Amanpreet Kaur

ਨਗਰ ਕੌਂਸਲ ਨੇ ਕੀਤਾ ਸੀਵਰੇਜ ਦੀ ਸਮੱਸਿਆ ਦਾ ਹੱਲ

ਨਗਰ ਕੌਂਸਲ ਦੀ ਪ੍ਰਧਾਨ ਅੰਮਿ੍ਤਪਾਲ ਕੌਰ ਵਾਲੀਆ ਅਤੇ ਉਪ ਪ੍ਰਧਾਨ ਹਰਦਿਆਲ ਸਿੰਘ ਝੀਤਾ ਨੇ ਆਪਣੀ ਅਗਵਾਈ ‘ਚ ਕਪੂਰਥਲਾ ਦੇ ਜਾਮ ਸੀਵਰੇਜ ਨੂੰ ਖੁੱਲ੍ਹਵਾਇਆ। ਦੱਸ ਦੇਈਏ ਕਿ ਜਾਮ ਸੀਵਰੇਜ ਦੇ ਕਾਰਨ ਬੀਤੇ ਦਿਨੀਂ ਕੋਟੂ ਚੌਕ ‘ਚ ਗੰਦੇ ਪਾਣੀ ਦਾ ਜਾਮ ਲੱਗਿਆ ਹੋਇਆ ਸੀ। ਜਿਸ ਦੇ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਰਿਹਾ

ਪੈਰਾਲੰਪਿਕ ‘ਚ ਤਗਮੇ ਜੇਤੂਆਂ ਦਾ ਹੋਵੇਗਾ ਸਨਮਾਨ

ਰਿਓ ਪੈਰਾਲੰਪਿਕ ‘ਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਕੇਂਦਰ ਸਰਕਾਰ ਨੇ 90 ਲੱਖ ਦੀ ਨਕਦ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ ਹੈ। ਇਕ ਬਿਆਨ ਦੇ ਮੁਤਾਬਿਕ ਸੋਨੇ ਦਾ ਤਗਮਾ ਜਿੱਤਣ ਵਾਲੇ ਉੱਚੀ ਛਾਲ ਦੇ ਮਰਿਅਪਨ ਥੰਗਾਵੇਲੂ ਜਦਕਿ ਦੇਵਿੰਦਰ ਝੰਝਾਰਿਆ (ਜੈਵਲਨ ਥ੍ਰੋ) ਨੂੰ 30-30 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਚਾਂਦੀ ਦਾ ਤਗਮਾ ਜਿੱਤਣ

ਪਾਕਿਸਤਾਨ ਵੱਲੋ ਫਿਰ ਹੋਇਆ ਸੀਜਫਾਇਰ ਦਾ ਉਲੰਘਣ

ਜੰਮੂ ਅਤੇ ਕਸ਼ਮੀਰ ਦੇ ਪੂੰਛ ਜਿਲ੍ਹੇ ‘ਚ ਪਾਕਿਸਤਾਨ ਵੱਲੋ ਫਿਰ ਤੋਂ ਸੀਜਫਾਇਰ ਦਾ ਉਲੰਘਣ ਕੀਤੀ ਹੈ। ਲਾਈਨ ਆਫ ਕੰਟਰੋਲ ਦੇ ਕੋਲ ਮਡੇਰ ਇਲਾਕੇ ‘ਚ ਅੱਜ ਤੜਕੇ ਪਾਕਿਸਤਾਨ ਵੱਲੋ ਫਾਈਰਿੰਗ ਕੀਤੀ ਗਈ ਹੈ। ਇਸ ਤੋਂ ਬਾਅਦ ਭਾਰਤ ਨੇ ਵੀ ਜਵਾਬ ‘ਚ ਫਾਈਰਿੰਗ ਕੀਤੀ। ਦੱਸ ਦੇਈਏ ਕਿ ਪਿਛਲੇ ਬੁੱਧਵਾਰ ਨੂੰ ਵੀ ਸੀਜਫਾਇਰ ਦਾ ਉਲੰਘਣ ਕੀਤੀ ਗਿਆ ਸੀ।

