Jagjeet Kaur

Connect Delhi

ਦਿੱਲੀ ਵਾਲਿਆਂ ਨੂੰ ਮਿਲੇਗਾ ਖ਼ਾਸ ਤੋਹਫ਼ਾ, ਹੁਣ ‘ਕਨੈਕਟ ਦਿੱਲੀ’ ਨਾਲ ਜੁੜਨਗੇ ਵਾਹਨ

Connect Delhi: ਹੁਣ ਦਿੱਲੀ ਵਾਲਿਆਂ ਨੂੰ ਛੇਤੀ ਹੀ ਸੁਵਿਧਾਜਨਕ ਜਨਤਕ ਟ੍ਰਾਂਸਪੋਰਟ ਸੇਵਾ ਮਿਲਣ ਵਾਲੀ ਹੈ । ਇਸਦੀ ਦੂਰੀ ਉਨ੍ਹਾਂ ਦੇ ਘਰ ਤੋਂ ਸਿਰਫ਼ 500 ਮੀਟਰ ਹੀ ਹੋਵੇਗੀ ਅਤੇ ਹਰ 15 ਮਿੰਟ ਵਿੱਚ ਉਪਲੱਬਧ ਹੋਵੇਗੀ । ਇਹ ਜਾਣਕਾਰੀ ਬੁੱਧਵਾਰ ਨੂੰ ਰਾਜਧਾਨੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਦਿੱਤੀ ਹੈ । ਉਨ੍ਹਾਂ ਨੇ ਕਿਹਾ ਕਿ ਯਾਤਰੀ ਦਿੱਲੀ

Mahindra Mojo XT300

ਰਾਇਲ ਐਨਫੀਲਡ ਨੂੰ ਚੁਣੌਤੀ ਦੇਣ 44 ਸਾਲ ਬਾਅਦ ਆ ਰਹੀ ਇਹ ਮੋਟਰਸਾਈਕਲ

Mahindra Mojo XT300: ਇੰਤਜ਼ਾਰ ਦਾ ਸਮਾਂ ਖ਼ਤਮ ਹੋਣ ਵਾਲਾ ਹੈ ਅਤੇ ਮਹਿੰਦਰਾ ਜਲਦੀ ਹੀ ਆਪਣੀ ਰੇਟਰੋ ਸਟਾਈਲ ਮਾਡਰਨ ਜਾਵਾ ਰੇਂਜ ਮੋਟਰਸਾਈਕਲਸ ਨੂੰ ਲਾਂਚ ਕਰਨ ਵਾਲੀ ਹੈ। ਭਾਰਤੀ ਬਾਜ਼ਾਰ ਵਿੱਚ ਇਹਨਾਂ ਦੀ ਲਾਂਚਿੰਗ ਨੂੰ ਲੈ ਕੇ ਖੁਦ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਜ਼ਰੀਏ ਦੱਸਿਆ ਕਿ

Aurangzeb murder

ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਪ੍ਰੇਮਿਕਾ ਕੋਲੋਂ ਲਈ ਸੀ ਔਰੰਗਜੇਬ ਦੀ ਜਾਣਕਾਰੀ…

Aurangzeb murder: ਬੀਤੇ ਦਿਨੀਂ ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਵੱਲੋਂ ਔਰੰਗਜੇਬ ਨੂੰ ਅਗਵਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਉਸ ਦੀ ਹੱਤਿਆ ‘ਚ ਇੱਕ ਨਵੀਂ ਗੱਲ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਔਰੰਗਜੇਬ ਦੀ ਪ੍ਰੇਮੀਕਾ ਦਾ ਇਸਤੇਮਾਲ ਕਰ ਕੇ ਉਸ ਨੂੰ ਅਗਵਾ ਕੀਤਾ ਸੀ। ਅੱਤਵਾਦੀਆਂ ਨੇ ਔਰੰਗਜੇਬ ਦੀ

