Jagjeet Kaur

Paresh Rawal

ਕੌਣ ਹੈ ਡੋਭਾਲ? ਜਿਸ ਦਾ ਰੋਲ ਪਾ ਕੇ ਮਾਣ ਮਹਿਸੂਸ ਕਰ ਰਹੇ ਹਨ ਪਰੇਸ਼ ਰਾਵਲ

Paresh Rawal: ਸਰਜਿਕਲ ਸਟ੍ਰਾਈਕ ‘ਤੇ ਬਣਨ ਜਾ ਰਹੀ ਫਿਲਮ ‘ਉਰੀ’ ਵਿੱਚ ਪਰੇਸ਼ ਰਾਵਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦਾ ਕਿਰਦਾਰ ਨਿਭਾਉਣਗੇ। ਪਰੇਸ਼ ਰਾਵਲ ਨੇ ਟਵਿੱਟਰ ਤੇ ਫਿਲਮ ਦਾ ਆਪਣਾ ਫਰਸਟ ਲੁਕ ਵੀ ਜਾਰੀ ਕੀਤਾ ਹੈ। ਪ੍ਰੋਡਿਊਸਰ ਰੋਨੀ ਸਕਰੂਵਾਲਾ ਦੀ ਇਸ ਫਿਲਮ ਵਿੱਚ ਅਜੀਤ ਡੋਭਾਲ ਵਰਗੇ ਅਫਸਰ ਦਾ ਰੋਲ ਕਰਨਾ ਪਰੇਸ਼ ਰਾਵਲ ਆਪਣੇ ਲਈ ਮਾਣ ਦੀ

jharkhand jamshedpur

ਝਾਰਖੰਡ ‘ਚ 31 ਮਈ ਤੱਕ 185 ਬੱਚਿਆਂ ਦੀ ਹੋਈ ਮੌਤ

jharkhand jamshedpur: ਝਾਰਖੰਡ ਵਿੱਚ ਜਮਸ਼ੇਦਪੁਰ ਦੇ ਮਹਾਤਮਾ ਗਾਂਧੀ ਮੈਮੋਰੀਅਲ ਮੈਡੀਕਲ ਕਾਲਜ ਅਤੇ ਹਸਪਤਾਲ (ਐਮਜੀਐਮ)’ਚ ਇਸ ਸਾਲ ਦੀ 31 ਮਈ ਤੱਕ ਇਲਾਜ ਲਈ ਆਏ 185 ਬੱਚਿਆਂ ਦੀ ਮੌਤ ਹੋਈ ਚੁੱਕੀ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਨਵੇਂ ਜੰਮੇ ਬੱਚੇ ਸਨ। 47 ਬੱਚਿਆਂ ਦੀ ਮੌਤ ਇਸ ਸਾਲ ਅਪ੍ਰੈਲ ਮਹੀਨੇ ਦੌਰਾਨ ਹੋਈ। ਇਹ ਆਦਿਵਾਸੀ ਬਹੁਲ ਕੋਲ੍ਹਾਨ ਡਿਵੀਜ਼ਨ ਦਾ ਸਭ ਤੋਂ

22 June Pollywood Movies Release

22 ਨੂੰ ਰਿਲੀਜ਼ ਹੋਣਗੀਆਂ ਪਾਲੀਵੁੱਡ ਦੀਆਂ ਇਹ ਦੋ ਪੰਜਾਬੀ ਫ਼ਿਲਮਾਂ

22 June Pollywood Movies Release : ਪਾਲੀਵੁੱਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ। ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਦੇ ਨਾਲ-ਨਾਲ ਇਹ ਸਿਤਾਰੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਵੀ ਕਰਦੇ ਰਹਿੰਦੇ ਹਨ ਅਤੇ ਫੈਨਜ਼ ਵੀ ਇਹਨਾਂ ਸਿਤਾਰਿਆਂ ਨਾਲ ਟਵਿੱਟਰ, ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਜ਼ਰੀਏ ਜੁੜੇ ਰਹਿੰਦੇ ਹਨ।

