆਰਥੀ ਲਈ ਵੱਡੀ ਮੁਸੀਬਤ ,ਨਹੀਂ ਜਾ ਸਕਣਗੇ ਕੈਨੇਡਾ

WES ban PTU Jalandhar credentials :ਜਲੰਧਰ:ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ਾਂ ‘ਚ ਜਾ ਕੇ ਵਸਣ ਦਾ ਕ੍ਰੇਜ ਵਧਦਾ ਹੀ ਜਾ ਰਿਹਾ ਹੈ।ਪਰ ਹੁਣ ਉਨ੍ਹਾਂ ਨੌਜਵਾਨਾਂ ਲਈ ਬੁਰੀ ਖਬਰ ਹੈ ਜੋ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਗਏ ਹਨ। ਕਿਉਂ ਕਿ ਕੈਨੇਡਾ ਵਿੱਚ ਦਾਖਲਾ ਪ੍ਰਾਪਤ ਕਰਨ ਦੇ ਇੱਛਕ ਵਿਦਿਆਰਥੀਆਂ ਦੇ ਪ੍ਰਮਾਣ – ਪੱਤਰਾਂ ਅਤੇ ਦੂਜੇ ਦਸਤਾਵੇਜਾਂ ਦਾ ਲੇਖਾ ਜੋਖਾ

ਸਰਕਾਰ ਨੇ ਕੀਤਾ ਕੁਦਰਤੀ ਗੈਸ ਦੇ ਮੁੱਲ ‘ਚ 10 ਫੀਸਦੀ ਵਾਧਾ,ਵਧ ਸਕਦੀ ਹੈ CNG ਦੀ ਕੀਮਤ

CNG prices hike 10 percent:ਨਵੀਂ ਦਿੱਲੀ: ਆਮ ਆਦਮੀ ‘ਤੇ ਲਗਾਤਾਰ ਮਹਿੰਗਾਈ ਦੀ ਮਾਰ ਨੇ ਪੈ ਰਹੀ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਦੀਆਂ ਕੀਮਤਾਂ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।ਉਥੇ ਹੀ ਹੁਣ ਸਰਕਾਰ ਨੇ ਸ਼ੁੱਕਰਵਾਰ ਨੂੰ ਘਰੇਲੂ ਕੁਦਰਤੀ ਗੈਸ ਦਾ ਮੁੱਲ 10 ਫੀਸਦੀ ਵਧਾਉਣ ਦਾ ਐਲਾਨ ਕੀਤਾ ।ਵਧੀ ਦਰ ਇੱਕ ਅਕਤੂਬਰ ਤੋਂ

Badal comments Captain

ਹੜ੍ਹ ਪ੍ਰਭਾਵਿਤ ਖੇਤਰਾਂ ਦੇ ਬਾਰੇ ‘ਚ ਕੈਪਟਨ ਨੂੰ ਜ਼ਮੀਨੀ ਹਕੀਕਤ ਨਹੀਂ ਪਤਾ : ਬਾਦਲ

Badal comments Captain :ਲੰਬੀ ( ਸ਼੍ਰੀ ਮੁਕਤਸਰ ਸਾਹਿਬ ):ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਦੇ ਪਿੰਡ ਵਡਿੰਗ ਖੇੜਾ ਵਿੱਚ ਸੱਤ ਅਕਤੂਬਰ ਨੂੰ ਪਟਿਆਲਾ ਵਿੱਚ ਹੋਣ ਜਾ ਰਹੀ ਰੈਲੀ ਵਿੱਚ ਪੁੱਜਣ ਲਈ ਲੋਕਾਂ ਨੂੰ ਮਿਲਣ ਪੁੱਜੇ ਸਨ ।ਜਿਸ ਦੌਰਾਨ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਮੁੱਦੇ ‘ਤੇ ਕੈਪਟਨ ਸਰਕਾਰ ‘ਤੇ ਵਰ੍ਹਦੇ ਹੋਏ ਕਿਹਾ ਕਿ ਕੈਪਟਨ ਸਰਕਾਰ

