Jagjeet Kaur

550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਜਾਣਗੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ

Modi sultanpur Lodhi Visit ਨਵੀਂ ਦਿੱਲੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ 12 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਿਤ ਸਮਾਰੋਹ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾ ਰਿਹਾ ਹੈ । ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉੱਥੇ ਮੌਜੂਦ ਰਹਿਣਗੇ

ਜਾਣੋ ਅਗਲੇ ਮਹੀਨੇ ਤੋਂ ਚੱਲਣ ਵਾਲੀ ‘ਤੇਜਸ’ ਦੀ ਖਾਸੀਅਤ

Tejas Express: ਨਵੀਂ ਦਿੱਲੀ: ਆਈਆਰਸੀਟੀਸੀ ਦੀ ਤੇਜਸ ਐਕਸਪ੍ਰੈਸ ਹੁਣ ਜਲਦ ਹੀ ਪਟਰਿਆਂ ‘ਤੇ ਦੌੜਦੀ ਹੋਈ ਨਜ਼ਰ ਆਵੇਗੀ । ਸ਼ੁੱਕਰਵਾਰ ਨੂੰ ਇਸ ਮਾਮਲੇ ਵਿੱਚ ਲਖਨਊ ਤੋਂ ਨਵੀਂ ਦਿੱਲੀ ਤਕ ਦੀ ਟਿਕਟ ਦੀ ਕੀਮਤ ਦਾ ਖੁਲਾਸਾ ਕਰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਤੋਂ ਲਖਨਊ ਤੱਕ ਏਸੀ ਚੇਅਰ ਕਾਰ ਦਾ ਕਿਰਾਇਆ 1280 ਰੁਪਏ ਤੇ ਐਗਜ਼ੀਕਿਊਟੀਵ ਚੇਅਰ ਕਾਰ

ਧਾਰਮਿਕ ਵਿਚਾਰ

ਫਰੀਦਾ ਬੁਲਬੁਲਾ ਪਾਣੀ ਦਾ ਇਹ ਤੇਰੀ ਔਕਾਤ, ਜਿਸ ਘਰ ਮੌਜਾਂ ਮਾਣੀਆਂ ਰਹਿਣ ਨਹੀਂ ਦੇਂਦੇ ਰਾਤ ਕੋਈ ਵੀ ਸ਼ਸਤਰ, ਸ਼ਾਸਤਰ ਅਤੇ ਸਿਮ੍ਰਿਤੀਆਂ ਤੁਹਾਨੂੰ ਪਰਮਾਤਮਾ ਨਾਲ ਨਹੀਂ ਮਿਲਾ ਸਕਦੇ। ਜੇ ਕੋਈ ਪ੍ਰਭੂ ਦਾ ਪਿਆਰ ਤੁਹਾਡੇ ਤੱਕ ਲਿਆ ਸਕਦਾ ਹੈ ਤਾਂ ਉਹ ਹੈ ਤੁਹਾਡਾ ਸਾਫ਼ ਤੇ ਸਚਾ ਮਨ। ਓਹੀ ਜੀਵ ਨਾਮ ਸਿਮਰਨ ਕਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਆਪ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Joke ਮਾਸਟਰ: ਬੱਚਿਓ ਦਸੋ ਬੱਦਲ ਕਾਲੇ ਕਿਓਂ ਹੁੰਦੇ ਨੇ?ਸ਼ਰਾਰਤੀ ਬੱਚਾ: ਸਾਰੀ ਦਿਹਾੜੀ ਧੁੱਪ ਵਿੱਚ ਘੁੰਮਦੇ ਰਹਿੰਦੇ ਨੇ ਕਾਲੇ ਨੀ ਹੋਣਗੇ ਤਾਂ ਹੋਰ ਕੀ ਹੋਣਗੇ। today funny jokes ਅਧਿਆਪਕ (ਬੱਚਿਆਂ ਨੂੰ) – ਮਾਂ ਅਤੇ ਘਰਵਾਲੀ ਵਿੱਚ ਕੀ ਫਰਕ ਹੈ…? ਪੱਪੂ – ਮਾਂ ਇਨਸਾਨ ਨੂੰ ਬੋਲਣਾ ਸਿਖਾਉਂਦੀ ਹੈ ਤੇ ਘਰਵਾਲੀ ਚੁੱਪ ਰਹਿਣਾ… ਦੋਸਤ – ਵਿਆਹ ਮਗਰੋਂ ਇਹ

Chandrayaan-2 ਬਾਰੇ ISRO ਮੁਖੀ ਨੇ ਦਿੱਤੀ ਅਹਿਮ ਜਾਣਕਾਰੀ

Sivan terms Chandrayaan-2 mission: ਬੈਂਗਲੁਰੂ : ਸ਼ਨੀਵਾਰ ਨੂੰ ਇਸਰੋ ਮੁਖੀ ਕੇ ਸਿਵਨ ਨੇ ਦੱਸਿਆ ਕਿ ਚੰਦਰਯਾਨ-2 ਦਾ ਆਰਬਿਟਰ ਵਧੀਆ ਕੰਮ ਕਰ ਰਿਹਾ ਹੈ । ਉਨ੍ਹਾਂ ਦੱਸਿਆ ਕਿ ਆਰਬਿਟਰ ਵਿੱਚ ਅੱਠ ਯੰਤਰ  ਹੁੰਦੇ ਹਨ, ਜਿਹੜੇ ਸਟੀਕਤਾ ਨਾਲ ਕੰਮ ਕਰ ਰਹੇ ਹਨ । ਉਨ੍ਹਾਂ ਦੱਸਿਆ ਕਿ ਜਿੱਥੋਂ ਤਕ ਲੈਂਡਰ ਵਿਕਰਮ ਦੀ ਗੱਲ ਹੈ, ਉਹ ਹਾਲੇ ਤੱਕ ਉਸ

ਪੰਜਾਬ ਦੀਆਂ ਜ਼ਿਮਨੀ ਚੋਣਾਂ ‘ਚ ਕਾਂਗਰਸ ਦੀ ਹੋਵੇਗੀ ਜਿੱਤ: ਕੈਪਟਨ

Captain Amarinder Singh At PAU ਲੁਧਿਆਣਾ: ਸ਼ਨੀਵਾਰ ਯਾਨੀ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੁਧਿਆਣਾ ਸਥਿਤ ਪੰਜਾਬ  ਯੂਨੀਵਰਸਿਟੀ ਵਿੱਚ ਕਿਸਾਨ ਤੇ ਪਸ਼ੂ-ਪਾਲਣ ਮੇਲੇ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨੇ ਮੇਲੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਨੂੰ ਦੇਖ ਕੇ ਬਹੁਤ

83 ਸਾਲਾਂ ਬਜ਼ੁਰਗ ਨੇ M.A English ‘ਚ ਡਿਗਰੀ ਹਾਸਿਲ ਕਰ ਕਾਇਮ ਕੀਤੀ ਮਿਸਾਲ

83 years old MA english: ਹੁਸ਼ਿਆਰਪੁਰ: ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਕੰਮ ਨੂੰ ਪੂਰਾ ਕਰਨ ਦੀ ਇਨਸਾਨ ਦੇ ਦਿਲ ਵਿੱਚ ਤਮੰਨਾ ਹੁੰਦੀ ਹੈ ਤਾਂ ਉਸ ਨੂੰ ਕਿਸੇ ਵੀ ਤਰ੍ਹਾਂ ਮੁਮਕਿਨ ਕੀਤਾ ਜਾ ਸਕਦਾ ਹੈ । ਅਜਿਹਾ ਹੀ ਇੱਕ ਉਦਾਹਰਣ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ 83 ਸਾਲ ਦੀ ਉਮਰ

ਵਿਧਾਨ ਸਭਾ ਚੋਣਾਂ ਦੌਰਾਨ 5 ਬੂਥਾਂ ‘ਤੇ ਹੋਵੇਗੀ VVPAT ਦੀ ਵਰਤੋਂ

vvpat use vidhan sabha elections: ਨਵੀਂ ਦਿੱਲੀ: ਸ਼ਨੀਵਾਰ ਯਾਨੀ ਕਿ ਅੱਜ ਚੋਣ ਕਮੀਸ਼ਨ ਵੱਲੋਂ ਮਹਾਂਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ । ਇਸ ਵਿੱਚ ਮੁੱਖ ਚੋਣ ਕਮੀਸ਼ਨਰ ਸੁਨੀਲ ਅਰੋੜਾ ਦਾ ਕਹਿਣਾ ਹੈ ਕਿ ਹਰਿਆਣਾ ਅਤੇ ਮਹਾਂਰਾਸ਼ਟਰ ਦੀ ਵਿਧਾਨ ਸਭਾ ਦਾ ਪੰਜ ਸਾਲ ਦਾ ਕਾਰਜਕਾਲ 2 ਨਵੰਬਰ ਅਤੇ 9 ਨਵੰਬਰ

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਬਜਰੰਗ ਪੁੰਨੀਆ ਨੇ ਜਿੱਤਿਆ ਕਾਂਸੀ ਦਾ ਤਮਗ਼ਾ

World Wrestling Championships: ਸ਼ੁੱਕਰਵਾਰ ਨੂੰ ਸੈਮੀਫਾਈਨਲ ਮੁਕਾਬਲੇ ਵਿੱਚ ਮਾੜੀ ਕਿਸਮਤ ਨਾਲ ਹਾਰਨ ਵਾਲੇ ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ ਹੈ । ਇਸ ਮੁਕਾਬਲੇ ਵਿੱਚ ਏਸ਼ੀਅਨ ਚੈਂਪੀਅਨ ਬਜਰੰਗ ਨੇ 65 ਕਿੱਲੋ ਭਾਰ ਵਰਗ ਵਿੱਚ ਕਾਂਸੀ ਤਮਗ਼ੇ ਮੁਕਾਬਲੇ ਵਿੱਚ ਮੰਗੋਲੀਆ ਦੇ ਤੁਲਗਾ ਓਚਿਰ ਨੂੰ 8-7 ਨਾਲ ਹਰਾ ਕੇ ਇਹ ਮੁਕਾਮ

ਅਮਰੀਕਾ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ’ਚ ਆਈ ਖਰਾਬੀ

pm modi plane during america visit ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਅਮਰੀਕਾ ਲਈ ਰਵਾਨਾ ਹੋ ਚੁੱਕੇ ਹਨ । ਜਿੱਥੇ ਉਹ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਿਤ ਕਰਨਗੇ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦੋ-ਪੱਖੀ ਬੈਠਕ ਕਰਨਗੇ । ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਹਊਸਟਨ ਜਾਂਦੇ ਹੋਏ ਜਹਾਜ਼ ਵਿੱਚ ਤਕਨੀਕੀ ਰੁਕਾਵਟ ਕਾਰਨ ਜਰਮਨੀ ਵਿਚ ਫ੍ਰੈਂਕਫਰਟ ਹਵਾਈ ਅੱਡੇ

ਟਰੂਡੋ ਦੇ ਮੇਕਅੱਪ ਵਾਲੀ ਤਸਵੀਰ ਦਾ ਮਾਮਲਾ ਹੋਰ ਵੀ ਭਖਿਆ

trudeau blackface pic: ਓਟਾਵਾ: ਕੈਨੇਡਾ ਵਿੱਚ ਫੈਡਰੇਲ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਦਾ ਪ੍ਰਚਾਰ ਜ਼ੋਰਾਂ ‘ਤੇ ਚਲ ਰਿਹਾ ਹੈ । ਅਜਿਹੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇੱਕ ਬਲੈਕ ਫੇਸ ਵਾਲੀ ਤਸਵੀਰ ਦਾ ਮਾਮਲਾ ਖੂਬ ਭਖਿਆ ਹੋਇਆ ਹੈ ।ਇਸ ਮਾਮਲੇ ਵਿੱਚ ਟਰੂਡੋ ਵੱਲੋਂ ਮੁਆਫੀ ਵੀ ਮੰਗ ਲਈ ਗਈ ਹੈ, ਪਰ ਇਸਦੇ ਬਾਵਜੂਦ ਇਹ ਮਾਮਲਾ

ਹਰਿਆਣਾ-ਮਹਾਂਰਾਸ਼ਟਰ ‘ਚ ਹੋਇਆ ਵਿਧਾਨ ਸਭਾ ਚੋਣਾਂ ਦੀ ਤਾਰੀਖਾਂ ਦਾ ਐਲਾਨ

haryana maharashtra elections: ਨਵੀਂ ਦਿੱਲੀ: ਸ਼ਨੀਵਾਰ ਯਾਨੀ ਕਿ ਅੱਜ ਚੋਣ ਕਮੀਸ਼ਨ ਵੱਲੋਂ ਮਹਾਂਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ । ਇਸ ਵਿੱਚ ਮੁੱਖ ਚੋਣ ਕਮੀਸ਼ਨਰ ਸੁਨੀਲ ਅਰੋੜਾ ਦਾ ਕਹਿਣਾ ਹੈ ਕਿ ਹਰਿਆਣਾ ਅਤੇ ਮਹਾਂਰਾਸ਼ਟਰ ਦੀ ਵਿਧਾਨ ਸਭਾ ਦਾ ਪੰਜ ਸਾਲ ਦਾ ਕਾਰਜਕਾਲ 2 ਨਵੰਬਰ ਅਤੇ 9 ਨਵੰਬਰ ਨੂੰ ਖ਼ਤਮ