Inzamam Ul Haq son

ਮੇਰਾ ਬੇਟਾ ਸਚਿਨ ਦਾ ਵੱਡਾ ਫੈਨ : ਇੰਜ਼ਮਾਮ-ਉੱਲ-ਹਕ

Inzamam Ul Haq son: ਕ੍ਰਿਕਟ ਦੀ ਦੁਨੀਆਂ ਦੇ ਵਿੱਚ ਸਚਿਨ-ਬੀਰੂ ਦੀ ਸਲਾਮੀ ਜੋੜੀ ਦਾ ਨਾਮ ਸਭ ਤੋਂ ਵਧੀਆ ਓਪਨਰ ਜੋੜੀਆਂ ਦੇ ਵਿੱਚ ਆਉਂਦਾ ਹੈ । ਹਾਲ ਹੀ ਦੇ ਵਿੱਚ ਸ਼ੁਰੂ ਹੋਏ ‘what the duck’ ਸ਼ੋ-3 ਦੇ ਵਿੱਚ ਸਚਿਨ ਤੇਂਦੂਲਕਰ ਉਤੇ ਵਰਿੰਦਰ ਸਹਿਵਾਗ ਨੇ ਆਪਣੇ ਸਮੇਂ ਦੇ ਕਈ ਰੋਮਾਂਚਿਕ ਅਨੁਭਵ ਸ਼ੇਅਰ ਕੀਤੇ । ਬੱਲੇਬਾਜ਼ ਸਚਿਨ ਨੇ

ਇੱਥੇ ਕਾਰ ਦੀ ਕੀਮਤ ਹੈ ਸਿਰਫ਼ 40 ਹਜ਼ਾਰ ਰੁਪਏ!

Car Lowest Price: ਜੇਕਰ ਤੁਸੀਂ ਵੀ ਕਾਰ ਖ਼ਰੀਦਣ ਦਾ ਮਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਖਾਸ ਹੈ। ਕਾਰ ਖ਼ਰੀਦਣਾ ਹਰ ਆਮ ਅਤੇ ਖ਼ਾਸ ਦੇ ਉਨ੍ਹਾਂ ਸਪਨਿਆਂ ‘ਚ ਸ਼ਾਮਿਲ ਹੈ ਜੋ ਜ਼ਿਆਦਾਤਰ ਲੋਕਾਂ ਦੇ ਦਿਲਾਂ ‘ਚ ਹੁੰਦਾ ਹੀ ਹੈ। ਜਮਾਨਾ ਬਦਲ ਰਿਹਾ ਹੈ ਜ਼ਰੂਰਤਾਂ ਵੀ ਬਦਲ ਰਹੀਆਂ ਹਨ । ਪਰ ਆਪਣੀ ਕਾਰ ਦਾ

Sanjay Dutt sister

ਨਸ਼ੇ ਵਿੱਚ ਸੰਜੇ ਦੱਤ ਨੇ ਭੈਣ ਨੂੰ ਮਾਰਿਆ ਸੀ ਧੱਕਾ, ਹੋ ਗਈ ਸੀ ਅਜਿਹੀ ਹਾਲਤ

Sanjay Dutt sister: ਨਸ਼ੇ ਦੀ ਆਦਤ, ਅੰਡਰ ਵਰਲਡ ਦੇ ਨਾਲ ਰਿਸ਼ਤਾ, ਆਪਣਿਆਂ ਨੂੰ ਖੋਹਣਾ ਅਤੇ ਫਿਰ ਜੇਲ੍ਹ ਵਿੱਚ ਸਜ਼ਾ ਕੱਟਣਾ। ਇੰਨੀ ਸਟ੍ਰਗਲ ਭਰੀ ਜ਼ਿੰਦਗੀ ਨੂੰ ਪਿੱਛੇ ਛੱਡ ਆਏ ਸੰਜੇ ਦੱਤ ਸ਼ਾਇਦ ਅੱਜ ਵੀ ਬੀਤੇ ਕੱਲ ਦੇ ਬਾਰੇ ਵਿੱਚ ਸੋਚ ਕੇ ਸਹਿਮ ਜਾਂਦੇ ਹੋਣਗੇ। ਨਾ ਕੇਵਲ ਸੰਜੇ ਦੱਤ ਬਲਕਿ ਉਨ੍ਹਾਂ ਦੇ ਕਰੀਬੀ ਵੀ ਸ਼ਾਇਦ ਸੰਜੇ ਦੱਤ

