Jagjeet Kaur

Kumkum Bhagya Pragya

ਅਜਿਹਾ ਕੰਮ ਕਰਦੀ ਦਿਖੀ ‘ਕੁਮਕੁਮ ਭਾਗਿਆ’ ਦੀ ਮਸ਼ਹੂਰ ਅਦਾਕਾਰਾ

Kumkum Bhagya Pragya: ਟੀਵੀ ਸ਼ੋਅ ‘ਕੁਮਕੁਮ ਭਾਗਿਆ’ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਲੀਨਾ ਜੁਮਾਨੀ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉੱਤੇ ਕੁੱਝ ਤਸਵੀਰਾਂ ਪੋਸਟ ਕੀਤੀਆ ਹਨ ਜੋ ਬਹੁਤ ਹੀ ਹਾਟ ਹਨ। ਇਹਨਾਂ ਤਸਵੀਰਾਂ ਵਿੱਚ ਇੱਕ ਤਸਵੀਰ ਵਿੱਚ ਉਹ ਸਿਗਰਟ ਪੀ ਰਹੀ ਹੈ ਅਤੇ ਆਪਣੇ ਮੂੰਹ ਅਤੇ ਨੱਕ ‘ਚੋਂ ਧੂਆ ਕੱਢ ਰਹੀ ਹੈ। ਜੀ ਹਾਂ ,

Sanju song

Sanju song: ਡ੍ਰਗਜ਼ ਨੇ ਅਜਿਹੀ ਕਰ ਦਿੱਤੀ ਸੀ ਸੰਜੇ ਦੀ ਹਾਲਤ, ਪਰਿਵਾਰ ਨੇ ਇੰਝ ਸੰਭਾਲਿਆ

Sanju song: ਅਦਾਕਾਰ ਸੰਜੇ ਦੱਤ ਦੀ ਬਾਇਓਪਿਕ ਫਿਲਮ ‘ਸੰਜੂ’ ਦਾ ਦੂਜਾ ਗੀਤ ਐਤਵਾਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਨੂੰ ਟੀ-ਸੀਰੀਜ ਦੇ ਆਧਿਕਾਰਿਕ ਯੂ-ਟਿਊਬ ਚੈਨਲ ਤੇ ਅਪਲੋਡ ਕੀਤਾ ਗਿਆ ਹੈ।ਗੀਤ ਵਿੱਚ ਸੰਜੇ ਦੱਤ ਦੇ ਸਟ੍ਰਗਲਿੰਗ ਸਟੇਜ ਨੂੰ ਦਿਖਾਇਆ ਗਿਆ ਹੈ ਜਦੋਂ ਉਹ ਆਪਣੇ ਨਸ਼ੇ ਦੀ ਹਾਲਤ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ।

Sant Baba Harbhajan Singh

ਸੰਤ ਬਾਬਾ ਹਰਭਜਨ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੂੰ ਦਿੱਤੀ ਅੰਤਿਮ ਵਿਦਾਇਗੀ

Sant Baba Harbhajan Singh: ਗੁਰਦੁਆਰਾ ਨਾਨਕਸਰ ਕਲੇਰਾਂ ਦੇ ਸੰਤ ਬਾਬਾ ਹਰਭਜਨ ਸਿੰਘ ਜੀ ਦਾ ਅੱਜ ਅੰਤਿਮ ਸਸਕਾਰ ਬਾਅਦ ਦੁਪਿਹਰ ਪੂਰੇ ਧਾਰਮਿਕ ਰੀਤੀ ਰਿਵਾਜਾਂ ਨਾਲ ਕਰ ਦਿੱਤਾ ਗਿਆ। ਅੱਜ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਲਈ ਪੂਰਾ ਸੰਤ ਸਮਾਜ ਅਤੇ ਰਾਜਨੀਤਿਕ ਦਲਾਂ ਦੇ ਲੋਕ ਅਤੇ ਪੂਰੀ ਸਿੱਖ ਸੰਗਤ ਆਈ ਹੋਈ ਸੀ। ਇਸ ਤੋਂ ਬਿਨਾਂ ਕੇਂਦਰੀ ਮੰਤਰੀ ਹਰਸਿਮਰਤ

