Ena

ਸੋਨੀਆ ਗਾਂਧੀ ਬਣੀ ਕਾਂਗਰਸ ਦੀ ਪ੍ਰਧਾਨ

sonia gandhi congress president ਨਵੀਂ ਦਿੱਲੀ : ਸੋਨੀਆ ਗਾਂਧੀ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਦੇਰ ਰਾਤ ਚੱਲੀ ਦੂਸਰੇ ਦੌਰ ਦੀ ਮੀਟਿੰਗ ਦੌਰਾਨ ਅੰਤ੍ਰਿਮ ਪ੍ਰਧਾਨ ਬਣਾਇਆ ਗਿਆ। ਇਸ ਬਾਰੇ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਦੱਸਿਆ ਕਿ ਵਰਕਿੰਗ ਕਮੇਟੀ ਨੇ ਰਾਹੁਲ ਗਾਂਧੀ ਦਾ ਅਸਤੀਫਾ ਪ੍ਰਵਾਨ ਕਰਦਿਆਂ ਸਰਬਸੰਮਤੀ ਨਾਲ ਸੋਨੀਆ ਦੇ ਨਾਂ ਤੇ ਅੰਤਿਮ ਮੋਹਰ ਲਾਈ ।

11ਵੀਂ ਦੀ ਵਿਦਿਆਰਥਣ ਨਾਲ ਦੋ ਨੌਜਵਾਨਾਂ ਨੇ ਕੀਤਾ ਬਲਾਤਕਾਰ

rape amritsar ਅੰਮ੍ਰਿਤਸਰ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਹ ਗੱਲ ਪਤਾ ਚਲਦੀ ਹੈ ਕਿ ਮਹਿਲਾਵਾਂ ਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ, ਅਜਿਹਾ ਹੀ ਮਾਮਲਾ ਬੀਤੇ ਦਿਨੀਂ ਅੰਮ੍ਰਿਤਸਰ ਦਾ ਸਾਹਮਣੇ ਆਇਆ ਜਿੱਥੇ ਦੋ ਨੌਜਵਾਨਾਂ ਨੇ ਇੱਕ ਲੜਕੀ ਨੂੰ ਇਹ ਕਹਿ ਕੇ ਬਲਾਤਕਾਰ ਕੀਤਾ ਕਿ ਤੇਰੀ ਮੰਮੀ ਨੂੰ

ਦਿਨ ਦਿਹਾੜੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਝਪਟੀਆਂ ਔਰਤ ਦੀਆਂ ਵਾਲੀਆਂ

ਜੰਡਿਆਲਾ ਮੰਜਕੀ : ਸੂਬੇ ‘ਚ ਦਿਨ ਦਿਹਾੜੇ ਲੁੱਟ ਖੋਹ ਦੀਆਂ ਵਾਰਦਾਤਾਂ  ਵਧਦੀਆਂ ਹੀ ਜਾ ਰਹੀਆਂ ਹਨ। ਅਜਿਹੀ ਹੀ ਵਾਰਦਾਤ ਬੀਤੇ ਦਿਨੀਂ ਜੰਡਿਆਲਾ ਦੇ ਪਿੰਡ ਸਮਰਾਏ ‘ਚ ਵਾਪਰੀ ਜਿਥੇ ਇੱਕ ਔਰਤ ਕੁਲਵਿੰਦਰ ਕੌਰ ਦੀਆਂ ਵਾਲੀਆਂ ਖੋਹ ਕੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਫ਼ਰਾਰ ਹੋ ਗਏ।  ਇਸ ਲੁੱਟ ਖੋਹ ਸਬੰਧੀ ਪੁਲੀਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ

ਲੁੱਟਖੋਹ ਕਰਨ ਵਾਲਾ ਗਿਰੋਹ ਚੜ੍ਹਿਆ ਪੁਲਿਸ ਅੜਿੱਕੇ

jalandhar police arrest Robber ਜਲੰਧਰ : ਸੂਬੇ ‘ਚ ਲੁੱਟਖੋਹ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਸੂਬੇ ਪੁਲਿਸ ਨੇ ਇਸ ‘ਤੇ ਨਕੇਲ ਪਾਉਣ ਲਈ ਮੁਹਿੰਮ ਸ਼ੁਰੂ ਕੀ ਹੈ ਜਿਸ ਦੇ ਚਲਦਿਆਂ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ। ਪੁਲਿਸ ਨੇ ਕਤਲ ਦਾ ਯਤਨ ਕਰਨ, ਗੰਨ ਪੁਆਇੰਟ ਤੇ ਲੁੱਟ ਖੋਹ ਕਰਨ ਅਤੇ ਲੜਾਈ ਝਗੜੇ ਦੌਰਾਨ ਗੋਲੀਆਂ