sanjay dutt manisha koirala

ਸੰਜੇ ਦੱਤ ਅਤੇ ਮਨੀਸ਼ਾ ਕੋਇਰਾਲਾ ਦੀ ਬੇਟੀ ਦਾ ਕਿਰਦਾਰ ਨਿਭਾਵੇਗੀ ਇਹ ਅਦਾਕਾਰਾ

sanjay dutt manisha koirala: ਟੀਵੀ ਸ਼ੋਅ ‘ਬੜੇ ਅੱਛੇ ਲੱਗਤੇ ਹੈਂ’ ਵਿੱਚ ਆਇਸ਼ਾ ਦਾ ਕਿਰਦਾਰ ਨਿਭਾਉਣ ਵਾਲੀ ਚਾਹਤ ਖੰਨਾ ਸੰਜੇ ਦੱਤ ਅਤੇ ਮਨੀਸ਼ਾ ਕੋਇਰਾਲਾ ਦੀ ਫਿਲਮ ਵਿੱਚ ਉਨ੍ਹਾਂ ਦੀ ਬੇਟੀ ਦਾ ਕਿਰਦਾਰ ਨਿਭਾਵੇਗੀ।ਸੰਜੇ ਦੱਤ ਅਤੇ ਮਨੀਸ਼ਾ ਜਲਦ ਹੀ ਤੇਲੁਗੂ ਹਿੱਟ ਫਿਲਮ ‘ ਪ੍ਰਸਥਾਨਮ’ ਦੇ ਹਿੰਦੀ ਰੀਮੇਕ ਵਿੱਚ ਇੱਕ ਦੂਜੇ ਦੇ ਓਪੋਜਿਟ ਨਜ਼ਰ ਆਉਣਗੇ।ਖਬਰਾਂ ਅਨੁਸਾਰ ਚਾਹਤ ਫਿਲਮ

hina khan boyfriend

ਬੁਆਏਫ੍ਰੈਂਡ ਨਾਲ ਇਸ ਤਰ੍ਹਾਂ ਮਸਤੀ ਕਰ ਰਹੀ ਹੈ ਅਦਾਕਾਰਾ ਹਿਨਾ ਖ਼ਾਨ

hina khan boyfriend: ਟੀਵੀ ਦੀ ਮੰਨੀ-ਪ੍ਰਮੰਨੀ ਅਦਾਕਾਰਾ ਹਿਨਾ ਖਾਨ ਆਏ ਦਿਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹਿਨਾ ਕਦੇ ਆਪਣੀਆਂ ਹਾਟ ਤਸਵੀਰਾਂ ਨੂੰ ਲੈ ਕੇ ਸੁਰਖ਼ੀਆਂ ‘ਚ ਛਾਈ ਰਹਿੰਦੀ ਹੈ ਤਾਂ ਕਦੇ ਆਪਣੇ ਵੀਡੀਓਜ਼ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹੁਣ ਹਾਲ ਹੀ ਵਿੱਚ ਹਿਨਾ ਖਾਨ ਨੂੰ ਲੈ ਕੇ ਖਬਰ ਆ ਰਹੀ ਹੈ