35 Years Old Murder

ਤੇਜ਼ਧਾਰ ਹਥਿਆਰਾਂ ਨਾਲ ਅਣਪਛਾਤਿਆਂ ਕੀਤਾ ਵਿਅਕਤੀ ਦਾ ਕਤਲ

35 Years Old Murder: ਜਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੇ ਪਿੰਡ ਫਤਿਹਗੜ੍ਹ ਸਭਰਾ ‘ਚ ਇੱਕ 35 ਸਾਲ ਦੇ ਨੌਜਵਾਨ ਦੀ ਕੁਝ ਅਣਪਛਾਤੇ ਲੋਕਾਂ ਨੇ ਹੱਤਿਆ ਕਰ ਦਿੱਤੀ ਹੈ ਅਤੇ ਉਸ ਦੀ ਲਾਸ਼ ਬਾਹਰ ਖੇਤਾਂ ‘ਚ ਬੰਨ ਕੋਲ ਸੁੱਟ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਕੁਲਵੰਤ ਸਿੰਘ ਵਾਸੀ ਨਿਹਾਲ ਕੇ ਵੱਜੋਂ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ

Threats Priyanka Chaturvedi

ਕਾਂਗਰਸੀ ਵਿਧਾਇਕਾ ਨੂੰ ਰੇਪ ਦੀ ਧਮਕੀ ਦੇਣ ਵਾਲਾ ਮੁਲਜ਼ਮ ਗ੍ਰਿਫ਼ਤਾਰ

Threats Priyanka Chaturvedi: ਕਾਂਗਰਸ ਬੁਲਾਰਾ ਪ੍ਰਿਯੰਕਾ ਚਤੁਰਵੇਦੀ ਨੂੰ ਟਵਿੱਟਰ ਉੱਤੇ ਧਮਕੀ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਆਰੋਪੀ ਗਿਰੀਸ਼ ਨੂੰ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਪ੍ਰਿਅੰਕਾ ਚਤੁਰਵੇਦੀ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਅਣਜਾਣ ਵਿਅਕਤੀ ਦੇ ਖਿਲਾਫ ਪਾਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਤੋਂ ਪਹਿਲਾਂ ਕਾਂਗਰਸੀ ਬੁਲਾਰਾ ਨੂੰ ਟਵਿੱਟਰ

Amritsar Makowal Village

ਘਰ ‘ਚੋਂ ਮਿਲੀਆਂ ਮਾਂ-ਧੀ ਤੇ ਦੋਹਤੀ ਦੀਆਂ ਲਾਸ਼ਾਂ…

Amritsar Makowal Village: ਅਜਨਾਲਾ : ਤਹਿਸੀਲ ਅਜਨਾਲਾ ਦੇ ਇੱਕ ਪਿੰਡ ਮਾਕੋਵਾਲ ‘ਚ ਇੱਕ ਘਰ ‘ਚੋਂ ਹੀ ਇੱਕ ਪਰਿਵਾਰ ਦੇ ਤਿੰਨ ਜਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਜਿਸ ਦੇ ਕਾਰਨ ਪੂਰੇ ਪਿੰਡ ‘ਚ ਦਹਿਸ਼ਤ ਦਾ ਮਹੌਲ ਦਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲਾਸ਼ਾਂ ਮਾਂ-ਧੀ ਤੇ ਦੋਹਤੀ ਦੀਆਂ ਹਨ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਅਮਰਬੀਰ

Bad Weather Prevents Rajnath Singh

ਅਮਰਨਾਥ ਦੇ ਦਰਸ਼ਨਾ ਨੂੰ ਨਹੀਂ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ

Bad Weather Prevents Rajnath Singh: ਜੰਮੂ-ਕਸ਼ਮੀਰ ‘ਚ ਭਾਜਪਾ-ਪੀਡੀਪੀ ਗੱਠ-ਜੋੜ ਟੁੱਟਣ ਅਤੇ ਰਾਜਪਾਲ ਸ਼ਾਸਨ ਲਾਗੂ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪਹਿਲੀ ਵਾਰ ਰਾਜ ਦਾ ਦੌਰਾ ਕਰ ਰਹੇ ਹਨ । ਇਸ ਦੌਰਾਨ ਉਨ੍ਹਾਂ ਨੇ ਸ਼੍ਰੀਨਗਰ ਵਿੱਚ ਵੀਰਵਾਰ ਨੂੰ ਉੱਚ ਪੱਧਰ ਸੱਮੀਖਿਅਕ ਬੈਠਕ ਕੀਤੀ ਅਤੇ ਅਧਿਕਾਰੀਆਂ ਨਾਲ ਕਸ਼ਮੀਰ ਦੇ ਮੌਜੂਦਾ ਹਾਲਾਤ ‘ਤੇ ਚਰਚਾ ਕੀਤੀ ।