ਨਸ਼ੀਲੇ ਇੰਜੈਕਸ਼ਨ ਤੇ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ

chandigarh police arrest drug  ਚੰਡੀਗੜ੍ਹ : ਸੂਬੇ ‘ਚ ਨਸ਼ੇ ਦਾ ਕਾਰੋਬਾਰ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ, ਪੁਲਿਸ ਵੱਲੋਂ ਨਸ਼ੇ ਦੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਚਲਦਿਆਂ ਜਗ੍ਹਾ ਜਗ੍ਹਾ ਨਾਕਾਬੰਦੀ ਅਤੇ ਛਾਪਾਮਾਰੀ ਕੀਤੀ ਜਾ ਰਹੀ ਹੈ।  ਇਸ ਮੁਹਿੰਮ ਦੇ ਚਲਦਿਆਂ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲਿਸ ਨੇ

ਇੱਕ ਹੋਰ ਚੁੰਮੀ ਵਾਲੇ ਬਾਬੇ ਦੀਆਂ ਹਰਕਤਾਂ ਆਈਆਂ ਸਾਹਮਣੇ,ਮਹਿਲਾ ਭਗਤਾਂ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ

‘ਜੇ ਪੰਜਾਬ ਸਰਕਾਰ ਗ਼ਲਤੀ ਨਾ ਕਰਦੀ ਤਾਂ ਮੈਨੂੰ ਖੇਡ ਰਤਨ ਮਿੱਲ ਜਾਂਦਾ – ਹਰਭਜਨ ਸਿੰਘ ‘ਭੱਜੀ’

ਅੱਜਕੱਲ ਦੇ ਮੁੰਡਿਆਂ ਤੋਂ ਤੱਕੜੀ ਐ ਇਹ ‘ਬੁੱਢੜੀ’,ਪਿੰਡ ਦੀ ਸਰਪੰਚ ਐ ਨਾਲੇ ਟ੍ਰੈਕਟਰ ਤੇ ਕਰਦੀ ਐ ਖੇਤੀ…

ਲੋਹੇ ਦੇ ਸਕਰੈਬ ਨਾਲ ਭਰਿਆ ਟਰੱਕ ਛੱਡਣ ਲਈ ਰਿਸ਼ਵਤ ਮੰਗਣ ਵਾਲਾ ਜੀਐੱਸਟੀ ਅਧਿਕਾਰੀ ਕੀਤਾ ਕਾਬੂ

ਘਰ ‘ਚ ਬੈਠਾ ਜਿਉਂਦਾ ਹੀ ਸੜ ਗਿਆ ਬੁਜ਼ੁਰਗ ਜੋੜਾ,ਦੋਵਾਂ ਦੀ ਮੌਤ..ਫਾਇਰ ਬ੍ਰਿਗੇਡ ਨੂੰ ਮਿਲੀਆਂ ਲਾਸ਼ਾਂ !

ਜਿਆਦਾ ਬਾਰਿਸ਼ ਕਾਰਨ 3 ਪਰਿਵਾਰ ਦੇ ਜੀਆਂ ‘ਤੇ ਡਿੱਗੀ ਮਕਾਨ ਦੀ ਛੱਤ, ਪਤਨੀ ਦੀ ਹੋਈ ਦਰਦਨਾਕ ਮੌਤ..

