Jagjeet Kaur

ਨਾਰਕੋਟਿਕ ਸੈੱਲ ਨੇ ਕਾਬੂ ਕੀਤਾ ਨਸ਼ਾ ਤਸਕਰ

Narcotic Cell Seized drugs: ਫਿਰੋਜ਼ਪੁਰ : ਸੱਚ ਹੀ ਕਹਿੰਦੇ ਨੇ ਕਿ ਸੌ ਦਿਨ ਚੋਰ ਦਾ ਅਤੇ ਇੱਕ ਦਿਨ ਸਾਧ ਦਾ , ਜੁਰਮ ਕਰਨ ਵਾਲਾ ਭਾਵੇਂ ਕਿੰਨਾ ਹੀ ਸ਼ਾਤਿਰ ਕਿਉਂ ਨਾ ਹੋਵੇ ਕਿਤੇ ਨਾ ਕਿਤੇ ਕਾਬੂ ਆ ਹੀ ਜਾਂਦਾ ਹੈ। ਜੀ ਹਾਂ ਇਸ ਮਿਸਾਲ ਨੂੰ ਸੱਚ ਕਰ ਦਿਖਾਇਆ ਹੈ ਨਾਰਕੋਟਿਕ ਸੈਲ ਫਿਰੋਜ਼ਪੁਰ  ਨੇ, ਨਾਰਕੋਟਿਕ ਸੈਲ ਫਿਰੋਜ਼ਪੁਰ 

ਪਾਕਿਸਤਾਨ ‘ਚ ਯਾਤਰੀਆਂ ਨਾਲ ਭਰੀ ਬੱਸ ‘ਤੇ ਹਮਲਾ, 14 ਯਾਤਰੀਆਂ ਦੀ ਹੱਤਿਆ

Pakistan Balochistan Gunmen: ਪਾਕਿਸਤਾਨ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿਥੇ ਬਲੋਚਿਸਤਾਨ ਵਿੱਚ ਇੱਕ ਹਾਈਵੇਅ ‘ਤੇ ਅੱਜ ਕੁੱਝ ਅਣਪਛਾਤੇ ਹਮਲਾਵਰਾਂ ਨੇ ਯਾਤਰੀ ਨਾਲ ਭਰੀ ਬੱਸ ‘ਤੇ ਹਮਲਾ ਕਰ ਦਿੱਤਾ ਹੈ।  ਹਮਲੇ ‘ਚ 14 ਯਾਤਰੀਆਂ ਨੂੰ ਹਮਲਾਵਰਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਜਾਣਕਾਰੀ ਮੁਤਾਬਕ 15-20 ਹਥਿਆਰਬੰਦ ਹਮਲਾਵਰਾਂ ਨੇ ਫੌਜ ਦੀ

ਪੱਛਮੀ ਬੰਗਾਲ ‘ਚ ਚੋਣਾਂ ਦੌਰਾਨ ਹਿੰਸਾ, ਸੀ.ਪੀ.ਐੱਮ. MP ਦੀ ਕਾਰ ‘ਤੇ ਹਮਲਾ

CPM MP Md Salim convoy attacked: ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਦੇਸ਼ ਦੇ 12 ਸੂਬਿਆਂ ਤੇ ਇੱਕ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਵੋਟਾਂ ਪੈ ਰਹੀਆਂ ਹਨ। ਅੱਜ 95 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਸੀ.ਪੀ.ਐੱਮ. ਉਮੀਦਵਾਰ ਮੁਹੰਮਦ ਸਲੀਮ ਦੀ ਗੱਡੀ ‘ਤੇ ਹਮਲਾ ਹੋਇਆ ਹੈ। ਇਸਲਾਮਪੁਰ

ਪੋਲਿੰਗ ਬੂਥ ‘ਤੇ ਤਾਇਨਾਤ ਚੋਣ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਣ ਹੋਈ ਮੌਤ

Mohammad Salim’s vehicle attacked: ਛੱਤੀਸਗੜ੍ਹ:  ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਦੇਸ਼ ਦੇ 12 ਸੂਬਿਆਂ ਤੇ ਇੱਕ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਵੋਟਾਂ ਪੈ ਰਹੀਆਂ ਹਨ। ਅੱਜ 95 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ, ਕਿਉਂਕਿ ਤ੍ਰਿਪੁਰਾ ਸੀਟ ‘ਤੇ ਦੁਬਾਰਾ ਵੋਟਿੰਗ ਹੋਵੇਗੀ। ਇਸ ਦੌਰਾਨ ਇਕ ਹੋਰ ਖਬਰ ਸਾਹਮਣੇ ਆਈ ਹੈ। ਛੱਤੀਸਗੜ੍ਹ ਦੇ ਕਾਂਕੇਰ ‘ਚ ਪੋਲਿੰਗ ਬੂਥ

ਅੱਜ ਦਾ ਵਿਚਾਰ

thought ਕਈ ਵਾਰ ਸਿਰ ਨਾਲ ਸਿਰ ਜੋੜ ਕੇ ਰੋਇਆ ਜਾਂਦਾ ਹੈ, ਇੰਝ ਅਸੀਂ ਸ਼ਬਦਾਂ ਨਾਲ ਹੀ ਨਹੀਂ ਸਗੋਂ ਅੱਥਰੂਆਂ ਨਾਲ ਇਕ-ਦੂਜੇ ਦਾ ਹਾਲ ਪੁੱਛਦੇ ਹਾਂ। today thought ਭਰਪੂਰ ਵਿਅਕਤੀਆਂ ਕੋਲ ਧਨ ਦੀ ਅਮੀਰੀ ਨਹੀਂ ਹੁੰਦੀ, ਸਗੋਂ ਸੋਚ, ਪ੍ਰੇਰਨਾ ਅਤੇ ਉਤਸ਼ਾਹ ਦੀ ਅਮੀਰੀ ਹੁੰਦੀ ਹੈ। today thought ਚੁੱਪ ਰਹਿਣਾ ਅਮੀਰੀ ਦਾ ਅਤੇ ਘੱਟ ਬੋਲਣਾ ਸਿਆਣਪ ਦਾ

ਧਾਰਮਿਕ ਵਿਚਾਰ

Religious thought ਫਰੀਦਾ ਬੁਲਬੁਲਾ ਪਾਣੀ ਦਾ ਇਹ ਤੇਰੀ ਔਕਾਤ, ਜਿਸ ਘਰ ਮੌਜਾਂ ਮਾਣੀਆਂ ਰਹਿਣ ਨਹੀਂ ਦੇਂਦੇ ਰਾਤ ਕੋਈ ਵੀ ਸ਼ਸਤਰ, ਸ਼ਾਸਤਰ ਅਤੇ ਸਿਮ੍ਰਿਤੀਆਂ ਤੁਹਾਨੂੰ ਪਰਮਾਤਮਾ ਨਾਲ ਨਹੀਂ ਮਿਲਾ ਸਕਦੇ। ਜੇ ਕੋਈ ਪ੍ਰਭੂ ਦਾ ਪਿਆਰ ਤੁਹਾਡੇ ਤੱਕ ਲਿਆ ਸਕਦਾ ਹੈ ਤਾਂ ਉਹ ਹੈ ਤੁਹਾਡਾ ਸਾਫ਼ ਤੇ ਸਚਾ ਮਨ। ਓਹੀ ਜੀਵ ਨਾਮ ਸਿਮਰਨ ਕਰਦੇ ਹਨ ਜਿਨ੍ਹਾਂ ਨੂੰ