Haryana Woman IAS officer

ਆਈ.ਏ.ਐੱਸ ਅਧਿਕਾਰੀ ਨੇ ਵਧੀਕ ਮੁੱਖ ਸਕੱਤਰ ‘ਤੇ ਲਗਾਏ ਯੌਨ ਸ਼ੋਸ਼ਣ ਦੇ ਦੋਸ਼

Haryana Woman IAS officer: ਪਸ਼ੂ ਪਾਲਣ ਵਿਭਾਗ ਦੀ ਮਹਿਲਾ ਆਈ.ਏ.ਐੱਸ ਵੱਲੋਂ ਹਰਿਆਣੇ ਦੇ ਮੁੱਖ ਸਕੱਤਰ ਪੱਧਰ ਦੇ ਅਧਿਕਾਰੀ ਉੱਤੇ ਯੌਨ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਗਾਉਣ ਦੇ ਬਾਅਦ ਹੜਕੰਪ ਮੱਚ ਗਿਆ ਹੈ। ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਮੈਨ ਪ੍ਰਤੀਭਾ ਸੁਮਨ ਦਾ ਕਹਿਣਾ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਮੇਰੇ ‘ਤੇ ਹੋ ਰਹੇ ਯੌਨ ਸ਼ੋਸ਼ਣ ਬਾਰੇ ਦੱਸਣਾ ਚਾਹੁੰਦੀ

NHMP recruitment 2018

ਮੈਡੀਕਲ ਅਫ਼ਸਰ ਬਣਨ ਦਾ ਸੁਨਹਿਰਾ ਮੌਕਾ, ਐੱਨ.ਐੱਚ.ਐਮ.ਪੀ ਨੇ ਖੋਲ੍ਹੀ ਭਰਤੀ

NHMP recruitment 2018: ਨਵੀਂ ਦਿੱਲੀ:ਪੜ੍ਹੇ-ਲਿਖੇ ਬੇਰੁਜ਼ਗਾਰ ਉਮੀਦਵਾਰਾਂ ਲਈ ਖ਼ੁਸ਼ਖ਼ਬਰੀ ਹੈ ਕਿ ਪੰਜਾਬ ਨੈਸ਼ਨਲ ਹੈੱਲਥ ਮਿਸ਼ਨ ਨੇ ਆਪਣੇ ਮੈਡੀਕਲ ਅਫ਼ਸਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਪੰਜਾਬ ਨੈਸ਼ਨਲ ਹੈੱਲਥ ਮਿਸ਼ਨ’ ‘ਚ ਆਯੁਰਵੇਦ ਮੈਡੀਕਲ ਅਫਸਰ, ਏ.ਐਨ. ਐੱਮ., ਸਟਾਫ਼ ਨਰਸ, ਫ਼ਾਰਮਾਸਿਸਟ ਤੇ ਲੈਬੋਰੇਟਰੀ ਟੈਕਨੀਸ਼ੀਅਨ ਦੇ ਅਹੁਦਿਆਂ ‘ਤੇ ਭਰਤੀ ਖੁੱਲ੍ਹੀ ਹੈ । ਇਨ੍ਹਾਂ ਅਹੁਦਿਆਂ

