Jagjeet Kaur

Sidhu Pak-visit

ਪਾਕਿ ਆਰਮੀ ਚੀਫ਼ ਨਾਲ ਜੱਫੀ ਪਾਉਣਾ ਸਿੱਧੂ ਨੂੰ ਪਿਆ ਭਾਰੀ …

Sidhu Pak-visit: ਚੰਡੀਗੜ੍ਹ : ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿਸ‍ਤਾਨ ਵਿੱਚ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣ ‘ਤੇ ਵਿਵਾਦ ਹੋਰ ਭੱਖ ਗਿਆ ਹੈ। ਉੱਥੇ ਪਾਕਿਸ‍ਤਾਨ ਦੇ ਫੌਜ ਪ੍ਰਮੁੱਖ ਨਾਲ ਗਲੇ ਮਿਲਣਾ ਸਿੱਧੂ ਲਈ ਗਲੇ ਦੀ ਹੱਡੀ ਬਣਦਾ ਵਿੱਖ ਰਿਹਾ ਹੈ । ਪੰਜਾਬ ਦੇ ਮੁੱਖਮੰਤਰੀ ਕੈਪ‍ਟਨ ਅਮਰਿੰਦਰ ਸਿੰਘ ਨੇ ਵੀ

New way Send Herione India

ਹੁਣ ਇਸ ਤਰੀਕੇ ਨਾਲ ਭਾਰਤ ਭੇਜੀ ਜਾ ਰਹੀ ਹੈ ਹੈਰੋਇਨ …

New way Send Herione India: ਫਿਰੋਜ਼ਪੁਰ : ਸਰਹੱਦ ‘ਤੇ ਸਖ਼ਤ ਚੌਕਸੀ ਹੋਣ ਕਾਰਨ ਪਾਕਿ ਤਸਕਰ ਹੈਰੋਇਨ ਭੇਜਣ ਲਈ ਸਤਲੁਜ ਦਰਿਆ ਦੇ ਤੇਜ ਵਹਾਅ ਦਾ ਸਹਾਰਾ ਲੈ ਰਹੇ ਹਨ। ਐਤਵਾਰ ਨੂੰ ਭਾਰਤ-ਪਾਕ ਸਰਹੱਦ ‘ਤੇ ਬਾਰਡਰ ਆਉਟਰ ਪੋਸਟ (ਬੀਓਪੀ) ਜੋਗਿੰਦਰ ਦੇ ਕੋਲ ਬੀਐੱਸ ਐੱਫ ਨੇ ਸਤਲੁਜ ਦਰਿਆ ਤੋਂ ਮਿਲਿਆ ਛੇ ਬੋਤਲਾਂ ‘ਚ ਛੇ ਕਿੱਲੋ ਹੈਰੋਇਨ ਬਰਾਮਦ ਕੀਤੀ।

Rajiv Gandhi Birthday

ਅੱਜ ਦੇ ਦਿਨ 1944 ‘ਚ ਭਾਰਤ ਦੇ 6ਵੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਹੋਇਆ ਸੀ।

Rajiv Gandhi Birthday: ਅੱਜ ਦੇ ਦਿਨ 1944 ‘ਚ ਭਾਰਤ ਦੇ 6ਵੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਹੋਇਆ

ਚਾਣਕਿਆ ਨੀਤੀ

chanakya niti ਜੋ ਇਸਤਰੀ ਆਪਣੇ ਪਤੀ ਦੇ ਕਹਿਣੇ ਤੋਂ ਬਾਹਰ ਹੋ ਕੇ, ਬਿਨਾਂ ਪਤੀ ਤੋਂ ਪੁੱਛੇ ਉਸ ਲਈ ਹੀ ਵਰਤ ਰੱਖਦੀ ਹੈ, ਉਹ ਇਸ ਤਰੀਕੇ ਨਾਲ ਆਪਣੇ ਪਤੀ ਦੀ ਉਮਰ ਲੰਬੀ ਨਹੀਂ ਸਗੋਂ ਘਟਾਉਂਦੀ ਹੈ। ਸਜ਼ਾ ਦਾ ਡਰ ਨਾ ਹੋਣ ਕਰਕੇ ਲੋਕ ਗ਼ਲਤ ਕੰਮ ਕਰਨ ਲੱਗ ਪੈਂਦੇ ਹਨ ਹਾਰਨਾ ਉਸ ਵੇਲੇ ਜ਼ਰੂਰੀ ਹੋ ਜਾਂਦਾ ਹੈ