Ludhiana MLA drinking private room

ਜੱਚਾ-ਬੱਚਾ ਮਹਿਲਾ ਵਿਭਾਗ ਦੇ ਪ੍ਰਾਈਵੇਟ ਕਮਰੇ ‘ਚ ਕਾਂਗਰਸੀ ਵਿਧਾਇਕ ਦੇ ਕਰੀਬੀ ਪੀ ਰਹੇ ਸਨ ਸ਼ਰਾਬ , 4 ਕਾਬੂ

Ludhiana MLA drinking private room:ਲੁਧਿਆਣਾ:ਸਿਵਲ ਹਸਪਤਾਲ ਵਿੱਚ ਜੱਚਾ-ਬੱਚਾ ਮਹਿਲਾ ਵਿਭਾਗ ਦੇ ਪ੍ਰਾਈਵੇਟ ਰੂਮ ਵਿੱਚ ਦਾਖਲ ਮਰੀਜ਼ ਦੇ ਨਾਲ ਪਾਸੇ ਉੱਤੇ ਬੈਠਕੇ ਸ਼ਰਾਬ ਪੀ ਰਹੇ ਚਾਰ ਲੋਕਾਂ ਨੂੰ ਪੁਲਿਸ ਨੇ ਰੰਗੇ ਹੱਥੀਂ ਫੜਿਆ ਹੈ।ਜਦੋਂ ਕਿ ਉਨ੍ਹਾਂ ਦੇ ਬਾਕੀ 6 ਸਾਥੀ ਮੌਕੇ ਤੋਂ ਫਰਾਰ ਹੋ ਗਏ। ਫੜੇ ਗਏ ਚਾਰਾਂ ਲੋਕ ਕਾਂਗਰਸੀ ਵਿਧਾਇਕ ਦੇ ਕਰੀਬੀ ਦੱਸੇ ਜਾ ਰਹੇ

ਪਾਕਿਸਤਾਨੀ ਪਤੀਆਂ ਦੀਆਂ ਪਤਨੀਆਂ ਚੀਨ ਦੀ ਕੈਦ ‘ਚ ,ਵਾਪਸੀ ਲਈ ਪਤੀ ਲਗਾ ਰਹੇ ਗੁਹਾਰ

Pakistani husbands embassy wives:ਲਾਹੌਰ/ਪੇਇਚਿੰਗ: ਪਾਕਿਸਤਾਨ ਦੇ ਕਈ ਪਤੀ ਇਨ੍ਹੀਂ ਦਿਨੀਂ ਪੇਇਚਿੰਗ ਦੂਤਾਵਾਸ ਦੇ ਚੱਕਰ ਕੱਟ ਰਹੇ ਹਨ ।ਅਸਲ ‘ਚ ਇਨ੍ਹਾਂ ਪਤੀਆਂ ਦੀਆਂ ਪਤਨੀਆਂ ਚੀਨ ਦੇ ਸ਼ਿੰਨਜਿਆਂਗ ਪ੍ਰਾਂਤ ਵਿੱਚ ਹਨ , ਜਿੱਥੇ ਵੱਡੀ ਗਿਣਤੀ ਵਿੱਚ ਉਇਗਰ ਮੁਸਲਮਾਨ ਰਹਿੰਦੇ ਹਨ । ਚੀਨ ਨੇ ਇਹਨਾਂ ਦੀਅਾਂ ਪਤਨੀਅਾਂ ਅਤੇ ਬੱਚਿਆਂ ਦੇ ਪਾਸਪੋਰਟ ਜਬਤ ਕਰ ਲਏ ਹਨ ਅਤੇ ਹੁਣ ਪਰਿਵਾਰ

