Arpinder Singh

ਪ੍ਰਿਆ ਪ੍ਰਕਾਸ਼ ਦੀ ਫਿਲਮ ਸ਼੍ਰੀਦੇਵੀ ਬੰਗਲੋ ਦਾ ਟ੍ਰੇਲਰ ਹੋਇਆ ਰਿਲੀਜ਼

Movie Sridevi Bungalow: ਬਾਲੀਵੁਡ ਵਿੱਚ ਡੈਬਿਊ ਕਰਨ ਜਾ ਰਹੀ ਸਨਸਨੀ ਗਰਲ ਪ੍ਰਿਆ ਪ੍ਰਕਾਸ਼ ਵਾਰਿਅਰ ਦੀ ਆਉਣ ਵਾਲੀ ਫਿਲਮ ਸ਼੍ਰੀਦੇਵੀ ਬੰਗਲੋ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।ਇਸ ਟ੍ਰੇਲਰ ਵਿੱਚ ਪ੍ਰਿਆ ਪ੍ਰਕਾਸ਼ ਇੱਕ ਅਦਾਕਾਰਾ ਦੇ ਤੌਰ ਤੇ ਸ਼੍ਰੀਦੇਵੀ ਦੇ ਨਾਮ ਦਾ ਕਿਰਦਾਰ ਨਿਭਾ ਰਹੀ ਹੈ। 1 ਮਿੰਟ 49 ਸੈਕਿੰਡ ਦੇ ਟ੍ਰੇਲਰ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ

Toyota Camry ਨਾਲ ਜੁੜੀਆਂ ਜਾਣਕਾਰੀਆਂ ਹੋਈਆਂ ਲੀਕ

Toyota Camry Pictures: ਟੋਇਟਾ ਦੀ ਨਵੀਂ ਕੈਮਰੀ ਸੇਡਾਨ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਲੀਕ ਹੋਈਆਂ ਹਨ।ਸ਼ੁਰੂਆਤ ‘ਚ ਇਸਨੂੰ ਸਿਰਫ ਹਾਈਬਰਿਡ ਅਵਤਾਰ ‘ਚ ਪੇਸ਼ ਕੀਤਾ ਜਾਵੇਗਾ। ਭਾਰਤ ‘ਚ ਇਸਨੂੰ ਆਉਣ ਵਾਲੇ ਕੁੱਝ ਸਮੇਂ ‘ਚ ਲਾਂਚ ਕੀਤਾ ਜਾਵੇਗਾ। ਇਸਦੀ ਕੀਮਤ ਮੌਜੂਦਾ ਮਾਡਲ ਦੇ ਨੇੜੇ ਹੋ ਸਕਦੀ ਹੈ। ਮੌਜੂਦਾ ਕੈਮਰੀ ਹਾਈਬਰਿਡ ਦੀ ਕੀਮਤ 37.22 ਲੱਖ ਰੁਪਏ ਹੈ। ਇਸਦਾ

ਵਿਆਹ ਦੀ 18ਵੀਂ ਵਰ੍ਹੇਗੰਢ ‘ਤੇ ਅਕਸ਼ੇ ਤੇ ਟਵਿੰਕਲ ਨੇ ਕੀਤੀ ਮੁੱਕੇਬਾਜ਼ੀ, ਵੇਖੋ ਵੀਡੀਓ

Twinkle Akshay kumar: ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ 17 ਜਨਵਰੀ 2001 ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਵਿਆਹ ਦੇ 18 ਸਾਲ ਪੂਰੇ ਹੋਣ ‘ਤੇ ਟਵਿੰਕਲ ਨੇ ਸੋਸ਼ਲ ਮੀਡੀਆ ‘ਤੇ ਮਜੇਦਾਰ ਪੋਸਟ ਸ਼ੇਅਰ ਕੀਤੀ ਹੈ। ਆਪਣੇ ਸੈਂਸ ਆਫ ਹਿਊਮਰ ਲਈ ਮਸ਼ਹੂਰ ਟਵਿੰਕਲ ਨੇ ਇੰਸਟਾ ਉੱਤੇ 4 ਤਸਵੀਰਾਂ ਸ਼ੇਅਰ ਕੀਤੀਆਂ ਹਨ। ਨਾਲ ਹੀ ਦੱਸਿਆ ਕਿ ਉਨ੍ਹਾਂ