RELIGIOUS THOUGHT

ਧਾਰਮਿਕ ਵਿਚਾਰ

ਫਰੀਦਾ ਬੁਲਬੁਲਾ ਪਾਣੀ ਦਾ ਇਹ ਤੇਰੀ ਔਕਾਤ, ਜਿਸ ਘਰ ਮੌਜਾਂ ਮਾਣੀਆਂ ਰਹਿਣ ਨਹੀਂ ਦੇਂਦੇ ਰਾਤ ਕੋਈ ਵੀ ਸ਼ਸਤਰ, ਸ਼ਾਸਤਰ ਅਤੇ ਸਿਮ੍ਰਿਤੀਆਂ ਤੁਹਾਨੂੰ ਪਰਮਾਤਮਾ ਨਾਲ ਨਹੀਂ ਮਿਲਾ ਸਕਦੇ। ਜੇ ਕੋਈ ਪ੍ਰਭੂ ਦਾ ਪਿਆਰ ਤੁਹਾਡੇ ਤੱਕ ਲਿਆ ਸਕਦਾ ਹੈ ਤਾਂ ਉਹ ਹੈ ਤੁਹਾਡਾ ਸਾਫ਼ ਤੇ ਸਚਾ ਮਨ। ਓਹੀ ਜੀਵ ਨਾਮ ਸਿਮਰਨ ਕਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਆਪ

20 August thought

ਅੱਜ ਦਾ ਵਿਚਾਰ

20 JULY thought ਚੁੱਪ ਰਹਿਣਾ ਅਮੀਰੀ ਦਾ ਅਤੇ ਘੱਟ ਬੋਲਣਾ ਸਿਆਣਪ ਦਾ ਲੱਛਣ ਹੁੰਦਾ ਹੈ today thought ਹਨ੍ਹੇਰੇ ਨੂੰ ਕੋਸਣ ਨਾਲੋਂ ਚੰਗਾ ਕਿ ਦੀਵਾ ਬਾਲ ਲਉ ਉਨ੍ਹਾਂ ਨੂੰ ਖੁਸ਼ੀ ਜ਼ਰੂਰ ਮਿਲਦੀ ਹੈ ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀਆਂ ਸ਼ਰਤਾਂ ਬਦਲ ਦਿੰਦੇ ਹਨ… ਤਾਰੀਫ ਅਤੇ ਇੱਜਤ ਮੰਗੀ ਨਹੀਂ ਜਾਂਦੀ, ਕਮਾਈ ਜਾਂਦੀ ਹੈ… ਗਲਤ ਅੰਦਾਜਾ ਤੇ ਗਲਤ

Religious thought

ਧਾਰਮਿਕ ਵਿਚਾਰ

ਫਰੀਦਾ ਬੁਲਬੁਲਾ ਪਾਣੀ ਦਾ ਇਹ ਤੇਰੀ ਔਕਾਤ, ਜਿਸ ਘਰ ਮੌਜਾਂ ਮਾਣੀਆਂ ਰਹਿਣ ਨਹੀਂ ਦੇਂਦੇ ਰਾਤ ਕੋਈ ਵੀ ਸ਼ਸਤਰ, ਸ਼ਾਸਤਰ ਅਤੇ ਸਿਮ੍ਰਿਤੀਆਂ ਤੁਹਾਨੂੰ ਪਰਮਾਤਮਾ ਨਾਲ ਨਹੀਂ ਮਿਲਾ ਸਕਦੇ। ਜੇ ਕੋਈ ਪ੍ਰਭੂ ਦਾ ਪਿਆਰ ਤੁਹਾਡੇ ਤੱਕ ਲਿਆ ਸਕਦਾ ਹੈ ਤਾਂ ਉਹ ਹੈ ਤੁਹਾਡਾ ਸਾਫ਼ ਤੇ ਸਚਾ ਮਨ। ਓਹੀ ਜੀਵ ਨਾਮ ਸਿਮਰਨ ਕਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਆਪ

19 August thought

ਅੱਜ ਦਾ ਵਿਚਾਰ

19 JULY thought ਚੁੱਪ ਰਹਿਣਾ ਅਮੀਰੀ ਦਾ ਅਤੇ ਘੱਟ ਬੋਲਣਾ ਸਿਆਣਪ ਦਾ ਲੱਛਣ ਹੁੰਦਾ ਹੈ today thought ਹਨ੍ਹੇਰੇ ਨੂੰ ਕੋਸਣ ਨਾਲੋਂ ਚੰਗਾ ਕਿ ਦੀਵਾ ਬਾਲ ਲਉ ਉਨ੍ਹਾਂ ਨੂੰ ਖੁਸ਼ੀ ਜ਼ਰੂਰ ਮਿਲਦੀ ਹੈ ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀਆਂ ਸ਼ਰਤਾਂ ਬਦਲ ਦਿੰਦੇ ਹਨ… ਤਾਰੀਫ ਅਤੇ ਇੱਜਤ ਮੰਗੀ ਨਹੀਂ ਜਾਂਦੀ, ਕਮਾਈ ਜਾਂਦੀ ਹੈ… ਗਲਤ ਅੰਦਾਜਾ ਤੇ ਗਲਤ

ਪੰਜਾਬੀ ਚੁਟਕਲੇ

ਪੰਜਾਬੀ ਚੁਟਕਲੇ

ਪਿਓ ਨੇ ਆਪਣੇ ਪੁੱਤਰ ਦੇ ਰਿਪੋਰਟ ਕਾਰਡ ‘ਤੇ ਅੰਗੂਠਾ ਲਗਾਇਆ… ਪੁੱਤਰ: ਪਾਪਾ ਤੁਸੀਂ ਤਾਂ ਇੰਜੀਨੀਅਰ ਹੋ, ਫ਼ਿਰ ਅੰਗੂਠਾ ਕਿਉਂ ਲਾਇਆ? ਪਿਓ: ਜੋ ਤੇਰੀ ਕਰਤੂਤਾਂ ਨੇ, ਜੋ ਤੇਰੇ ਨੰਬਰ ਆਏ ਨੇ ਇਹੀ ਦੇਖ ਕੇ ਲਾਇਆ, ਤਾਂ ਕਿ ਤੇਰੀ ਮੈਡਮ ਨੂੰ ਇਹ ਨਾ ਪਤਾ ਲੱਗ ਜਾਏ ਤੇਰਾ ਪਿਓ ਪੜ੍ਹਿਆ ਲਿਖਿਆ ਹੋਇਆ… ਮਾਸਟਰ: ਬੱਚਿਓ ਦਸੋ ਬੱਦਲ ਕਾਲੇ ਕਿਓਂ

Robots Greet Passengers Airport

ਜਾਣੋ ਕਿਉਂ ਲਗਾਏ ਗਏ ਏਅਰਪੋਰਟ ‘ਤੇ ਖਾਸ ਰੋਬੋਟ…

Robots Greet Passengers Airport: ਕੁਦਰਤ ਦੀ ਖੂਬਸੂਰਤ ਰਚਨਾ ਮੰਨਿਆ ਜਾਂਦਾ ਹੈ ਇਨਸਾਨਾਂ ਨੂੰ, ਜਿਸ ‘ਚ ਸਾਰੀਆਂ ਭਾਵਨਾਵਾਂ ਹੁੰਦੀਆਂ ਹਨ ਅਤੇ ਇੱਕ ਦੂਜੇ ਵਿਅਕਤੀ ਦੇ ਸੁਖ ਅਤੇ ਦੁੱਖ ਨੂੰ ਸਮਝ ਸਕਦੇ ਹਨ। ਇੱਕ ਇਨਸਾਨ ਹੀ ਦੂਜੇ ਇਨਸਾਨ ਦੇ ਭਾਵਾਂ ਨੂੰ ਸਮਝ ਸਕਦਾ ਹੈ ਇਸ ਲਈ ਦੁਨੀਆਂ ਦੀ ਸਭ ਤੋਂ ਚੰਗੀ ਰਚਨਾ ਕਿਹਾ ਜਾਂਦਾ ਹੈ। ਪਰ ਗੱਲ

Khamano Wall Collapse

ਖਮਾਣੋਂ ਹਾਦਸੇ ‘ਚ ਮ੍ਰਿਤਕ ਮਜਦੂਰਾਂ ਦੇ ਪਰਿਵਾਰਾਂ ਲਈ 1-1 ਲੱਖ ਰੁਪਏ ਦਾ ਕੀਤਾ ਗਿਆ ਐਲਾਨ

Khamano Wall Collapse: ਸਬ ਡਵੀਜ਼ਨ ਖਮਾਣੋਂ ਦੇ ਪਿੰਡ ਲੱਖਣਪੁਰ ਵਿਖੇ ਹੋਏ ਦਰਦਨਾਕ ਹਾਦਸੇ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਨੇ ਮੌਕੇ ਦਾ ਜਾਇਜਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਦਰਦਨਾਕ ਘਟਨਾ ਵਿੱਚ ਮ੍ਰਿਤਕ ਮਜਦੂਰਾਂ ਦੇ ਪਰਿਵਾਰਾਂ

Pak Army Chief Told Navjot Sidhu

ਪਾਕਿ ਫੌਜ ਦੇ ਮੁਖੀ ਨੂੰ ਨਹੀਂ ਲਗਾਉਣਾ ਚਾਹੀਦਾ ਸੀ ਸਿੱਧੂ ਨੂੰ ਗਲੇ : ਕੈਪਟਨ

Pak Army Chief Told Navjot Sidhu: ਵਰਲਡ ਫੋਟੋਗਰਾਫੀ ਮੌਕੇ ਦੁਨੀਆਂ ਭਰ ਵਿੱਚ ਐਗਜੀਬਿਸ਼ਨਸ ਲਗਾਇਆਂ ਜਾ ਰਹੀਆਂ ਹਨ।  ਇਸੇ ਦੇ ਚਲਦਿਆਂ ਚੰਡੀਗੜ੍ਹ ਵਿੱਚ ਵੀ ਫੋਟੋਆਂ ਦੀ ਪ੍ਰਦਰਸ਼ਨੀ ਲਗਾਈ  ਜਿਸ ਵਿੱਚ TRICITY ਫੋਟੋਗ੍ਰਾਫਰਾਂ ਨੇ ਹਿੱਸਾ ਲਿਤਾ।ਗੌਰਤਲਬ ਹੈ ਕਿ ਇਸਦਾ ਆਗਾਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਨਵਜੋਤ ਸਿੰਘ ਸਿੱਧੂ

Vicky Gounder Friend Bhikhariwal

ਵਿੱਕੀ ਗੌਂਡਰ ਦਾ ਸਾਥੀ ਸੁੱਖ ਭਿਖਾਰੀਵਾਲ ਦਾ ਗੈਂਗ ਪੁਲਿਸ ਨੇ ਕੀਤਾ ਕਾਬੂ…

Vicky Gounder Friend Bhikhariwal: ਗੁਰਦਾਸਪੁਰ: ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦੇ ਸਾਥੀ ਰਹੇ ਗੈਂਗਸਟਰ ਸੁੱਖ ਭਿਖਾਰੀਵਾਲ ਉਰਫ਼ ਸੁਖਮੀਤ ਸਿੰਘ ਲਈ ਪੈਸੇ ਇਕੱਠੇ ਕਰਨ ਵਾਲੇ ਇੱਕ ਗਿਰੋਹ ਨੂੰ ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ ਗੈਂਗਸਟਰ ਸੁੱਖ ਭਿਖਾਰੀਵਾਲ ਦੇ ਕਹਿਣ ਤੇ ਫੋਨ ਤੇ ਫਿਰੌਤੀ ਮੰਗਦੇ ਸਨ ਪੰਜਾਬ ਪੁਲਸ ਨੇ 6

