Jagjeet Kaur

WhatsApp launches new private

WhatsApp ਗਰੁੱਪ ਚੈਟ ‘ਚ ਆਇਆ ਨਵਾਂ ਫੀਚਰ

WhatsApp launches new private: WhatsApp ਨੇ ਆਪਣੇ ਐਂਡਰਾਇਡ ਬੀਟਾ ਯੂਜਰਸ ਲਈ ਇੱਕ ਨਵਾਂ ਫੀਚਰ ਜਾਰੀ ਕੀਤਾ ਹੈ । ਨਵੇਂ ਅਪਡੇਟ ਦੇ ਨਾਲ ਆਏ ਇਸ ਫੀਚਰ ਦੇ ਜ਼ਰੀਏ ਯੂਜਰਸ ਨੂੰ ਗਰੁਪ ਚੈਟ ਵਿੱਚ Private Reply ਦਾ ਵਿਕਲਪ ਮਿਲ ਰਿਹਾ ਹੈ । ਪ੍ਰਾਇਵੇਟ ਰਿਪਲਾਈ ਫੀਚਰ ਦੇ ਜਰਿਏ ਵਾਟਸਐਪ ਯੂਜਰਸ ਗਰੁਪ ਚੈਟ ਦੇ ਦੌਰਾਨ ਹੀ ਕਿਸੇ ਇੱਕ ਵਿਅਕਤੀ

Delhi Govt Plans Float Tenders

ਦਿੱਲੀ ਵਿੱਚ ਇਲੈਕਟ੍ਰਾਨਿਕ ਬੱਸਾਂ ਦਾ ਟ੍ਰਾਇਲ ਸ਼ੁਰੂ, ਜਾਣੋ ਕਿ ਹੈ ਖਾਸੀਅਤ

Delhi Govt Plans Float Tenders: ਨਵੀਂ ਦਿੱਲੀ: ਦਿੱਲੀ ਵਿੱਚ ਇਲੈਕਟ੍ਰਾਨਿਕ ਬੱਸਾਂ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਪਹਿਲੀ ਟ੍ਰਾਇਲ ਇਲੈਕਟ੍ਰਿਕ ਬੱਸ ਨੂੰ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੇਲਾਸ਼ ਗਹਿਲੋਤ ਨੇ ਹਰਿ ਝੰਡੀ ਵਖਾਈ। ਇਲੈਕਟ੍ਰਾਨਿਕ ਬੱਸ ਦਾ ਇਹ ਟ੍ਰਾਇਲ 3 ਮਹੀਨਿਆਂ ਤੱਕ ਹੋਵੇਗਾ ਅਤੇ ਇਸ ਸਮੇਂ ਦੌਰਾਨ ਇਹ ਦੇਖਿਆ ਜਾਵੇਗਾ ਕਿ ਦਿੱਲੀ ਦੀਆਂ ਸੜਕਾਂ ‘ਤੇ

ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ‘ਚ ਵੱਡਾ ਫੇਰਬਦਲ

Chandigarh Police: ਚੰਡੀਗੜ੍ਹ: ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। 23 ਇੰਸਪੈਕਟਰਾਂ ਦਾ ਤਬਾਦਲਾ ਕੀਤਾ ਗਿਆ ਹੈ, ਜਿਨ੍ਹਾਂ ‘ਚ ਪੂਨਮ, ਨੀਰਜ ਸਰਨਾ, ਬਲਦੇਵ ਕੁਮਾਰ, ਅਜੇ ਕੁਮਾਰ, ਰਾਜਦੀਪ ਸਿੰਘ, ਮਨਿੰਦਰ ਸਿੰਘ, ਲਖਬੀਰ ਸਿੰਘ, ਰਾਜੀਵ ਕੁਮਾਰ, ਕਰਮ ਚੰਦ, ਜਸਮਿੰਦਰ ਸਿੰਘ, ਕੁਲਦੀਪ ਕੌਰ, ਜਸਪਾਲ ਸਿੰਘ, ਸੁਖਦੀਪ ਸਿੰਘ, ਦਲਬੀਰ ਸਿੰਘ, ਰਾਮ ਦਿਆਲ, ਪਰਦੀਪ ਕੁਮਾਰ, ਦਿਲਸ਼ੇਰ

