Inderpreet Kaur

ਟੀਮ ਇੰਡੀਆ ਨੇ ਗਣਤੰਤਰ ਦਿਵਸ ‘ਤੇ ਦਿੱਤਾ ਤੋਹਫਾ…

ind beat nz 3rd t20: ਟੀਮ ਇੰਡੀਆ ਨੇ ਨਿਊਜ਼ੀਲੈਂਡ ਦੌਰੇ ‘ਤੇ ਆਪਣਾ ਜਲਵਾ ਬਰਕਰਾਰ ਰੱਖਦੇ ਹੋਏ ਐਤਵਾਰ 26 ਜਨਵਰੀ ਨੂੰ ਆਕਲੈਂਡ ਵਿੱਚ ਖੇਡੇ ਗਏ ਦੂਜੇ ਟੀ -20 ਮੈਚ ਵਿੱਚ ਕੀਵੀਆਂ ਨੂੰ ਹਰਾ ਕਿ ਭਾਰਤ ਵਾਸੀਆਂ ਨੂੰ ਗਣਤੰਤਰ ਦਿਵਸ ‘ਤੇ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਟੀਮ ਇੰਡੀਆ ਨੇ ਪੰਜ ਮੈਚਾਂ ਦੀ ਟੀ -20 ਸੀਰੀਜ਼ ਵਿਚ 2-0

ਆਸਟ੍ਰੇਲੀਆ ਵਿੱਚ ਇਕ ਵਾਰ ਫਿਰ ਖੇਡਣਗੇ ਯੁਵਰਾਜ ਸਿੰਘ

bush fire match: ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਅਤੇ ਸਿਕਸਰ ਕਿੰਗ ਯੁਵਰਾਜ ਸਿੰਘ ਇਕ ਵਾਰ ਫਿਰ ਕ੍ਰਿਕਟ ਦੇ ਮੈਦਾਨ ‘ਤੇ’ ਨਜ਼ਰ ਆਉਣਗੇ। ਯੁਵਰਾਜ ਸਿੰਘ ਬੁਸ਼ਫਾਇਰ ਕ੍ਰਿਕਟ ਬੈਸ਼ ਲੀਗ ਦੇ ਮੈਚ ਵਿੱਚ ਖੇਡਦੇ ਹੋਏ ਨਜ਼ਰ ਆ ਸਕਦੇ ਹਨ। ਜੋ ਕਿ 8 ਫਰਵਰੀ ਨੂੰ ਆਸਟ੍ਰੇਲੀਆ ਵਿੱਚ ਕਰਵਾਇਆ ਜਾਵੇਗਾ। ਜਿਸ ਵਿੱਚ ਯੁਵਰਾਜ ਸਿੰਘ ਇਕ ਵਾਰ ਫਿਰ ਚੌਕੇ ਅਤੇ

ਅਮਰੀਕਾ ਦੇ ਬੇਲਿੰਘਮ ’ਚ ਬਣੇਗੀ ‘ਖ਼ਾਲਸਾ ਯੂਨੀਵਰਸਿਟੀ’

khalsa university in usa: ਪੰਜਾਬ ਦੇ ਲਈ ਬਹੁੱਤ ਹੀ ਮਾਣ ਵਾਲੀ ਗੱਲ ਹੈ ਕਿ ਦੁਨੀਆਂ ਦੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਵਿੱਚ  ‘ਖ਼ਾਲਸਾ ਯੂਨੀਵਰਸਿਟੀ’ ਬਣਾਈ ਜਾ ਰਹੀ ਹੈ। ਇਹ ਯੂਨੀਵਰਸਿਟੀ ਅਮਰੀਕਾ ਦੇ ਵਾਸ਼ਿੰਗਟਨ ਦੇ ਸ਼ਹਿਰ ਬੇਲਿੰਘਮ ’ਚ ਬਣਾਈ ਜਾਵੇਗੀ। ਯੂਨੀਵਰਸਿਟੀ ਲਈ ਅਮਰੀਕਾ ਦੇ ਵਿੱਚ ਰਹਿੰਦੇ ਭਾਰਤੀਆਂ ਨੇ 125 ਏਕੜ ਜ਼ਮੀਨ ਦਾਨ ਕੀਤੀ ਹੈ।

ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਮਿਲੇਗਾ ਵੱਡਾ ਤੋਹਫ਼ਾ…

medal to gounder encounter team: ਰਾਜਸਥਾਨ ਦੇ ਗੰਗਾਨਗਰ ਜ਼ਿਲੇ ਵਿਚ ਜਨਵਰੀ, 2018 ਵਿਚ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਐਨਕਾਊਂਟਰ ਕਰਨ ਵਾਲੇ ਪੰਜਾਬ ਪੁਲਿਸ ਦੇ ਚਾਰ ਜਵਾਨਾਂ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਬਹਾਦਰੀ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਉਹ ਟੀਮ ਹੈ ਜਿਸ ਨੇ ਰਾਜਸਥਾਨ ਵਿਚ 26 ਜਨਵਰੀ 2018 ਨੂੰ

ਸੁਰੇਸ਼ ਰੈਨਾ ਨੇ ਟੀ -20 ਵਿਸ਼ਵ ਕੱਪ ਖੇਡਣ ਦੀ ਇੱਛਾ ਕੀਤੀ ਜ਼ਹਿਰ

raina want to comeback: ਖੱਬੇ ਹੱਥ ਦੇ ਮਿਡਲ ਆਰਡਰ ਬੱਲੇਬਾਜ਼ ਸੁਰੇਸ਼ ਰੈਨਾ ਇੱਕ ਵਾਰ ਫਿਰ ਤੋਂ ਭਾਰਤੀ ਟੀਮ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਸੁਰੇਸ਼ ਰੈਨਾ ਨੇ ਕਿਹਾ ਕਿ ਉਹ  ਇਹ ਵੀ ਜਾਣਦਾ ਹੈ ਕਿ ਉਸ ਨੂੰ ਵੀ ਸਖਤ ਮੁਸ਼ਕਿਲਾਂ ਵਿਚੋਂ ਲੰਘਣਾ ਪਏਗਾ, ਜਿਸ ਲਈ ਉਹ ਤਿਆਰ ਹੈ। ਰੈਨਾ ਨੇ ਆਸਟ੍ਰੇਲੀਆ ਵਿੱਚ

ਟੈਸਟ ਕ੍ਰਿਕਟ ਵਿਚ 5 ਲੱਖ ਦੌੜਾਂ ਬਣਾਉਣ ਵਾਲੀ ਪਹਿਲੀ ਟੀਮ ਬਣੀ ਇੰਗਲੈਂਡ

England created history test cricket: ਇੰਗਲੈਂਡ ਦੀ ਕ੍ਰਿਕਟ ਟੀਮ ਟੈਸਟ ‘ਚ 500,000 ਦੌੜਾਂ ਬਣਾਉਣ ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਗਈ ਹੈ। ਇੰਗਲੈਂਡ ਨੇ ਇਥੇ ਵੈਂਡਰਰ ਸਟੇਡੀਅਮ ਵਿਖੇ ਦੱਖਣੀ ਅਫਰੀਕਾ ਖਿਲਾਫ ਖੇਡੇ ਗਏ ਚੌਥੇ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਇਹ ਕਾਰਨਾਮਾ ਕੀਤਾ ਹੈ। ਇੰਗਲੈਂਡ ਨੇ ਆਪਣੇ 1022 ਵੇਂ ਟੈਸਟ ਮੈਚ ਵਿਚ ਇਹ ਰਿਕਾਰਡ

Republic Day 2020: ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਬ੍ਰਾਜ਼ੀਲ ਦੇ ਰਾਸ਼ਟਰਪਤੀ

2020 republic day chief guest: ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਮੈਸੀਅਸ ਬੋਲਸੋਨਾਰੋ ਦਾ ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਰਸਮੀ ਤੌਰ ‘ਤੇ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿਖੇ ਗਾਰਡ ਆਫ਼ ਆਨਰ ਵੀ ਦਿੱਤਾ ਗਿਆ ਹੈ। ਇਸ ਸਮੇਂ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦ ਸਨ। ਰਾਸ਼ਟਰਪਤੀ