Adultery Law Supreme Court

ਸੁਪਰੀਮ ਕੋਰਟ ਨੇ 158 ਸਾਲ ਪੁਰਾਣੀ IPC ਧਾਰਾ-497 ਨੂੰ ਕੀਤਾ ਖਤਮ

Adultery Law Supreme Court:ਨਵੀਂ ਦਿੱਲੀ: ਵਿਭਚਾਰ ਉੱਤੇ ਸੁਪਰੀਮ ਕੋਰਟ ਨੇ ਅੱਜ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਤੀ ਦਾ ਪਤਨੀ ਉੱਤੇ ਮਾਲਿਕਾਨਾ ਹੱਕ ਨਹੀਂ ਹੈ । ਆਈਪੀਸੀ ਦੀ ਧਾਰਾ – 497 ਨੂੰ ਖਤਮ ਕਰਦੇ ਹੋਏ ਕੋਰਟ ਨੇ ਕਿਹਾ ਕਿ ਵਿਆਹੁਤਾ ਸਬੰਧ ਦੋਸ਼ ਨਹੀਂ ਹਨ । ਚੀਫ ਜਸਟਿਸ ਦੀਪਕ ਮਿਸ਼ਰਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ

Broadcasters made FTA channels paid

ਹੁਣ ਟੀਵੀ ਦੇਖਣਾ ਪਏਗਾ ਤੁਹਾਡੀ ਜੇਬ ‘ਤੇ ਭਾਰੀ…

Broadcasters made FTA channels paid:ਟੀਵੀ ਹਰ ਕੋਈ ਸ਼ੌਂਕ ਨਾਲ ਦੇਖਦਾ ਹੈ।ਵੱਖ-ਵੱਖ ਚੈਨਲਾਂ ‘ਤੇ ਆਉਣ ਵਾਲੇ ਪ੍ਰੋਗਰਾਮਾਂ ਦਾ ਆਪਣਾ ਹੀ ਅਸਰ ਹੁੰਦਾ ਹੈ। ਪਰ ਹੁਣ ਦੇਸ਼ ਦੇ ਪੰਸਦੀਦਾ ਟੀਵੀ ਚੈਨਲਾਂ ਨੂੰ ਵੇਖਣਾ ਤੁਹਾਡੀ ਜੇਬ ਢਿੱਲੀ ਕਰ ਸਕਦਾ ਹੈ।ਟੀਵੀ ਚੈਨਲਾਂ ਨੇ ਬੇਸਿਕ ਟੈਰਿਫ ਕੈਪ ਦੇ ਤਹਿਤ ਆਪਣੇ ਚੈਨਲਾਂ ਨੂੰ ਕੇਬਲ ਅਤੇ ਡੀਟੀਐਚ ਆਪਰੇਟਰ ਨੂੰ ਨਾ ਦੇਣ ਦਾ

ATM transaction cancelled money debited

ATM ‘ਚੋਂ ਪੈਸੇ ਨਾ ਨਿਕਲਣ ‘ਤੇ ਆ ਜਾਵੇ ਅਕਾਉਂਟ ਤੋਂ ਪੈਸੇ ਕੱਟ ਜਾਣ ਦਾ ਮੈਸੇਜ ਤਾਂ…

ATM transaction cancelled money debited:ਏਟੀਐਮ ਦੀ ਵਰਤੋ ਤਾਂ ਹਰ ਕੋਈ ਕਰਦਾ ਹੈ।ਪਰ ਏਟੀਐਮ ਤੋਂ ਪੈਸੇ ਕੱਢਣ ਦੇ ਦੌਰਾਨ ਕਈ ਵਾਰ ਅਜਿਹਾ ਹੁੰਦਾ ਹੈ , ਜਦੋਂ ਬਿਨਾਂ ਕੈਸ਼ ਨਿਕਲੇ ਹੀ ਅਕਾਉਂਟ ਤੋਂ ਪੈਸੇ ਕੱਟ ਜਾਂਦੇ ਹਨ ।ਇਸ ਗੱਲ ਨਾਲ ਕਈ ਵਾਰ ਵਿਅਕਤੀ ਘਬਰਾ ਜਾਂਦਾ ਹੈ ਅਤੇ ਉਸਨੂੰ ਆਪਣਾ ਪੈਸਾ ਡੁੱਬਣ ਦਾ ਡਰ ਸਤਾਉਣ ਲੱਗਦਾ ਹੈ ।

