Damanjot Khurana

ਦੇਸ਼ ਪ੍ਰੇਮ ਅਜਿਹਾ ਕਿ ਬੱਚੇ ਦਾ ਜਨਮ ਦੇਸ਼ ਦੀ ਮਿੱਟੀ ਤੇ ਕਰਾਉਣ ਲਈ ਖ਼ਰਚੇ ਹਜ਼ਾਰਾਂ

Army jawan fetches soil: ਦੇਸ਼ ਪ੍ਰੇਮ ਇੱਕ ਅਜਿਹਾ ਪ੍ਰੇਮ ਹੈ ਜਿਸਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ ।  ਅਜਿਹਾ ਹੀ ਦੇਸ਼ ਪ੍ਰੇਮ ਅਮਰੀਕੀ ਪੈਰਾਟਰੂਪਰ ਟੋਨੀ ਟ੍ਰੈਕੋਨੀ ਨੇ ਵਿਖਾਇਆ ਹੈ । ਖ਼ਬਰ ਕੁੱਝ ਪੁਰਾਣੀ ਹੈ ਪਰ ਜਰਾਂ ਹਟਕੇ ਹੈ ।  ਦਰਅਸਲ ਟੋਨੀ ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਪਹਿਲਾਂ ਆਪਣੇ ਘਰ ਤੋਂ ਹਜ਼ਾਰਾਂ ਮੀਲ ਦੂਰ ਇਟਲੀ

ਡਾਕਟਰਾਂ ਨੇ ਅਪ੍ਰੇਸ਼ਨ ਲਈ ਪਾੜਿਆ ਢਿੱਡ ਤਾਂ ਰਹਿ ਗਏ ਹੈਰਾਨ …

Human hair in stomach: ਤਾਮਿਲਨਾਡੂ ਦੇ ਕੋਇਮਬਟੂਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇੱਥੇ ਇੱਕ 13 ਸਾਲਾਂ ਦੀ ਲੜਕੀ ਦੇ ਪੇਟ ‘ਚ ਦਰਦ ਹੋਣ ਤੋਂ ਬਾਅਦ ਜਦੋਂ ਡਾਕਟਰਾਂ ਨੇ ਉਸਦਾ ਐਕਸਰੇ ਕੀਤਾ ਤਾਂ ਉਸ ਵਿੱਚ ਗੇਂਦ ਵਰਗੀਆਂ ਕੁੱਜ ਚੀਜ਼ਾਂ ਨਜ਼ਰ ਆਈਆਂ । ਜਿਸ ਤੋਂ ਬਾਅਦ ਡਾਕਟਰਾਂ ਨੇ ਐਂਡੋਸਕੋਪੀ ਕਰਨ ਦਾ ਫੈਸਲਾ

ਅਮਰੀਕਾ ‘ਚ ਕਾਲ ਸੈਂਟਰਾਂ ਰਾਹੀਂ ਧੋਖਾਧੜੀ ਕਰਨ ਦੇ ਮਾਮਲੇ ‘ਚ 3 ਭਾਰਤੀ ਅਮਰੀਕੀਆਂ ਨੂੰ ਸਜ਼ਾ

USA call center fraud ਵਾਸ਼ਿੰਗਟਨ : ਅਮਰੀਕਾ ਦੀ ਇੱਕ ਅਦਾਲਤ ਨੇ ਤਿੰਨ ਭਾਰਤੀਆਂ ਸਮੇਤ ਅੱਠ ਲੋਕਾਂ ਨੂੰ ਅਮਰੀਕੀਆਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਹੈ। ਇਨ੍ਹਾਂ ਨੂੰ ਭਾਰਤ ਸਥਿਤ ਕਾਲ ਸੈਂਟਰਾਂ ਜ਼ਰੀਏ ਅਮਰੀਕਾ ਵਾਸੀਆਂ ਨੂੰ ਲਗਪਗ 37 ਲੱਖ ਡਾਲਰ ਦੇ ਧੋਖੇ ਦਾ ਦੋਸ਼ੀ ਪਾਇਆ ਗਿਆ ਹੈ। ਦੋਸ਼ੀਆਂ ਨੂੰ ਛੇ ਮਹੀਨੇ ਤੋਂ ਲੈ ਕੇ