Lunch Date ‘ਤੇ ਗਏ ਰਿਸ਼ੀ ਕਪੂਰ , ਪਤਨੀ ਨੀਤੂ ਨੇ 38 ਸਾਲ ਦੇ ਵਿਆਹ ਨੂੰ ਲੈ ਕੇ ਕਹੀ ਇਹ ਗੱਲ

Marriage Anniversary Celebrations: ਬਾਲੀਵੁਡ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਇਨ੍ਹਾਂ ਦਿਨੀਂ ਨਿਊਯਾਰਕ ਵਿੱਚ ਹਨ ਜਿੱਥੇ ਉਨ੍ਹਾਂ ਦੀ ਬੀਮਾਰੀ ਦਾ ਇਲਾਜ ਚਲ ਰਿਹਾ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਨੀਤੂ ਕਪੂਰ ਵੀ ਹੈ। ਖਾਸ ਗੱਲ ਹੈ ਕਿ ਨੀਤੂ ਕਪੂਰ ਸਮੇਂ-ਸਮੇਂ ਤੇ ਸੋਸ਼ਲ ਮੀਡੀਆ ਤੇ ਰਿਸ਼ੀ ਕਪੂਰ ਦੇ ਨਾਲ ਜੁੜੀ ਅਪਡੇਟਸ ਦਿੰਦੀ ਆ ਰਹੀ

ਜਾਣੋ Mahindra Marazzo M8 ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ

Mahindra Marazzo M8: ਮਹਿੰਦਰਾ ਦੀ ਮਰਾਜ਼ੋ MPV ਕਰੀਬ ਤਿੰਨ ਮਹੀਨੇ ਪਹਿਲਾਂ ਲਾਂਚ ਹੋਈ ਸੀ। ਇਸਨੂੰ ਚਾਰ ਵੇਰੀਐਟ M2, M4, M6 ਅਤੇ M8 ‘ਚ ਪੇਸ਼ ਕੀਤਾ ਗਿਆ। ਮਰਾਜ਼ੋ ਦੇ ਸਿਰਫ ਟਾਪ ਵੇਰੀਐਂਟ M8 ਨੂੰ 7-ਸੀਟਰ ਲੇਆਉਟ ‘ਚ ਉਤਾਰਿਆ ਗਿਆ, ਜਦੋਂ ਕਿ ਬਾਕੀ ਵੇਰੀਐਂਟ ‘ਚ 7-ਸੀਟਰ ਅਤੇ 8-ਸੀਟਰ ਦਾ ਵਿਕਲਪ ਰੱਖਿਆ ਗਿਆ। ਹੁਣ ਕੰਪਨੀ ਨੇ M8 ਵੇਰੀਐਂਟ

ਗੁਲਾਬੀ ਕੁਈਨ ਨੇ ਆਪਣੇ ਟੁੱਟੇ ਦਿਲ ਦਾ ਦਰਦ ਇੰਝ ਕੀਤਾ ਬਿਆਨ

Jasmine Sandals Spoke: ਪਾਲੀਵੁਡ ਦੀ ਗੁਲਾਬੀ ਕੁਈਨ ਮਤਲਬ ਕਿ ਪੰਜਾਬੀ ਸਿੰਗਰ ਜੈਸਮੀਨ ਸੈਂਡਲਾਸ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹਨਾਂ ਦੁਆਰਾ ਗਾਏ ਗੀਤਾਂ ਨੂੰ ਦਰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਜੈਸਮੀਨ ਨੇ ਆਪਣੀ ਦਮਦਾਰ ਆਵਾਜ਼ ਨਾਲ ਸਭ ਨੂੰ ਦਿਵਾਨਾ ਕੀਤਾ ਹੋਇਆ ਹੈ। ਜੈਸਮੀਨ ਆਪਣੇ ਬੇਬਾਕ ਅੰਦਾਜ਼ ਦੇ ਕਾਰਨ ਵੀ ਜਾਣੀ ਜਾਂਦੀ ਹੈ