87 percent Indian people earn

ਦੇਸ਼ ਦੇ 87 ਫ਼ੀਸਦੀ ਲੋਕਾਂ ਦੀ ਕਮਾਈ ਹੈ ਸਰਕਾਰੀ ਚਪੜਾਸੀ ਤੋਂ ਘੱਟ : ਰਿਸਰਚ

87 percent Indian people earn :ਹਰ ਵਿਅਕਤੀ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪੈਸੇ ਦੀ ਲੋੜ ਹੁੰਦੀ ਹੈ। ਫਿਰ ਉਹ ਚਾਹੇ ਵਿੱਚ ਇੱਕ ਚਪੜਾਸੀ ਦਾ ਕੰਮ ਕਰਦਾ ਹੋਵੇ ਜਾਂ ਕੋਈ ਆਪਣਾ ਕਾਰੋਬਾਰ ਕਰਦਾ ਹੋਵੇ।।ਹਾਲ ਹੀ ਵਿੱਚ ਅਜੀਮ ਪ੍ਰੇਮਜੀ ਯੂਨੀਵਰਸਿਟੀ ਦੇ ਲੇਬਰ ਐਂਡ ਇੰਪਲਾਏਮੈਂਟ ਵਿਭਾਗ ‘ਚ ਇਸ ਸਬੰਧੀ ਹੋਈ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ

36 ਰਾਫੇਲ ਸੌਦੇ ਲਈ ਹਵਾਈ ਫੌਜ ਪ੍ਰਮੁੱਖ ਨੇ ਕੀਤੀ ਮੋਦੀ ਸਰਕਾਰ ਦੀ ਤਾਰੀਫ਼

Rafale Deal Deputy Chief Air Marshal :ਨਵੀਂ ਦਿੱਲੀ:ਰਾਫੇਲ ਸੌਦੇ ਨੂੰ ਲੈ ਕੇ ਜਿੱਥੇ ਕਾਂਗਰਸ ਕੇਂਦਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ ।ਉਥੇ ਹੀ ਹਵਾਈ ਫੌਜ ਨੇ ਮੌਜੂਦਾ ਸਰਕਾਰ ਦੀ ਰਾਫੇਲ ਡੀਲ ਨੂੰ ਠੀਕ ਠਹਿਰਾਇਆ ਹੈ ।ਹਵਾਈ ਫੌਜ ਦੇ ਡਿਪਟੀ ਏਅਰਚੀਫ ਮਾਰਸ਼ਲ ਆਰ . ਨਾਂਬਿਆਰ ਨੇ ਜ਼ੋਰ ਦੇਕੇ ਕਿਹਾ ਹੈ ਕਿ ਮੋਦੀ ਸਰਕਾਰ ਦਾ

Amritsar police tied woman police vehicle

ਅੰਮ੍ਰਿਤਸਰ ‘ਚ ਦੇਖਣ ਨੂੰ ਮਿਲਿਆ ਪੰਜਾਬ ਪੁਲਿਸ ਦਾ ਤਾਲਿਬਾਨੀ ਚਿਹਰਾ,ਜਾਣੋ ਪੂਰਾ ਮਾਮਲਾ

Amritsar police tied woman police vehicle:ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਵਿੱਚ ਪੁਲਿਸ ਦਾ ਤਾਲਿਬਾਨੀ ਚਿਹਰਾ ਸਾਹਮਣੇ ਆਇਆ ਹੈ।ਅੱਜ ਸਵੇਰੇ ਕ੍ਰਾਈਮ ਵਿੰਗ ਅੰਮ੍ਰਿਤਸਰ ਦੀ ਟੀਮ ਵੱਲੋਂ ਪਿੰਡ ਸ਼ਹਿਜ਼ਾਦਾ ‘ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਕੀਤੀ ਛਾਪੇਮਾਰੀ ਕਰਨ ਆਈ ਪੁਲਿਸ ਦਾ ਘਿਣੌਣਾ ਚਿਹਰਾ ਉਸ ਵੇਲੇ ਸਾਹਮਣੇ ਆਇਆ ਜਦੋਂ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੇ ਘਰ ਵਿੱਚ ਮੌਜੂਦ