paddy field

ਪਰਾਲੀ ਵਾਲੇ ਖੇਤ ‘ਚ ਕਣਕ ਬਿਜਾਈ ਲਈ ਨਵੀਂ ਮਸ਼ੀਨ ਦੀ ਕੱਢੀ ਕਾਢ

paddy field: ਜ਼ਰੂਰਤ ਖੋਜ ਦੀ ਮਾਂ ਹੁੰਦੀ ਹੈ ਅਤੇ ਇਸ ਕਹਾਵਤ ਨੂੰ ਸੱਚ ਕਰਕੇ ਦਿਖਾਇਆ ਹੈ ਸੁਸਤ ਦੇ ਪਿੰਡ ਮਹਾਰਾਜ ਦੇ ਕਿਸਾਨ ਜਸਵਿੰਦਰ ਸਿੰੰਘ ਅਤੇ ਜੈਤੋ ਦੇ ਯੰਤਰ ਬਣਾਉਣ ਵਾਲੇ ਸੰਤੋਖ ਸਿੰਘ ਨੇ ਜਿਨ੍ਹਾਂ ਨੇ ਇੰਨਾ ਨੇ ਇੱਕ ਅਜਿਹੀ ਮਸ਼ੀਨ ਬਣਾਈ ਹੈ ਜੋ ਰੋਟਾਵੇਟਰ ਅਤੇ ਹੈਪੀ ਸਿਡਰ ਦਾ ਸੁਮੇਲ ਹੈ। ਉਹਨਾਂ ਦੇ ਅਨੁਸਾਰ ਇਸਦੇ ਨਤੀਜੇ

fake bills company

100 ਕਰੋੜ ਦੇ ਫਰਜੀ ਬਿੱਲ ਬਨਾਉਣ ਵਾਲੀ ਕੰਪਨੀ ਦਾ ਹੋਇਆ ਪਰਦਾਫਾਸ਼

fake bills company: ਜੀਐਸਟੀ ਦੇ ਬਾਵਜੂਦ ਫਰਜੀ ਬਿੱਲਾਂ ਦਾ ਧੰਧਾ ਘੱਟ ਨਹੀਂ ਹੋ ਰਿਹਾ ਹੈ। ਐਕਸਾਇਜ ਅਤੇ ਟੈਕਸੇਸ਼ਨ ਵਿਭਾਗ ਨੇ ਲੁਧਿਆਣਾ ਦੇ ਗਿਲ ਰੋਡ ਸਥਿਤ ਜਨਤਾ ਨਗਰ ਤੋਂ ਫਰਜੀ ਬਿਲ ਦਾ ਧੰਧਾ ਚਲਾ ਰਹੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇੱਕ ਕਮਰੇ ਵਿੱਚ ਚੱਲ ਰਹੇ ਕੰਮ-ਕਾਜ ਦਾ ਸੌ ਕਰੋੜ ਰੁਪਏ ਦਾ ਬਿਲ ਕੱਟੇ ਜਾਣ ਦੇ

Prakash Singh Badal

ਸਿੱਖ ਇਤਿਹਾਸ ਨਾਲ ਹੁੰਦੀ ਛੇੜ-ਛਾੜ ਵਿਰੁੱਧ ਬੋਲੇ ਪ੍ਰਕਾਸ਼ ਸਿੰਘ ਬਾਦਲ

Prakash Singh Badal: ਬਠਿੰਡਾ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ‘ਚ ਦੰਦਾਂ ਦਾ ਚੈੱਕ ਅਪ ਕਰਾਉਣ ਲਈ ਆਏ, ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਮੌਜੂਦਾ ਸਰਕਾਰ ਤੇ ਨਿਸ਼ਾਨੇ ਕੱਸਦੇ ਕਿਹਾ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ‘ਚ ਬਾਹਰਵੀਂ ਜਮਾਤ ਦੇ ਬੱਚਿਆਂ ਨੂੰ ਪੜਾਏ ਜਾਣ ਵਾਲੀ ਇਤਿਹਾਸ