JEE Results 2018

JEE ਦੇ ਨਤੀਜਿਆ ‘ਚ ਪ੍ਰਣਵ ਗੋਇਲ ਨੇ ਕੀਤਾ ਟਾਪ

JEE Results 2018: ਆਈਆਈਟੀ, ਇਨਆਈਟੀ ਦੇ ਵਿੱਚ ਦਾਖ਼ਲਾ ਲੈਣ ਵਾਲੇ ਚਾਹਵਾਨ ਉਮੀਦਵਾਰਾਂ ਦਾ ਇੰਤਜ਼ਾਰ ਹੁਣ ਖ਼ਤਮ ਹੋ ਚੁੱਕਾ ਹੈ । ਆਈਆਈਟੀ ਕਾਨਪੁਰ ਨੇ ਜੇ.ਈ.ਈ ਅਡਵਾਂਸ ਪੇਪਰਾਂ ਦੇ ਨਤਿਜੇ ਜ਼ਾਰੀ ਕਰ ਦਿੱਤੇ ਹਨ । ਇਨ੍ਹਾਂ ਪੇਪਰਾਂ ਦੇ ਵਿੱਚ ਭਾਗ ਲੈਣ ਵਾਲੇ ਉਮੀਦਵਾਰ ਆਪਣਾ ਨਤੀਜਾ jeeadv.ac.in ਵੈੱਬ ਸਾਈਟ ਉੱਤੇ ਜਾ ਕੇ ਦੇਖ ਸਕਦੇ ਹਨ । ਇਸ ਪੇਪਰ

mika urvashi rautela

ਉਰਵਸ਼ੀ ਰੌਤੇਲਾ ਨੇ ਕਰਵਾਇਆ ਬੋਲਡ ਫੋਟੋਸ਼ੂਟ, ਫੈਨਜ਼ ਨੇ ਕੀਤੀ ਖੂਬ ਤਾਰੀਫ

urvashi rautela: ਉਰਵਸ਼ੀ ਰੌਤੇਲਾ ਭਲੇ ਹੀ ਫਿਲਮਾਂ ਤੋਂ ਦੂਰ ਹੋਵੇ ਪਰ ਉਹ ਆਪਣੇ ਫੋਟੋਸ਼ੂਟ ਅਤੇ ਸੋਸ਼ਲ ਮੀਡੀਆ ਕਾਰਨ ਹਮੇਸ਼ਾ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹਾਲ ਹੀ ਵਿੱਚ ਉਰਵਸ਼ੀ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ। ਜਿਸ ਵਿੱਚ ਉਹ ਫੋਟੋਸ਼ੂਟ ਕਰਾਉਂਦੀ ਨਜ਼ਰ ਆ ਰਹੀ ਹੈ। ਇਸ ਫੋਟੋਸ਼ੂਟ ਵਿੱਚ ਉਰਵਸ਼ੀ ਬੋਲਡ ਅੰਦਾਜ਼ ਵਿੱਚ ਦਿਖਾਈ ਦੇ ਰਹੀ ਹੈ।

9 June History

ਅੱਜ ਦੇ ਦਿਨ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲ ਸ਼ਾਸਕਾਂ ਵੱਲੋਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ

9 June History: ਮਾਧੋ ਦਾਸ ਬੈਰਾਗੀ ਜਾਂ ਲਛਮਣ ਦਾਸ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛਕ ਕੇ ਸਿੰਘ ਬਣਿਆ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਕਾਲ ਬਹੁਤ ਹੀ ਬਹਾਦਰੀ ਵਾਲਾ ਰਿਹਾ। 27 ਅਕਤੂਬਰ 1670 ਵਿੱਚ ਜਨਮੇ ਲਛਮਣ ਦਾਸ ਨੇ ਆਪਣੇ ਜੀਵਨ ਦੌਰਾਨ ਸਿੰਘ ਸੱਜਣ ਮਗਰੋਂ ਸਿੱਖ ਧਰਮ ਦੇ ਪ੍ਰਚਾਰ ਲਈ ਬਹੁਤ ਘਾਲਣਾ ਘੱਲੀ।