swara bhasker dating

7 ਸਾਲ ਵੱਡੇ ਰਾਈਟਰ ਨੂੰ ਡੇਟ ਕਰ ਰਹੀ ਹੈ ਸਵੱਰਾ ਭਾਸਕਰ

swara bhasker dating: ਵੀਰੇ ਦੀ ਵੈਡਿੰਗ 100 ਕਰੋੜ ਦੇ ਕਲੱਬ ਵਿੱਚ ਸ਼ਾਮਿਲ ਹੋ ਗਈ ਹੈ। ਫ਼ਿਲਮ ਵਿੱਚ ਬੋਲਡ ਸੀਨ ਨੂੰ ਲੈ ਕੇ 30 ਸਾਲ ਦੀ ਸਵਰਾ ਚਰਚਾ ਵਿੱਚ ਹੈ। ਸਵੱਰਾ ਨੂੰ ਲੈ ਕੇ ਘੱਟ ਹੀ ਲੋਕ ਜਾਣਦੇ ਹਨ ਕਿ ਉਹ Ex – ਨੇਵੀ ਕਮਾਂਡਰ ਚਿਤਰਾਪੁ ਉਦੈ ਭਾਸਕਰ ਦੀ ਬੇਟੀ ਹੈ। ਉਂਝ, ਗੱਲ ਜੇਕਰ ਉਨ੍ਹਾਂ ਦੀ

Bollywood Divas

ਬਾਲੀਵੁੱਡ ਦੀਆਂ ਇਹ ਅਦਾਕਾਰਾਂ ਸਿੰਗਲ ਨਹੀਂ ਬਲਕਿ ਵਿਆਹੁਤਾ ਹਨ

Bollywood Divas: ਬਾਲੀਵੁੱਡ ਵਿੱਚ ਕਈ ਅਜਿਹੀਆਂ ਅਦਾਕਾਰਾਂ ਹਨ ਜਿਹਨਾਂ ਨੂੰ ਵੇਖਕੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਉਹ ਵਿਆਹੁਤਾ ਹਨ। ਜੀ ਹਾਂ, ਬਾਲੀਵੁੱਡ ਦੀਆਂ ਕਈ ਅਜਿਹੀਆਂ ਅਦਾਕਾਰਾਂ ਹਨ ਜੋ ਅੱਜ ਵੀ ਸਿੰਗਲ ਹਨ ਪਰ ਕਈ ਅਜਿਹੀਆਂ ਵੀ ਅਦਾਕਾਰਾਂ ਹਨ ਜੋ ਵਿਆਹੁਤਾ ਹੋਣ ਤੋਂ ਬਾਅਦ ਵੀ ਸਿੰਗਲ ਹੀ ਲੱਗਦੀਆਂ ਹਨ। ਜੀ ਹਾਂ, ਅੱਜ ਅਸੀਂ ਤੁਹਾਨੂੰ

Kumkum Bhagya Pragya

ਅਜਿਹਾ ਕੰਮ ਕਰਦੀ ਦਿਖੀ ‘ਕੁਮਕੁਮ ਭਾਗਿਆ’ ਦੀ ਮਸ਼ਹੂਰ ਅਦਾਕਾਰਾ

Kumkum Bhagya Pragya: ਟੀਵੀ ਸ਼ੋਅ ‘ਕੁਮਕੁਮ ਭਾਗਿਆ’ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਲੀਨਾ ਜੁਮਾਨੀ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉੱਤੇ ਕੁੱਝ ਤਸਵੀਰਾਂ ਪੋਸਟ ਕੀਤੀਆ ਹਨ ਜੋ ਬਹੁਤ ਹੀ ਹਾਟ ਹਨ। ਇਹਨਾਂ ਤਸਵੀਰਾਂ ਵਿੱਚ ਇੱਕ ਤਸਵੀਰ ਵਿੱਚ ਉਹ ਸਿਗਰਟ ਪੀ ਰਹੀ ਹੈ ਅਤੇ ਆਪਣੇ ਮੂੰਹ ਅਤੇ ਨੱਕ ‘ਚੋਂ ਧੂਆ ਕੱਢ ਰਹੀ ਹੈ। ਜੀ ਹਾਂ ,

Sanju song

Sanju song: ਡ੍ਰਗਜ਼ ਨੇ ਅਜਿਹੀ ਕਰ ਦਿੱਤੀ ਸੀ ਸੰਜੇ ਦੀ ਹਾਲਤ, ਪਰਿਵਾਰ ਨੇ ਇੰਝ ਸੰਭਾਲਿਆ

Sanju song: ਅਦਾਕਾਰ ਸੰਜੇ ਦੱਤ ਦੀ ਬਾਇਓਪਿਕ ਫਿਲਮ ‘ਸੰਜੂ’ ਦਾ ਦੂਜਾ ਗੀਤ ਐਤਵਾਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਨੂੰ ਟੀ-ਸੀਰੀਜ ਦੇ ਆਧਿਕਾਰਿਕ ਯੂ-ਟਿਊਬ ਚੈਨਲ ਤੇ ਅਪਲੋਡ ਕੀਤਾ ਗਿਆ ਹੈ।ਗੀਤ ਵਿੱਚ ਸੰਜੇ ਦੱਤ ਦੇ ਸਟ੍ਰਗਲਿੰਗ ਸਟੇਜ ਨੂੰ ਦਿਖਾਇਆ ਗਿਆ ਹੈ ਜਦੋਂ ਉਹ ਆਪਣੇ ਨਸ਼ੇ ਦੀ ਹਾਲਤ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ।

Sant Baba Harbhajan Singh

ਸੰਤ ਬਾਬਾ ਹਰਭਜਨ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੂੰ ਦਿੱਤੀ ਅੰਤਿਮ ਵਿਦਾਇਗੀ

Sant Baba Harbhajan Singh: ਗੁਰਦੁਆਰਾ ਨਾਨਕਸਰ ਕਲੇਰਾਂ ਦੇ ਸੰਤ ਬਾਬਾ ਹਰਭਜਨ ਸਿੰਘ ਜੀ ਦਾ ਅੱਜ ਅੰਤਿਮ ਸਸਕਾਰ ਬਾਅਦ ਦੁਪਿਹਰ ਪੂਰੇ ਧਾਰਮਿਕ ਰੀਤੀ ਰਿਵਾਜਾਂ ਨਾਲ ਕਰ ਦਿੱਤਾ ਗਿਆ। ਅੱਜ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਲਈ ਪੂਰਾ ਸੰਤ ਸਮਾਜ ਅਤੇ ਰਾਜਨੀਤਿਕ ਦਲਾਂ ਦੇ ਲੋਕ ਅਤੇ ਪੂਰੀ ਸਿੱਖ ਸੰਗਤ ਆਈ ਹੋਈ ਸੀ। ਇਸ ਤੋਂ ਬਿਨਾਂ ਕੇਂਦਰੀ ਮੰਤਰੀ ਹਰਸਿਮਰਤ

Haryana Woman IAS officer

ਆਈ.ਏ.ਐੱਸ ਅਧਿਕਾਰੀ ਨੇ ਵਧੀਕ ਮੁੱਖ ਸਕੱਤਰ ‘ਤੇ ਲਗਾਏ ਯੌਨ ਸ਼ੋਸ਼ਣ ਦੇ ਦੋਸ਼

Haryana Woman IAS officer: ਪਸ਼ੂ ਪਾਲਣ ਵਿਭਾਗ ਦੀ ਮਹਿਲਾ ਆਈ.ਏ.ਐੱਸ ਵੱਲੋਂ ਹਰਿਆਣੇ ਦੇ ਮੁੱਖ ਸਕੱਤਰ ਪੱਧਰ ਦੇ ਅਧਿਕਾਰੀ ਉੱਤੇ ਯੌਨ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਗਾਉਣ ਦੇ ਬਾਅਦ ਹੜਕੰਪ ਮੱਚ ਗਿਆ ਹੈ। ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਮੈਨ ਪ੍ਰਤੀਭਾ ਸੁਮਨ ਦਾ ਕਹਿਣਾ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਮੇਰੇ ‘ਤੇ ਹੋ ਰਹੇ ਯੌਨ ਸ਼ੋਸ਼ਣ ਬਾਰੇ ਦੱਸਣਾ ਚਾਹੁੰਦੀ