SC/ST reservation promotion employees

ਤਰੱਕੀਆਂ ‘ਚ ਰਾਖਵੇਂਕਰਣ ਲਈ SC/ST ਅੰਕੜੇ ਇਕੱਠੇ ਕਰਨ ਦੀ ਲੋੜ ਨਹੀਂ :ਸੁਪਰੀਮ ਕੋਰਟ

SC/ST reservation promotion employees:ਸੁਪਰੀਮ ਕੋਰਟ ਨੇ ਅੱਜ ਸਰਕਾਰੀ ਨੌਕਰੀ ਵਿੱਚ ਪ੍ਰਮੋਸ਼ਨ ਵਿੱਚ ਰਾਖਵੇਂਕਰਨ ਉੱਤੇ ਵੱਡਾ ਫੈਸਲਾ ਸੁਣਾਇਆ।ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਮੋਸ਼ਨ ਵਿੱਚ ਰਾਖਵਾਂਕਰਨ ਦੇਣਾ ਜਰੂਰੀ ਨਹੀਂ ਹੈ।ਫੈਸਲਾ ਸੁਣਾਉਂਦੇ ਹੋਏ ਜਸਟਿਸ ਨਰੀਮਨ ਨੇ ਕਿਹਾ ਕਿ ਨਾਗਰਾਜ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਠੀਕ ਸੀ , ਇਸ ਲਈ ਇਸ ਉੱਤੇ ਫਿਰ ਤੋਂ ਵਿਚਾਰ ਕਰਨਾ ਜਰੂਰੀ

Jasdev Singh renowned commentator

ਪ੍ਰਸਿੱਧ ਕਮੈਂਟਟਟਰ ਜਸਦੇਵ ਸਿੰਘ ਦਾ ਹੋਇਆ ਦੇਹਾਂਤ

Jasdev Singh renowned commentator :ਕ੍ਰਿਕਟ ਸਹਿਤ ਵੱਖ-ਵੱਖ ਖੇਡਾਂ ਦਾ ਅੱਖੀਂ ਡਿੱਠਾ ਹਾਲ ਸੁਣਾਉਣ ਵਾਲੇ ਦੇਸ਼ ਦੇ ਹਰਮਨ ਪਿਆਰੇ ਕਮੈਂਟੇਟਰ ਜਸਦੇਵ ਸਿੰਘ ਦੀ ਅਵਾਜ ਹੁਣ ਹਮੇਸ਼ਾ ਲਈ ਚੁੱਪ ਹੋ ਗਈ ਹੈ।ਲੰਮੀ ਬਿਮਾਰੀ ਤੋਂ ਬਾਅਦ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ।ਉਹ 87 ਸਾਲ ਦੇ ਸਨ।ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਪੁੱਤਰ ਅਤੇ ਇੱਕ ਧੀ ਹੈ।ਦੂਰਦਰਸ਼ਨ ‘ਤੇ 70 ਅਤੇ

Government increases ITR deadline

ਹੁਣ 15 ਅਕਤੂਬਰ ਤੱਕ ਭਰ ਸਕੋਂਗੇ ਇਨਕਮ ਟੈਕਸ ਰਿਟਰਨ

Government increases ITR deadline:ਇਨਕਮ ਟੈਕਸ ਵਿਭਾਗ ਨੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਵਿਭਾਗ ਨੇ ਇਨ੍ਹਾਂ ਨੂੰ ਇਨਕਮ ਟੈਕਸ ਰਿਟਰਨ ਫਾਇਲ ਕਰਨ ਦੀ ਖਾਤਰ 15 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ।ਟੈਕਸ ਅਥਾਰਿਟੀ ਸੀਬੀਡੀਟੀ ਨੇ ਕਿਹਾ ਕਿ ਵੱਖ – ਵੱਖ ਹਿੱਸੇਦਾਰਾਂ ਦੇ ਵੱਲੋਂ ਡੈੱਡਲਾਇਨ ਵਧਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ।ਉਨ੍ਹਾਂ ਦੀ ਮੰਗ ਨੂੰ ਵੇਖਦੇ