Jagtar Singh Patiala Court Hearing

ਭਾਈ ਜਗਤਾਰ ਤਾਰਾ ਦੀ ਪਟਿਆਲਾ ਅਦਾਲਤ ‘ਚ ਮੁੜ ਹੋਈ ਪੇਸ਼ੀ

Jagtar Singh Patiala Court Hearing: ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਮਾਮਲੇ ਵਿਚ ਭਾਈ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਪਟਿਆਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਵਲੋਂ ਮਾਮਲੇ ਦੀ ਅਗਲੀ ਸੁਣਵਾਈ 26 ਜੁਲਾਈ ਨੂੰ ਰੱਖੀ ਗਈ ਹੈ। ਦਸ ਦਈਏ ਕਿ 2009 ਵਿਚ

jammu kashmir national song

ਜੰਮੂ-ਕਸ਼ਮੀਰ ‘ਚ ਫਿਰ ਹੋਇਆ ਰਾਸ਼ਟਰੀ ਗੀਤ ਦਾ ਅਪਮਾਨ

jammu kashmir national song: ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਸਥਿਤ ਇੱਕ ਯੂਨੀਵਰਸਿਟੀ ਵਿੱਚ ਕੁੱਝ ਵਿਦਿਆਰਥੀਆਂ ਦੁਆਰਾ ਕਥਿਤ ਤੌਰ ਤੇ ਰਾਸ਼ਟਰੀ ਗੀਤ ਦੇ ਦੌਰਾਨ ਖੜੇ ਨਾ ਹੋਣ ਦਾ ਵੀਡੀਓ ਸਾਹਮਣੇ ਆਇਆ ਹੈ। ਸ਼੍ਰੀਨਗਰ ਦੀ ਸੈਂਟਰਲ ਯੂਨੀਵਰਸਿਟੀ ਆਫ ਕਸ਼ਮੀਰ ਦਾ ਇਹ ਵੀਡੀਓ 4 ਜੁਲਾਈ ਨੂੰ ਹੋਏ ਯੂਨੀਵਰਸਿਟੀ ਦੇ ਕਾਨਵੋਕੇਸ਼ਨ ਫੰਕਸ਼ਨ ਦਾ ਹੈ। ਜਾਣਕਾਰੀ ਦੇ ਮੁਤਾਬਿਕ ਸ਼੍ਰੀਨਗਰ ਸਥਿਤ ਸੈਂਟਰਲ ਯੂਨੀਵਰਸਿਟੀ

pakistan monsoon season 2018

ਪਾਕਿਸਤਾਨ ‘ਚ ਭਾਰੀ ਮੀਂਹ, 14 ਮੌਤਾਂ

Pakistan monsoon season 2018: ਪਾਕਿਸਤਾਨ ਦੇ ਪੰਜਾਬ ਅਤੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਪ੍ਰਾਂਤਾਂ ‘ਚ ਭਾਰੀ ਮੀਂਹ ਪਿਆ ਹੈ ਅਤੇ ਇਸ ਭਾਰੀ ਮੀਂਹ ਪੈਣ ਕਾਰਨ ਭਾਰੀ ਤਬਾਹੀ ਵੀ ਹੋਈ ਹੈ। ਇਸ ਦੌਰਾਨ 14 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 19 ਲੋਕ ਜ਼ਖਮੀ ਹੋ ਗਏ ਹਨ। ਰਾਸ਼ਟਰੀ ਬਿਪਤਾ ਪ੍ਰਬੰਧਨ ਅਥਾਰਟੀ (ਐਨਡੀਐਮਏ) ਨੇ ਬੁੱਧਵਾਰ ਨੂੰ ਜਾਰੀ ਇੱਕ

