Gurjeet Kaur

ਆਮ ਤੇ ਗਰੀਬ ਲੋਕਾਂ ਤੱੱਕ ਨਹੀਂ ਪਹੁੰਚ ਰਹੀਆਂ ਸਰਕਾਰੀ ਸੁਵਿਧਾਵਾਂ

Daljit-Singh-cheema

ਅਕਾਲੀ – ਭਾਜਪਾ ‘ਤੇ ਨਜਾਇਜ਼ ਮਾਮਲੇ ਕੀਤੇ ਜਾ ਰਹੇ ਨੇ ਦਰਜ – ਦਲਜੀਤ ਚੀਮਾ

Suresh-Prabhu

1 ਲੀਟਰ ਰਿਫਾਇੰਡ ਤੇਲ 1241 ਰੁਪਏ ਵਿੱਚ ਤੇ 100 ਗ੍ਰਾਮ ਦਹੀਂ 972 ਰੁਪਏ ਵਿੱਚ ਖਰੀਦਿਆ ਰੇਲਵੇ ਵਿਭਾਗ ਨੇ

ਰੇਲ ਵਿਭਾਗ ਦੀ ਕਾਰਗੁਜ਼ਾਰੀ ਵੇਖੋ ਜ੍ਹਿਨਾ ਅਫਸਰਾਂ ਨੇ ਸਿਰਫ 1 ਲੀਟਰ ਤੇਲ ਦੀ ਕੀਮਤ 1253 ਰੁਪਏ ਤੇ 100 ਗ੍ਰਾਮ ਦਹੀ ਦੀ ਕੀਮਤ 972 ਰੁਪਏ ਅਦਾ ਕੀਤੀ। ਜਦੋਂ ਪਹਿਲਾਂ ਇਸ ਸੂਚਨਾ ਦੀ ਪੁਸ਼ਟੀ ਲਈ ਪੁੱਛ-ਗਿੱਛ ਕੀਤੀ ਗਈ ਤਾਂ ਰੇਲਵੇ ਵਿਭਾਗ ਨੇ ਟਾਈਪਿੰਗ ਮਿਸਟੇਕ ਦੱਸ ਕੇ ਖਹਿੜਾ ਛੁਡਾ ਲਿਆ ਗਿਆ। ਪਰ ਫੇਰ ਇਹ ਜਾਣਕਾਰੀ ਆਰ. ਟੀ. ਆਈ.

Pathankot-suicide

72 ਸਾਲਾ ਬਜੁਰਗ ਨੇ ਕੀਤੀ ਆਤਮਹੱੱਤਿਆ

Central-Jail

ਕੇਂਦਰੀ ਜੇਲ੍ਹ ਅੰਦਰ ਨਸ਼ਾ ਭੇਜਣ ਦੀ ਵਾਰਦਾਤ ਹੋਈ ਨਾਕਾਮ

ਪੰਜਾਬ ਵਿੱੱਚ ਦਿੱੱਲੀ ਦੇ ‘ਆਪ’ ਨੇਤਾਵਾਂ ਦੀ ਪਕੜ ਹੋਈ ਢਿੱੱਲੀ – ਗਾਂਧੀ

Chandigarh-Loot

ਕੈਸ਼ ਵਾਲੀ ਵੈਨ ਤੇ ਪਿਆ ਡਾਕਾ, ਹੋਇਆ ਖੂਨ ਖਰਾਬਾ

ਚੰਡੀਗੜ੍ਹ ਪਟਿਆਲਾ ਰੋਡ ਸਥਿਤ ਚਿਤਕਾਰਾ ਯੂਨੀਵਰਸਿਟੀ ਨੇੜੇ ਸਵੇਰ ਸਮੇਂ ਕੁੱਝ ਅਣਪਛਾਤੇ ਲੁਟੇਰਿਆਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ।ਜਿਸ ਦੋਰਾਨ ਲੁਟੇਰਿਆਂ ਨੇ ਇੱਕ ਕੈਸ਼ ਵੈਨ ਨੂੰ ਘੇਰ ਕੇ 1 ਕਰੋੜ 33 ਲੱਖ ਰੁਪਏ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ।ਇਸ ਦੋਰਾਨ ਕੈਸ ਵੈਨ ਦਾ ਡਰਾਵਿੲਰ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ।ਜਿਸਨੂੰ ਇਲਾਜ ਦੇ ਲੀ