9-06-18 chanakya niti

ਚਾਣਕਿਆ ਨੀਤੀ

9-06-18 chanakya niti ਤਲਵਾਰ ਦਾ ਜ਼ਖਮ ਭਰ ਜਾਂਦਾ ਹੈ ਪਰ ਅਪਮਾਨ ਦਾ ਨਹੀਂ ਜੋ ਵਿਅਕਤੀ ਤੁਹਾਡੀ ਗੱਲ ਸੁਣਦੇ ਹੋਏ ਐਧਰ-ਓਧਰ ਵੇਖੇ, ਉਸ ‘ਤੇ ਕਦੇ ਭਰੋਸਾ ਨਾ ਕਰੋ… ਹਰ ਨਵਾਂ ਦਿਨ ਗ਼ਲਤੀ ਸੁਧਾਰਨ ਦਾ ਮੌਕਾ ਹੁੰਦਾ ਹੈ, ਮੌਕਾ ਮਿਲਣਾ ਕਦੋਂ ਖਤਮ ਹੋ ਜਾਵੇ ਕੋਈ ਨਹੀਂ ਜਾਣਦਾ… ਜਦੋਂ ਕੌੜੀ ਬੋਲੀ ਅਤੇ ਦਰਦ ਸਹਿਨ ਹੋਣ ਲੱਗਣ ਤਾਂ ਸਮਝ

ਧਾਰਮਿਕ ਵਿਚਾਰ

9-06-2018 religious thought ਜਿੰਨਾ ਤੁਹਾਡੇ ‘ਚ ਸਬਰ ਹੋਵੇਗਾ ਉਨਾਂ ਹੀ ਤੁਹਾਡੀ ‘ਪ੍ਰਾਰਥਨਾ’ ਦਾ ਅਸਰ ਹੋਵੇਗਾ ਐ ਮਾਲਿਕ ਮਾਲਿਕ ਮੈਨੂੰ ਅਜਿਹਾ ਨਾ ਬਣਾਈਂ ਕਿ ਖੁਦ ‘ਤੇ ਗਰੂਰ ਹੋਵੇ ਬੱਸ ਇਸ ਤਰ੍ਹਾਂ ਦਾ ਬਣਾ ਦੇਈਂ ਕਿ ਹਰ ਕੋਈ ਦੁਆ ਦੇਣ ਨੂੰ ਮਜਬੂਰ ਹੋਵੇ… ਕੌਣ ਕਹਿੰਦਾ ਹੈ ਪਰਮਾਤਮਾ ਨਜ਼ਰ ਨਹੀਂ ਆਉਂਦਾ, ਜਦੋਂ ਕੋਈ ਨਜ਼ਰ ਨਹੀਂ ਆਉਂਦਾ, ਉਦੋਂ ਸਿਰਫ

ਅੱਜ ਦਾ ਵਿਚਾਰ

9 June thought ਹਨ੍ਹੇਰੇ ਨੂੰ ਕੋਸਣ ਨਾਲੋਂ ਚੰਗਾ ਕਿ ਦੀਵਾ ਬਾਲ ਲਉ ਉਨ੍ਹਾਂ ਨੂੰ ਖੁਸ਼ੀ ਜ਼ਰੂਰ ਮਿਲਦੀ ਹੈ ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀਆਂ ਸ਼ਰਤਾਂ ਬਦਲ ਦਿੰਦੇ ਹਨ… ਤਾਰੀਫ ਅਤੇ ਇੱਜਤ ਮੰਗੀ ਨਹੀਂ ਜਾਂਦੀ, ਕਮਾਈ ਜਾਂਦੀ ਹੈ… ਗਲਤ ਅੰਦਾਜਾ ਤੇ ਗਲਤ ਸੋਚ ਅਕਸਰ ਇਨਸਾਨ ਨੂੰ ਭਟਕਾ ਦਿੰਦੇ ਹਨ… ਜਿਸ ਦਾ ਜਿਹੋ-ਜਿਹਾ ਚਰਿੱਤਰ ਹੋਵੇਗਾ, ਉਸਦਾ ਉਹੋ

NDP candidate Gurratan Singh

ਓਂਟਾਰੀਓ ਵਿੱਚ ਪੰਜਾਬੀਆਂ ਦੀ ਪਾਰਟੀ ਨੇ 15 ਸਾਲ ਰਾਜ ਕਰਨ ਵਾਲੀ ਪਾਰਟੀ ਨੂੰ ਹਰਾਇਆ, ਇਹ ਪੰਜਾਬੀ ਬਣ ਸਕਦੇ ਹਨ ਮੰਤਰੀ