Subramanian Swamy

ਸ਼ਸ਼ੀ ਥਰੂਰ ਭੱਜ ਸਕਦਾ ਹੈ ਦੇਸ ਛੱਡਕੇ: ਦਿੱਲੀ ਪੁਲਿਸ

Subramanian Swamy: ਸੁਨੰਦਾ ਪੁਸ਼ਕਰ ਮੌਤ ਮਾਮਲੇ ਵਿੱਚ ਆਰੋਪੀ ਕਾਂਗਰਸ ਸੰਸਦ ਸ਼ਸ਼ੀ ਥਰੂਰ ਦੀ ਅਗਲੀ ਜ਼ਮਾਨਤ ਪਟੀਸ਼ਨ ਉੱਤੇ ਕੋਰਟ ਨੇ ਵੀਰਵਾਰ ਲਈ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਕੋਰਟ ਨੇ ਪਟੀਸ਼ਨ ਉੱਤੇ ਦਿੱਲੀ ਪੁਲਿਸ ਤੋਂ ਜਵਾਬ ਮੰਗਿਆ ਗਿਆ ਸੀ। ਪੁਲਿਸ ਨੇ ਕੋਰਟ ਵਿੱਚ ਥਰੂਰ ਦੀ ਜ਼ਮਾਨਤ ਮੰਗ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਦੇਸ਼ ਛੱਡਕੇ ਭੱਜ

Karnataka waives Rs 34,000 crore farm loans

ਕਰਨਾਟਕ ‘ਚ 34000 ਕਰੋੜ ਦੀ ਕਰਜ਼ਮੁਆਫੀ ਦਾ ਐਲਾਨ, ਹਰ ਕਿਸਾਨ ਨੂੰ 2 ਲੱਖ ਹੋਣਗੇ ਮੁਆਫ਼

Karnataka waives Rs 34,000 crore farm loans: ਕਰਨਾਟਕ ਦੇ ਮੁੱਖ ਮੰਤਰੀ ਐਚਡੀ ਕੁਮਾਰਸੁਵਾਮੀ ਨੇ ਵੀਰਵਾਰ ਨੂੰ ਆਪਣਾ ਬਜਟ ਪੇਸ਼ ਕੀਤਾ। ਉਹਨਾਂ ਨੇ ਕਿਸਾਨਾਂ ਦਾ ਕਰਜ਼ ਮੁਆਫੀ ਦਾ ਐਲਾਨ ਕੀਤਾ ਹੈ। ਵਿਧਾਨਸਭਾ ਚੋਣਾਂ ਦੇ ਦੌਰਾਨ ਕਾਂਗਰਸ ਤੇ ਜੇਡੀਐੱਸ ਨੇ ਆਪਣੇ-ਆਪਣੇ ਮੈਨੀਫੈਸਟੋ ‘ਚ ਇਸਦਾ ਐਲਾਨ ਕੀਤਾ ਸੀ। ਬੇਲਗਾਵੀ, ਕਲਬੁਰਗੀ ਤੇ ਮੈਸੂਰ ਸ਼ਹਿਰਾਂ ‘ਚ ਸੁਪਰ ਸਪੇਸ਼ਿਏਲਟੀ ਹਸਪਤਾਲ ਖੋਲੇ

Petrol Diesel Prices Hiked

36 ਦਿਨਾਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਮੁੜ ਵਧੀਆਂ

Petrol Diesel Prices Hiked: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇੱਕ ਮਹੀਨੇ ਤੋਂ ਕੀਮਤਾਂ ਵੱਧ ਰਹੀਆਂ ਹਨ ,ਪੈਟਰੋਲ ਅਤੇ ਡੀਜਲ ਦੀਆ ਕੀਮਤਾਂ ਵੱਧ ਗਈਆਂ ਕਰੀਬ 36 ਦਿਨਾਂ ਦੇ ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਪੈਟਰੋਲ – ਡੀਜਲ ਦੇ ਮੁੱਲ ਵਧਾਏ ਗਏ ਹਨ। ਇਸ ਤੋਂ ਪਹਿਲਾਂ ਇਸ ਅੰਤਰਾਲ ‘ਚ ਕਰੀਬ 22 ਵਾਰ ਪੈਟਰੋਲ ਅਤੇ 18 ਵਾਰ ਡੀਜਲ