Kerala Crops Business Waste

ਕੇਰਲ ‘ਚ ਕਰੋੜਾਂ ਦੀ ਫਸਲ-ਕਾਰੋਬਾਰ ਬਰਬਾਦ, ਵੱਧ ਸਕਦੀ ਹੈ ਮਹਿੰਗਾਈ …

Kerala Crops Business Waste: ਕੇਰਲ ਵਿੱਚ ਹੜ੍ਹ ਆਉਣ ਵਾਲੇ ਦਿਨਾਂ ‘ਚ ਤੁਹਾਡੀ ਚਾਹ ਦੀਆਂ ਚੁਸਕੀਆਂ ਦੇ ਨਾਲ ਰਸੋਈ ਦਾ ਵੀ ਜਾਇਕਾ ਵਿਗੜ ਸਕਦਾ ਹੈ। ਕੇਰਲ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਅਤੇ ਹੜ੍ਹ ਨਾਲ ਆਈ ਤਬਾਹੀ ਦੇ ਕਾਰਨ ਚਾਹ, ਕਾਫ਼ੀ, ਮਸਾਲੇ ਅਤੇ ਰਬੜ ਦੀ ਫਸਲ ਤੇ ਬਹੁਤ ਬੁਰਾ ਅਸਰ ਪੈਣਾ ਤੈਅ ਹੈ। ਕੁਝ ਜਾਣਕਾਰ ਸ਼ੱਕ ਜਤਾ

Wall Collapse 6 Laborers Killed

ਸ਼ੈਲਰ ਦੀ ਕੰਧ ਡਿਗਣ ਨਾਲ 6 ਮਜਦੂਰਾਂ ਦੀ ਮੌਤ, ਕਈ ਜ਼ਖਮੀ…

Wall Collapse 6 Laborers Killed: ਖਮਾਣੋ ਬਲਾਕ ਪਿੰਡ ਲੱਖਨਪੁਰ ਦੇ ਇੱਕ ਨਿਰਮਾਣ ਅਧੀਨ ਇੱਕ ਸ਼ੈਲਰ ਦੀ ਦੀਵਾਰ ਡਿਗਣ ਨਾਲ ਕੰਮ ਕਰ ਰਹੇ। 15 ਮਜ਼ਦੂਰ ਇਸ ਦੀ ਚਪੇਟ ਵਿੱਚ ਆ ਗਏ। ਹਾਦਸੇ ਵਿੱਚ ਮੌਕੇ ਤੇ 6 ਮਜ਼ੂਦਾਰਾਂ ਦੀ ਮੌਤ ਹੋ ਗਈ ,ਓਥੇ ਹੀ ਕਾਫ਼ੀ ਮਜ਼ਦੂਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ

Asian Games 2018

ਏਸ਼ੀਅਨ ਗੇਮਜ਼: ਕਾਂਸੀ ਦੇ ਤਗਮੇ ਨਾਲ ਭਾਰਤ ਨੇ ਖੋਲ੍ਹਿਆ ਆਪਣਾ ਖਾਤਾ….

Asian Games 2018: ਜਕਾਰਤਾ: ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਸ਼ਨੀਵਾਰ ਨੂੰ ਰੰਗਾਰੰਗ ਸਮਾਰੋਹ ਵਿੱਚ 18ਵੇਂ ਏਸ਼ੀਆਈ ਖੇਡਾਂ ਦਾ ਉਦਘਾਟਨ ਕੀਤਾ ਗਿਆ। ਇਸਦੇ ਬਾਅਦ ਅੱਜ ਐਤਵਾਰ ਤੋਂ ਇਸ ਮਹਾਕੁੰਭ ਵਿੱਚ ਮੁਕਾਬਲੇ ਸ਼ੁਰੂ ਹੋ ਗਏ ਹਨ। ਪਹਿਲਾਂ ਦਿਨ ਭਾਰਤ ਦੇ ਸ਼ੂਟਰ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਨੇ ਨਿਸ਼ਾਨੇਬਾਜੀ ਦੀ 10 ਮੀਟਰ ਏਅਰ ਰਾਈਫਲ ਦੀ ਮਿਕਸਡ ਮੁਕਾਬਲੇ ਵਿੱਚ

Faridkot Home Roof Collapse

ਮੀਂਹ ਕਾਰਨ ਸੁੱਤੇ ਪਏ ਮਾਂ-ਪੁੱਤ ‘ਤੇ ਡਿੱਗੀ ਘਰ ਦੀ ਛੱਤ….