NDP candidate Gurratan Singh: ਅੱਜ ਕੈਨੇਡਾ ਦੇ ਓਂਟਾਰੀਓ ਪ੍ਰੋਵਿੰਸ ਵਿੱਚ ਚੋਣਾਂ ਹੋਈਆਂ ਹਨ। ਇਹਨਾਂ ਚੋਣਾਂ ਦੌਰਾਨ ਓਂਟਾਰੀਓ ਪ੍ਰਾਂਤ ਵਿੱਚ ਡੱਗ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ (PC) ਤੇ ਐਂਡਰੀਆ ਹਾਰਵਥ ਦੀ NDP ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਪੀ.ਸੀ. ਪਾਰਟੀ ਵੱਲੋਂ ਜਿੱਤ ਦੇ ਝੰਡੇ ਗੱਡ ਦਿੱਤੇ ਗਏ ਹਨ। ਇਹਨਾਂ ਚੋਣਾਂ ਦੌਰਾਨ

ਆਭਕਾਰੀ ਵਿਭਾਗ ਦੀ ਅਣਗਿਹਲੀ ਕਾਰਨ ਚੱਲ ਰਹੇ ਨੇ ਨਾਜਾਇਜ਼ ਠੇਕੇ

gidad baha illegal liquor : ਜਿੱਥੇ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਕਸਬਾ ਦੋਦਾ ‘ਚ ਆਭਕਾਰੀ ਵਿਭਾਗ ਦੀ ਕਥਿਤ ਮਿਲੀਭੁੱਗਤ ਨਾਲ ਦੋਦਾ ‘ਚ ਤਿੰਨ ਸ਼ਰਾਬ ਦੇ ਠੇਕੇ ਚਲਾਏ ਜਾ ਰਹੇ ਸਨ ਜਦਕਿ ਆਭਕਾਰੀ ਵਿਭਾਗ ਵੱਲੋਂ ਸਿਰਫ਼ ਇਕ ਹੀ ਦੇਸੀ ਅਤੇ ਅੰਗਰੇਜੀ

Punjab Electricity

ਪੰਜਾਬ ਨੂੰ ਸਹਿਣਾ ਪੈ ਸਕਦੈ , ਬਿਜਲੀ ਸਕੰਟ ਦਾ ਝਟਕਾ

Punjab Electricity: ਪੰਜਾਬ ਰਾਜ ਬਿਜਲੀ ਬੋਰਡ ਨੂੰ ਕੋਲੇ ਦੀ ਕਮੀ ਹੋਣ ਕਾਰਨ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਕਾਰਨ ਪੰਜਾਬ ਰਾਜ ਬਿਜਲੀ ਉਤਪਾਦਕ ਗੋਇੰਦਵਾਲ ਸਾਹਿਬ ਵਿਖੇ ਥਰਮਲ ਪਲਾਂਟ ਬੰਦ ਹੋ ਗਿਆ ਹੈ । ਇਸ ਦਾ ਇਕ ਯੂਨਿਟ ਚਾਲੂ ਹੈ , ਪਰ ਅਚਾਨਕ ਉਤਪਾਦਨ ਬੰਦ ਹੋ ਗਿਆ ਹੈ ,ਜਿਸ ਬਾਰੇ ਹਾਲੇ ਕੋਈ ਪੁਖ਼ਤਾ