Gurdaspur Jail Inmates

ਕੇਂਦਰੀ ਜੇਲ੍ਹ ਗੁਰਦਾਸਪੁਰ ‘ਚ ਭਿੜੇ ਕੈਦੀਆਂ ਦੇ 2 ਗੁੱਟ

Gurdaspur Jail Inmates : ਗੁਰਦਾਸਪੁਰ : ਕੇਂਦਰੀ ਜੇਲ੍ਹ ਗੁਰਦਾਸਪੁਰ ਇੱਕ ਵਾਰ ਫਿਰ ਤੋਂ ਵਿਵਾਦਾਂ ‘ਚ ਹੈ। ਜੇਲ੍ਹ ‘ਚ ਕੈਦੀਆਂ ਦੇ ਦੋ ਗਰੁੱਪ ਆਪਸ ‘ਚ ਭਿੜ ਗਏ ਹਨ। ਮਿਲੀ ਜਾਣਕਾਰੀ ਅਨੁਸਾਰ 3 ਅਤੇ 7 ਨੰਬਰ ਬੈਰਕ ਦੇ ਕੈਦੀਆਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਸਿਫਟ ਕੀਤਾ ਜਾਣਾ ਸੀ। ਉਸ ਤੋਂ ਪਹਿਲਾਂ ਹੀ ਜੇਲ੍ਹ ‘ਚ ਬੰਦ ਦੋ ਗੁੱਟ

Amarnath Yatra remains suspended

ਅਮਰਨਾਥ ਯਾਤਰਾ :…..ਸਿਰਫ 2 ਘੰਟੇ ਹੀ ਸੌਂਦੇ ਹਨ ਫੌਜ਼ੀ ਜਵਾਨ !

Amarnath Yatra remains suspended: ਨਵੀਂ ਦਿੱਲੀ : ਅਮਰਨਾਥ ਯਾਤਰਾ ‘ਤੇ ਗਏ ਸ਼ਰਧਾਲੂਆਂ ਦੀ ਸੁਰੱਖਿਆ ‘ਚ ਤੈਨਾਤ ਜਵਾਨ ਇਸ ਸਮੇਂ 24 ਘੰਟੇ ਡਿਊਟੀ ਦੇ ਰਹੇ ਹਨ। ਆਲਮ ਇਹ ਹੈ ਕਿ ਅਮਰਨਾਥ ਯਾਤਰਾ ਦੀ ਡਿਊਟੀ ‘ਤੇ ਤੈਨਾਤ ਕਿਸੇ ਵੀ ਜਵਾਨ ਨੂੰ ਬੜੀ ਮੁਸ਼ਕਿਲ ਨਾਲ ਸਿਰਫ ਦੋ ਘੰਟੇ ਲਈ ਵੀ ਪਲਕ ਝਪਕਣ ਦਾ ਮੌਕਾ ਮਿਲ ਰਿਹਾ ਹੈ ।

Kapurthala Drug Addicted Family

ਪਿਓ, ਪੁੱਤ-ਬਹੂ ਫਸੇ ‘ਦਰਿੰਦੇ’ ਦੇ ਜਾਲ ‘ਚ, ਤਬਾਹ ਹੋ ਗਿਆ ਪਰਿਵਾਰ

Kapurthala Drug Addicted Family: ਪੰਜਾਬ ਵਿੱਚ ਨਸ਼ੇ ਨਾਲ ਬਰਬਾਦ ਹੋਏ ਪਰਿਵਾਰਾਂ ਅਤੇ ਨੌਜਵਾਨਾਂ ਦੇ ਕਿੱਸੇ ਰੂਹ ਕੰਬਾ ਦਿੰਦੀ ਹਨ। ਕਪੂਰਥਲਾ ਸ਼ਹਿਰ ਤੋਂ ਚਾਰ ਕਿਲੋਮੀਟਰ ਦੀ ਦੂਰੀ ਉੱਤੇ ਬਸੇ ਇੱਕ ਪਿੰਡ ਵਿੱਚ ਇੱਕ ਨੌਜਵਾਨ ਨੇ ਪਿਤਾ ਨੂੰ ਚਿੱਟੇ ( ਹੈਰੋਇਨ) ਦਾ ਨਸ਼ਾ ਕਰਦਾ ਦੇਖਿਆ ਤਾਂ ਆਪ ਵੀ ਇਸਦੇ ਸ਼ਿਕੰਜੇ ਵਿੱਚ ਫਸ ਗਿਆ। ਇੱਕ ਦਿਨ ਪਤ‍ਨੀ ਨੇ