Maruti Baleno ਦੀ ਬੁਕਿੰਗ ਹੋਈ ਸ਼ੁਰੂ

Maruti Baleno Booking: ਮਾਰੂਤੀ ਦੇ ਚੁਨਿੰਦਾ ਨੈਕਸਾ ਡੀਲਰਸ਼ਿਪ ਨੇ ਫੇਸਲਿਫਟ ਬਲੇਨੋ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸਨੂੰ 11, 000 ਰੁਪਏ ‘ਚ ਬੁੱਕ ਕੀਤਾ ਜਾ ਸਕਦਾ ਹੈ। ਫੇਸਲਿਫਟ ਬਲੇਨੋ ਨੂੰ ਜਨਵਰੀ 2019 ਦੇ ਅਖੀਰ ਤੱਕ ਲਾਂਚ ਕੀਤਾ ਜਾਵੇਗਾ। ਇਸਦੇ ਡਿਜ਼ਾਈਨ ਅਤੇ ਫੀਚਰ ਵਿੱਚ ਕਈ ਅਹਿਮ ਬਦਲਾਵ ਦੇਖਣ ਨੂੰ ਮਿਲਣਗੇ। ਫੇਸਲਿਫਟ ਬਲੇਨੋ ਨੂੰ ਕੁੱਝ ਸਮਾਂ ਪਹਿਲਾਂ

ਟੈਸਟਿੰਗ ਦੌਰਾਨ ਦਿਖੀ Honda Jazz EV

Honda Jazz EV: ਭਾਰਤ ‘ਚ ਇੰਨੀ ਦਿਨੀਂ ਸਾਰੀਆਂ ਕਾਰ ਕੰਪਨੀਆਂ ਮਹੀਨਾ-ਮਾਰਕੇਟ ਵਾਲੀ ਇਲੈਕਟ੍ਰਿਕ ਕਾਰਾਂ ‘ਤੇ ਕੰਮ ਰਹੀ ਹੈ। ਕੰਪਨੀਆਂ ਦੀ ਰਣਨੀਤੀ ਨਵੇਂ ਮਾਡਲ ਦੇ ਬਜਾਏ ਮੌਜੂਦਾ ਕਾਰਾਂ ਦੇ ਇਲੈਕਟ੍ਰਿਕ ਵੇਰੀਐਂਟ ਲਿਆਉਣ ਦੀ ਹੈ। ਇਸ ਰਣਨੀਤੀ ਦੇ ਤਹਿਤ ਮਾਰੂਤੀ ਛੇਤੀ ਹੀ ਵੈਗਨ-ਆਰ ਈਵੀ ਅਤੇ ਟਾਟਾ ਮੋਟਰਸ ਛੇਤੀ ਟਿਆਗੋ / ਟਿਗਾਰ ਈਵੀ ਲਾਂਚ ਕਰਨ ਵਾਲੀ ਹੈ। ਹੁਣ