Delhi sealing case

ਸੀਲਿੰਗ ਕੇਸ :ਮਨੋਜ ਤਿਵਾਰੀ ਦੀਆਂ ਵਧੀਆਂ ਮੁਸ਼ਕਿਲਾਂ ,SC ਨੇ ਇੱਕ ਹਫਤੇ ‘ਚ ਮੰਗਿਆ ਜਵਾਬ

Delhi sealing case :ਸੁਪਰੀਮ ਕੋਰਟ ਨੇ ਬੀਜੇਪੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਲੋਕਸਭਾ ਸਾਂਸਦ ਮਨੋਜ ਤਿਵਾਰੀ ਨੂੰ ਇੱਕ ਹਫਤੇ ਦੇ ਅੰਦਰ ਹਲਫਨਾਮਾ ਦਾਖਲ ਕਰਨ ਦਾ ਨਿਰਦੇਸ਼ ਦਿੱਤਾ।ਦਿੱਲੀ ਵਿੱਚ ਸੀਲਿੰਗ ਦੇ ਮਾਮਲੇ ਵਿੱਚ ਉੱਚ ਅਦਾਲਤ ਨੇ ਤਿਵਾਰੀ ਦੇ ਖਿਲਾਫ ਮਾਨਹਾਨੀ ਨੋਟਿਸ ਜਾਰੀ ਕੀਤਾ ਸੀ ।ਕੋਰਟ ਨੇ ਭਾਜਪਾ ਸਾਂਸਦ ਮਨੋਜ ਤਿਵਾਰੀ ਨੂੰ ਨਿਰਦੇਸ਼ ਦਿੱਤਾ ਕਿ ਉਹ

AIR launches FM station

ਪਾਕਿ ਦੇ 50 ਕਿਲੋਮੀਟਰ ਦੇ ਹਿੱਸੇ ਤੱਕ ਪਹੁੰਚੇਗਾ AIR ਦਾ ਚੈਨਲ 103 .6

AIR launches FM station:ਅੰਮ੍ਰਿਤਸਰ:ਅਟਾਰੀ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਜਦੀਕ ਘਰਿੰਡਾ ਵਿੱਚ ਆਲ ਇੰਡੀਆ ਰੇਡੀਓ ਦੀ 20 ਕਿਲੋਵਾਟ ਐਫਐਮ ਟਰਾਂਸਮੀਟਰ ਦਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਪ੍ਰਸਾਰ ਭਾਰਤੀ ਦੇ ਚੇਅਰਮੈਨ ਡਾ .ਏ.ਕੇ.ਸੂਰਿਆ ਨੇ ਸ਼ੁਭ ਆਰੰਭ ਕਰ ਦਿੱਤਾ।ਉਨ੍ਹਾਂ ਦੇ ਨਾਲ ਸਾਂਸਦ ਗੁਰਜੀਤ ਸਿੰਘ ਔਜਲਾ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੀ ਸਨ । AIR launches FM

Mansa man murdered son

ਨਸ਼ੇ ਦਾ ਸੌਦਾ ਪਿਓ-ਪੁੱਤ ਨੂੰ ਇੰਝ ਪਿਆ ਮਹਿੰਗਾ…

Mansa man murdered son:ਮਾਨਸਾ:ਸਾਡਾ ਸਮਾਜ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਅਤੇ ਲਾਹਣਤਾਂ ਦਾ ਸ਼ਿਕਾਰ ਹੋ ਰਿਹਾ ਹੈ। ਜਿੰਨ੍ਹਾ ਵਿੱਚੋਂ ਸਭ ਤੋਂ ਵੱਡਾ ਕੋਹੜ ਹੈ ਨਸ਼ਾ।ਨਸ਼ਾ ਸਾਡੇ ਦੇਸ਼ ਦੀ ਨੌਜਵਾਨਾਂ ਨੂੰ ਘੁਣ ਵਾਂਗ ਖਾਂਦਾ ਜਾ ਰਿਹਾ ਹੈ।ਕੁੱਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮਾਨਸਾ ਦਾ।ਜਿਥੇ ਇੱਕ ਵਿਅਕਤੀ ਨੇ ਰੇਲਗੱਡੀ ਅੱਗੇ ਕੁੱਦਕੇ ਖੁਦਕੁਸ਼ੀ ਕਰ ਲਈ ਹੈ । ਦੱਸਿਆ