NHMP recruitment 2018

ਮੈਡੀਕਲ ਅਫ਼ਸਰ ਬਣਨ ਦਾ ਸੁਨਹਿਰਾ ਮੌਕਾ, ਐੱਨ.ਐੱਚ.ਐਮ.ਪੀ ਨੇ ਖੋਲ੍ਹੀ ਭਰਤੀ

NHMP recruitment 2018: ਨਵੀਂ ਦਿੱਲੀ:ਪੜ੍ਹੇ-ਲਿਖੇ ਬੇਰੁਜ਼ਗਾਰ ਉਮੀਦਵਾਰਾਂ ਲਈ ਖ਼ੁਸ਼ਖ਼ਬਰੀ ਹੈ ਕਿ ਪੰਜਾਬ ਨੈਸ਼ਨਲ ਹੈੱਲਥ ਮਿਸ਼ਨ ਨੇ ਆਪਣੇ ਮੈਡੀਕਲ ਅਫ਼ਸਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਪੰਜਾਬ ਨੈਸ਼ਨਲ ਹੈੱਲਥ ਮਿਸ਼ਨ’ ‘ਚ ਆਯੁਰਵੇਦ ਮੈਡੀਕਲ ਅਫਸਰ, ਏ.ਐਨ. ਐੱਮ., ਸਟਾਫ਼ ਨਰਸ, ਫ਼ਾਰਮਾਸਿਸਟ ਤੇ ਲੈਬੋਰੇਟਰੀ ਟੈਕਨੀਸ਼ੀਅਨ ਦੇ ਅਹੁਦਿਆਂ ‘ਤੇ ਭਰਤੀ ਖੁੱਲ੍ਹੀ ਹੈ । ਇਨ੍ਹਾਂ ਅਹੁਦਿਆਂ

JEE Results 2018

JEE ਦੇ ਨਤੀਜਿਆ ‘ਚ ਪ੍ਰਣਵ ਗੋਇਲ ਨੇ ਕੀਤਾ ਟਾਪ

JEE Results 2018: ਆਈਆਈਟੀ, ਇਨਆਈਟੀ ਦੇ ਵਿੱਚ ਦਾਖ਼ਲਾ ਲੈਣ ਵਾਲੇ ਚਾਹਵਾਨ ਉਮੀਦਵਾਰਾਂ ਦਾ ਇੰਤਜ਼ਾਰ ਹੁਣ ਖ਼ਤਮ ਹੋ ਚੁੱਕਾ ਹੈ । ਆਈਆਈਟੀ ਕਾਨਪੁਰ ਨੇ ਜੇ.ਈ.ਈ ਅਡਵਾਂਸ ਪੇਪਰਾਂ ਦੇ ਨਤਿਜੇ ਜ਼ਾਰੀ ਕਰ ਦਿੱਤੇ ਹਨ । ਇਨ੍ਹਾਂ ਪੇਪਰਾਂ ਦੇ ਵਿੱਚ ਭਾਗ ਲੈਣ ਵਾਲੇ ਉਮੀਦਵਾਰ ਆਪਣਾ ਨਤੀਜਾ jeeadv.ac.in ਵੈੱਬ ਸਾਈਟ ਉੱਤੇ ਜਾ ਕੇ ਦੇਖ ਸਕਦੇ ਹਨ । ਇਸ ਪੇਪਰ

mika urvashi rautela

ਉਰਵਸ਼ੀ ਰੌਤੇਲਾ ਨੇ ਕਰਵਾਇਆ ਬੋਲਡ ਫੋਟੋਸ਼ੂਟ, ਫੈਨਜ਼ ਨੇ ਕੀਤੀ ਖੂਬ ਤਾਰੀਫ

urvashi rautela: ਉਰਵਸ਼ੀ ਰੌਤੇਲਾ ਭਲੇ ਹੀ ਫਿਲਮਾਂ ਤੋਂ ਦੂਰ ਹੋਵੇ ਪਰ ਉਹ ਆਪਣੇ ਫੋਟੋਸ਼ੂਟ ਅਤੇ ਸੋਸ਼ਲ ਮੀਡੀਆ ਕਾਰਨ ਹਮੇਸ਼ਾ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹਾਲ ਹੀ ਵਿੱਚ ਉਰਵਸ਼ੀ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ। ਜਿਸ ਵਿੱਚ ਉਹ ਫੋਟੋਸ਼ੂਟ ਕਰਾਉਂਦੀ ਨਜ਼ਰ ਆ ਰਹੀ ਹੈ। ਇਸ ਫੋਟੋਸ਼ੂਟ ਵਿੱਚ ਉਰਵਸ਼ੀ ਬੋਲਡ ਅੰਦਾਜ਼ ਵਿੱਚ ਦਿਖਾਈ ਦੇ ਰਹੀ ਹੈ।