ਪਾਰਕਿੰਗ ਬੰਦ ਹੋਣ ਨੂੰ ਲੈ ਕੇ ਜੀ.ਐੱਨ.ਡੀ.ਯੂ. ਦੇ ਵਿਦਿਆਰਥੀਆਂ ਨੇ ਦੂਜੇ ਦਿਨ ਵੀ ਦਿਤਾ ਧਰਨਾ

GNDU stop parking: ਅੰਮ੍ਰਿਤਸਰ: ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚਲ ਰਹੇ ਵਾਹਨ ਪਾਰਕਿੰਗ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਨੇ ਦੂਜੇ ਦਿਨ ਵੀ ਧਰਨਾ ਦਿਤਾ। ਨਾਰਾਜ਼ ਸਟੂਡੈਂਟਸ ਦਾ ਕਹਿਣਾ ਹੈ ਕੀ ਇਸ ਸਮੁੱਚੇ ਪ੍ਰਾਜੈਕਟ ਕਾਰਨ ਉਹਨਾਂ ਤੇ ਵਾਧੂ ਬੋਝ ਪੈ ਰਿਹਾ ਹੈ। । ਉਹਨਾਂ ਦਾ ਕਹਿਣਾ ਹੈ ਕਿ ਜੇ ਸਟੂਡੈਂਟ ਵਾਹਨ ਕੈਂਪਸ ਤਕ ਨਹੀਂ

shiromani akali dal rally

ਸੁਨੀਲ ਜਾਖੜ ਨੇ ਰੋਸ ਧਰਨੇ ਦਾ ਵਿਰੋਧ ਕਰਕੇ ਸਿੱਖਾਂ ਦੇ ਅੱਲ੍ਹੇ ਜ਼ਖਮਾਂ ‘ਤੇ ਨਮਕ ਛਿੜਕਿਆ: ਡਾ. ਚੀਮਾ

shiromani akali dal rally: ਚੰਡੀਗੜ੍ਹ: 1984 ਵਿੱਚ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇ ਖਿਲਾਫ਼ 3 ਨਵੰਬਰ ਨੂੰ ਦਿੱਤੇ ਜਾ ਰਹੇ ਰੋਸ ਧਰਨੇ ਨੂੰ ਲੈ ਕੇ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਪ੍ਰਤੀਕ੍ਰਿਆ ਸਿੱਖਾਂ ਦੇ ਅੱਲ੍ਹੇ ਜ਼ਖਮਾਂ ‘ਤੇ ਨਮਕ ਛਿੜਕਣ ਵਾਲੀ ਹੈ ਅਤੇ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਬੁਖਲਾਹਟ ਵਿੱਚ ਆ ਚੁੱਕੀ ਹੈ।

ਧਾਰਮਿਕ ਵਿਚਾਰ

Religious thought ਫਰੀਦਾ ਬੁਲਬੁਲਾ ਪਾਣੀ ਦਾ ਇਹ ਤੇਰੀ ਔਕਾਤ, ਜਿਸ ਘਰ ਮੌਜਾਂ ਮਾਣੀਆਂ ਰਹਿਣ ਨਹੀਂ ਦੇਂਦੇ ਰਾਤ ਕੋਈ ਵੀ ਸ਼ਸਤਰ, ਸ਼ਾਸਤਰ ਅਤੇ ਸਿਮ੍ਰਿਤੀਆਂ ਤੁਹਾਨੂੰ ਪਰਮਾਤਮਾ ਨਾਲ ਨਹੀਂ ਮਿਲਾ ਸਕਦੇ। ਜੇ ਕੋਈ ਪ੍ਰਭੂ ਦਾ ਪਿਆਰ ਤੁਹਾਡੇ ਤੱਕ ਲਿਆ ਸਕਦਾ ਹੈ ਤਾਂ ਉਹ ਹੈ ਤੁਹਾਡਾ ਸਾਫ਼ ਤੇ ਸਚਾ ਮਨ। ਓਹੀ ਜੀਵ ਨਾਮ ਸਿਮਰਨ ਕਰਦੇ ਹਨ ਜਿਨ੍ਹਾਂ ਨੂੰ