Krishna bikini Photoshot

ਕ੍ਰਿਸ਼ਣਾ ਸ਼ਰਾਫ ਦਾ ਬਿਕਨੀ ਫੋਟੋਸ਼ੂਟ, ਦਿਸ਼ਾ ਪਟਾਨੀ ਨੇ ਕੀਤਾ ਇਹ ਕਮੈਂਟ

Krishna Shroff bikini Photoshot: ਜੈਕੀ ਸ਼ਰਾਫ ਦੀ ਬੇਟੀ ਅਤੇ ਟਾਈਗਰ ਸ਼ਰਾਫ ਦੀ ਬੈਣ ਕ੍ਰਿਸ਼ਣਾ ਸ਼ਰਾਫ ਅਕਸਰ ਆਪਣੇ ਫੋਟੋਸ਼ੂਟ ਅਤੇ ਹਾਲੀਡੇਅ ਟ੍ਰਿਪ ਦੇ ਕਾਰਨ ਚਰਚਾ ਵਿੱਚ ਬਣੀ ਰਹਿੰਦੀ ਹੈ। ਕ੍ਰਿਸ਼ਣਾ ਇਸ ਕਾਰਨ ਤੋਂ ਫਿਰ ਚਰਚਾ ਵਿੱਚ ਆ ਗਈ ਹੈ। ਕ੍ਰਿਸ਼ਣਾ ਨੇ ਕੁੱਝ ਬੋਲਡ ਤਸਵੀਰਾਂ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ। ਇਸ ਵਿੱਚ ਉਹ ਬਿਕਨੀ ਲੁਕ ਵਿੱਚ ਹੈ। ਇਹ ਕ੍ਰਿਸ਼ਣਾ

RBI grants licence

RBI ਨੇ ਬੈਂਕ ਆਫ ਚਾਈਨਾ ਨੂੰ ਦਿੱਤਾ ਭਾਰਤ ‘ਚ ਕੰਮ ਕਰਨ ਦਾ ਲਾਈਸੈਂਸ

RBI grants licence: ਨਵੀਂ ਦਿੱਲੀ : ਬੈਂਕ ਆਫ ਚਾਈਨਾ ਨੂੰ ਭਾਰਤ ‘ਚ ਕੰਮ ਕਰਨ ਦਾ ਲਾਈਸੈਂਸ ਮਿਲ ਗਿਆ ਹੈ । ਜਾਣਕਾਰੀ ਮੁਤਾਬਿਕ ਸੂਤਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੈਂਕ ਆਫ ਚਾਈਨਾ ਨੂੰ ਭਾਰਤ ‘ਚ ਕੰਮ ਕਰਨ ਲਈ ਲਾਈਸੈਂਸ ਜਾਰੀ ਕਰ ਦਿੱਤਾ ਹੈ। ਸੂਤਰਾਂ ਨੇ ਕਿਹਾ ਕਿ ਆਰਬੀਆਈ ਦਾ

Nikah-Halala

ਤਿੰਨ ਤਲਾਕ ਦੇ ਬਾਅਦ ਹੁਣ ਸੁਪਰੀਮ ਕੋਰਟ ਕਰੇਗਾ ਨਿਕਾਹ ਹਲਾਲਾ, ਬਹੁ-ਵਿਆਹ ਪਟੀਸ਼ਨ ‘ਤੇ ਸੁਣਵਾਈ

Nikah-Halala: ਸੁਪਰੀਮ ਕੋਰਟ ਨੇ ਮੁਸਲਮਾਨਾਂ ‘ਚ ਪ੍ਰਚਲਿਤ ਨਿਕਾਹ ਹਲਾਲਾ ਤੇ ਬਹੁ-ਵਿਆਹ ਪ੍ਰਥਾ ਨੂੰ ਚੁਣੌਤੀ ਦੇਣ ਵਾਲੀ ਇਕ ਹੋਰ ਪਟੀਸ਼ਨ ‘ਤੇ ਸੁਣਵਾਈ ਕਰਨ ਦੇ ਲਈ ਸਹਿਮਤ ਹੋ ਗਏ ਹਨ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੰਵਿਧਾਨ ਦੇ ਤਹਿਤ ਮਿਲੇ ਮੂਲ ਅਧਿਕਾਰਾਂ ਦਾ ਉਲੰਘਣ ਕਰਦਾ ਹੈ। ਤੁਹਾਨੂੰ ਦੱਸ ਦਈਏ ਕੇ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਤਿੰਨ