Amanpreet Kaur

ਦੇਖੋ ਪ੍ਰੈਗਨੈਂਸੀ ਵਿਚ ਕਰੀਨਾ ਦੀ ਸਕੀਨ ਕਰ ਰਹੀ ਹੈ ਹੋਰ ਗਲੋਂ

ਸੀਰੀਅਲ ਇੰਡਸਟਰੀ ਦੀਆਂ ਬੇਮਿਸਾਲ ਜੋੜੀਆਂ

ਵਿਰਾਟ ਨੇ ਇੰਦੌਰ ‘ਚ ਰਚਿਆ ਇਤਿਹਾਸ ,2 ਦੋਹਰੇ ਸੈਂਕੜੇ ਲਗਾਉਣ ਵਾਲੇ ਪਹਿਲੇ ਭਾਰਤੀ ਕਪਤਾਨ

ਵਿਰਾਟ ਨੇ ਇੰਦੌਰ ‘ਚ ਰਚਿਆ ਇਤਿਹਾਸ ,2 ਦੋਹਰੇ ਸੈਂਕੜੇ ਲਗਾਉਣ ਵਾਲੇ ਪਹਿਲੇ ਭਾਰਤੀ ਕਪਤਾਨ 2016 ਵਿਰਾਟ ਕੋਹਲੀ ਲਈ ਕਾਫ਼ੀ ਮਹੱੱਤਵਪੂਰਨ ਰਿਹਾ ਹੈ। ਇਸ ਸਾਲ ਕਹੋਲੀ ਨੇ ਟੈਸਟ ਕਿ੍ਕੇਟ ਵਿਰਾਟ ਕੀਰਤੀਮਾਨ ਸਥਾਪਿਤ ਕੀਤੇ ਹਨ। ਕੋਹਲੀ ਜਿਸ ਲੈਅ ਦੇ ਵਿਚ ਬੱਲੇਬਾਜੀ ਕਰ ਰਹੇ ਹਨ ,ਉਸ ਤੋਂ ਲੱਗਦਾ ਹੈ ਕਿ ਉਨ੍ਹਾਂ ਨੇ ਵਿਕਟ ‘ਤੇ ਇਕ ਵਾਰ ਟਿਕਣ ਤੋਂ

ਭਾਰਤ ਨੇ 557 ਦੌੜਾਂ ’ਤੇ ਪਾਰੀ ਕੀਤੀ ਘੋਸ਼ਿਤ

ਆਖ਼ਰੀ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਨੇ ਪਹਿਲੀ ਪਾਰੀ ਵਿੱਚ ਵਿਸ਼ਾਲ ਦੌੜਾਂ ਬਣਾਉਂਦੇ ਹੋਏ 557 ਤੇ ਪਾਰੀ ਘੋਸ਼ਿਤ ਕਰ ਦਿੱਤੀ ਹੈ। ਕੋਹਲੀ ਅਤੇ ਰਹਾਣੇ ਦੁਆਰਾ ਖੇਡੀ ਗਈ ਵਿਰਾਟ ਪਾਰੀਆਂ ਦੀ ਬਦੌਲਤ ਭਾਰਤ ਵਿਸ਼ਾਲ ਸਕੋਰ ਖੜਾ ਕਰਨ ਵਿੱਚ ਕਾਮਯਾਬ ਹੋਇਆ