Rewari Gangrape Case survivor girl

ਰੇਵਾੜੀ ਗੈਂਗਰੇਪ ਪੀੜਤਾ 13 ਦਿਨ ਬਾਅਦ ਵੀ ਹਸਪਤਾਲ ‘ਚ ,ਨਹੀਂ ਦੇ ਸਕੀ ਜਾਬ ਐਗਜ਼ਾਮ

Rewari Gangrape Case survivor girl :ਹਰਿਆਣਾ ਦੇ ਰੇਵਾੜੀ ‘ਚ ਨਾਲ ਹੋਏ ਗੈਂਗਰੇਪ ਦੀ ਪੀੜਤਾ ਅੱਜ ਤੋਂ ਛੇ ਦਿਨ ਪਹਿਲਾਂ ਕੇਂਦਰ ਸਰਕਾਰ ਦੀ ਇੱਕ ਨੌਕਰੀ ਲਈ ਪ੍ਰੀਖਿਆ ਦੇ ਰਹੀ ਹੁੰਦੀ ,ਪਰ ਇਸਦੀ ਜਗ੍ਹਾ ਉਸਦਾ ਦਿਨ ਹਸਪਤਾਲ ਦੇ ਬੈੱਡ ਉੱਤੇ ਬੀਤਿਆ।ਗੈਂਗਰੇਪ ਦੇ 13 ਦਿਨ ਬਾਅਦ ਵੀ ਕੁੜੀ ਨੂੰ ਹਸਪਤਾਲ ਤੋਂ ਛੁੱਟੀ ਨਹੀਂ ਮਿਲ ਸਕੀ ਹੈ ਅਤੇ ਉਸਦੀਆਂ

Heavy rain Punjab destroy crops

ਕਿਸਾਨਾਂ ਲਈ ਮੀਂਹ ਬਣਿਆ ਵੱਡੀ ਮੁਸੀਬਤ,ਖੇਤਾਂ ‘ਚ ਵਿਛੀਆਂ ਫਸਲਾਂ

Heavy rain Punjab destroy crops :ਸੂਬੇ ਵਿੱਚ ਪਿਛਲੇ 2 ਦਿਨਾਂ ਤੋਂ ਪੈ ਰਹੇ ਮੀਂਹ ਨਾਲ ਜਿਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਉਥੇ ਹੀ ਕਿਸਾਨਾਂ ਦੇ ਲਈ ਵੀ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ।ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ਖੇਤਾਂ ਵਿੱਚ ਵਿਛਾ ਦਿੱਤੀਆਂ ਹਨ।ਜੇ ਗੱਲ ਮਾਲਵੇ ਦੀ ਕਰੀਏ ਤਾਂ ਸਭ ਤੋਂ ਜਿਆਦਾ ਮੀਂਹ ਦਾ

Ayushman Bharat biggest health scheme

ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਆਯਸ਼ੁਮਾਨ ਭਾਰਤ ਦਾ ਹੁਣ ਗਰੀਬ ਵੀ ਲੈ ਸਕਣਗੇ ਲਾਹਾ :ਪੀਐਮ

Pradhan mantri jan arogya yojana:ਦੇਸ਼ ਵਿੱਚ ਵਧ ਰਹੀਆਂ ਬਿਮਾਰੀਆਂ ਕਾਰਨ ਅੱਜ ਦੇ ਸਮੇਂ ਵਿੱਚ ਪ੍ਰਾਈਵੇਟ ਹਸਪਤਾਲਾਂ ਦੀ ਭਰਮਾਰ ਹੋ ਗਈ ਹੈ।ਪਰ ਨਿਜੀ ਹਸਪਤਾਲਾਂ ਵਿੱਚ ਇਲਾਜ ਮਹਿੰਗਾ ਹੋਣ ਕਰਕੇ ਆਮ ਲੋਕ ਆਪਣਾ ਇਲਾਜ ਕਰਵਾਉਣ ਵਿੱਚ ਅਸਮਰੱਥ ਹਨ।ਪਰ ਹੁਣ ਆਮ ਜਨਤਾ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੁਨੀਆ ਦੀ ਸਭ ਵੱਡੀ ਸਿਹਤ ਯੋਜਨਾ ਆਯਸ਼ੁਮਾਨ ਭਾਰਤ