Aruna-Chaudhary

ਸਿੱੱਖਿਆ ਦਾ ਮਿਆਰ ਉੱੱਚਾ ਚੁੱੱਕਣ ਲਈ ਬਲੂ ਪ੍ਰਿੰਟ ਤਿਆਰ – ਅਰੁਣਾ ਚੌਧਰੀ

ਸਰਕਾਰ ਨੇ ਸੈਨਾ ਨੂੰ ਦਿੱਤੀ ਅਜ਼ਾਦੀ, ਜਵਾਬੀ ਕਾਰਵਾਈ ਵਿੱਚ 7 ਪਾਕਿਸਤਾਨੀ ਸੈਨਿਕ ਮਾਰੇ

ਐਲ. ਓ. ਸੀ ਤੇ ਪਾਕਿਸਤਾਨ ਦੇ ਹਮਲੇ ਦਾ ਭਾਰਤੀ ਸੈਨਾ ਨੇ ਮੁੰਹ ਤੋੜ ਜਵਾਬ ਦਿੱਤਾ ਹੈ। ਜਵਾਬੀ ਕਾਰਵਾਈ ਵਿੱਚ ਪਾਕ ਸੈਨਾ ਦੀਆਂ ਉਨ੍ਹਾਂ ਚੌਕੀਆਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ, ਜਿੱਥੋਂ ਪਾਕ ਸੈਨਿਕਾਂ ਨੇ ਘੁਸਪੈਠੀਆਂ ਦੀ ਮਦਦ ਕੀਤੀ ਸੀ। ਪਾਕਿਸਤਾਨ ਦੀ ਬਾਡਰ ਐਕਸ਼ਨ ਟੀਮ ਨੇ ਸੀਜ-ਫਾਇਰ ਦਾ ਉਲੰਘਣ ਕਰਦਿਆਂ ਸੋਮਵਾਰ ਸਵੇਰ ਰਾਕਟ ਲਾਂਚਰ ਅਤੇ ਮੋਟਰਾਰ

Pak-India

ਪਾਕਿ- ਭਾਰਤ ਦਰਮਿਆਨ ਹਾਟਲਾਈਨ ਤੇ ਹੋਈ ਗੱਲਬਾਤ

ਨਵੀਂ ਦਿੱਲੀ (2 ਮਈ) – ਬੀਤੇ ਦਿਨੀ ਪਾਕਿਸਤਾਨ ਰੇਂਜਰਸ ਵਲੋਂ ਕੰਟਰੋਲ ਰੇਖਾ ਪਾਰ ਕਰ ਭਾਰਤੀ ਸ਼ਹੀਦ ਜਵਾਨਾਂ ਦੇ ਸਿਰ ਕਲਮ ਕਰਨ ਦੀ ਘਟਨਾ ਨੇ ਪੂਰੇ ਦੇਸ਼ ਵਿਚ ਰੋਸ਼ ਜਾਹਿਰ ਕਰ ਦਿੱਤਾ। ਜਿਸ ਦੇ ਚਲਦੇ ਪਾਕਿਸਤਾਨ ਦੀ ਇਸ ਘਟੀਆ ਅਤੇ ਨਾਪਾਕ ਹਰਕਤ ਤੋਂ ਬਾਅਦ ਪਾਕਿ ਡੀ.ਜੀ.ਐਮ.ਓ. ਨੇ ਹਾਟਲਾਈਨ ‘ਤੇ ਗੱਲ ਕੀਤੀ। ਦੋਵਾਂ ਦੇਸ਼ਾਂ ਦੇ ਡੀ.ਜੀ.ਐਮ.ਓ. ਵਿਚਕਾਰ

Patiala-Court

ਜਗਤਾਰ ਤਾਰਾ ਅਤੇ ਗੋਲਡੀ ਦੀ ਹੋਈ ਪੇਸ਼ੀ

ਰਾਸ਼ਟਰੀ ਸਿੱਖ ਸੰਗਤ ਦੇ ਮੁੱਖੀ ਰੁਲਦਾ ਸਿੰਘ ਦੇ ਸਾਲ 2009 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਚੱਲ ਰਹੇ ਕੇਸ ਤਹਿਤ ਫੜੇ ਗਏ ਰਮਨਦੀਪ ਸਿੰਘ ਗੋਲਡੀ ਅਤੇ ਜਗਤਾਰ ਸਿੰਘ ਤਾਰਾ ਨੂੰ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਇਸ ਮੌਕੇ ਜਿੱਥੇ ਰਮਨਦੀਪ ਗੋਲਡੀ ਨੂੰ ਸਿੱਧੇ ਰੂਪ ਵਿੱਚ ਪੇਸ਼ ਕੀਤਾ ਗਿਆ ਉਥੇ ਹੀ ਬੁੜੈਲ ਜੇਲ੍ਹ ਵਿੱਚ ਬੰਦ