9 June History

ਅੱਜ ਦੇ ਦਿਨ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲ ਸ਼ਾਸਕਾਂ ਵੱਲੋਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ

9 June History: ਮਾਧੋ ਦਾਸ ਬੈਰਾਗੀ ਜਾਂ ਲਛਮਣ ਦਾਸ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛਕ ਕੇ ਸਿੰਘ ਬਣਿਆ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਕਾਲ ਬਹੁਤ ਹੀ ਬਹਾਦਰੀ ਵਾਲਾ ਰਿਹਾ। 27 ਅਕਤੂਬਰ 1670 ਵਿੱਚ ਜਨਮੇ ਲਛਮਣ ਦਾਸ ਨੇ ਆਪਣੇ ਜੀਵਨ ਦੌਰਾਨ ਸਿੰਘ ਸੱਜਣ ਮਗਰੋਂ ਸਿੱਖ ਧਰਮ ਦੇ ਪ੍ਰਚਾਰ ਲਈ ਬਹੁਤ ਘਾਲਣਾ ਘੱਲੀ।

9-06-18 chanakya niti

ਚਾਣਕਿਆ ਨੀਤੀ

9-06-18 chanakya niti ਤਲਵਾਰ ਦਾ ਜ਼ਖਮ ਭਰ ਜਾਂਦਾ ਹੈ ਪਰ ਅਪਮਾਨ ਦਾ ਨਹੀਂ ਜੋ ਵਿਅਕਤੀ ਤੁਹਾਡੀ ਗੱਲ ਸੁਣਦੇ ਹੋਏ ਐਧਰ-ਓਧਰ ਵੇਖੇ, ਉਸ ‘ਤੇ ਕਦੇ ਭਰੋਸਾ ਨਾ ਕਰੋ… ਹਰ ਨਵਾਂ ਦਿਨ ਗ਼ਲਤੀ ਸੁਧਾਰਨ ਦਾ ਮੌਕਾ ਹੁੰਦਾ ਹੈ, ਮੌਕਾ ਮਿਲਣਾ ਕਦੋਂ ਖਤਮ ਹੋ ਜਾਵੇ ਕੋਈ ਨਹੀਂ ਜਾਣਦਾ… ਜਦੋਂ ਕੌੜੀ ਬੋਲੀ ਅਤੇ ਦਰਦ ਸਹਿਨ ਹੋਣ ਲੱਗਣ ਤਾਂ ਸਮਝ

ਧਾਰਮਿਕ ਵਿਚਾਰ

9-06-2018 religious thought ਜਿੰਨਾ ਤੁਹਾਡੇ ‘ਚ ਸਬਰ ਹੋਵੇਗਾ ਉਨਾਂ ਹੀ ਤੁਹਾਡੀ ‘ਪ੍ਰਾਰਥਨਾ’ ਦਾ ਅਸਰ ਹੋਵੇਗਾ ਐ ਮਾਲਿਕ ਮਾਲਿਕ ਮੈਨੂੰ ਅਜਿਹਾ ਨਾ ਬਣਾਈਂ ਕਿ ਖੁਦ ‘ਤੇ ਗਰੂਰ ਹੋਵੇ ਬੱਸ ਇਸ ਤਰ੍ਹਾਂ ਦਾ ਬਣਾ ਦੇਈਂ ਕਿ ਹਰ ਕੋਈ ਦੁਆ ਦੇਣ ਨੂੰ ਮਜਬੂਰ ਹੋਵੇ… ਕੌਣ ਕਹਿੰਦਾ ਹੈ ਪਰਮਾਤਮਾ ਨਜ਼ਰ ਨਹੀਂ ਆਉਂਦਾ, ਜਦੋਂ ਕੋਈ ਨਜ਼ਰ ਨਹੀਂ ਆਉਂਦਾ, ਉਦੋਂ ਸਿਰਫ