ਦੇਸ਼ ਦੇ ਇਸ ਸੂਬੇ ਵਿੱਚ 26 ਜਨਵਰੀ ਤੋਂ 24 ਘੰਟੇ ਖੁੱਲ੍ਹੇ ਰਹਿਣਗੇ ਸਾਰੇ ਹੋਟਲ ਅਤੇ ਮਾਲ

mumbai malls shops open for 24 hours: ਮੁੰਬਈ : 26 ਜਨਵਰੀ ਤੋਂ ਮੁੰਬਈ ‘ਚ ਮੁਂਬਈ ‘ਚ ਹੋਟਲ ,  ਮਾਲ ,  ਦੁਕਾਨਾਂ ਅਤੇ ਰੇਸਟੋਰੇਂਟ 24 ਘੰਟੇ ਖੁੱਲ੍ਹੇ ਰਹਿ ਸਕਣਗੇ।  ਸੈਰ ਸਪਾਟਾ ਮੰਤਰੀ ਆਦਿਤਿਆ ਠਾਕਰੇ ਨੇ ਬੀਏਮਸੀ ਕਮਿਸ਼ਨਰ ਪ੍ਰਵੀਨ ਪ੍ਰਦੇਸ਼ੀ,  ਮੁੰਬਈ ਪੁਲਿਸ ਕਮਿਸ਼ਨਰ ਸੰਜੈ ਬਰਵੇ ਦੇ ਨਾਲ ਬੈਠਕ ਤੋਂ ਬਾਅਦ ਇਸ ਯੋਜਨਾ ਨੂੰ ਹਰੀ ਝੰਡੀ ਦਿੱਤੀ ਹੈ।

CBSE exams 2020: ਪ੍ਰੀਖਿਆ ਪੈਟਰਨ ‘ਚ ਫੇਰ ਹੋਇਆ ਵੱਡਾ ਬਦਲਾਅ

CBSE exams 2020: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਪ੍ਰੀਖਿਆਵਾਂ ਨੇੜੇ ਹੀ ਹਨ , ਅਜਿਹੇ ‘ਚ ਫੇਰ ਇੱਕ ਵਾਰ ਵੱਡਾ ਫੇਰ ਬਦਲ ਕਰਦਿਆਂ ਪ੍ਰੀਖਿਆ ਪੈਟਰਨ ‘ਚ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਤਹਿਤ ਪ੍ਰੈਕਟੀਕਲ ਤੇ ਇੰਟਰਨਲ ਅਸੈਸਮੈਂਟ ਜਿਸਨੂੰ ਹਟਾ ਦਿੱਤਾ ਗਿਆ ਸੀ , ਇੱਕ ਵਾਰ ਫੇਰ ਤੋਂ ਇੰਟਰਨਲ ਅਸੈਸਮੈਂਟ ਸ਼ੁਰੂ ਕਰ ਦਿੱਤੀ ਗਈ ਹੈ ਜੋ