ਫਰੀਦਕੋਟ ਵਿੱਚ ਕਰਜ਼ੇ ਦੇ ਸਤਾਏ ਦੋ ਨੌਜਵਾਨਾਂ ਨੇ ਮਾਰੀ ਨਹਿਰ ਵਿੱਚ ਛਲਾਂਗ

ਪੰਜਾਬ ਵਿੱਚ ਲੱਖਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਸਹਾਈ ਹੋ ਰਹੀ ਐਂਬੂਲੈਂਸ 108 ਦੇ ਮੁਲਾਜ਼ਮਾਂ ਨੇ ਅੱਜ ਇਕ ਹੋਰ ਕੀਮਤੀ ਜਾਨ ਬਚਾਕੇ ਸਾਬਤ ਕਰ ਦਿੱਤਾ ਕਿ ਉਸਦੇ ਮੁਲਾਜ਼ਮ ਮਾਨਵਤਾ ਦੀ ਸੇਵਾ ਵਿੱਚ 24 ਘੰਟੇ ਹਮੇਸ਼ਾ ਤੱਤਪਰ ਰਹਿੰਦੇ ਹਨ ਉਹ ਭਾਵੇਂ ਨਹਿਰ ਵਿੱਚ ਛਲਾਂਗ ਮਾਰਨ ਵਾਲੇ ਇਕ ਨੌਜਵਾਨ ਨੂੰ ਤਾਂ ਨਹੀਂ ਬਚਾ ਸਕੇ ਹਾਂ ਦੌਹਾਂ ਇਕ

ਜਾਪਾਨ ਨੇ ਆਪਣੇ ਪੁਰਾਣੇ ਦੁਸ਼ਮਣ ਦੀ ਖਾਤਰ ਤੋੜੀ 72 ਸਾਲ ਪੁਰਾਣੀ ਕਸਮ

ਉੱਤਰ ਕੋਰੀਆ ‘ਚ ਵੱਧ ਰਹੇ ਤਨਾਅ ਤੋਂ ਬਾਅਦ ਤਾਨਾਸ਼ਾਹ ਕਿਮ ਯੋਂਗ ਉਨ ਨੇ ਧਮਕੀ ਦਿੱਤੀ ਹੈ ਕਿ ਉਹ ਕਿਸੇ ਸਮੇਂ ਤੇ ਕਿਸੇ ਵੀ ਸਥਾਨ ਤੇ ਪ੍ਰਮਾਣੂ ਪਰੀਖਣ ਕਰ ਸਕਦਾ ਹੈ। ਜੇਕਰ ਉੱਤਰ ਕੋਰੀਆ ਅਜਿਹਾ ਕਰਦਾ ਹੈ ਤਾਂ ਯੁੱਧ ਨੂੰ ਕੋਈ ਵੀ ਟਾਲ ਨਹੀ ਸਕਦਾ। ਉੱਤਰ ਕੋਰੀਆ ਦੀ ਧਮਕੀ ਤੋਂ ਬਾਅਦ ਅਮਰੀਕਾ ਨੇ ਆਪਦੀ ਸੁੱਰਖਿਆ ਵਧਾ

Miss Punjab 2017

‘ਮਿਸ ਪੰਜਾਬ’ ਨਵਪ੍ਰੀਤ ਕੌਰ ਨੇ ਆਪਣੇ ਸਕੂਲ ਵਿਚ ਕੀਤੀ ਸ਼ਿਰਕਤ

ਇਨਸਾਨ ਨੂੰ ਕਾਮਯਾਬ ਜਿੰਦਗੀ ਜਿਉਣ ਲਈ ਸਪਨੇ ਜਰੂਰ ਵੇਖਣੇ ਚਾਹੀਦੇ ਹਨ ਤੇ ਉਨਾਂ ਨੂੰ ਹਕੀਕਤ ਬਣਾਉਣ ਲਈ ਆਪਣਾ ਟੀਚਾ ਨਿਰਧਾਰਿਤ ਕਰਦਿਆਂ ਉਸਦੀ ਪ੍ਰਾਪਤੀ ਲਈ ਜੁੱਟ ਜਾਣਾ ਚਾਹੀਦਾ ਹੈ ।ਫਿਰ ਵੇਖੋ ਮੰਜਿਲ ਕਿੰਨੀ ਵੀ ਔਖੀ ਕਿਓਂ ਨਾਂ ਹੋਵੇ ਤੁਹਾਡੇ ਹੋਂਸਲੇ ਦੀ ਉਡਾਣ ਉਸਨੂੰ ਆਸਾਨ ਬਣਾ ਦੇਵੇਗੀ ਇਹ ਵਿਚਾਰ ਹਾਲ ਹੀ ਵਿੱਚ ਫੈਮਿਨਾ ਮਿਸ ਇੰਡੀਆ ਦੇ ਇੱਕ