Sangrur 30 Lakh Cash looted

ਚੋਰ ਗਿਰੋਹ ਨੂੰ ਪੁਲਿਸ ਨੇ ਕੀਤਾ ਕਾਬੂ

Sangrur 30 Lakh Cash looted: ਜ਼ਿਲ੍ਹਾ ਸੰਗਰੂਰ ਪੁਲਿਸ ਨੇ 4 ਜੂਨ ਨੂੰ ਸੰਗਰੂਰ ਦੇ ਪ੍ਰਤਾਪ ਨਗਰ ਦੇ ਇੱਕ ਘਰ ਵਿੱਚੋਂ ਲੱਖਾਂ ਰੁਪਏ ਤੇ ਗਹਿਣੇ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਮੁਤਾਬਿਕ ਚੋਰ ਗਿਰੋਹ ਨੇ ਬੀਤੀ 4 ਜੂਨ ਨੂੰ ਦਿਨ ਦਿਹਾੜੇ ਸਥਾਨਕ ਪ੍ਰਤਾਪ ਨਗਰ ਵਿੱਚ ਰਹਿਣ ਵਾਲੇ ਇੱਕ ਕੱਪੜੇ ਦੇ

Mukatsar Boy Rape Accused

14 ਸਾਲ ਨਬਾਲਿਗ ਲੜਕੀ ਨੇ ਗੁਆਂਢ ‘ਚ ਰਹਿੰਦੇ ਨੌਜਵਾਨ ‘ਤੇ ਲਗਾਏ ਜਬਰ ਜਨਾਹ ਦੇ ਦੋਸ਼…

Mukatsar Rape Accused: ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਗੋਨਿਆਣਾ ਰੋਡ ਦੇ ਨਜ਼ਦੀਕ ਰਹਿਣ ਵਾਲੀ 14 ਸਾਲਾ ਲੜਕੀ ਨੇ ਆਪਣੇ ਗੁਆਂਢ ‘ਚ ਰਹਿੰਦੇ ਲੜਕੇ ‘ਤੇ ਜਬਰ ਜਨਾਹ ਦਾ ਇਲਜ਼ਾਮ ਲਾਇਆ ਹੈ। ਪੀੜਤ ਲੜਕੀ ਨੇ ਪੁੱਛ ਪੜਤਾਲ ਦੌਰਾਨ ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੂੰ ਦੱਸਿਆ ਕਿ ਜਿਸ ਜਗਾਹ ਉਹ ਰਹਿੰਦੇ ਹਨ ਓਥੇ ਤਿੰਨ ਮਕਾਨ ਬਣੇ ਹੋਏ ਹਨ

Bollywood Stars Cars

ਕਰੋੜਪਤੀ ਹੋਣ ਦੇ ਬਾਵਜੂਦ ਵੀ ਇਹ ਸਿਤਾਰੇ ਘੁੰਮਦੇ ਹਨ ਬੇਹੱਦ ਸਸਤੀਆਂ ਕਾਰਾਂ ‘ਚ

Bollywood Stars Cars: ਬਾਲੀਵੁੱਡ ਸਟਾਰਸ ਫਿਲਮਾਂ ਵਿੱਚ ਆਪਣੀ ਐਕਟਿੰਗ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹੀ ਹਨ। ਉੱਥੇ ਹੀ ਇਹ ਆਪਣੇ ਲਾਈਫਸਟਾਇਲ ਨੂੰ ਲੈ ਕੇ ਵੀ ਚਰਚਾ ਵਿੱਚ ਬਣੇ ਰਹਿੰਦੇ ਹਨ । ਸਿਤਾਰੇ ਅਕਸਰ ਆਪਣੀਆਂ ਮਹਿੰਗੀ ਚੀਜਾਂ ਲਈ ਜਾਣੇ ਜਾਂਦੇ ਹਨ ਪਰ ਉੱਥੇ ਹੀ ਕਈ ਅਜਿਹੇ ਸਟਾਰਸ ਵੀ ਹਨ ਜੋ ਸਸਤੀਆਂ ਚੀਜਾਂ ਦਾ ਇਸਤੇਮਾਲ