ਕਪਿਲ ਦੇ ਸ਼ੋਅ ‘ਤੇ ਰਾਜੇਸ਼ ਅਰੋੜਾ ਦੀ ਧਮਾਕੇਦਾਰ ਵਾਪਸੀ, ਪ੍ਰੋਮੋ ਆਇਆ ਸਾਹਮਣੇ

Kapil Sharma Comeback: ਕਪਿਲ ਸ਼ਰਮਾ ਆਪਣੇ ਕਾਮੇਡੀ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਦੇ ਨਾਲ ਛੋਟੇ ਪਰਦੇ ਤੇ ਵਾਪਸੀ ਕਰ ਚੁੱਕੇ ਹਨ। ਆਪਣੇ ਪੁਰਾਣੇ ਅੰਦਾਜ਼ ਵਿੱਚ ਫਿਰ ਤੋਂ ਉਹ ਦਰਸ਼ਕਾਂ ਨੂੰ ਲੋਟ ਪੋਟ ਕਰ ਰਹੇ ਹਨ। ਕਪਿਲ ਸ਼ਰਮਾ ਦੇ ਸ਼ੋਅ ਨੇ ਟੀਆਰਪੀ ਵਿੱਚ ਵੀ ਧੂਮ ਮਚਾਈ ਹੈ। ਦ ਕਪਿਲ ਸ਼ਰਮਾ ਦੇ ਸਾਰੇ ਕਲਾਕਾਰ ਸ਼ੋਅ ਦੇ ਮਹਿਮਾਨਾਂ

Renault Captur ਦੀ ਕੀਮਤ ਹੋਈ ਘੱਟ

Renault captur Rates: ਜੇਕਰ ਤੁਸੀਂ ਰੇਨੋ ਕੈਪਚਰ ਨੂੰ ਖਰੀਦਣ ਦਾ ਵਿਚਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਕੰਮ ਦੀ ਖਬਰ ਸਾਬਤ ਹੋ ਸਕਦੀ ਹੈ। ਰੇਨੋ ਨੇ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਕੈਪਚਰ SUV ਦੀਆਂ ਕੀਮਤਾਂ ‘ਚ ਭਾਰੀ ਕਟੌਤੀ ਕੀਤੀ ਹੈ। RXT ਅਤੇ ਪਲੇਟਿਨ ਵੇਰੀਐਂਟ ਦੀ ਕੀਮਤ ਵਿੱਚ ਕਟੌਤੀ ਹੋਈ ਹੈ।

ਦਿਲਜੀਤ ਦੋਸਾਂਝ ਨੇ ਅੰਡੇ ‘ਤੇ ਕੱਢਿਆ ਆਪਣਾ ਗੁੱਸਾ, ਵੀਡੀਓ ਵਾਇਰਲ

Diljit Dosanjh Comedy: ਦਿਲਜੀਤ ਦੋਸਾਂਝ ਪਾਲੀਵੁਡ ਅਤੇ ਬਾਲੀਵੁਡ ਇੰਡਸਟਰੀ ਦੇ ਉਹ ਸਟਾਰ ਜਿੰਨ੍ਹਾਂ ਨੇ ਪੰਜਾਬੀਆਂ ਦਾ ਨਾਮ ਪੂਰੀ ਦੁਨੀਆਂ ‘ਚ ਚਮਕਾਇਆ ਹੈ। ਦਿਲਜੀਤ ਸ਼ੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਸਮੇਂ ਸਮੇਂ ਆਪਣੇ ਸਰੋਤਿਆਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਾਲ ਹੀ ‘ਚ ਦਿਲਜੀਤ ਨੇ ਸੋਸ਼ਲ ਮੀਡੀਆ ਅਕਾਊਂਟ ਤੇ

ਕੈਂਸਰ ਕਾਰਨ ਇਸ ਅਦਾਕਾਰਾ ਨੇ ਕਟਵਾਏ ਬਾਲ

Tahira Kashyap Cancer: ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਿਅਪ ਪਿਛਲੇ ਕੁੱਝ ਸਮੇਂ ਤੋਂ ਕੈਂਸਰ ਦਾ ਇਲਾਜ ਕਰਾ ਰਹੀ ਹੈ। ਕੈਂਸਰ ਦੇ ਚਲਦੇ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਤਾਹਿਰਾ ਨੂੰ ਬ੍ਰੈਸਟ ਕੈਂਸਰ ਹੈ। ਇਹ ਵੇਖਿਆ ਜਾ ਸਕਦਾ ਹੈ ਕਿ ਬਾਲੀਵੁਡ ਵਿੱਚ ਕਈ ਸਿਤਾਰਿਆਂ ਨੂੰ

ਇਹ ਹਨ ਬਾਲੀਵੁਡ ਦੀਆਂ ਸਭ ਤੋਂ ਫਿੱਟ MOMS, ਵੇਖੋ ਤਸਵੀਰਾਂ

Bollywood Fit MOMS: ਬਾਲੀਵੁਡ ਦੇ ਸਟਾਰ ਕਿਡਜ਼ ਦੀ ਚਰਚਾ ਤਾਂ ਬਹੁਤ ਹੈ ਪਰ ਇਸ ਕਿਡਜ਼ ਦੀਆਂ ਮੋਮਸ ਵੀ ਕਿਸੇ ਤੋਂ ਘੱਟ ਨਹੀਂ ਹਨ। ਬਾਲੀਵੁਡ ਦੀਆਂ ਇਹ ਸੁਪਰ ਮੋਮਸ ਤੁਹਾਨੂੰ ਫਿਟਨੈੱਸ ਬਾਰੇ ਇੱਕ ਗੋਲ ਬਣਾਉਣ ਲਈ ਮਜਬੂਰ ਕਰ ਸਕਦੀਆਂ ਹਨ ਅਤੇ ਬਾਲੀਵੁਡ ਦੀਆਂ ਇਹਨਾਂ ਹਾਟ ਅਤੇ ਫਿੱਟ ਮੋਮਸ ਵਿੱਚ ਪਹਿਲਾ ਨਾਮ ਹੈ ਮਲਾਇਕਾ ਅਰੋੜਾ ਦਾ। ਮਲਾਇਕਾ

ਟੀ-ਸੀਰੀਜ਼ ਦੇ ਮਾਲਿਕ ਭੂਸ਼ਣ ਕੁਮਾਰ ‘ਤੇ ਯੋਨ ਸੋਸ਼ਣ ਦਾ ਲੱਗਿਆ ਇਲਜ਼ਾਮ

Sexual Exploitation Allegation: ਗੁਲਸ਼ਨ ਕੁਮਾਰ ਦੇ ਬੇਟੇ ਅਤੇ ਟੀ – ਸੀਰੀਜ ਦੇ ਮਾਲਿਕ ਭੂਸ਼ਣ ਕੁਮਾਰ ਦੇ ਖਿਲਾਫ ਇੱਕ ਔਰਤ ਨੇ ਯੋਨ ਸੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਭੂਸ਼ਣ ਕੁਮਾਰ ਦੇ ਨਾਲ ਕੰਮ ਕਰ ਚੁੱਕੀ ਇਸ ਔਰਤ ਨੇ ਸੈਕਸੂਅਲ ਹਰਾਸਮੈਂਟ ਦੇ ਨਾਲ ਉਨ੍ਹਾਂ ਨੂੰ ਧਮਕੀ ਦੇਣ ਦਾ ਇਲਜ਼ਾਮ ਵੀ ਲਗਾਇਆ ਹੈ। ਗੁਲਸ਼ਨ ਕੁਮਾਰ ਦੇ ਬੇਟੇ ਅਤੇ