ਪੰਜਾਬੀ ਚੁਟਕਲੇ

ਮਾਸਟਰ: ਬੱਚਿਓ ਦਸੋ ਬੱਦਲ ਕਾਲੇ ਕਿਓਂ ਹੁੰਦੇ ਨੇ? ਸ਼ਰਾਰਤੀ ਬੱਚਾ: ਸਾਰੀ ਦਿਹਾੜੀ ਧੁੱਪ ਵਿੱਚ ਘੁੰਮਦੇ ਰਹਿੰਦੇ ਨੇ ਕਾਲੇ ਨੀ ਹੋਣਗੇ ਤਾਂ ਹੋਰ ਕੀ ਹੋਣਗੇ। today funny jokes ਅਧਿਆਪਕ (ਬੱਚਿਆਂ ਨੂੰ) – ਮਾਂ ਅਤੇ ਘਰਵਾਲੀ ਵਿੱਚ ਕੀ ਫਰਕ ਹੈ…? ਪੱਪੂ – ਮਾਂ ਇਨਸਾਨ ਨੂੰ ਬੋਲਣਾ ਸਿਖਾਉਂਦੀ ਹੈ ਤੇ ਘਰਵਾਲੀ ਚੁੱਪ ਰਹਿਣਾ… ਦੋਸਤ – ਵਿਆਹ ਮਗਰੋਂ ਇਹ

ਪੰਜਵੀਂ ਕੁੜੀ ਪੈਦਾ ਹੋਣ ‘ਤੇ ਪਤੀ ਨੇ ਕੀਤਾ ਖੌਫ਼ਨਾਕ ਕੰਮ

Wife Give birth 5th girl: ਰੂਪਨਗਰ: ਅੱਜ ਦੇ ਸਮੇ ਵਿੱਚ ਹੱਤਿਆ ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ। ਜਿਸਦੇ ਚਲਦਿਆਂ ਆਪਣੀਆਂ ਲੋੜਾਂ ਦੀ ਪੂਰਤੀ ਲਈ ਕਿਸੇ ਦਾ ਵੀ ਕਤਲ ਕਰ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਰੂਪਨਗਰ ਵਿਓਚ ਦੇਖਣ ਨੂੰ ਮਿਲਿਆ ਹੈ, ਜਿਥੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਝਿੰਜੜੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਇੱਕ

ਪੰਜਾਬ ਦੇ ਇਸ ਖਿਡਾਰੀ ਦੀ ਫੈਨ ਹੋਈ ਪ੍ਰਿਟੀ ਜ਼ਿੰਟਾ

ipl preity zinta team 2019: ਬੀਤੇ ਦਿਨੀ IPL ਸੀਜਨ 12 ਦੇ ਹੋਏ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਰਾਜਸਥਾਨ ਨੂੰ 12 ਦੌੜਾਂ ਨਾਲ ਹਰਾ ਦਿੱਤਾ।ਪੰਜਾਬ ਦੀ ਟੀਮ ਇਸ ਜਿੱਤ ਦੇ ਨਾਲ ਪੁਆਇੰਟ ਟੇਬਲ ਵਿੱਚ ਟਾਪ-4 ਵਿੱਚ ਪਹੁੰਚ ਗਈ ਹੈ। ਪੰਜਾਬ ਦੀ ਟੀਮ ਦੇ ਵੱਲੋਂ ਅਰਸ਼ਦੀਪ ਨੇ ਰਾਜਸਥਾਨ ਖਿਲਾਫ ਆਪਣਾ ਡੈਬਿਯੂ

ਇਨ੍ਹਾਂ ਖਿਡਾਰੀਆਂ ਕੋਲ ਹਾਲੇ ਵੀ ਹੈ ਵਿਸ਼ਵ ਕੱਪ ‘ਚ ਸ਼ਾਮਿਲ ਹੋਣ ਦਾ ਮੌਕਾ

BCCI World Cup 2019: ਨਵੀਂ ਦਿੱਲੀ :  ਬੀਤੀ 15 ਅਪ੍ਰੈਲ ਨੂੰ ਅਗਲੇ ਮਹੀਨੇ 30 ਮਈ ਤੋਂ ਸ਼ੁਰੂ ਹੋਣ ਵਾਲੇ ਵਨ ਡੇ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। BCCI ਨੇ ਉਨ੍ਹਾਂ 15 ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ ਜੋ ਵਨ ਡੇ ਵਰਲਡ ਕੱਪ ਵਿੱਚ ਖੇਡਣਗੇ। ਮਿਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ

6 ਪਤੀਆਂ ਨੂੰ ਛੱਡ ਸੱਤਵੇਂ ਦੀ ਫ਼ਿਰਾਕ ‘ਚ ‘Pinky ਮੋਗੇ ਵਾਲੀ’

Ludhiana Wife Left 6 Husbands: ਲੁਧਿਆਣਾ: ਅੱਜ ਦੇ ਸਮੇਂ ਵਿੱਚ ਧੋਖੇਧੜੀਆਂ ਆਮ ਹੋ ਚੁੱਕੀਆਂ ਹਨ। ਜਿਸਦੇ ਚਲਦਿਆਂ ਬਹੁਤ ਸਾਰੇ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਸ਼ਹਿਰ ਦੀ ਲੁਟੇਰੀ ਲਾੜੀ ਦੇ ਵੱਲੋਂ ਪਹਿਲਾਂ ਛੇ ਨੌਜਵਾਨਾਂ ਨੂੰ ਪਿਆਰ ਵਿੱਚ ਫਸਾਇਆ ਗਿਆ ਅਤੇ ਬਾਅਦ ਵਿੱਚ ਵਿਆਹ ਰਚਾ

ਨੌਕਰੀ ਦਾ ਝਾਂਸਾ ਦੇ ਕੇ ਕੁੜੀ ਨੂੰ ਲਗਾਇਆ ਦੇਹ ਵਪਾਰ ਦੇ ਧੰਦੇ ‘ਚ

Bathinda prostitution: ਬਠਿੰਡਾ : ਅੱਜ ਦੇ ਸਮੇ ਵਿੱਚ ਕੁੜੀਆਂ ਅਤੇ ਮਹਿਲਾਵਾਂ ਕਿਤੇ ਵੀ ਮਹਿਫ਼ੂਜ਼ ਨਹੀਂ ਹਨ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਅਨਾਜ ਮੰਡੀ ਨੇੜੇ ਸਥਿਤ ਇਲਾਕੇ ਵਿੱਚ ਰਹਿਣ ਵਾਲੀ ਇੱਕ 19 ਸਾਲ ਦੀ ਕੁੜੀ ਨੂੰ ਧੋਖੇ ਨਾਲ ਦੇਹ ਵਪਾਰ ਦੇ ਧੰਦੇ ਵਿੱਚ ਧੱਕ ਦਿੱਤਾ ਗਿਆ। ਇਸ ਮਾਮਲੇ ਵਿੱਚ ਮਿਲੀ

World Hemophilia Day : ਭਾਰਤ ਦੇ 80% ਲੋਕ ਪੀੜ੍ਹਤ ਹਨ ਇਸ ਬਿਮਾਰੀ ਤੋਂ

World Hemophilia Day: ਅੱਜ  ਦੁਨੀਆਭਰ ‘ਚ ਵਿਸ਼ਵ ਹਿਮੋਫਿਲੀਆਂ ਦਿਵਸ  (World Hemophilia Day) ਮਨਾਇਆਂ ਜਾ ਰਿਹਾ ਹੈ। ਹਿਮੋਫਿਲੀਆਂ ਇੱਕ ਜੈਨੇਟਿਕ ਰੋਗ ਹੈ। ਇਹ ਰੋਗ ਜਾਨਲੇਵਾ ਹੋ ਸਕਦਾ ਹੈ।ਜਿਸ ਨਾਲ ਸਰੀਰ ‘ਚੋਂ ਬਾਹਰ ਨਿਕਲਦਾ ਖੂਨ ਜੰਮਦਾ ਨਹੀਂ ਮਤਲਬ ਕਿਸੇ ਕਾਰਨ ਤੁਹਾਨੂੰ ਸੱਟ ਲੱਗ ਜਾਵੇ ਤਾਂ ਖੂਨ ਨਿਕਲਣਾ ਜਲਦੀ ਬੰਦ ਨਹੀਂ ਹੁੰਦਾ। ਜੋ ਕੇ ਜਾਨਲੇਵਾ ਹੋ ਸਕਦਾ ਹੈ।