ਅੱਜ ਦਾ ਵਿਚਾਰ

thought ਕਈ ਵਾਰ ਸਿਰ ਨਾਲ ਸਿਰ ਜੋੜ ਕੇ ਰੋਇਆ ਜਾਂਦਾ ਹੈ, ਇੰਝ ਅਸੀਂ ਸ਼ਬਦਾਂ ਨਾਲ ਹੀ ਨਹੀਂ ਸਗੋਂ ਅੱਥਰੂਆਂ ਨਾਲ ਇਕ-ਦੂਜੇ ਦਾ ਹਾਲ ਪੁੱਛਦੇ ਹਾਂ। today thought ਭਰਪੂਰ ਵਿਅਕਤੀਆਂ ਕੋਲ ਧਨ ਦੀ ਅਮੀਰੀ ਨਹੀਂ ਹੁੰਦੀ, ਸਗੋਂ ਸੋਚ, ਪ੍ਰੇਰਨਾ ਅਤੇ ਉਤਸ਼ਾਹ ਦੀ ਅਮੀਰੀ ਹੁੰਦੀ ਹੈ। today thought ਚੁੱਪ ਰਹਿਣਾ ਅਮੀਰੀ ਦਾ ਅਤੇ ਘੱਟ ਬੋਲਣਾ ਸਿਆਣਪ ਦਾ

Joke

ਪੰਜਾਬੀ ਚੁਟਕਲੇ

Joke ਮਾਸਟਰ: ਬੱਚਿਓ ਦਸੋ ਬੱਦਲ ਕਾਲੇ ਕਿਓਂ ਹੁੰਦੇ ਨੇ? ਸ਼ਰਾਰਤੀ ਬੱਚਾ: ਸਾਰੀ ਦਿਹਾੜੀ ਧੁੱਪ ਵਿੱਚ ਘੁੰਮਦੇ ਰਹਿੰਦੇ ਨੇ ਕਾਲੇ ਨੀ ਹੋਣਗੇ ਤਾਂ ਹੋਰ ਕੀ ਹੋਣਗੇ। today funny jokes ਅਧਿਆਪਕ (ਬੱਚਿਆਂ ਨੂੰ) – ਮਾਂ ਅਤੇ ਘਰਵਾਲੀ ਵਿੱਚ ਕੀ ਫਰਕ ਹੈ…? ਪੱਪੂ – ਮਾਂ ਇਨਸਾਨ ਨੂੰ ਬੋਲਣਾ ਸਿਖਾਉਂਦੀ ਹੈ ਤੇ ਘਰਵਾਲੀ ਚੁੱਪ ਰਹਿਣਾ… ਦੋਸਤ – ਵਿਆਹ ਮਗਰੋਂ

ਵਿਸ਼ਵਕਰਮਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਨੇ ਕੀਤਾ ਸਰਕਾਰੀ ਛੁੱਟੀ ਦਾ ਐਲਾਨ

Vishwakarma Puja 2018: ਚੰਡੀਗੜ੍ਹ: ਤਿਉਹਾਰਾਂ ਦੇ ਦਿਨ ਚਲ ਰਹੇ ਹਨ ‘ਤੇ ਦੀਵਾਲੀ ਦੀ ਛੁੱਟੀਆਂ ਨਾਲ ਇਕ ਹੋਰ ਛੁੱਟੀ ਵੱਧ ਗਈ ਹੈ। ਪੰਜਾਬ ਸਰਕਾਰ ਨੇ 8 ਨਵੰਬਰ ਯਾਨੀ ਵਿਸ਼ਵਕਰਮਾ ਦਿਵਸ ਦੇ ਮੌਕੇ ‘ਤੇ ਸਰਕਾਰੀ / ਗਜ਼ਟ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ ਸੂਬੇ ਦੇ ਸਾਰੇ ਨਿਗਮ ਦੇ ਦਫ਼ਤਰ ਬੰਦ ਰਹਿਣਗੇ । Vishwakarma Puja 2018