ਪ੍ਰਧਾਨ ਮੰਤਰੀ ਮੋਦੀ ਅਮਰੀਕਾ ਲਈ ਰਵਾਨਾ, ਭਾਰਤੀ ਭਾਈਚਾਰੇ ਨੂੰ ਕਰਨਗੇ ਸੰਬੋਧਿਤ

pm modi america visit: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਲਈ ਰਵਾਨਾ ਹੋ ਚੁੱਕੇ ਹਨ । ਜਿੱਥੇ ਉਹ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਿਤ ਕਰਨਗੇ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦੋ-ਪੱਖੀ ਬੈਠਕ ਕਰਨਗੇ । 22 ਸਤੰਬਰ ਨੂੰ ਹੋਣ ਵਾਲੇ ਹਾਉਡੀ ਮੋਦੀ ਇਵੈਂਟ ‘ਤੇ ਸਾਰੀ ਦੁਨੀਆ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ । ਜਿਸ ਵਿੱਚ 50 ਹਜ਼ਾਰ

ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ‘ਚ ਜ਼ਿਮਨੀ ਚੋਣਾਂ ਦਾ ਐਲਾਨ

Punjab Bypolls: ਚੰਡੀਗੜ੍ਹ: ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ । ਜਿਸਦੇ ਨਾਲ ਹੀ ਸੂਬੇ ਵਿੱਚ ਚੋਣ ਮਾਹੌਲ ਫਿਰ ਤੋਂ ਭਖ ਗਿਆ ਹੈ । ਇਸ ਮਾਮਲੇ ਵਿੱਚ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ

ਪ੍ਰਧਾਨਮੰਤਰੀ ਮੋਦੀ ਨੂੰ ਮਿਲੇ ਤੋਹਫਿਆਂ ਦੀ ਲੱਗੀ ਬੋਲੀ…

PM Modi Gifts Bid: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸ਼ੰਸਕ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਹਨ । ਜਿਸ ਕਾਰਨ ਮੋਦੀ ਹਰ ਕਿਸੇ ਦੇ ਹਰਮਨ ਪਿਆਰੇ ਪ੍ਰਧਾਨਮੰਤਰੀ ਹਨ । ਦੇਸ਼ ਭਰ ਵਿੱਚ ਹੋਈਆਂ ਰੈਲੀਆਂ ਅਤੇ ਸਮਾਰੋਹਾਂ ਵਿੱਚ ਪ੍ਰਧਾਨਮੰਤਰੀ ਮੋਦੀ ਨੂੰ ਬਹੁਤ ਸਾਰੇ ਤੋਹਫੇ ਮਿਲੇ ਹਨ । ਪ੍ਰਧਾਨਮੰਤਰੀ ਨੂੰ ਮਿਲੇ ਇਨ੍ਹਾਂ ਤੋਹਫਿਆਂ ਦੀ ਪ੍ਰਦਰਸ਼ਨੀ

ਭਾਰਤੀ ਹਵਾਈ ਫੌਜ ਮੁਖੀ ਧਨੋਆ ਨੇ ਪਾਕਿਸਤਾਨ ਨੂੰ ਦਿੱਤੀ ਚੇਤਾਵਨੀ

BS dhanoa threatened pakistan: ਸ਼ੁੱਕਰਵਾਰ ਨੂੰ ਭਾਰਤੀ ਹਵਾਈ ਫੌਜ ਮੁੱਖੀ ਏਅਰ ਚੀਫ ਮਾਰਸ਼ਲ ਬੀ ਐਸ ਧਨੋਆ ਵੱਲੋਂ ਇਕ ਵਾਰ ਫਿਰ ਤੋਂ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਗਈ ਹੈ । ਜਿਸ ਵਿੱਚ ਉਨ੍ਹਾਂ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਰਤੀ ਫੌਜ ਕਿਸੇ ਵੀ ਫੌਜੀ ਟਕਰਾਅ ਲਈ ਤਿਆਰ ਹੈ । ਇਸ ਮਾਮਲੇ ਵਿੱਚ ਏਅਰ ਚੀਫ ਮਾਰਸ਼ਲ ਨੇ