ਚੋਣ ਕਮਿਸ਼ਨ ਨੇ ਕੀਤਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਦਾ ਤਬਾਦਲਾ

Amritsar SSP Parampal Singh: ਚੰਡੀਗੜ੍ਹ: ਚੋਣ ਕਮਿਸ਼ਨ ਨੇ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਦਾ ਤਬਾਦਲਾ ਕੀਤਾ ਗਿਆ ਹੈ। ਪਰਮਪਾਲ ਸਿੰਘ ਦੀ ਥਾਂ ‘ਤੇ ਵਿਕਰਮਜੀਤ ਦੁੱਗਲ ਨੂੰ ਅੰਮ੍ਰਿਤਸਰ ਦਿਹਾਤੀ ਦਾ ਨਵਾਂ ਐੱਸ. ਐੱਸ. ਪੀ. ਬਣਾਇਆ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਸੂਬਾ ਚੋਣ ਅਧਿਕਾਰੀ ਕਰੁਣਾ ਰਾਜੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ

9 ਸਾਲਾਂ ਭਾਰਤੀ ਕੁੜੀ ਨੇ ਜਿੱਤੀ 10 ਲੱਖ ਡਾਲਰ ਦੀ ਲਾਟਰੀ

9-year-old Indian girl wins : ਦੁਬਈ: ਅੱਜ ਦੇ ਸਮੇ ਵਿੱਚ ਬਹੁਤ ਸਾਰੇ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਹਨ। ਜਿਥੇ ਜਾ ਕੇ ਉਹ ਵੱਧ ਤੋਂ ਵੱਧ ਪੈਸੇ ਕਮਾ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਦੁਬਈ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਦੁਬਈ ਡਿਊਟੀ ਫਰੀ ਮਿਲੇਨੀਅਮ ਲਾਟਰੀ ਵਿੱਚ 9 ਸਾਲਾਂ

ਜੇਲ੍ਹ ‘ਚ ਸੱਜਣ ਕੁਮਾਰ ਨੂੰ ਮਿਲਿਆ ਮਾਲੀ ਦਾ ਕੰਮ

sajjan kumar works in jail: ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਮੁਖ ਦੋਸ਼ੀ ਸੱਜਣ ਕੁਮਾਰ ਨੂੰ ਜੇਲ੍ਹ ‘ਚ ਮਾਲੀ ਦਾ ਕੰਮ ਮਿਲ ਗਿਆ ਹੈ। ਦਿੱਲੀ ਦੀ ਤਿਹਾੜ ਜੇਲ੍ਹ ਦੇ ਮੰਡੋਲੀ ‘ਚ ਨਵੇਂ ਉਸਾਰੇ ਅਹਾਤੇ ‘ਚ ਸੱਜਣ ਕੁਮਾਰ ਨੂੰ ਜੇਲ੍ਹ ਦੇ ਮਾਲੀਆਂ ‘ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਕੈਦੀਆਂ ਤੋਂ ਹਲਕਾ ਫੁਲਕਾ ਕੰਮ ਲਿਆ ਜਾਂਦਾ ਹੈ।

ਚੱਲਦੀ ਗੱਡੀ ‘ਚੋਂ ਚਾਰ ਜੀਆਂ ਦੀ ਰੂਹ ਲੈ ਨਿਕਲਿਆ ਯਮਰਾਜ

Fatehabad Road Accident: ਚੰਡੀਗੜ੍ਹ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਭਿਆਨਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜੋ ਕਿ ਜਿਆਦਾਤਰ ਤੇਜ਼ ਰਫ਼ਤਾਰ ਦੇ ਚੱਲਦਿਆਂ ਜਾਂ ਲਾਪਰਵਾਹੀ ਦੇ ਚੱਲਦਿਆਂ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਮਲਾ ਫਤਿਹਾਬਾਦ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਫਤਿਹਾਬਾਦ ਦੇ ਨੇੜੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ

ਭਗਵਾਨ ਮਹਾਵੀਰ ਦੀ ਗਲਤ ਤਸਵੀਰ ਛਾਪਣ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

Punjab Govt Bhagwan Mahavir ਲੁਧਿਆਣਾ: ਅੱਜ ਪੂਰੇ ਸੂਬੇ ਦੇ ਵਿੱਚ ਜੈਨ ਧਰਮ ਦੇ 24ਵੇਂ ਤੀਰਥਾਂਕਰ ਭਗਵਾਨ ਮਹਾਵੀਰ ਸਵਾਮੀ ਜੀ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਪੰਜਾਬ ਸਰਕਾਰ ਦੇ ਵਲੋਂ ਇਸ਼ਤਿਹਾਰ ‘ਤੇ ਗਲਤ ਤਸਵੀਰ ਲਗਾ ਦਿੱਤੀ ਗਈ ਹੈ। ਜਿਸਦੇ ਰੋਸ ਵਿੱਚ ਜੈਨ ਸਮਾਜ ਦੇ ਸੂਬਾ ਕੋਆਰਡੀਨੇਟਰ ਡਾ. ਸੰਦੀਪ ਜੈਨ ਦੇ ਵੱਲੋਂ ਸੂਬਾ

ਭਾਰਤ ‘ਚ C5 ਏਅਰਕਰਾਸ ਹੋਵੇਗੀ Citroen ਦੀ ਪਹਿਲੀ ਕਾਰ, 2020 ‘ਚ ਹੋਵੇਗੀ ਲਾਂਚ

citroen c5 aircross 2019: ਫ਼ਰਾਂਸ ਦੀ ਕਾਰ ਕੰਪਨੀ citroen ਛੇਤੀ ਹੀ ਭਾਰਤੀ ਕਾਰ ਬਾਜ਼ਾਰ ਵਿੱਚ ਕਦਮ  ਰੱਖਣ ਵਾਲੀ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਭਾਰਤ ‘ਚ citroen ਦੀ ਪਹਿਲੀ ਕਾਰ ਸੀ5 ਏਅਰਕਰਾਸ ਹੋਵੇਗੀ। ਇਹ ਇੱਕ ਮਿਡ ਸਾਇਜ SUV ਹੈ। ਭਾਰਤ ਵਿੱਚ ਇਸਨੂੰ 2020  ਦੇ ਅਖੀਰ ਤੱਕ ਲਾਂਚ ਕੀਤਾ ਜਾਵੇਗਾ। ਇਸਦੀ ਕੀਮਤ 20 ਲੱਖ ਰੁਪਏ

ਗੂਗਲ ਨੇ Tik-Tok ਨੂੰ ਭਾਰਤ ‘ਚ ਕੀਤਾ Block

google blocks tik tok: ਨਵੀਂ ਦਿੱਲੀ:  ਟਿਕ ਟੋਕ ‘ਚ ਵੀਡੀਓ ਬਣਾਉਣ ਦੇ ਸ਼ੌਕੀਨਾਂ ਲਈ ਵੱਡੀ ਖਬਰ ਹੈ। ਦਰਅਸਲ ਹੁਣ ਟਿਕ ਟੋਕ ਐੱਪ ਡਾਊਨਲੋਡ ਨਹੀਂ ਕਰ ਸਕੋਗੇ, ਕਿਉਂਕਿ ਗੂਗਲ ਪਲੇਅ ਸਟੋਰ ਅਤੇ ਅਤੇ ਐਪਲ ਨੇ ਆਪਣੇ ਪਲੇਟਫਾਰਮ ਤੋਂ ਇਸ ਨੂੰ ਹਟਾ ਦਿੱਤਾ ਹੈ। ਕੇਂਦਰੀ ਸਰਕਾਰ ਦੀ ਸਖਤੀ ਤੋਂ ਬਾਅਦ ਗੂਗਲ ਅਤੇ ਐਪਲ ਨੇ ਇਹ ਕਦਮ ਚੁੱਕਿਆ