M.J. Akbar raped young journalist

ਐਮ ਜੇ ਅਕਬਰ ਤੇ ਮਹਿਲਾ ਪੱਤਰਕਾਰ ਨੇ ਲਾਇਆ ਰੇਪ ਦਾ ਦੋਸ਼

M.J. Akbar raped young journalist: ਨਵੀਂ ਦਿੱਲੀ: ਭਾਜਪਾ ਐਮ.ਪੀ. ਐਮ ਜੇ ਅਕਬਰ ਤੇ ਅਮਰੀਕੀ ਮਹਿਲਾ ਪੱਤਰਕਾਰ ਨੇ ਬਲਾਤਕਾਰ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੇ ਅਨੁਸਾਰ, 23 ਸਾਲ ਪਹਿਲਾਂ ਜਦੋਂ ਉਹ ‘ਏਸ਼ੀਅਨ ਏਜ’ ਵਿਚ ਕੰਮ ਕਰਦੇ ਸਨ ਤਾਂ ਸੰਪਾਦਕ ਰਹੇ ਐਮ ਜੇ ਅਕਬਰ ਨੇ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਦੇ ਵਾਸ਼ਿੰਗਟਨ ਪੋਸਟ ਵਿੱਚ ਪ੍ਰਕਾਸ਼ਿਤ ਬਿਆਨ ਮੁਤਾਬਕ

ਆਪਣੀ ਲੇਡੀ ਲਵ ਨੂੰ ਵਿਆਹ ਤੋਂ ਪਹਿਲਾਂ ਇਹ ਖਾਸ ਤੋਹਫ਼ਾ ਦੇਣਗੇ ਨਿਕ ਜੋਨਸ

Nick Jonas planned special surprise : ਅੱਜ ਕੱਲ੍ਹ ਬਾਲੀਵੁਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਹਾਲੀਵੁਡ ਸਿੰਗਰ ਨਿਕ ਜੋਨਸ ਦੇ ਨਾਲ ਵਿਆਹ ਨੂੰ ਲੈ ਕੇ ਚਰਚਾਵਾਂ ਵਿੱਚ ਬਣੀ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਨਿਕ ਅਤੇ ਪ੍ਰਿਯੰਕਾ ਦਸੰਬਰ ਵਿੱਚ ਇੱਕ ਦੂਜੇ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ। ਇਸ ਵਿੱਚ ਹਾਲ ਹੀ ਵਿੱਚ ਇਸ

Shah Rukh Khan's Birthday Celebration

ਜ਼ੀਰੋ ਟ੍ਰੇਲਰ: ਜਾਣੋ ਕਿਉਂ ਖਾਸ ਰਿਹਾ ਸ਼ਾਹਰੁਖ ਖਾਨ ਦਾ ਬਰਥਡੇ ਕੇਕ

Shah Rukh Khan’s Birthday Celebration: ਸ਼ਾਹਰੁਖ ਖਾਨ ਨੂੰ ਉਨ੍ਹਾਂ ਦਾ ਜਨਮਦਿਨ ਤੇ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ। ਸਾਰੇ ਆਪਣੇ ਸੁਪਰਸਟਾਰ ਨੂੰ ਵਿਸ਼ ਕਰ ਰਹੇ ਹਨ। ਇਸ ਮੌਕੇ ਤੇ ਸ਼ਾਹਰੁਖ ਖਾਨ ਵੀ ਆਪਣੇ ਫੈਨਜ਼ ਨੂੰ ਉਦਾਸ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦੀ ਆਉਣ ਵਾਲੀ ਫਿਲਮ ਜ਼ੀਰੋ ਦਾ ਟ੍ਰੇਲਰ ਉਨ੍ਹਾਂ ਦੇ ਜਨਮਦਿਨ ਤੇ ਰਿਲੀਜ਼ ਕੀਤਾ ਜਾ