ਲਗਾਤਾਰ ਪੰਜਵੇਂ ਦਿਨ ਵੀ ਹੋਇਆ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ

petrol diesel prices hike: ਨਵੀਂ ਦਿੱਲੀ: ਦੁਨੀਆਂ ਦੀ ਸਭ ਤੋਂ ਵੱਡੀ ਤੇਲ ਉਤਪਾਦਕ ਕੰਪਨੀ ਸਾਊਦੀ ਅਰਾਮਕੋ ‘ਤੇ ਡਰੋਨ ਹਮਲੇ ਤੋਂ ਬਾਅਦ ਸੋਮਵਾਰ ਨੂੰ ਬਰੇਂਟ ਕਰੂਡ ਦੀਆਂ ਕੀਮਤਾਂ ਵਿੱਚ 28 ਸਾਲ ਦਾ ਸੱਭ ਤੋਂ ਵੱਡਾ ਉਛਾਲ ਆਇਆ ਹੈ । ਸੋਮਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬਰੇਂਟ ਕਰੂਡ ਦੀਆਂ ਕੀਮਤਾਂ ਵਿੱਚ 20 ਫ਼ੀਸਦੀ ਤੇਜ਼ੀ ਆਈ ਹੈ । ਰਾਸ਼ਟਰੀ

GST Council Meeting ‘ਚ ਛੋਟੇ ਵਪਾਰੀਆਂ ਨੂੰ ਰਾਹਤ, ਇਨ੍ਹਾਂ ਚੀਜ਼ਾਂ ‘ਤੇ ਘੱਟ ਹੋਈ GST

ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਵੱਖ-ਵੱਖ ਉਦਯੋਗਾਂ ਵੱਲੋਂ ਜੀਐੱਸਟੀ ਦਰਾਂ ਵਿੱਚ ਕਟੌਤੀ ਦੀ ਮੰਗ ਦਰਮਿਆਨ ਜੀਐੱਸਟੀ ਕੌਂਸਲ ਦੀ 37ਵੀਂ ਬੈਠਕ ਹੋਈ । ਇਸ ਬੈਠਕ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸਲਾਈਡ ਫਾਸਟਨਰ ‘ਤੇ ਜੀਐੱਸਟੀ ਦਰ 18% ਤੋਂ ਘਟਾ ਕੇ 12%, ਸਮੁੰਦਰੀ ਬਾਲਣ ‘ਤੇ 18% ਤੋਂ 5%, ਪੱਥਰ ਵਾਲੇ ਗ੍ਰਾਈਂਡਰ

ਅੱਜ ਦੇ ਦਿਨ 2000 ‘ਚ ਭਾਰਤ ਅਤੇ ਬ੍ਰਿਟੇਨ ਵਿਚਕਾਰ ਸਬੰਧ ਚੰਗੇ ਬਣਾਉਣ ਲਈ ਲਿਬਰਲ ਡੈਮੋਕ੍ਰੇਟਿਕ ਫਰੈਂਡਸ ਇੰਡੀਆ ਸੋਸਾਇਟੀ ਦੀ ਸਥਾਪਨਾ ਹੋਈ ਸੀ।

Liberal Democratic Friends India ਅੱਜ ਦੇ ਦਿਨ 2000 ‘ਚ ਭਾਰਤ ਅਤੇ ਬ੍ਰਿਟੇਨ ਵਿਚਕਾਰ ਸਬੰਧ ਚੰਗੇ ਬਣਾਉਣ ਲਈ ਲਿਬਰਲ ਡੈਮੋਕ੍ਰੇਟਿਕ ਫਰੈਂਡਸ ਇੰਡੀਆ ਸੋਸਾਇਟੀ ਦੀ ਸਥਾਪਨਾ ਹੋਈ ਸੀ। ਅੱਜ ਦੇ ਦਿਨ 2000 ‘ਚ ਭਾਰਤ ਅਤੇ ਬ੍ਰਿਟੇਨ ਵਿਚਕਾਰ ਸਬੰਧ ਚੰਗੇ ਬਣਾਉਣ ਲਈ ਲਿਬਰਲ ਡੈਮੋਕ੍ਰੇਟਿਕ ਫਰੈਂਡਸ ਇੰਡੀਆ ਸੋਸਾਇਟੀ ਦੀ ਸਥਾਪਨਾ ਹੋਈ