ਪੰਜਾਬ ‘ਤੇ ਕੇਰਲਾ ਤੋਂ ਬਾਅਦ ਰਾਜਸਥਾਨ ਵਿਧਾਨ ਸਭਾ ਵਿੱਚ ਸੀ.ਏ.ਏ ਖਿਲਾਫ ਮਤਾ ਪਾਸ

rajasthan against caa: ਨਾਗਰਿਕਤਾ ਐਕਟ (ਸੀ.ਏ.ਏ.) ਕਾਨੂੰਨ ਵਿਰੁੱਧ ਦੇਸ਼ ਭਰ ਵਿਚ ਪ੍ਰਦਰਸ਼ਨ ਜਾਰੀ ਹੈ। ਕੇਰਲ ਅਤੇ ਪੰਜਾਬ ਸਰਕਾਰਾਂ ਨੇ ਸੀ.ਏ.ਏ ਵਿਰੁੱਧ ਵਿਧਾਨ ਸਭਾ ਵਿੱਚ ਇੱਕ ਮਤਾ ਪਾਸ ਕੀਤਾ ਹੈ, ਅਤੇ ਹੁਣ ਇਸ ਸੂਚੀ ਵਿਚ ਇਕ ਹੋਰ ਰਾਜ ਦਾ ਨਾਮ ਸ਼ਾਮਿਲ ਹੋ ਗਿਆ ਹੈ। ਰਾਜਸਥਾਨ ਸਰਕਾਰ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਵਿਧਾਨ ਸਭਾ ਵਿੱਚ ਇੱਕ ਮਤਾ ਪਾਸ

ਕ੍ਰਿਕਟ ਤੋਂ ਬਾਅਦ ਹਾਕੀ ‘ਚ ਨਿਊਜ਼ੀਲੈਂਡ ਦੀ ਭਾਰਤ ਹੱਥੋਂ ਕਰਾਰੀ ਹਾਰ

india women hockey beat nz: ਆਕਲੈਂਡ ਵਿੱਚ ਭਾਰਤ ਦਾ ਜਲਵਾ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਵਿਰਾਟ ਬ੍ਰਿਗੇਡ ਨੇ ਨਿਊਜ਼ੀਲੈਂਡ ‘ਤੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ ਅਤੇ ਹੁਣ ਅਗਲੇ ਹੀ ਦਿਨ ਭਾਰਤੀ ਮਹਿਲਾ ਹਾਕੀ ਟੀਮ ਨੇ ਕੀਵੀਆਂ ਨੂੰ 4-0 ਨਾਲ ਹਰਾਇਆ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਅੰਡਰ -19 ਵਿਸ਼ਵ ਕੱਪ ਵਿਚ ਭਾਰਤੀ ਟੀਮ

ਪਿੱਛਲੇ 4 ਸਾਲਾਂ ਦੌਰਾਨ ਭਾਰਤ ਨੇ 11 ਦੇਸ਼ਾ ਵਿੱਚ ਖੇਡੇ 204 ਮੈਚ

India played 204 matches: ਭਾਰਤੀ ਕਪਤਾਨ ਵਿਰਾਟ ਕੋਹਲੀ ਟੀਮ ਦੇ ਜ਼ਿਆਦਾ ਕ੍ਰਿਕਟ ਖੇਡਣ ਤੋਂ ਨਾਰਾਜ਼ ਹਨ। ਕੋਹਲੀ ਨੇ ਕਿਹਾ ਸੀ ਕਿ ਅਸਟ੍ਰੇਲੀਆ ਖ਼ਿਲਾਫ਼ ਲੜੀ ਤੋਂ ਬਾਅਦ ਅਸੀਂ ਸਿੱਧੇ ਨਿਊਜ਼ੀਲੈਂਡ ਪਹੁੰਚੇ ਹਾਂ। ਉਨਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਆਪਣੇ ਆਪ ਨੂੰ ਹਾਲਾਤ ਦੇ ਮੁਤਾਬਿਕ ਢਾਲਣਾ ਮੁਸ਼ਕਿਲ ਹੁੰਦਾ ਹੈ। ਪਿਛਲੇ 4 ਸਾਲਾਂ ਦੇ ਅੰਕੜੇ ਵੀ ਭਾਰਤੀ ਕਪਤਾਨ