10 ਸਾਲ ਪੁਰਾਣੀ ਤਸਵੀਰ ਦੇਖ ਹੱਸਣ ਲੱਗੇ ਸੋਨਮ ਦੇ ਪਤੀ ਆਨੰਦ

Ten Year Challenge: ਸੋਨਮ ਕਪੂਰ ਆਪਣੀ ਦਸ ਸਾਲ ਪੁਰਾਣੀ ਤਸਵੀਰ ਸ਼ੇਅਰ ਕਰ ਸੋਸ਼ਲ ਮੀਡੀਆ ਚੈਲੇਂਜ ਦਾ ਹਿੱਸਾ ਬਣੀ। ਦੱਸ ਦੇਈਏ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਇੱਕ ਚੈਲੇਂਜ ਲੋਕਾਂ ਦੇ ਵਿੱਚ ਕਾਫ਼ੀ ਵਾਇਰਲ ਹੋ ਰਿਹਾ ਹੈ। ਜਿਸ ਦਾ ਨਾਮ 10 ਈਅਰ ਚੈਲੇਂਜ ( 10YearChallenge ) ਹੈ। ਇਸ ਚੈਲੇਂਜ ਵਿੱਚ ਆਪਣੀ 10 ਸਾਲ ਪੂਰਾਣੀ ਤਸਵੀਰ ਸ਼ੇਅਰ

ਪੀਲੇ ਦੰਦਾਂ ਨੂੰ ਚਿੱਟਾ ਕਰੋ ਸਿਰਫ 5 ਮਿੰਟਾ ‘ਚ …

Healthy Teeth Tips: ਤੁਹਾਡੇ ਪੀਲੇ ਦੰਦ ਕਦੇ ਕਦੇ ਤੁਹਾਨੂੰ ਸ਼ਰਮਿੰਦਾ ਕਰ ਦਿੰਦੇ ਹਨ। ਇਸਦੇ ਲਈ ਤੁਸੀ ਕਈ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ ਪਰ ਤੁਹਾਡੇ ਦੰਦ ਸਫੇਦ ਨਹੀਂ ਹੋ ਪਾਉਂਦੇ। ਪੀਲੇ ਦੰਦ ਤੁਹਾਡੀ ਮੁਸਕਾਨ ਨੂੰ ਵੀ ਖ਼ਰਾਬ ਕਰ ਦਿੰਦੇ ਹਨ। ਇਸਦੇ ਲਈ ਕੋਈ ਕੈਮੀਕਲ ਯੁਕਤ ਟੂਥਪੇਸਟ ਨਾਲੋਂ ਵਧੀਆ ਹਨ ਘਰੇਲੂ ਨੁਸਖੇ। ਇਸ ਇੱਕ ਆਸਾਨ ਤਰੀਕੇ ਨਾਲ

ਦਿਸ਼ਾ ਪਟਾਨੀ ਦਾ ਪੂਰਾ ਖਿਆਲ ਰੱਖਦੀ ਹੈ ਟਾਈਗਰ ਦੀ ਮਾਂ

Ayesha Shroff : ਟਾਈਗਰ ਸ਼ਰਾਫ ਅਤੇ ਦਿਸ਼ਾ ਪਟਾਨੀ ਅਕਸਰ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖ਼ੀਆਂ ਵਿੱਚ ਬਣੇ ਰਹਿੰਦੇ ਹਨ। ਆਏ ਦਿਨ ਇਸ ਜੋੜੀ ਦੇ ਬਰੇਕਅਪ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਦੋਨੋਂ ਸਟਾਰਸ ਨੇ ਆਪਣੇ ਰਿਲੇਸ਼ਨਸ਼ਿਪ ਉੱਤੇ ਚੁੱਪੀ ਸਾਧੀ ਹੋਈ ਹੈ ਪਰ ਇਹ ਜੋੜੀ ਅਕਸਰ ਬੀ – ਟਾਊਨ ਵਿੱਚ ਇਕੱਠੀ ਨਜ਼ਰ ਆਉਂਦੀ ਹੈ। ਇੰਨਾ ਹੀ