ਕਰਿਆਨੇ ਦੀ ਦੁਕਾਨ ‘ਤੇ ਸਮਾਨ ਲੈਣ ਗਈ 9 ਸਾਲਾਂ ਕੁੜੀ ਨਾਲ ਬਲਾਤਕਾਰ

zira village rape of 9 years old girl: ਜਿੱਥੇ ਇੱਕ ਪਾਸੇ ਦੇਸ਼ ਨੂੰ ਨਿਰਭਯਾ ਕਾਂਡ ਦੇ ਦੋਸ਼ੀਆਂ ਦੀ ਫਾਂਸੀ ਦੇ ਇੰਤਜ਼ਾਰ ‘ਚ ਹੈ ਉੱਥੇ ਹੀ ਅਜੇਹੀ ਗੰਦੀ ਮਾਨਸਿਕਤਾ ਰੱਖਣ ਵਾਲੇ ਲੋਕ ਅੱਜ ਵੀ ਇਸੇ ਤਰ੍ਹਾਂ ਦੀਆਂ ਹੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਤਾਜ਼ਾ ਮਾਮਲਾ ਹੈ ਜ਼ੀਰਾ ਦੇ ਪਿੰਡ ਮਿਹਰ ਸਿੰਘ ਵਾਲਾ ਦਾ ਜਿੱਥੇ ਪਿੰਡ

ਜ਼ਮੀਨੀ ਵਿਵਾਦ ਨੇ ਲਈ ਇੱਕ ਮਾਂ ਦੀ ਜਾਨ

Tarn Taran Woman Died: ਤਰਨਤਾਰਨ ਨੇੜੇ ਪਿੰਡ ਸੇਖ ‘ਚ ਜਮੀਨ ਦੇ ਵਿਵਾਦ ਨੂੰ ਲੈ ਕੇ ਕਥਿਤ ਤੌਰ ਦੇਰ ਰਾਤ ਇਕ ਔਰਤ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਪੁਲਿਸ ਨੇ ਮੌਕੇ ਤੇ ਔਰਤ ਦੀ ਲਾਸ਼ ਨੁੰ ਕਬਜੇ ‘ਚ ਲੈਕੇ ਤਰਨਤਾਰਨ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ

26 ਸਾਲਾ ਅਧਿਆਪਿਕਾ 8ਵੀਂ ਜਮਾਤ ਦੇ ਵਿਦਿਆਰਥੀ ਨੂੰ ਲੈਕੇ ਹੋਈ ਫਰਾਰ

Teacher Flirts with 8th class student ਅਧਿਆਪਿਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਕਈ ਮਾਮਲੇ ਹੈਰਾਨ ਕਰਕੇ ਰੱਖ ਦਿੰਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ 26 ਸਾਲਾ ਅਧਿਆਪਕਾ ਆਪਣੇ 14 ਸਾਲਾ ਵਿਦਿਆਰਥੀ ਦੇ ਨਾਲ ਲਾਪਤਾ ਹੋ ਗਈ। ਗਾਂਧੀਨਗਰ ਪੁਲਿਸ ਨੂੰ ਇੱਕ ਸਰਕਾਰੀ ਮੁਲਾਜ਼ਮ ਵੱਲੋ ਸ਼ਿਕਾਇਤ ਦਰਜ ਕਰਵਾਈ ਗਈ ਕਿ  ਮੁਲਜ਼ਮ ਮਹਿਲਾ

IELTS ਕਰਵਾ ਨੂੰਹ ਨੂੰ ਭੇਜਿਆ ਕੈਨੇਡਾ, ਉੱਥੇ ਪਹੁੰਚਕੇ ਤੋੜੇ ਨਾਤੇ

IELTS Fraud: ਵਿਦੇਸ਼ਾਂ ‘ਚ ਆਪਣੇ ਇੱਕ ਚੰਗੇ ਭਵਿੱਖ ਦੀ ਭਾਲ ਕਰਨ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਹੈ , ਅਜਿਹੇ ‘ਚ ਵਿਦੇਸ਼ ਜਾਣ ਦੇ ਚਾਅ ‘ਚ ਲੋਕੀ ਅਕਸਰ ਠੱਗੀਆਂ ਦੇ ਸ਼ਿਕਾਰ ਹੋ ਜਾਂਦੇ। ਇਸ ਚਾਅ ਨੂੰ ਪੂਰਾ ਕਰਨ ਲਈ ਹਰ ਮੁਮਕਿਨ ਕੋਸ਼ਿਸ਼ ਕਈ ਵਾਰ ਸਾਰੀ ਜ਼ਿੰਦਗੀ ਦੀ ਜਮਾਂਪੂੰਜੀ ਗਵਾ ਬੈਠਦੇ ਹਨ ਅਤੇ