ਟੀਮ ਇੰਡੀਆ ਦੇ ਮੁੱਖ ਚੋਣਕਾਰ ਦੀ ਸੂਚੀ ਵਿੱਚ ਸਭ ਤੋਂ ਅੱਗੇ ਅਜੀਤ ਅਗਰਕਰ

agarkar applies for selectors job: ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਵੀ ਰਾਸ਼ਟਰੀ ਚੋਣਕਾਰ ਬਣਨ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ। 42 ਸਾਲਾ ਅਗਰਕਰ ਚੋਣ ਕਮੇਟੀ ਦੇ ਚੇਅਰਮੈਨ ਅਹੁਦੇ ਲਈ ਸਭ ਤੋਂ ਅੱਗੇ ਹਨ। ਮੁੰਬਈ ਦੀ ਸੀਨੀਅਰ ਚੋਣ ਕਮੇਟੀ ਦੇ ਸਾਬਕਾ ਚੇਅਰਮੈਨ ਅਗਰਕਰ ਹੁਣ ਰਾਸ਼ਟਰੀ ਚੋਣ ਕਮੇਟੀ ਦੇ ਚੇਅਰਮੈਨ ਬਣਨ ਦੀ ਦੌੜ ਵਿੱਚ

ਕੇਰਲ ਵਿੱਚ ਅਲਰਟ, ਚੀਨ ਤੋਂ ਪਰਤੇ ਸੱਤ ਲੋਕ ਨਿਗਰਾਨੀ ਹੇਠ : ਕੋਰੋਨਾ ਵਾਇਰਸ

corona virus in kerala: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਚੀਨ ਤੋਂ ਵਾਪਿਸ ਆਏ ਕੇਰਲਾ ਦੇ 7 ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਸਿਹਤ ਵਿਭਾਗ ਇਨ੍ਹਾਂ ਲੋਕਾਂ ਪ੍ਰਤੀ ਬਹੁਤ ਸੁਚੇਤ ਹੈ ਅਤੇ ਇਨ੍ਹਾਂ ‘ਤੇ ਨਜ਼ਰ ਵੀ ਰੱਖੀ ਜਾ ਰਹੀ ਹੈ। ਚੀਨ ਤੋਂ ਵਾਪਸ ਆਏ ਇਨ੍ਹਾਂ ਯਾਤਰੀਆਂ ਵਿੱਚ ਕੋਰੋਨਾ ਵਾਇਰਸ ਦੇ

ਬਾਲ ਕੰਨਿਆ ਦਿਵਸ ਤੇ ਸੁਖਬੀਰ ਸਿੰਘ ਬਾਦਲ ਨੇ ਸਾਂਝੀਆਂ ਕੀਤੀਆਂ ਕੁੱਝ ਗੱਲਾਂ, ਕੀਤੀ ਧੀਆਂ ਦੀ ਸਿਫ਼ਤ

internaional girls day: ਜਰੂਰੀ ਨਹੀਂ ਕਿ ਘਰ ਦੇ ਵਿੱਚ ਰੋਸ਼ਨੀ ਸਿਰਫ਼ ਦੀਵੇ ਨਾਲ ਹੀ ਹੁੰਦੀ ਹੈ ਧੀਆਂ ਵੀ ਘਰ ਦੀ ਰੋਸ਼ਨੀ ਹੁੰਦੀਆਂ ਹਨ। ਜੇਕਰ ਅਜੋਕੇ ਸਮੇਂ ਦੀ ਗੱਲ ਕੀਤੀ ਜਾਵੇ ਤਾ ਧੀਆਂ ਦੇ ਜਨਮ ਤੇ ਹੁਣ ਦੁੱਖ ਨਹੀਂ ਸਗੋਂ ਖੁਸ਼ੀ ਮਨਾਈ ਜਾਂਦੀ ਹੈ। ਕਿਉਂਕਿ ਧੀਆਂ ਹਰ ਘਰ ਦੀ ਰੌਣਕ ਹੁੰਦੀਆਂ ਹਨ। ਧੀਆਂ ਦੀ ਹਰ ਵੇਲੇ