ਕਾਂਗਰਸ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਕੱਢੀ ਰੈਲੀ

ਕਾਂਗਰਸ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ’ ਕਾਂਗਰਸ ਲਿਆਉ’ ਦਾ ਹੋਕਾ ਦਿੰਦਿਆਂ ਹਲਕਾ ਦੱਖਣੀ ‘ਚ ਕਾਂਗਰਸ ਪ੍ਰਚਾਰ ਯਾਤਰਾ ਰੈਲੀ ਕੱਢੀ ਗਈ। ਇਸ ਰੈਲੀ ‘ਚ ਕਾਂਗਰਸ ਦੇ ਇੰਚਾਰਜ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਠੇਕੇਦਾਰ ਦੀ ਅਗਵਾਈ ‘ਚ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸੈਂਕੜੇ ਵਰਕਰਾਂ ਨੇ ਹਿੱਸਾ ਲਿਆ। ਦੱਸ ਦੇਈਏ ਕਿ

ਦਾਜ ‘ਚ ਕੀਤੀ ਸਵਿਫਟ ਕਾਰ ਦੀ ਮੰਗ , ਸਹੁਰੇ ਪਰਿਵਾਰ ਖਿਲਾਫ਼ ਕੇਸ ਦਰਜ਼

ਦਾਜ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਹਨ ਅਜਿਹਾ ਹੀ ਮਾਮਲਾ ਫਿਰੋਜ਼ਪੁਰ ‘ਚ ਦੇਖਣ ਨੂੰ ਮਿਲਿਆ ਹੈ। ਔਰਤ ਨੇ ਵੂਮੈਨ ਫਿਰੋਜ਼ਪੁਰ ਪੁਲਿਸ ਨੇ ਆਪਣੇ ਪਤੀ ਸਮੇਤ ਪੂਰੇ ਸਹੁਰੇ ਪਰਿਵਾਰ ਖਿਲਾਫ਼ ਮੁੱਕਦਮਾ ਦਰਜ਼ ਕਰਵਾਇਆ ਹੈ। ਦੱੱਸ ਦੇਈਏ ਕਿ ਔਰਤ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਸ ਦੇ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਸਵਿਫਟ

ਹਿੰਦੂ ਵਿਆਹ ਬਿੱਲ ਪਾਸ ਹੋਣ ਤੇ ਅਮਰੀਕਾ ਨੇ ਕੀਤੀ ਪ੍ਰਸ਼ੰਸਾ

ਅਮਰੀਕਾ ‘ਚ ਹਿੰਦੂ ਕਮਿਨਊਟੀ ਨੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਹਿੰਦੂ ਵਿਆਹ ਬਿੱਲ ਪਾਸ ਹੋ ਜਾਣ ਦੀ ਪ੍ਰਸ਼ੰਸਾ ਕੀਤੀ ਹੈ। ਇਹ ਬਿੱਲ ਹਿੰਦੂ ਵਿਆਹ ਨੂੰ ਪੂਰੇ ਦੇਸ਼ ਵਿਚ ਆਧਿਕਾਰਿਕ ਰੂਪ ਵਿਚ ਮਾਨਤਾ ਦਿੰਦਾ ਹੈ। ਹਿੰਦੂ ਅਮਰੀਕੀ ਫਾਊਂਡੈਸ਼ਨ ਨੇ ਕਿਹਾ ਆਪਣੇ ਬਿਆਨ ‘ਚ ਕਿਹਾ ਕਿ ਹਿੰਦੂ ਵਿਆਹ ਬਿੱਲ ਨੂੰ ਹਿੰਦੂ ਜਨਸੰਖਿਆ ਦੇ ਵਿਚਕਾਰ ਹੋਣ ਵਾਲੇ ਵਿਆਹਾਂ