Faridkot Home Roof Collapse: ਫ਼ਰੀਦਕੋਟ ਦੀ ਬਾਜ਼ੀਗਰ ਬਸਤੀ ‘ਚ ਰਾਤ ਦੇ ਸਮੇਂ ਮੀਂਹ ਦੇ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ ਅਤੇ ਜਿਸ ਦੇ ਕਾਰਨ ਘਰ ‘ਚ ਸੁੱਤੀ ਪਈ ਔਰਤ ਗੁਰਮੀਤ ਕੌਰ ਅਤੇ ਉਸ ਦਾ 4 ਮੁੰਡਾ ਛੱਤ ਦੇ ਹੇਠਾਂ ਦੱਬ ਗਏ। ਜਿਸ ਤੋਂ ਬਾਅਦ ਉਹਨਾਂ ਦੀਆਂ ਚੀਕਾਂ ਸੁਣ ਕੇ ਆਲੇ – ਦੁਆਲੇ ਦੇ ਲੋਕ

World Photography Day

WORLD PHOTOGRAPHY DAY :ਇਸ ਤਰ੍ਹਾਂ 19 ਅਗਸਤ ਬਣਿਆ ਫੋਟੋਗ੍ਰਾਫੀ ਦਿਵਸ

World Photography Day: ਨਵੀਂ ਦਿੱਲੀ : ਇਸ ਦੁਨੀਆਂ ‘ਚ ਹਰ ਇਨਸਾਨ ਦੇ ਵੱਖੋ ਵੱਖਰੇ ਸ਼ੌਂਕ ਹੁੰਦੇ ਹਨ ਕਿਸੇ ਨੂੰ ਘੁੰਮਣ ਦਾ ਸੌਂਕ ਹੁੰਦਾ ਹੈ ਅਤੇ ਕਿਸੇ ਨੂੰ ਘੁੰਮਣ ਦੇ ਨਾਲ ਨਾਲ ਫੋਟੋਗ੍ਰਾਫੀ ਕਰਨ ਦਾ ਸ਼ੌਂਕ ਹੁੰਦਾ ਹੁੰਦਾ ਹੈ ਅੱਜ ਅਸੀਂ ਗੱਲ ਕਰਾਂਗੇ ਫੋਟੋਗ੍ਰਾਫੀ ਦੀ ਕਿਉਂਕਿ ਅੱਜ ਵਿਸ਼ਵ ਫੋਟੋਗ੍ਰਾਫੀ ਦਿਵਸ ਹੈ ਕਿਸੇ ਨੂੰ ਵੀ ਇਸ ਦਿਨ

Gurdaspur Young Man Dead Body

ਭੇਦ-ਭਰੇ ਹਲਾਤਾਂ ‘ਚ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

Gurdaspur Young Man Dead Body: ਜ਼ਿਲ੍ਹਾ ਗੁਰਦਾਸਪੁਰ ਦੀ ਬਟਾਲਾ ਪੁਲਿਸ ਦੇ ਅਧੀਨ ਆਉਂਦੇ ਪਿੰਡ ਬੁਰੇਨੰਗਲ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਗੰਨੇ ਦੇ ਖੇਤਾਂ ਤੋਂ 30 ਸਾਲਾ ਨੌਜਵਾਨ ਦੀ ਲਾਸ਼ ਮਿਲੀ। ਲਾਸ਼ ਨੂੰ ਦੇਖਦਿਆਂ ਨੂੰ ਹੀ ਖੇਤ ਦੇ ਮਾਲਕ ਨੇ ਪੁਲਿਸ ਨੂੰ ਇਤਲਾਹ ਦਿੱਤੀ । ਮ੍ਰਿਤਕ ਦੀ ਪਹਿਚਾਣ ਜਤਿੰਦਰ ਵਾਸੀ ਚਾਹਲ ਕਲਾਂ ਵਜੋਂ ਹੋਈ

Jalandhar CIA Staff

ਸੀਆਈਏ ਸਟਾਫ਼ ਵੱਲੋਂ ਹਥਿਆਰ, ਹੈਰੋਇਨ ਅਤੇ ਨਕਦੀ ਸਮੇਤ 5 ਮੁਲਜ਼ਮ ਕਾਬੂ…

Jalandhar CIA Staff: ਜਲੰਧਰ : ਜਲੰਧਰ ਪੁਲਿਸ ਦੇ ਸੀਆਈਏ ਸਟਾਫ ਨੇ ਨਾਕੇ ਦੌਰਾਨ ਦੋ ਲੋਕਾਂ ਨੂੰ ਇੱਕ ਦੇਸੀ ਕੱਟੇ ਅਤੇ 4 ਜਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਿਸ ਸਮੇਂ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਸਨ। ਪੁਲਿਸ ਅਨੁਸਾਰ ਮੁਨੀਸ਼