ਕੁੜੀਆਂ ਨੂੰ ਫੋਨ ਉਤੇ ਗੱਲ ਕਰਨੀ ਪੈ ਸਕਦੀ ਹੈ 21 ਹਜਾਰ ਰੁਪਏ ‘ਚ

ਯੂਪੀ ਦੇ ਮਥੁਰਾ ਵਿੱਚ ਪੰਚਾਇਤ ਨੇ ਇੱਕ ਅਜੀਬ ਫਰਮਾਨ ਸੁਣਾਇਆ ਹੈ। ਫਰਮਾਨ ਦੇ ਅਨੁਸਾਰ ,  ਜੇਕਰ ਕੋਈ ਕੁੜੀ ਰਸਤੇ ਉਤੇ ਚਲਦੀ ਹੋਈ ਫੋਨ ਉੱਤੇ ਗੱਲ ਕਰਦੀ ਹੋਈ ਮਿਲੀ ਤਾਂ ਉਸ ਉੱਤੇ 21 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਗੋਵਰਧਨ ਖੇਤਰ  ਦੇ ਮਡੋਰਾ ਪਿੰਡ ਵਿੱਚ ਅਪਰਾਧ ਅਤੇ ਅਪਰਾਧਾਂ ਨੂੰ ਕਾਬੂ ਕਰਨ ਲਈ ਪੰਚਾਇਤ ਬੁਲਾਈ ਗਈ ਸੀ।

Kejriwal-Kumar-Vishvas

ਕੇਜਰੀਵਾਲ ਨੂੰ ਖੁੱਡੇ ਲਾਈਨ ਲਾਉਣ ਦੀ ਤਿਆਰੀ ‘ਚ ਕੁਮਾਰ ਵਿਸ਼ਵਾਸ…!

ਆਮ ਆਦਮੀ ਪਾਰਟੀ  (ਆਪ) ਦੇ ਵਿਧਾਇਕ ਅਮਾਨਤੁੱਲਾ ਖਾਨ ਨੇ ਪਾਰਟੀ ਦੇ ਸੀਨੀਅਰ ਨੇਤਾ ਕੁਮਾਰ  ਵਿਸ਼ਵਾਸ ਉੱਤੇ ਇਲਜ਼ਾਮ ਲਗਾਇਆ ਕਿ ਉਹ ਪਾਰਟੀ ਤੋੜਨ ਦੀ ਸਾਜਿਸ਼ ਰਚ ਰਹੇ ਹਨ ਅਤੇ ਉਨ੍ਹਾਂ ਨੇ ਕੁੱਝ ਵਿਧਾਇਕਾਂ ਨੂੰ 30-30 ਕਰੋੜ ਰੁਪਏ ਦੇ ਬਦਲੇ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਕਿਹਾ ਹੈ।  ਖਾਨ ਨੇ ਵਟਸਐਪ ਉੱਤੇ ਇੱਕ ਸੰਦੇਸ਼ ਜਾਰੀ ਕੀਤਾ ਹੈ,  ਜਿਸ

Akhilesh-Yadav

ਆਖਿਰ ਕਿਉਂ ਵੰਡਣੇ ਪਏ ਅਖਿਲੇਸ਼ ਦੀ ਤਸਵੀਰ ਵਾਲੇ ਸਕੂਲ ਬੈਗ ਯੂਪੀ ਦੇ ਮੁੱਖ ਮੰਤਰੀ ਨੂੰ ?