ਅੱਜ ਹੀ ਨਿਪਟਾ ਲਓ ਆਪਣੇ ਬੈਂਕਾਂ ਦੇ ਕੰਮ, ਰਹਿਣਗੇ 5 ਦਿਨ ਬੈਂਕ ਬੰਦ

Bank Holidays: ਤੁਹਾਡਾ ਬੈਂਕ ਨਾਲ ਜੁੜਿਆ ਕੋਈ ਵੀ ਕੰਮ ਪੈਂਡਿੰਗ ਹੈ ਤਾਂ ਉਸ ਨੂੰ ਅੱਜ (ਸ਼ੁਕਰਵਾਰ) ਨੂੰ ਹੀ ਨਿਪਟਾ ਲਓ ਕਿਉਂਕਿ ਅਗਲੇ 5 ਦਿਨ ਬੈਂਕਾਂ ‘ਚ ਛੁੱਟੀਆਂ ਹਨ। ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਇੰਨ੍ਹਾਂ 5 ਦਿਨਾਂ ਦੀਆਂ ਛੁੱਟੀਆਂ ਨਾਲ ਆਮ ਆਦਮੀ ਨੂੰ ਕਾਫੀ ਪਰੇਸ਼ਾਨੀਆਂ ਪੇਸ਼ ਆ ਸਕਦੀਆਂ ਹਨ ਹਲਾਂਕਿ ਬੈਂਕਾਂ ਦਾ ਕਹਿਣਾ ਹੈ ਕਿ

Hrithik Roshan releases Krrish 3

ਰਿਤਿਕ ਰੋਸ਼ਨ ਨੇ ‘ਕ੍ਰਿਸ਼ 4’ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਇਹ ਵੀਡੀਓ ਹੈ ਸਬੂਤ

Hrithik Roshan releases Krrish 3: ਬਾਲੀਵੁਡ ਦੇ ਧਮਾਕੇਦਾਰ ਅਦਾਕਾਰ ਰਿਤਿਕ ਰੋਸ਼ਨ ਜਿੱਥੇ ਆਪਣੀ ਫਿਲ‍ਮ ‘ਸੁਪਰ 30’ ਨੂੰ ਲੈ ਕੇ ਵ‍ਿਅਸਤ ਚੱਲ ਰਹੇ ਹਨ। ਉੱਥੇ ਹੀ ਇਸ ਵਿੱਚ ਰਿਤਿਕ ਨੇ ਆਪਣੀ ਸੁਪਰਹਿੱਟ ਸੀਰੀਜ਼ ‘ਕ੍ਰਿਸ਼ 4’ ਨੂੰ ਲੈ ਕੇ ਵੀ ਇੱਕ ਬਹੁਤ ਵੱਡਾ ਖੁਲਾਸਾ ਕਰ ਦਿੱਤਾ ਹੈ। ਦਰਅਸਲ, ਰਿਤਿਕ ਰੋਸ਼ਨ ਦੀ ਫਿਲ‍ਮ ‘ਕ੍ਰਿਸ਼ 3’ ਨੇ ਅੱਜ ਆਪਣੇ