20 ਜਨਵਰੀ ਤੋਂ ਪੰਜਾਬ-ਹਰਿਆਣਾ ‘ਚ ਹੋਵੇਗੀ ਬਾਰਿਸ਼, ਪੈ ਸਕਦਾ ਹੈ ਮੌਸਮ ‘ਤੇ ਅਸਰ

Weather Forecasting: ਚੰਡੀਗੜ੍ਹ: ਪਹਾੜਾਂ ‘ਚ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸਦੇ ਚਲਦੇ ਮੈਦਾਨੀ ਇਲਾਕਿਆਂ ‘ਚ ਠੰਡ ਦਾ ਕਹਿਰ ਜਾਰੀ ਹੈ। ਪੰਜਾਬ-ਹਰਿਆਣਾ ‘ਚ ਸੀਤਲਹਿਰ ਚਲ ਰਹੀ ਹੈ। ਪੰਜਾਬ ਤੇ ਉੱਤਰੀ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਹਲਕਾ ਵੀ ਮੀਂਹ ਪੈ ਰਿਹਾ ਹੈ। ਪਿਛਲੇ ਦੋ ਦਿਨਾਂ ਦੌਰਾਨ ਤਾਪਮਾਨ ‘ਚ ਵੀ ਗਿਰਾਵਟ ਆਈ ਹੈ।ਇਸ ਤੋਂ ਇਲਾਵਾ ਮੌਸਮ ਮਾਹਿਰਾਂ ਅਨੁਸਾਰ

ਖੇਲੋ ਇੰਡੀਆ ‘ਚ ਫਰੀਦਕੋਟ ਦੇ ਰੋਬਨਜੀਤ ਸਿੰਘ ਨੇ ਜਿੱਤਿਆ ਸੋਨੇ ਦਾ ਤਗਮਾ

Gold Medal Winner: ਖੇਲੋ ਇੰਡੀਆ ਤਹਿਤ ਮਹਾਰਾਸ਼ਟਰ (ਪੂਨੇ) ‘ਚ ਚੱਲਣ ਵਾਲੀਆਂ 10 ਦਿਨ ਸਕੂਲੀ ਖੇਡਾਂ ਵਿੱਚ ਫਰੀਦਕੋਟ ਦੇ ਦਸ਼ਮੇਸ਼ ਸਕੂਲ ਦੇ ਵਿਦਿਆਰਥੀ ਰੋਬਿਨਦੀਪ ਸਿੰਘ ਨੇ ਅੰਡਰ-17 ਲਈ 1.98 ਮੀਟਰ ਹਾਈ ਜੰਪ ‘ਚ ਪਹਿਲਾਂ ਸਥਾਨ ਹਾਸਿਲ ਕਰਦੇ ਹੋਏ ਸੋਨ ਤਗਮਾ ਆਪਣੇ ਨਾਮ ਕਰ ਲਿਆ ਹੈ। ਜਿਸ ਨੂੰ ਲੈਕੇ ਪੂਰੇ ਪੰਜਾਬ ਅਤੇ ਫਰੀਦਕੋਟ ਵਾਸੀਆਂ ਚ ਖੁਸ਼ੀ ਪਾਈ

5ਵੀਂ, 8ਵੀਂ ਪਾਸ ਲਈ ਖੋਲ੍ਹੀ ਇਸ ਵਿਭਾਗ ਨੇ ਭਰਤੀ, ਤਨਖਾਹ 30 ਹਜ਼ਾਰ ਤੋਂ ਵੱਧ

Departmental Recruitment: ਨਵੀਂ ਦਿੱਲੀ : ਘੱਟ ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ। ਕਿ ਪੱਛਮ ਬੰਗਾਲ ਨੇ ਆਪਣੇ ਸਵੀਪਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਚਾਹਵਾਨ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 31 ਜਨਵਰੀ ਹੈ ਚਾਹਵਾਨ ਉਮਦੀਵਾਰ ਇਸ ਤਾਰੀਖ਼ ਤੋਂ ਪਹਿਲਾਂ ਅਪਲਾਈ ਕਰਨ। ਦੱਸ ਦੇਈਏ