ਜਾਅਲੀ ਸਰਟੀਫਿਕੇਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ

ਪੰਜਾਬ ਸਕੂ਼ਲ ਬੋਰਡ ਦੇ ਜਾਅਲੀ ਸਰਟੀਫਿਕੇਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਇਕ ਨੌਸ਼ਬਾਜ਼ ਨੂੰ ਕਾਬੂ ਕੀਤਾ ਗਿਆ ਹੈ। ਇਸ ਉੱਤੇ ਦੋ ਨੋਜਵਾਨਾਂ ਨੂੰ ਮੈਟਿਕ ਦਾ ਸਰਟੀਫਿਕੇਟ ਬਣਾ ਕੇ ਦੇਣ ਲਈ 30-30 ਹਜ਼ਾਰ ਦੀ ਠੱਗੀ ਮਾਰਨ ਦਾ ਦੋਸ਼ ਲੱਗਿਆ ਹੈ। ਦੱਸ ਦੇਈਏ ਕਿ ਮੁਲਾਜ਼ਮਾਂ ਤੋਂ ਜਾਅਲੀ ਸਰਟੀਫਿਕੇਟ ਵੀ ਬਰਾਮਦ ਕੀਤੇ

ਭਾਰਤ ਨੇ ਪਾਕਿਸਤਾਨ ਨੂੰ ਦਿੱਤੇ ਉੜੀ ਹਮਲੇ ਦੇ ਸਬੂਤ

ਭਾਰਤ ਨੇ ਉੜੀ ਹਮਲੇ ਸਮੇਤ ਹੋਏ ਅੱਤਵਾਦੀ ਹਮਲਿਆਂ ਉੱਪਰ ਪਾਕਿਸਤਾਨ ਨੂੰ ਕਾਰਵਾਈ ਕਰਨ ਨੂੰ ਕਿਹਾ ਹੈ। ਭਾਰਤ ਨੇ ਉੜੀ ਹਮਲੇ ‘ਚ ਪਾਕਿਸਤਾਨੀ ਲਿੰਕ ਦੇ ਸਬੂਤ ਪਾਕਿਸਤਾਨ ਨੂੰ ਦਿੱਤੇ ਹਨ। ਵਿਦੇਸ਼ ਸਕੱਤਰ ਐੱਸ.ਜੈ. ਸੰਕਰ ਨੇ ਦਿੱਲੀ ‘ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੂੰ ਤਲਬ ਕਰਦੇ ਹੋਏ ਕਿਹਾ ਕਿ ਉਨ੍ਹਾ ਨੂੰ ਉੜੀ ਹਮਲੇ ‘ਚ ਪਾਕਿਸਤਾਨੀ ਧਰਤੀ

ਰਿਓ ਓਲੰਪਿਕ ਸਟਾਰ ਪੀ.ਬੀ ਸਿੱਧੂ ਨੇ ਕੀਤਾ 50 ਕਰੋੜ ਦਾ ਕਰਾਰ

ਰਿਓ ਓਲੰਪਿਕ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤ ਦੀ ਬੈੱਡਮਿੰਟਨ ਖਿਡਾਰੀ ਪੀ.ਬੀ ਸਿੱਧੂ ਨੇ ਸਪੋਟਸ ਮਨੇਜ਼ਮੈਂਟ ਫਰਮ ਨਾਲ ਤਿੰਨ ਸਾਲ ਦਾ ਲਈ 50 ਕਰੋੜ ਦਾ ਕਰਾਰ ਕੀਤਾ ਹੈ। ਇੰਨੀ ਵੱਡੀ ਡੀ਼ਲ ਸਾਈਨ ਕਰਨ ਵਾਲੀ ਕਿ੍ਕਟ ਖਿਡਾਰੀਆਂ ਤੋਂ ਬਿਨ੍ਹਾਂ ਪਹਿਲੀ ਖਿਡਾਰੀ ਹੈ। ਬੇਸਲਾਈਨ ਦੇ ਐਮ. ਡੀ ਤੁਹੀਨ ਮਿਸ਼ਰਾ ਨੇ ਦੱਸਿਆ ਕਿ 16 ਕੰਪਨੀਆਂ ਪੀ.ਬੀ ਸਿੱਧੂ