Rubina Dilaik customises wedding card

ਵਿਰਾਟ-ਅਨੁਸ਼ਕਾ ਵਰਗਾ ਹੈ ਇਸ ਟੀਵੀ ਅਦਾਕਾਰਾ ਦੇ ਵਿਆਹ ਦਾ ਕਾਰਡ

Rubina Dilaik customises wedding card: ਸੀਰੀਅਲ ‘ਸ਼ਕਤੀ’ ਵਿੱਚ ਸੌਮਿਆ ਦਾ ਰੋਲ ਨਿਭਾਉਣ ਵਾਲੀ ਰੂਬੀਨਾ ਦਿਲੈਕ ਫੇਮਸ ਅਦਾਕਾਰ ਅਭਿਨਵ ਸ਼ੁਕਲਾ ਨਾਲ 21 ਜੂਨ ਨੂੰ ਵਿਆਹ ਕਰਵਾਉਣ ਜਾ ਰਹੀ ਹੈ। ਰੂਬੀਨਾ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਨਾਲ ਚਲ ਰਹੀਆਂ ਹਨ।ਉਨ੍ਹਾਂ ਦੇ ਵਿਆਹ ਦਾ ਕਾਰਡ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।ਖਾਸ ਗੱਲ ਹੈ ਕਿ ਇਸ

dimpal kapadia

ਰਾਜੇਸ਼ ਖੰਨਾ ਦੇ ਜਾਣ ਤੋਂ ਬਾਅਦ ਸਨੀ ਦਿਓਲ ਨੂੰ ਆਪਣਾ ਪਤੀ ਮੰਨਦੀ ਹੈ ਇਹ ਅਦਾਕਾਰਾ

Dimple Kapadia: 70 ਅਤੇ 80 ਦੇ ਦਹਾਕੇ ਵਿੱਚ ਆਪਣੀਆਂ ਅਦਾਵਾਂ ਦਾ ਜਲਵਾ ਬਿਖੇਰ ਚੁੱਕੀ ਅਦਾਕਾਰਾ ਡਿੰਪਲ ਕਪਾੜੀਆ ਅੱਜ 61 ਸਾਲ ਦੀ ਹੋ ਗਈ ਹੈ। ਡਿੰਪਲ ਕਪਾੜੀਆ ਦੀ ਲਾਈਫ ਕਾਫ਼ੀ ਦਿਲਚਸਪ ਰਹੀ ਹੈ ਜਿਵੇਂ ਕਿ ਉਨ੍ਹਾਂ ਨੇ 15 ਦੀ ਉਮਰ ਵਿੱਚ ਆਪਣੇ ਫਿਲਮੀ ਕਰੀਅਰ ਕਈ ਸ਼ੁਰੂਆਤ ਕਈ ਸੀ ਅਤੇ ਇਸ ਦੇ ਨਾਲ ਉਨ੍ਹਾਂ ਨੇ ਬਾਲੀਵੁੱਡ ਤੋਂ

8 june joke

ਪੰਜਾਬੀ ਚੁਟਕਲੇ

8 june joke ਅਧਿਆਪਕ (ਬੱਚਿਆਂ ਨੂੰ) – ਮਾਂ ਅਤੇ ਘਰਵਾਲੀ ਵਿੱਚ ਕੀ ਫਰਕ ਹੈ…? ਪੱਪੂ – ਮਾਂ ਇਨਸਾਨ ਨੂੰ ਬੋਲਣਾ ਸਿਖਾਉਂਦੀ ਹੈ ਤੇ ਘਰਵਾਲੀ ਚੁੱਪ ਰਹਿਣਾ… ਦੋਸਤ – ਵਿਆਹ ਮਗਰੋਂ ਇਹ ਮੰਗਲਸੂਤਰ ਕਿਉਂ ਪਹਿਨਿਆ ਜਾਂਦਾ ਹੈ…? ਪੱਪੂ – ਕਿਉਂਕਿ ਵਿਆਹ ਤੋਂ ਬਾਅਦ ‘ਮੰਗਲ’ ਪਤੀ ਪਿੱਛੇ ਲੱਗ ਜਾਂਦਾ ਹੈ ਤੇ ਜ਼ਿੰਦਗੀ ਦੇ ਸਾਰੇ ‘ਸੂਤਰ’ ਘਰਵਾਲੀ ਦੇ