NZ vs IND 1st T20: ਭਾਰਤ ਨੇ ਨਿਊਜ਼ੀਲੈਂਡ ਨੂੰ ਆਕਲੈਂਡ ਵਿੱਚ 6 ਵਿਕਟਾਂ ਨਾਲ ਹਰਾਇਆ

ind beat nz : ਜਿਸ ਤਰੀਕੇ ਨਾਲ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਆਕਲੈਂਡ ਵਿਚ ਪਹਿਲੇ ਟੀ -20 ਵਿਚ ਹਰਾਇਆ ਹੈ, ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਦੀ ਟੀਮ ਹੁਣ ਇਕ ਵੱਖਰੇ ਪੱਧਰ ਦੀ ਟੀਮ ਬਣ ਗਈ ਹੈ। ਲੋਕੇਸ਼ ਰਾਹੁਲ ਅਤੇ ਮੈਨ ਆਫ ਦਿ ਮੈਚ ਬਣੇ ਸ਼੍ਰੇਅਸ ਅਈਅਰ ਦੀ ਤੂਫਾਨੀ ਪਾਰੀ ਦੀ ਬਦੌਲਤ ‘ਤੇ ਭਾਰਤ

ਗਲੋਰੀਆ ਤੂਫਾਨ ਕਾਰਨ ਸਪੇਨ ‘ਚ ਹੋਈ 11 ਦੀ ਮੌਤ

gloria storm batters spain: ਸਪੇਨ ਵਿਚ ਆਏ ਗਲੋਰੀਆ ਤੂਫਾਨ ਦੇ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਪੰਜ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਇਸ ਕੁਦਰਤੀ ਆਫ਼ਤ ਦੇ ਕਾਰਨ ਦਰਿਆਵਾਂ ਦੇ ਕਿਨਾਰੇ ਟੁੱਟ ਰਹੇ ਹਨ ਅਤੇ ਪੂਰਬੀ ਸਪੇਨ ਦੇ ਖੇਤੀਬਾੜੀ ਵਾਲੇ ਖੇਤਰਾਂ ਵਿਚ ਸਮੁੰਦਰ ਦਾ ਖਾਰਾ ਪਾਣੀ ਭਰ ਰਿਹਾ

ਭਾਜਪਾ ਦੇ ਮੁਸਲਿਮ ਵਰਕਰਾਂ ਨੇ ਸੀ.ਏ.ਏ ਦੇ ਵਿਰੋਧ ‘ਚ ਛੱਡੀ ਪਾਰਟੀ

bjp leaders resign indore: ਘੱਟ ਗਿਣਤੀ ਮੁਸਲਿਮ ਭਾਈਚਾਰੇ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਭਾਜਪਾ ਦੇ ਘੱਟ ਗਿਣਤੀ ਫਰੰਟ ਨਾਲ ਜੁੜੇ ਵਰਕਰ ਇਸ ਗੱਲ ‘ਤੇ ਦੁਚਿੱਤੀ ਵਿਚ ਨਜ਼ਰ ਆ ਰਹੇ ਹਨ ਕਿ ਪਾਰਟੀ ਨੂੰ ਸਮਰਥਨ ਦੇਣਾ ਹੈ ਜਾਂ ਘੱਟ ਗਿਣਤੀ ਭਾਈਚਾਰੇ ਨਾਲ ਖੜ੍ਹਨਾ ਹੈ। ਇਸ ਕਾਰਨ ਇੰਦੌਰ ਵਿਚ ਭਾਜਪਾ ਦੇ ਮੰਡਲ

ਅੰਦੋਲਨ ਦੀ ਲਹਿਰ ਕਰੇਗੀ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ: ਪ੍ਰਣਬ ਮੁਖਰਜੀ

mukherjee protests democratic roots: ਦੇਸ਼ ਵਿੱਚ ਵੱਖ-ਵੱਖ ਮੁੱਦਿਆਂ ‘ਤੇ ਚੱਲ ਰਹੀ ਲਹਿਰ’ ਤੇ ਬੋਲਦਿਆਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਸਹਿਮਤੀ ਅਤੇ ਅਸਹਿਮਤੀ ਲੋਕਤੰਤਰ ਦੇ ਬੁਨਿਆਦੀ ਤੱਤ ਹੁੰਦੇ ਹਨ ਅਤੇ ਸ਼ਾਂਤਮਈ ਅੰਦੋਲਨ ਦੀ ਮੌਜੂਦਾ ਲਹਿਰ ਲੋਕਤੰਤਰ ਨੂੰ ਹੋਰ ਵੀ ਮਜਬੂਤ ਕਰੇਗੀ। ਪ੍ਰਣਬ ਮੁਖਰਜੀ ਨੇ ਇਹ ਬਿਆਨ ਚੋਣ ਕਮਿਸ਼ਨ ਵੱਲੋਂ ਆਯੋਜਿਤ ਕੀਤੇ ਪਹਿਲੇ ਸੁਕੁਮਾਰ

