Jagjeet Kaur

ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ‘ਤੇ ਹੋਇਆ ਕਾਤਲਾਨਾ ਹਮਲਾ

Moga murderer assault : ਮੋਗਾ: ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਬਹੁਤ ਸਾਰੇ ਗੁੰਡਾਗਰਦੀ ਦੇ ਮਾਮਲੇ ਦੇਖਣ ਨੂੰ ਮਿਲਦੇ ਹਨ । ਜਿਸ ਕਾਰਨ ਗੁੰਡਾਗਰਦੀ ਦੀਆਂ ਵਾਰਦਾਤਾਂ ਵਿੱਚ ਬਹੁਤ ਜਿਆਦਾ ਵਾਧਾ ਹੋ ਗਿਆ ਹੈ। ਅਜਿਹਾ ਹੀ ਇੱਕ ਮਾਮਲਾ ਮੋਗਾ ਦੇ ਪਿੰਡ ਜੀਤਾ ਸਿੰਘ ਵਾਲਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਰੰਜਿਸ਼ ਦੇ ਚਲਦਿਆਂ ਦੋ ਧਿਰਾਂ ਵਿਚਾਲੇ

WhatsApp ‘ਤੇ ਇੱਕ ਗ਼ਲਤੀ ਤੁਹਾਨੂੰ ਪਹੁੰਚਾ ਸਕਦੀ ਹੈ ਅਦਾਲਤ

Whatsapp Court: ਨਵੀਂ ਦਿੱਲੀ: Whatsapp ਲੋਕਾਂ ਦੀ ਪਸੰਦੀਦਾ ਐਪ ਹੈ ਅਤੇ ਇਸਦਾ ਇਸਤੇਮਾਲ ਕਰਨ ਵਾਲਿਆਂ ਵਲੋਂ ਗ਼ਲਤ ਵਰਤੋਂ ਕਰਨ ਵਾਲੇ ਵੀ ਬਹੁਤ ਲੋਕ ਹਨ , ਇਸੇ ਦੇ ਮੱਦੇਨਜ਼ਰ ਫੇਸਬੁੱਕ ਅਧਿਕਾਰਤ ਵਾਲੀ WhatsApp ਦਾ ਗ਼ਲਤ ਇਸਤੇਮਾਲ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ । ਕੰਪਨੀ ਨੇ ਸਾਫ ਕਰ ਦਿੱਤਾ ਹੈ ਕਿ

ਹੁਣ ਸ਼ਿਵ ਮੰਦਿਰ ਨੂੰ ਚੋਰਾਂ ਨੇ ਬਣਾਇਆ ਆਪਣਾ ਨਿਸ਼ਾਨਾ

jalandhar shiv mandir: ਜਲੰਧਰ: ਅੱਜ ਦੇ ਸਮੇਂ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਬਹੁਤ ਜਿਆਦਾ ਵਾਧਾ ਹੋ ਗਿਆ ਹੈ । ਤਾਜ਼ਾ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਚੋਰਾਂ ਨੇ ਇੱਕ ਸ਼ਿਵ ਮੰਦਿਰ ਨੂੰ ਨਿਸ਼ਾਨਾ ਬਣਾਉਂਦੇ ਹੋਏ 5 ਚਾਂਦੀ ਦੇ ਮੁਕੁਟ, ਇਕ ਸੋਨੇ ਦੀ ਨੱਥ, 1 ਸ਼ਤਰ ਅਤੇ 3 ਗੋਲਕਾਂ ਦੇ ਤਾਲੇ ਤੋੜ ਕੇ ਚੜਾਵਾ

ਪਿੰਡ ਦੇ ਟੋਭੇ ‘ਚ ਡੁੱਬਣ ਨਾਲ ਨੌਜਵਾਨ ਦੀ ਮੌਤ

Malerkotla boy died due to drowning: ਮਲੇਰਕੋਟਲਾ: ਆਏ ਦਿਨ ਪੰਜਾਬ ਵਿੱਚ ਅਲੱਗ-ਅਲੱਗ ਘਟਨਾਵਾਂ ਵਿੱਚ ਬੱਚਿਆਂ ਦੀਆਂ ਜਾਨਾਂ ਜਾ ਰਹੀਆਂ ਹਨ । ਅਜਿਹਾ ਹੀ ਇੱਕ ਤਾਜ਼ਾ ਮਾਮਲਾ ਮਲੇਰਕੋਟਲਾ ਨਾਲ ਲੱਗਦੇ ਪਿੰਡ ਦੁੱਲਵਾਂ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਟੋਭੇ ਵਿੱਚ ਨਹਾਉਣ ਗਏ 18 ਸਾਲ ਦੇ ਨੌਜਵਾਨ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ । ਜਦੋਂ ਇਸ

ਖੰਨਾ : ਗਰਭਵਤੀ ਨੇ ਸੜਕ ਕਿਨਾਰੇ ਹੀ ਦਿੱਤਾ ਬੱਚੀ ਨੂੰ ਜਨਮ

pregnant woman gives birth: ਪੰਜਾਬ ਦੀਆਂ ਸੜਕਾਂ ਦੀ ਖਸਤਾ ਹਾਲਤ ਅਕਸਰ ਹੀ ਲੋਕਾਂ ਦੀ ਜਾਨ ਨੂੰ ਖਤਰੇ ‘ਚ ਪਾ ਦਿੰਦੀ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਅਮਲੋਹ ‘ਚ ਜਿੱਥੇ ਇਕ ਗਰਭਵਤੀ ਦੀ ਜਾਨ ਖ਼ਤਰੇ ‘ਚ ਪੈ ਗਈ। ਦਰਅਸਲ ਔਰਤ ਨੂੰ ਡਲਿਵਰੀ ਲਈ ਖੰਨਾ ਦੇ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ‘ਚ ਹੀ ਉਸ

51 ਕਤਲ ਕਰ ਕਿਹਾ, “ਮੈਨੂੰ ਕੋਈ ਪਛਤਾਵਾ ਨਹੀਂ !”

Man accused of killing 51: ਨਿਊਜ਼ੀਲੈਂਡ ਦੇ ਕ੍ਰਾਈਸਟਚਰਚ 28 ਸਾਲਾ ਟੈਂਰੇਟ ਨੇ 15 ਮਾਰਚ ਨੂੰ ਦੋ ਮਸਜ਼ਿਦਾਂ ‘ਤੇ ਨਮਾਜ਼ ਅਦਾਇਗੀ ਵੇਲੇ ਗੋਲ਼ੀਬਾਰੀ ਕੀਤੀ ਸੀ। ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਪੁਲਿਸ ਨੇ ਕੋਰਟ ‘ਚ ਪੇਸ਼ ਕੀਤਾ ਸੀ।  ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਉਸ ਸਮੇਂ ਵੀ ਬੇਰੇਂਟ ਹਸਦਾ ਨਜ਼ਰ ਆ ਰਿਹਾ ਸੀ। ਕੋਰਟ ਆਪਣੇ

ਸਰਕਾਰ ਦਾ TV Channels ਨੂੰ ਨਵਾਂ ਫਰਮਾਨ

TV Channels: ਭਾਰਤੀ ਭਾਸ਼ਾਵਾਂ ਦਾ ਪ੍ਰਚਾਰ ਅਤੇ ਪ੍ਰਸਾਰ ਵਧਾਉਣ ਲਈ ਸਰਕਾਰ ਨੇ ਨਵਾਂ ਕਦਮ ਚੱਕਿਆ ਹੈ । ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਟੀਵੀ ਚੈਨਲਾਂ ਨੂੰ ਆਦੇਸ਼ ਜਾਰੀ ਕਰ ਸਾਰੇ ਚੈਨਲਾਂ ਨੂੰ ਪ੍ਰੋਗਰਾਮ ਦੇ ਟਾਈਟਲ ਭਾਰਤੀ ਭਾਸ਼ਾਵਾਂ ‘ਚ ਦਿਖਾਉਣਾ ਲਾਜ਼ਮੀ ਕਰ ਦਿੱਤਾ । ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਸਬੰਧੀ ਦੱਸਿਆ ਕਿ ਹਜੇ

ਮਲੋਟ-ਮੁਕਤਸਰ ਰੋਡ ‘ਤੇ ਵਾਪਰਿਆ ਭਿਆਨਕ ਹਾਦਸਾ, 1 ਦੀ ਮੌਤ

malout muktsar road accident: ਸ਼੍ਰੀ ਮੁਕਤਸਰ ਸਾਹਿਬ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਸੜਕ ਹਾਦਸੇ ਦੇਖਣ ਨੂੰ ਮਿਲਦੇ ਹਨ । ਇਹ ਹਾਦਸੇ ਜਿਆਦਾਤਰ ਤੇਜ਼ ਰਫ਼ਤਾਰ ਦੇ ਚੱਲਦਿਆਂ ਦੇਖਣ ਨੂੰ ਮਿਲਦੇ ਹਨ । ਅਜਿਹਾ ਹੀ ਤਾਜ਼ਾ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਮਲੋਟ-ਮੁਕਤਸਰ ਰੋਡ ‘ਤੇ ਸਥਿਤ ਪਿੰਡ ਔਲਖ ਦੇ ਨੇੜੇ ਦੇਰ ਰਾਤ

ਪੁਲਵਾਮਾ ‘ਚ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ

J&K on high alert: ਜੰਮੂ: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਇਕ ਵਾਰ ਫਿਰ ਅੱਤਵਾਦੀ ਹਮਲਾ ਹੋ ਸਕਦਾ ਹੈ । ਪਾਕਿਸਤਾਨ ਵੱਲੋਂ ਇਸ ਹਮਲੇ ਦੀ ਜਾਣਕਾਰੀ ਭਾਰਤ ਅਤੇ ਅਮਰੀਕਾ ਨਾਲ ਸਾਂਝੀ ਕੀਤੀ ਗਈ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਅੱਤਵਾਦੀ ਜ਼ਾਕਿਰ ਮੂਸਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੇ ਹਨ । ਜਿਸਦੇ ਬਾਅਦ ਜੰਮੂ-ਕਸ਼ਮੀਰ ਵਿੱਚ

ਟੈਸਟਿੰਗ ਦੌਰਾਨ ਦਿਖੀ ਨਵੀਂ Mahindra Scorpio…

Mahindra Auto expo 2019: ਮਹਿੰਦਰਾ ਦੀ ਨਵੀਂ Scorpio  ਨੂੰ ਇੱਕ ਵਾਰ ਫਿਰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਇਸ ਵਾਰ ਕਾਰ ਦੇ ਕੈਬਨ ਦੀ ਝਲਕ ਸਾਹਮਣੇ ਆਈ ਹੈ। ਨਵੀਂ Scorpio  ਨੂੰ ਆਟੋ ਐਕਸਪੋ-2020 ‘ਚ ਪੇਸ਼ ਕੀਤਾ ਜਾ ਸਕਦਾ ਹੈ। ਇਸਦਾ ਮੁਕਾਬਲਾ ਹੁੰਡਈ ਕਰੇਟਾ, ਟਾਟਾ ਹੈਰਿਅਰ, ਨਿਸਾਨ ਕਿਕਸ ਅਤੇ ਰੇਨੋ ਕੈਪਚਰ ਨਾਲ ਹੋਵੇਗਾ। ਕੈਮਰੇ ‘ਚ ਕੈਦ ਹੋਈ

Toyota Glanza ‘ਚ ਜਾਣੋ ਕੀ ਹੈ ਖ਼ਾਸ …

Toyota Glanza: ਟੋਇਟਾ ਨੇ ਗਲੈਂਜਾ ਹੈਚਬੈਕ ਨੂੰ ਭਾਰਤੀ ਬਾਜ਼ਾਰ ‘ਚ ਲਾਂਚ ਕਰ ਦਿੱਤਾ ਹੈ। ਇਸਦੀ ਕੀਮਤ 7.22 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।  ਇਸਨੂੰ ਬਲੇਨੋ ਵਾਲੇ 1.2-ਲਿਟਰ ਦੇ12ਬੀ ਵੀਵੀਟੀ ਪਟਰੋਲ ਅਤੇ 1.2-ਲਿਟਰ ਡਿਊਲਜੇਟ ਮਾਇਲਡ-ਹਾਇਬਰਿਡ ਪਟਰੋਲ ਇੰਜਨ ਨਾਲ ਉਤਾਰਿਆ ਗਿਆ ਹੈ। ਦੋਨਾਂ ਵੇਰੀਐਂਟ ਮੈਨੁਅਲ ਅਤੇ ਸੀਵੀਟੀ ਆਟੋਮੈਟਿਕ ਦੋਨਾਂ ਗਿਅਰਬਾਕਸ ਦੇ ਨਾਲ ਉਪਲੱਬਧ ਹੈ। ਹਾਲਾਂਕਿ, ਮਾਇਲਡ- ਹਾਇਬਰਿਡ

ਪੜ੍ਹਾਈ ‘ਚ ਹੋਣਹਾਰ ਵਿਦਿਆਰਥੀਆਂ ਲਈ ਸ਼ੁਰੂ ਹੋਈ ਸਕਾਲਰਸ਼ਿਪ, ਜਲਦ ਕਰੋ ਅਪਲਾਈ

hdfc bank scholarship 2019: ਪੜ੍ਹਾਈ ‘ਚ ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਰਾਸ਼ਟਰੀ ਪੱਧਰ ‘ਤੇ ਸਕਾਲਰਸ਼ਿਪ ਐੱਚਡੀਐੱਫਸੀ ਬੈਂਕ ਐਜੂਕੇਸ਼ਨਲ ਕ੍ਰਾਈਸਿਸ ਸਕਾਲਰਸ਼ਿਪ ਸਪੋਰਟ 2019 ਸ਼ੁਰੂ ਹੋਈ ਹੈ। ਇਹ ਸਕਾਲਰਸ਼ਿਪ ਐੱਚਡੀਐੱਫਸੀ ਬੈਂਕ ਦੇਸ਼ ਦੇ ਅਜਿਹੇ ਹੋਣਹਾਰ ਤੇ ਵਿੱਤੀ ਤੌਰ ‘ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਮੁਹੱਈਆ ਕਰ ਰਿਹਾ ਹੈ, ਜੋ ਕਿਸੇ ਵੀ ਪਰਿਵਾਰਕ

ਨਮਕ ਵਾਲੇ ਪਾਣੀ ‘ਚ ਨਹਾਉਣ ਨਾਲ ਚਮੜੀ ਰਹੇਗੀ ਜਵਾਨ

salt-water bath benefits: ਨਵੀਂ ਦਿੱਲੀ : ਸਰੀਰ ‘ਚ ਨਮਕ ਦੀ ਕਮੀ ਨਾਲ ਵੀ ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ ਪਰ ਜੇ ਤੁਸੀਂ ਹਰ ਰੋਜ਼ ਸਹੀ ਮਾਤਰਾ ‘ਚ ਨਮਕ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਲਈ ਦਵਾਈ ਦਾ ਕੰਮ ਕਰਦਾ ਹੈ। ਨਮਕ ਦੇ ਬਿਨਾਂ ਖਾਣੇ ਦਾ ਸੁਆਦ ਅਧੂਰਾ ਲੱਗਦਾ ਹੈ ਪਰ ਕੀ ਤੁਸੀਂ ਜਾਣਦੇ ਹੋ

ਰੇਲਗੱਡੀ ’ਚ ਯਾਤਰੀਆਂ ਲਈ ਮਾਲਿਸ਼ ਦੀ ਸਹੂਲਤ ਦਾ ਪ੍ਰਸਤਾਵ ਹੋਇਆ ਰੱਦ

No massage on trains as Indian Railways: ਮੁੰਬਈ: ਬੀਤੇ ਸਮੇਂ ਪਹਿਲਾਂ ਰੇਲਵੇ ਵਿਭਾਗ ਵੱਲੋਂ ਇੱਕ ਹੋਰ ਸਹੂਲਤ ਦਿਨ ਦਾ ਐਲਾਨ ਕੀਤਾ ਗਿਆ ਸੀ । ਇਸ ਸਹੂਲਤ ਵਿੱਚ ਯਾਤਰੀਆਂ ਚਲਦੀ ਟ੍ਰੇਨ ਵਿੱਚ ਸਿਰ ਅਤੇ ਪੈਰਾਂ ਦੀ ਤੇਲ ਨਾਲ ਮਾਲਿਸ਼ ਦਾ ਆਨੰਦ ਮਾਣ ਸਕਦੇ ਸਨ, ਪਰ ਪੱਛਮੀ ਰੇਲਵੇ ਨੇ ਇੰਦੌਰ ਤੋਂ ਚੱਲਣ ਵਾਲੀਆਂ ਰੇਲਗੱਡੀਆਂ ਵਿੱਚ ਸਿਰ ਤੇ

IBPS ਨੇ ਅਫ਼ਸਰ ਦੇ ਅਹੁਦਿਆਂ ਲਈ ਖੋਲ੍ਹੀ ਭਰਤੀ, ਜਲਦ ਕਰੋ ਅਪਲਾਈ

IBPS Recruitment 2019: ਨਵੀਂ ਦਿੱਲੀ : ਪੜ੍ਹੇ -ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ Banking personnel selection institute  ਨੇ ਆਪਣੇ  Officer and Office Assistant  ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਦੀ ਗਿਣਤੀ 7401 ਹੈ ਅਤੇ ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਭੇਜਣ ਦੀ ਆਖਰੀ ਤਾਰੀਖ਼ 4 ਜੁਲਾਈ 2019 ਹੈ ਚਾਹਵਾਨ ਉਮੀਦਵਾਰ

ਚੈਂਪੀਅਨ ਟਰਾਫੀ ਤੋਂ ਬਾਅਦ ਭਾਰਤ ਨੇ ਜਿੱਤੇ 71 ਫ਼ੀਸਦੀ ਤੇ ਪਾਕਿਸਤਾਨ ਨੇ 39 ਫ਼ੀਸਦੀ ਮੁਕਾਬਲੇ

world Cup 2019: ਮੈਨਚੇਸਟਰ: ਵੀਰਵਾਰ ਨੂੰ ਵਿਸ਼ਵ ਕੱਪ 2019 ਦਾ ਸਭ ਤੋਂ ਵੱਡਾ ਮੁਕਾਬਲਾ ਭਾਰਤ-ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ । ਹਾਲਾਂਕਿ ਮੌਸਮ ਵਿਭਾਗ ਵੱਲੋਂ ਇਸ ਮੁਕਾਬਲੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਦਰਅਸਲ, ਵਿਸ਼ਵ ਕੱਪ ਵਿੱਚ ਪਾਕਿਸਤਾਨ ਖਿਲਾਫ਼ ਭਾਰਤੀ ਟੀਮ ਦਾ ਰਿਕਾਰਡ 100 % ਹੈ । ਪਰ ਸਾਰੇ ਲੋਕਾਂ ਨੂੰ 2017 ਦੀ

Father’s day ਵਿਸ਼ੇਸ਼ : ਅਪਾਹਜ ਪੁੱਤ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪਿਤਾ ਨੇ ਕੀਤਾ ਅਜਿਹਾ ਕੰਮ

Father’s day special: ਨਵੀਂ ਦਿੱਲੀ :  ਇਹ ਕਹਾਣੀ ਪਿਤਾ ਡਿਕ ਹਾਇਟ ਅਤੇ ਉਨ੍ਹਾਂ ਦੇ ਬੇਟੇ ਰਿਕ ਦੀ he । ਅਜਿਹੇ ਪਿਤਾ ਜੋ ਆਪਣੇ ਬੇਟੇ ਨੂੰ 42 ਸਾਲਾਂ ਤੋਂ  ਵਹੀਲ ਚੇਅਰ ‘ਤੇ ਬਿਠਾ ਕੇ 1200 ਤੋਂ ਜ਼ਿਆਦਾ vaar  ਰੇਸ ਲਗਾ ਚੁੱਕੇ ਹਨ। ਇਸ ਅਪਾਹਜ ਪੁੱਤਰ ਦੇ ਪਿਤਾ ਨੇ ਦੱਸਿਆ ਕਿ ਗੱਲ 1962 ਦੀ ਹੈ,  ਮੈਂ ਪਿਤਾ