Shamli man

ਸੁਪਨੇ ‘ਚ ਆਉਂਦੇ ਸੀ ਭਗਵਾਨ ਰਾਮ, ਮੁਸਲਿਮ ਨੌਜਵਾਨ ਨੇ ਅਪਣਾ ਲਿਆ ਹਿੰਦੂ ਧਰਮ

ਸ਼ਾਮਲੀ: ਉੱਤਰ ਪ੍ਰਦੇਸ਼ ਦੇ ਸ਼ਾਮਲੀ ਦੇ ਸਦਰ ਕੋਤਵਾਲੀ ਇਲਾਕੇ ਵਿੱਚ ਇਕ ਮੁਸਲਮਾਨ ਨੇ ਪੂਰੇ ਪਰਿਵਾਰ ਨਾਲ ਆਪਣੇ ਧਰਮ ਨੂੰ ਬਦਲ ਦਿੱਤਾ। ਉਹ ਕਹਿੰਦੇ ਹਨ ਕਿ ਰਾਤ ਨੂੰ ਪ੍ਰਭੂ ਸ਼੍ਰੀਰਾਮ ਆਪਣੇ ਸੁਪਨੇ ਵਿਚ ਆਉਂਦੇ ਹਨ, ਜਿਸ ਕਾਰਨ ਉਸ ਨੇ ਧਰਮ ਵਿੱਚ ਤਬਦੀਲੀ ਕੀਤੀ ਹੈ। ਵੀਰਵਾਰ ਨੂੰ, ਉਸਨੇ ਆਪਣੇ ਪੂਰੇ ਪਰਿਵਾਰ ਨਾਲ ਧਰਮ ਬਦਲ ਕੇ ਮੰਦਰ ਵਿੱਚ

Ludhiana tops disbursement loans

ਮੁਦਰਾ ਯੋਜਨਾ ਦਾ ਲਾਭ ਲੈਣ ‘ਚ ਲੁਧਿਆਣਾ ਸਭ ਤੋਂ ਅੱਗੇ

Ludhiana tops disbursement loans: ਲੁਧਿਆਣਾ: ਜਿਲ੍ਹਾ ਲੁਧਿਆਣਾ ਵਿੱਤੀ ਸਾਲ 2017-18 ਦੌਰਾਨ ‘ਪ੍ਰਧਾਨ ਮੰਤਰੀ ਮੁਦਰਾ ਯੋਜਨਾ’ ਦਾ ਭਰਪੂਰ ਲਾਭ ਲੈਣ ਵਿੱਚ ਸਫ਼ਲ ਰਿਹਾ ਹੈ। ਅਪ੍ਰੈੱਲ 2015 ਵਿੱਚ ਪੂਰੇ ਦੇਸ਼ ਵਿੱਚ ਲਾਗੂ ਹੋਈ ਇਸ ਕੇਂਦਰੀ ਯੋਜਨਾ ਤਹਿਤ ਉਨ੍ਹਾਂ ਸੂਖ਼ਮ ਕਾਰੋਬਾਰੀਆਂ ਨੂੰ 50 ਹਜ਼ਾਰ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਕਰਜ਼ਾ ਦੇਣ ਦਾ ਪ੍ਰਬੰਧ ਹੈ।ਜੋ

SJF terrorist group

ਪੰਜਾਬ ’ਚ ਐਸ.ਜੇ.ਐਫ ਦੀ ਸਰਪ੍ਰਸਤੀ ਵਾਲੇ ਅੱਤਵਾਦੀ ਗੁੱਟ ਦਾ ਪਰਦਾਫਾਸ਼, ਪਿਸਤੌਲ ਸਣੇ ਸਮਰਥਕ ਗ੍ਰਿਫਤਾਰ

SJF terrorist group : ਪਟਿਆਲਾ: ਸੂਬੇ ਵਿੱਚ ਐਸ.ਜੇ.ਐਫ ਵੱਲੋਂ ਰੈਫਰੈਂਡਮ 2020 ਦੀ ਆੜ ਵਿੱਚ ਫੈਲਾਈ ਜਾ ਰਹੀ ਹਿੰਸਾ, ਸਾੜ-ਫੂਕ ਅਤੇ ਅੱਤਵਾਦਕ ਸਰਗਰਮੀਆਂ ‘ਤੇ ਇੱਕ ਅਹਿਮ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਪਾਕਿਸਤਾਨ ਦੀ ਸਰਪਰਸਤੀ ਵਾਲੇ ਅੱਤਵਾਦੀ ਗੁੱਟ ਖ਼ਾਲਿਸਤਾਨ ਗ਼ਦਰ ਫੋਰਸ ਦੇ ਇੱਕ ਵਿਅਕਤੀ ਨੂੰ ਪਟਿਆਲਾ ਤੋਂ ਗਿਰਫਤਾਰ ਕੀਤਾ ਹੈ। ਪੁਲਿਸ ਸੂਤਰਾਂ ਮੁਤਾਬਕ ਉਕਤ ਵਿਅਕਤੀ ਦੀ ਪਛਾਣ