ਦਿੱਲੀ ਵਿੱਚ ਸਿਰਫ ਵਾਈ-ਫਾਈ ਹੀ ਨਹੀਂ ਬਲਕਿ ਬੈਟਰੀ ਚਾਰਜਿੰਗ ਵੀ ਹੈ ਮੁਫਤ: ਕੇਜਰੀਵਾਲ

kejriwal attacks amit shah: ਦੇਸ਼ ਦੀ ਰਾਜਧਾਨੀ ਦਿੱਲੀ ‘ਚ 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਪੂਰੇ ਸਿਖਰਾ ‘ਤੇ ਹੈ। ਰਾਜਧਾਨੀ ਦਿੱਲੀ ਵਿੱਚ ਰੈਲੀਆਂ ਤੋਂ ਇਲਾਵਾਂ ਸੋਸ਼ਲ ਮੀਡੀਆ ਵੀ ‘ਤੇ ਜੰਗ ਚੱਲ ਰਹੀ ਹੈ। ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਇੱਕ ਰੈਲੀ ਕਰਦੇ ਹੋਏ ‘ਆਮ ਆਦਮੀ ਪਾਰਟੀ

ਮਤਾ ਪਾਸ, ਨਹੀਂ ਹੈ ਪੰਜਾਬ ਕੋਲ ਵਾਧੂ ਪਾਣੀ: ਕੈਪਟਨ ਅਮਰਿੰਦਰ ਸਿੰਘ

all party meeting in punjab: ਪੰਜਾਬ ਵਿੱਚ ਪਾਣੀ ਦੇ ਚੱਲ ਰਹੇ ਸੰਕਟ ਬਾਰੇ ਸਰਕਾਰ ਵੱਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿੱਚ ਐਸ.ਵਾਈ.ਐਲ ਦਾ ਮੁੱਦਾ ਮੁੱਖ ਰਿਹਾ। ਮੀਟਿੰਗ ਵਿਚ ਸ਼ਾਮਲ ਰਾਜਨੀਤਿਕ ਪਾਰਟੀਆਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਜੇ ਐਸ.ਵਾਈ.ਐਲ ਨਹਿਰ ਬਣਾਈ ਗਈ ਤਾਂ ਇਹ ਪੰਜਾਬ ਲਈ ਖ਼ਤਰਨਾਕ ਸਿੱਧ ਹੋਵੇਗੀ, ਜਿਸ‘ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ

IND vs NZ 1st T20I: ਮੈਚ ਦੌਰਾਨ ਹੋ ਸਕਦੀ ਹੈ ਬਾਰਿਸ਼

IND vs NZ 1st T20I: ਇਸ ਸਾਲ ਹੋਣ ਵਾਲੇ ਟੀ -20 ਵਿਸ਼ਵ ਕੱਪ ਤੋਂ ਪਹਿਲਾ ਭਾਰਤ ਅਤੇ ਨਿਊਜ਼ੀਲੈਂਡ ਵਿੱਚਕਾਰ ਅੱਜ ਤੋਂ ਸ਼ੁਰੂ ਹੋਣ ਵਾਲੀ ਟੀ -20 ਲੜੀ ਬਹੁਤ ਮਹੱਤਵਪੂਰਨ ਹੈ। ਹਾਲਾਂਕਿ ਇਸ ਤੋਂ ਪਹਿਲਾ ਭਾਰਤੀ ਟੀਮ ਨੇ ਵਨਡੇ ਸੀਰੀਜ਼ ਵਿਚ ਆਸਟ੍ਰੇਲੀਆ ਨੂੰ ਆਪਣੇ ਘਰੇਲੂ ਮੈਦਾਨ ‘ਤੇ 2-1 ਨਾਲ ਹਰਾਇਆ ਹੈ, ਪਰ ਨਿਊਜ਼ੀਲੈਂਡ ਦੀ ਟੀਮ ਆਪਣੇ