ਹੁਣ ਤੁਹਾਡਾ ਚਿਹਰਾ ਹੀ ਬਣੇਗਾ ਤੁਹਾਡੀ ਏਅਰ ਟਿਕਟ

bangalore airport: ਬੈਂਗਲੁਰੂ ਏਅਰਪੋਰਟ ‘ਤੇ ਹੁਣ ਬੋਰਡਿੰਗ ਲਈ ਲੰਬੀ ਲਾਇਨ ‘ਚ ਖੜ੍ਹਨ ਦੀ ਜ਼ਰੂਰਤ ਨਹੀਂ ।  ਮੁਸਾਫਰਾਂ ਲਈ ਖਾਸ ਤੌਰ ‘ਤੇ ਫੇਸ ਰੇਕਗਨਿਸ਼ਨ  (FR)  ਸਿਸ‍ਟਮ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਹੈ।  ਇਸ ਸਿਸਟਮ ਨੂੰ ਲਾਗੂ ਕਰਨ ਵਾਲਾ ਇਹ ਦੇਸ਼ ਦਾ ਪਹਿਲਾ ਏਅਰਪੋਰਟ ਹੈ ।  ਦੱਸ ਦੇਈਏ ਕਿ ਇਹ ਟਰਾਏਲ ਲਈ ਲੱਗਾ FR ਸਿਸ‍ਟਮ ਡਿਜੀਯਾਤਰਾ

ਹੁਣ whatsapp ਦੀ ਤਰਜ ‘ਤੇ ਸਰਕਾਰ ਨੇ ਬਣਾਈ ਆਪਣੀ ਐਪ , ਜਾਣੋ ਕੀ ਹੋਵੇਗਾ ਖਾਸ

GIMS App: ਵਟਸਐਪ ‘ਤੇ ਹੋ ਰਹੇ ਵਾਇਰਸ ਅਟੈਕ ਤੋਂ ਬਾਅਦ ਹੁਣ ਭਾਰਤ ਸਰਕਾਰ ਵੱਲੋਂ ਇਸ ਨਾਲ ਨਜਿੱਠਣ ਲਈ ਨਵਾਂ ਤਰੀਕਾ ਲੱਭ ਲਿਆ ਹੈ। ਸੂਤਰਾਂ ਅਨੁਸਾਰ ਸਰਕਾਰ ਹੁਣ ਆਪਣੀਆਂ ਨਵੀਆਂ ਵਟਸਐਪ, ਟੈਲੀਗ੍ਰਾਮ ਵਰਗੀਆਂ ਮੈਸੇਜਿੰਗ ਐਪ ਦੀ ਟੈਸਟਿੰਗ ‘ਚ ਲੱਗੇ ਹਨ । ਇਸਦਾ ਨਾਮ ਜੀਆਈਐਮਐਸ ਭਾਵ ਗਵਰਨਮੈਂਟ ਇੰਸਟੈਂਟ ਮੈਸੇਜਿੰਗ ਸਿਸਟਮ ਰੱਖਿਆ ਜਾਵੇਗਾ। ਓੜੀਸ਼ਾ ‘ਚ ਇਸਦੀ ਟੈਸਟਿੰਗ ਚੱਲ

ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

J N Tata Endowment Loan ਸਚੋਲਾਰਸ਼ਿਪ : ਜੇ ਐਨ ਟਾਟਾ ਐਂਡੋਮੈਂਟ ਨੇ ਉਨ੍ਹਾਂ ਵਿਦਿਆਰਥੀਆਂ ਤੋਂ ਲੋਨ ਸਕਾਲਰਸ਼ਿਪ ਐਪਲੀਕੇਸ਼ਨਾਂ ਮੰਗੀਆਂ ਹਨ ਜੋ ਵਿਦੇਸ਼ਾਂ ‘ਚ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ। ਚੁਣੇ ਗਏ ਵਿਦਿਆਰਥੀਆਂ ਨੂੰ ਇੱਕ ‘ਟਰੈਵਲ ਗ੍ਰਾਂਟ’ ਅਤੇ “ਗਿਫਟ ਐਵਾਰਡ” ਮਿਲੇਗਾ । ਯੋਗਤਾ: ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਜਾਂ ਭਾਰਤ ਦੇ ਕਿਸੇ ਮਾਨਤਾ ਪ੍ਰਾਪਤ

MBA, BA ਜਾਂ LLB ਕਰਨ ਵਾਲੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਹਾਸਲ ਕਰਨ ਦਾ ਖਾਸ ਮੌਕਾ, ਜਲਦ ਕਰੋ ਅਪਲਾਈ

PNB Housing Finance Limited Protsahan Scholarship 2019-20: ਪੀ ਐਨ ਬੀ ਹੋਊਜ਼ਿੰਗ ਫਾਇਨਾਂਸ ਲਿਮਟਿਡ ਐਮਬੀਏ, ਬੀਏ-ਐਲਐਲਬੀ ਅਤੇ ਸੀਏ ਵਿਦਿਆਰਥੀਆਂ ਤੋਂ ਵਜ਼ੀਫੇ ਲਈ ਅਰਜ਼ੀਆਂ ਮੰਗੀਆਂ ਹਨ। ਜੋ ਆਪਣੀ ਅਗਲੀ ਪੜ੍ਹਾਈ ਲਈ ਵਿੱਤੀ ਰੁਕਾਵਟਾਂ ਦਾ ਸਾਹਮਣਾ ਕਰਦੇ ਹਨ।ਇਸ ਸਕਾਲਰਸ਼ਿਪ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪੇਸ਼ੇਵਰ ਕੋਰਸਾਂ ਨੂੰ ਸਫਲਤਾਪੂਰਵਕ ਅੱਗੇ ਵਧਾਉਣ ਵਿਚ ਸਹਾਇਤਾ ਕਰਨਾ ਹੈ। ਵਜ਼ੀਫ਼ਾ ਐਮਬੀਏ,

ਛੇ ਮਹੀਨੇ ਦੀ ਪ੍ਰੀਮੈਚਿਓਰ ਬੱਚੀ ਨੂੰ ਹਸਪਤਾਲ ‘ਚ ਛੱਡ ਫਰਾਰ ਹੋਏ ਮਾਂ-ਬਾਪ

6 months premature baby in PGI: ਰੂਹ ਨੂੰ ਕਮਬਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ,  ਪੀਜੀਆਈ ਚੰਡੀਗੜ੍ਹ ‘ਚ ਮਾਂ-ਬਾਪ ਆਪਣੀ ਨਵਜਾਤ ਬੱਚੀ ਨੂੰ ਹੀ ਮਰਨ ਕਿਨਾਰੇ ਛੱਡਕੇ ਗਾਇਬ ਹੋ ਗਏ। ਡਾਕਟਰਾਂ ਮੁਤਾਬਕ ਇਹ ਬੱਚੀ ਪ੍ਰੀਮੈਚਿਓਰ ਹੋਈ ਸੀ ਜਿਸ ਕਾਰਨ ਸਥਿਤੀ ਕਾਫੀ ਨਾਜ਼ੁਕ ਸੀ ਅਤੇ ਆਈਸੀਯੂ ‘ਚ ਭਰਤੀ ਕਰਵਾਇਆ ਗਿਆ ਹੈ। ਬੱਚੀ ਦੇ ਮਾਂ-ਬਾਪ ਵੱਲੋਂ

ਜਦੋਂ ਲਾੜੇ ਪਿੱਛੇ ਭੱਜਦੇ ਨਿਕਲੀ ਬਰਾਤ….

MP Running Barat: ਆਮ ਬਰਾਤ, ਘੋੜੀ ਤੇ ਨੱਚਦੇ ਟੱਪਦੇ ਬਰਾਤੀ ਤਾਂ ਆਮ ਹੀ ਦੇਖੇ ਹੋਣੇ ਨੇ ਪਰ ਇੱਕ ਫਿੱਟਨੈਸ ਟ੍ਰੇਨਰ ਨੇ ਕੁਝ ਅਲੱਗ ਕਰਨ ਦੀ ਸੋਚੀ ਅਤੇ ਲਾੜਾ ਸ਼ੇਰਵਾਨੀ ਪਾਕੇ ਸੜਕ ‘ਤੇ ਭੱਜਦਾ ਹੋਇਆ ਵਿਆਹ ਕਰਵਾਉਣ ਪਹੁੰਚਿਆ। ਦੱਸ ਦੇਈਏ ਕਿ ਮੱਧਪ੍ਰਦੇਸ਼  ਦੇ ਇੰਦੌਰ ‘ਚ ਨਜ਼ਾਰਾ ਦੇਖਣ ਯੋਗ ਸੀ। ਮੱਧਪ੍ਰਦੇਸ਼ ਦੇ ਇੰਦੌਰ ‘ਚ ਸੋਮਵਾਰ ਨੂੰ ਬਿਨਾਂ

ਹੁਣ ਇੱਕ ਹੀ ਚਾਰਜਰ ਨਾਲ ਚਾਰਜ ਕਰੋ ਸਾਰੀਆਂ ਕੰਪਨੀਆਂ ਦੇ ਫੋਨ !

One Charger Charge All Phones ਗੈਜੇਟ ਡੈਸਕ ( ਲੁਧਿਆਣਾ ) : ਵੱਖਰੇ ਵੱਖਰੇ ਮੋਬਾਈਲ ਦੇ ਵੱਖਰੇ ਚਾਰਜਰ ਕਾਰਨ ਅਕਸਰ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਅਜਿਹੇ ‘ਚ ਹੁਣ ਸਾਰੇ ਮੋਬਾਈਲਾਂ ਲਈ ਇੱਕ ਤਰ੍ਹਾਂ ਦਾ ਚਾਰਜਰ ਲਾਜ਼ਮੀ ਕਰਨ ਦੀ ਤਿਆਰੀ ਕਰ ਲਈ ਗਈ ਹੈ।  ਦੱਸ ਦੇਈਏ ਕਿ ਇਹ ਯੂਰੋਪੀਅਨ ਯੂਨੀਅਨ ਦੇ ਸੰਸਦ ‘ਚ

ਵਿਆਹ ਤੋਂ 2 ਦਿਨ ਮਗਰੋਂ ਹੀ ਸਹੁਰਿਆਂ ਨੇ ਨੂੰਹ ਨੂੰ ਕੱਢਿਆ ਬਾਹਰ !

ghaziabad dowry case: ਦਾਜ ਦਹੇਜ਼ ਦੀ ਕਰੁਤੀ ਨੂੰ ਭਾਵੇਂ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਕਾਨੂੰਨ ਦੀ ਨਜ਼ਰ ‘ਚ ਚਾਹੇ ਜ਼ੁਰਮ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਪਰ ਹਜੇ ਵੀ ਸਹੁਰਿਆਂ ਵੱਲੋਂ ਕੁੱਟ-ਮਾਰ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਥਾਣਿਆਂ ‘ਚ ਆਉਂਦੇ ਹੀ ਰਹਿੰਦੇ ਹਨ , ਅਜਿਹਾ ਹੀ ਮਾਮਲਾ ਸਾਹਮਣੇ ਆਇਆ ਗਾਜ਼ੀਆਬਾਦ ਦੇ

ਮੋਦੀ ਦੀ ਘੁਰਕੀ ਨੇ ਮਲੇਸ਼ੀਆ ਦੇ ਤੇਵਰ ਕੀਤੇ ਢਿੱਲੇ

modi visit in malaysia: ਕੁਆਲਾਲੰਪੁਰ : ਭਾਰਤ ਦੁਆਰਾ ਮਲੇਸ਼ੀਆ ਪਾਮ ਆਇਲ ਦੇ ਇੰਪੋਰਟ ਉੱਤੇ ਰੋਕ ਦਾ ਅਸਰ ਮਲੇਸ਼ੀਆ ਦੀ ਮਾਲੀ ਹਾਲਤ ਉੱਤੇ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ।  ਦੋਨਾਂ ਦੇਸ਼ਾਂ  ਦੇ ਵਪਾਰ ‘ਚ ਚੱਲ ਰਹੀ ਖਿੱਚ ਧੂਹ ‘ਚ ਵੀਰਵਾਰ ਨੂੰ ਮਲਏਸ਼ਿਆ ਦੇ ਇੱਕ ਮੰਤਰੀ ਨੇ ਕਿਹਾ ਕਿ ਉਹ ਭਾਰਤ ਸਰਕਾਰ ਅਤੇ ਵਪਾਰ ਅਧਿਕਾਰੀਆਂ ਨਾਲ ਨਵੀਂ

Budget 2020 : ਇਨਕਮ ਟੈਕਸ ਸਲੈਬ ‘ਚ ਹੋਣਗੇ ਇਹ ਵੱਡੇ ਫੇਰਬਦਲ …

Budget 2020-21: ਦੇਸ਼ ਦੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਸਰਕਾਰ ਇਸ ਵਾਰ ਇਨਕਮ ਟੈਕਸ ਦੇ ਢਾਂਚੇ ‘ਚ ਵੱਡੀ ਫੇਰ ਬਦਲ ਕਰ ਸਕਦੀ ਹੈ। ਇਕ ਰਿਪੋਰਟ ਮੁਤਾਬਕ ਇੱਕ ਅਜੇਹੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਜਿਸਦੇ ਰਾਹੀਂ ਲੋਕ ਆਪਣਾ ਪੈਸੇ ਬਚਾ ਸਕਣ ਅਤੇ ਇਕ ਸਹੀ ਤਰੀਕੇ ਨਾਲ ਵਰਤ ਸਕਣ। ਵਿੱਤ ਮੰਤਰੀ ਮੁਤਾਬਕ ਇਸ ਵਾਰ ਦਾ ਬਜਟ

ਅਰਬਪਤੀ ਨੇ ਚੰਨ ‘ਤੇ ਘੁੰਮਾਉਣ ਲਈ ਦਿੱਤਾ ਖਾਸ ਆਫਰ, ਕੋਈ ਵੀ ਕੁੜੀ ਕਰ ਸਕਦੀ ਹੈ ਅਪਲਾਈ

billionaire Yusaku Maezawa: ਇਸ਼ਤਿਹਾਰ ‘ਚ 20 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਦੀਆਂ ਸਿੰਗਲ ਔਰਤਾਂ ਲਈ ਇਹ ਆਫਰ ਹੈ ਜਿਸ ਲਈ ਕੁੜੀਆਂ ਅਰਜ਼ੀਆਂ ਭੇਜ ਸਕਦੀਆਂ ਹਨ ।  ਇਹ ਹੀ ਨਹੀਂ , ਇਸ ‘ਤੇ ਇੱਕ ਲੰਬੀ ਮੈਚਮੇਕਿੰਗ ਐਕਸਰਸਾਈਜ਼ ਨੂੰ ਵੈੱਬ ਸਟ੍ਰੀਮਿੰਗ ਸੇਵਾ ਨੂੰ ਟੀਵੀ ਸ਼ੋਅ ‘ਚ ਬਦਲਿਆ ਜਾਵੇਗਾ। ਉਸਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