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿਤਯ ਨਾਥ ਜੋਗੀ ਨੇ ਅਜਿਹਾ ਕੰਮ ਕੀਤਾ ਜੋ ਕਿ ਹੋਰ ਨੇਤਾਵਾਂ ਲਈ ਮਿਸਾਲ ਬਣ ਗਿਆ। ਅਖਿਲੇਸ਼ ਯਾਦਵ ਆਪਣੇ ਸ਼ਾਸ਼ਨ ਦੇ ਅਖੀਰਲੇ ਸਮੇਂ ਵਿੱਚ 35 ਲੱਖ ਸਕੂਲ ਬਸਤੇ ਸਕੂਲ ਦੇ ਬੱਚਿਆਂ ਲਈ ਬਣਵਾਏ ਸਨ, ਜਿਨ੍ਹਾਂ ਤੇ ਅਖਿਲੇਸ਼ ਯਾਦਵ ਦੀ ਵੱਡੀ ਤਸਵੀਰ ਖਾਸ ਤੌਰ ਤੇ ਛਪਵਾਈ ਗਈ ਸੀ। ਅਖਿਲੇਸ਼ ਯਾਦਵ ਨੂੰ ਯਕੀਨ

ਧਰਤੀ ਹੇਠ ਵਸਿਆ ਪੂਰਾ ਪਿੰਡ , ਨਾ ਪੱੱਖੇ – ਕੂਲਰ ਦੀ ਲੋੜ , ਨਾ ਏ.ਸੀ ਦੀ …

ਅੱੱਜ ਦੇ ਤਕਨੀਕੀ ਯੁੱੱਗ ਦੇ ਵਿੱੱਚ ਕੁਝ ਵੀ ਕਰਨਾ ਔਖਾ ਨਹੀਂਂ ਹੈ ਬਸ ਅਸੀਂ ਆਪਣਾ ਥੌੜ੍ਹਾ ਜਾ ਸਮਾਂ ਦੇ ਕੇ ਆਪਣੀ ਮਰਜੀ ਅਨੁਸਾਰ ਹਰ ਚੀਜ ਹਾਸਿਲ ਕਰ ਸਕਦੇ ਹਾਂ ਜਾਂ ਬਣਾ ਸਕਦੇ ਹਾਂ।ਨਾਸਾ ਦੀ ਰਿਪੋਰਟ ਮੁਤਾਬਿਕ ਮੰਗਲ ਗ੍ਰਹਿ ਤੇ ਵੀ ਮਨੁੱੱਖੀ ਜੀਵਨ ਦੀ ਹੋਂਦ ਨੂੰ ਸੰਭਵ ਬਣਾਇਆ ਜਾ ਸਕਦਾ ਹੈ।ਮਨੁੱੱਖ ਨੇ ਆਪਣੀ ਸੁੱੱਖ ਸਹੂਲਤਾਂ ਨੂੰ

ਪੰਜਾਬੀ ਚੁਟਕਲੇ

  ਦੋ ਮੁੰਡੇ ਆਪਸ ਵਿਚ ਗੱਲ ਕਰ ਰਹੇ ਹੁੰਦੇ । ਯਾਰ ਕਿਸੇ ਮੁੰਡੇ ਨੂੰ ਪੁੱਛ ਲਓ ,ਸਹੇਲੀ ਹੈ ? ਤਾਂ ਉਹ ਕਹਿੰਦਾ I am single ਕਿਸੇ ਕੁੜੀ ਨੂੰ ਪੁੱਛ ਲਓ ਤਾਂ ਉਹ ਕਹਿੰਦੀ I already have a boyfriend ਜੇ ਬੰਦਾ ਪੁੱਛੇ ਸਾਰੇ ਮੁੰਡੇ Single ਹਨ ਤਾਂ ਕੁੜੀਆਂ ਕੀ ਬਾਂਦਰਾ ਨਾਲ ਸੈੱਟ ਹੋਈਆਂ ਫਿਰਦੀਆਂ |  

ਧਾਰਮਿਕ ਵਿਚਾਰ

ਬਦਕਿਸਮਤ ਹੈ ਉਹ ਇਨਸਾਨ ਜੋ ਦੂਜਿਆਂ ਲਈ ਬਿਪਤਾ ਮੰਗਦਾ ਹੈ ਉਸ ਨੂੰ ਇਹ ਅੰਦਾਜ਼ਾ ਨਹੀਂ ਕਿ ਬਿਪਤਾ ਵਾਪਿਸ ਉਸ ਕੋਲ ਹੀ ਆਵੇਗੀ । ਜਿਸ ਦੀ ਊਮੀਦ ਸਦਾ ਰੱਬ ਹੋਵੇ ਉਹ ਕਦੇ ਵੀ ਨਾ-ਉਮੀਦ ਨਹੀਂ ਹੋ ਸਕਦਾ । “ ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ” ਪਰਮਾਤਮਾ ਤੇ ਮਨੁੱਖ ਦੇ ਵਿਚਕਾਰ ਜੇਕਰ ਕੋਈ ਦੀਵਾਰ ਹੈ