ਕੁਵੈਤ ‘ਚ ਫਸੀ ਵੀਨਾ ਦੀ ਦਰਦਨਾਕ ਕਹਾਣੀ,ਏਜੰਟ ਨੇ 1200 ਦੀਨਾਰ ਚ ਦਿੱਤੀ ਸੀ ਵੇਚ ਹੁੰਦਾ ਸੀ ਅੱਤਿਆਚਾਰ

ਨਸ਼ਾ ਨਾ ਮਿਲਣ ‘ਤੇ ਨਸ਼ੇੜੀ ਨੇ ਕੀਤੀ 3 ਵਾਰ ਆਤਮ-ਹੱਤਿਆ ਦੀ ਕੋਸ਼ਿਸ਼,ਮਾਂ ਬਾਪ ਨੇ ਬੇਟੇ ਨੂੰ ਲਾਏ ਸੰਗਲ

ਅਖਬਾਰ ਤੋਂ ਦੇਖਕੇ ਮੁੰਡੇ ਨੇ ਲੱਭੀ ਬਾਹਰਲੀ ਕੁੜੀ,Australia ਜਾਕੇ ਮੁਕਰੀ,ਸਦਮੇ ‘ਚ ਨੌਜਵਾਨ ਨੇ ਛੱਡਿਆ ਘਰ

ਬੱਚੇ ਨੇ ਪ੍ਰਿੰਸੀਪਲ ਤੋਂ ਡਰਕੇ ਲਿਆ ਸੀ ਫਾਹਾ,ਪੁੱਤ ਦੀ ਮੌਤ ਦਾ ਇਨਸਾਫ਼ ਮੰਗਦੀ ਦਰ-2 ਠੋਕਰਾਂ ਖਾਂਦੀ ਮਾਂ !

ਸਾਲ ਪਹਿਲਾ ਵਿਆਹੇ ਫੌਜੀ ਨੇ ਚੰਗੀ ਤਰ੍ਹਾਂ ਖੁਸ਼ੀਆਂ ਵੀ ਨਹੀਂ ਸਨ ਦੇਖੀਆਂ,ਘਰ ਆਈ ਸ਼ਹਾਦਤ ਦੀ ਖਬਰ

ਕਤਲ ਕੇਸ ‘ਚ ਜਮਾਨਤ ‘ਤੇ ਆਏ ਭਤੀਜੇ ਨੇ ਚਾਚੇ ਦਾ ਕੀਤਾ ਕਤਲ,ਤੇ ਟੱਬਰ ਕੀਤਾ ਫੱਟੜ..!

ਪਿੰਡ ‘ਚੋਂ ਲਗਾਤਾਰ ਗਾਇਬ ਹੋ ਰਹੇ ਬੱਚੇ ਤੇ ਪ੍ਰਸ਼ਾਸਨ ਸੁਰਾਗ ਲੱਭਣ ‘ਚ ਹੋ ਰਿਹਾ ਨਾਕਾਮ

ਪਾਕਿਸਤਾਨ ਵਿੱਚ ਹਸਪਤਾਲ ‘ਚ ਹੋਇਆ ਆਤਮਘਾਤੀ ਬੰਬ ਧਮਾਕਾ,3 ਦੀ ਮੌਤ

 Pakistan Suicide blast  ਇਸਲਾਮਾਬਾਦ : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ‘ਚ ਪੈਂਦੇ ਡੇਰਾ ਇਸਮਾਈਲ ਖ਼ਾਨ ਦੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ‘ਚ ਸਵੇਰੇ ਹੋਏ ਆਤਮਘਾਤੀ ਬੰਬ ਧਮਾਕੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ,  ਇਸ ਧਮਾਕੇ ‘ਚ ਅੱਠ ਹੋਰ ਜ਼ਖ਼ਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਇਹ ਧਮਾਕਾ ਹਸਪਤਾਲ ਦੇ ਟਰਾਮਾ ਸੈਂਟਰ ‘ਚ

ਕਰੋੜਾਂ ਦੀ ਹੈਰੋਇਨ ਦੀ ਤਸਕਰੀ ਕਰਨ ਵਾਲਾ ਕੱਪੜਾ ਵਪਾਰੀ ਗ੍ਰਿਫਤਾਰ

police arrest drug ਲੁਧਿਆਣਾ : ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਬੀਤੇ ਦਿਨੀਂ ਮਹਾਨਗਰ ‘ਚ ਵੱਡੀ ਸਫ਼ਲਤਾ ਲੱਗੀ ਹੈ ।ਲੁਧਿਆਣਾ ਦੇ ਇਕ ਕੱਪੜਾ ਵਪਾਰੀ ਨੂੰ 1 ਕਰੋੜ 15 ਲੱਖ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