World Cup 2019: ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਗੇਂਦਬਾਜ਼ੀ

World Cup 2019 ind vs pak toss: ਮੈਨਚੇਸਟਰ: ਵਿਸ਼ਵ ਕੱਪ 2019 ਦਾ 22ਵਾਂ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਨਚੈਸਟਰ ਦੇ ਮੈਦਾਨ ‘ਤੇ ਖੇਡਿਆ ਜਾਵੇਗਾ । ਇਸ ਮੁਕਾਬਲੇ ਵਿੱਚ ਪਾਕਿਸਤਾਨ ਦੀ ਟੀਮ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ । ਇਹ ਮੁਕਾਬਲਾ ਕੁਝ ਹੀ ਸਮੇ ਵਿੱਚ ਸ਼ੁਰੂ ਹੋਵੇਗਾ । ਅੱਜ

ਮਨਾਲੀ ਜਾ ਰਹੇ ਟੈਂਪੂ-ਟ੍ਰੈਵਲਰ ਦੀ ਕਾਰ ਨਾਲ ਟੱਕਰ, 14 ਜਖ਼ਮੀ

manali road accident of car: ਰੂਪਨਗਰ: ਰੂਪਨਗਰ ਤੋਂ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਰੂਪਨਗਰ ਬਾਈਪਾਸ ਦੇ ਨੇੜੇ ਸ਼੍ਰੀ ਚਮਕੌਰ ਸਾਹਿਬ ਚੌਂਕ ਕੋਲ ਸ਼ਮੀਵਾਰ ਸਵੇਰੇ ਸ਼੍ਰੀ ਚਮਕੌਰ ਸਾਹਿਬ ਵੱਲੋਂ ਆ ਰਹੇ ਟੈਂਪੂ-ਟਰੈਵਲਰ ਦੀ ਕਾਰ ਨਾਲ ਟੱਕਰ ਹੋ ਗਈ । ਜਿਸ ਵਿੱਚ ਟੈਂਪੂ-ਟ੍ਰੈਵਲਰ ਵਿੱਚ  ਸਵਾਰ 17 ਸਵਾਰੀਆਂ ਵਿਚੋਂ 14 ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ

ਭਾਰਤ-ਪਾਕਿਸਤਾਨ ਮੁਕਾਬਲੇ ਲਈ ਲੋਕਾਂ ‘ਚ ਭਾਰੀ ਉਤਸ਼ਾਹ, ਟਿਕਟ ਲਈ ਲੱਖਾਂ ‘ਚ ਆਈਆਂ ਅਰਜ਼ੀਆਂ

Cricket World Cup: ਲੰਡਨ: ਵਿਸ਼ਵ ਕੱਪ ਵਿੱਚ ਹੋਏ 47 ਮੁਕਾਬਲੇ ਇੱਕ ਪਾਸੇ ਅਤੇ ਭਾਰਤ–ਪਾਕਿਸਤਾਨ ਦਾ ਮੁਕਾਬਲਾ ਇੱਕ ਪਾਸੇ । ਦਰਅਸਲ, 2015 ਵਿਸ਼ਵ ਕੱਪ ਵਿੱਚ ਤਕਰੀਬਨ 30 ਕਰੋੜ ਲੋਕਾਂ ਨੇ ਭਾਰਤ-ਪਾਕਿਸਤਾਨ ਦਾ ਮੈਚ ਦੇਖਿਆ ਸੀ । ਪਰ ਹੁਣ ਇਹ ਸੰਖਿਆ ਵੱਧ ਕੇ 50 ਕਰੋੜ ਤੋਂ ਜ਼ਿਆਦਾ ਹੋ ਸਕਦੀ ਹੈ । ਜੇਕਰ ਅਜਿਹਾ ਹੋ ਜਾਂਦਾ ਹੈ ਤਾਂ