ਭਾਰਤ ਤੇ ਪਾਕਿ ਵਿਚਕਾਰ ਯੁੱਧ ਨਹੀ ਕੋਈ ਹੱਲ :ਅੱਬਾਸ

ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸਿਖ਼ਰ ਉੱਤੇ ਪਹੁੰਚੇ ਤਣਾਅ ਦਾ ਹੱਲ ਯੁੱਧ ਨਹੀਂ ਹੈ,ਇਹ ਸ਼ਬਦ ਅਮਰੀਕਾ’ਚ ਮੌਜੂਦ ਪਾਕਿਸਤਾਨ ਦੇ ਰਾਜਦੂਤ ਜਲੀਲ ਅਬਾਸ ਜਿਲਾਨੀ ਨੇ ਆਖੇ ਹਨ। ਦੱਸ ਦੇਈਏ ਕਿ ਵਲਰਡ ਅਤੇ ਇੰਟਰਨੈਸ਼ਨਲ ਮੋਨੇਟੀ ਫੰਡ ਦੀ ਸਲਾਨਾ ਬੈਠਕ ਦੇ ਪ੍ਰੋਗਰਾਮ ਦੌਰਾਨ ਬੋਲਦੇ ਹੋਏ ਕਿਹਾ ਕਿ ਦੋਨ੍ਹਾਂ ਦੇਸ਼ਾਂ ਨੂੰ ਇਸ ਸੱਚਾਈ ਨੂੰ ਸਵੀਕਾਰ ਕਰਨਾ ਹੋਵੇਗਾ ਕਿ ਇਤਿਹਾਸਿਕ

ਕ੍ਰਿਸ਼ਨਾ ਸ਼ਰੋਫ਼ ਨੇ ਆਪਣੀਆਂ ਹੋਟ ਪਿਚਰਜ਼ ਨਾਲ ਮਚਾਈ ਧੂਮ

ਨਹੀਂ ਦੇਖੀਆਂ ਹੋਣਗੀਆਂ ਤੁਸੀਂ ਬਾਲੀਵੁੱਡ ਦੀਆਂ ਇਹ ‘ਬਿਊਟੀਫੁੱਲ ਮੌਮਜ਼’

ਫਿਰ ਹੋਇਆ ਕੈਲੇਫੋਰਨੀਆ ‘ਚ ਸਿੱਖ ਵਿਅਕਤੀ ‘ਤੇ ਨਸਲੀ ਹਮਲਾ

ਦੁਨੀਆ ਦੇ ਨਕਸ਼ੇ ਵਿਚ ਸਭ ਤੋਂ ਸ਼ਕਤੀਸ਼ਾਲੀ ਬਣੇ ਦੇਸ਼ ਅਮਰੀਕਾ ਦੀ ਤਰੱਕੀ ਵਿਚ ਵੱਡਾ ਯੋਗਦਾਨ ਉੱਥੇ ਵੱਸਦੇ ਭਾਰਤੀਆਂ ਦਾ ਵੀ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਉਨ੍ਹਾਂ ਨੂੰ ਉੱਥੇ ਬਣਦਾ ਮਾਣ-ਸਨਮਾਨ ਮਿਲ ਰਿਹਾ ਹੈ ਅਤੇ ਨਾ ਹੀ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਉੱਤੇ ਨਿੱਤ ਹੀ ਕੋਈ

11 ਸਾਲ ਬਾਅਦ ਟਰੰਪ ਨੇ ਮੰਗੀ ਮੁਆਫੀ

ਅਮਰੀਕਾ ਦੇ ਰਾਸ਼ਟਪਤੀ ਅਹੁਦੇ ਦੀਆਂ ਚੋਣਾਂ ਤੋਂ ਪਹਿਲਾ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਨੂੰ ਇਹ ਝਟਕਾ ਪ੍ਰਚਾਰ ਮੁਹਿੰਮ ਨੂੰ ਸਾਲ 2005 ਦਾ ਇਕ ਅਜਿਹਾ ਵੀਡੀਓ ਟੇਪ ਸਾਹਮਣੇ ਆਉਣ ਤੇ ਲੱਗਿਆ ਹੈ ਜਿਸ ‘ਚ ਉਹ ਔਰਤਾਂ ‘ਤੇ ਇਤਰਾਜਯੋਗ ਟਿਪਣੀਆਂ ਕਰਦੇ ਹੋਏ ਦਿਖਾਈ ਦੇ ਰਹੇ ਹਨ ਤੇ ਇਸ ਦੇ ਕਾਰਨ ਟਰੰਪ ਨੂੰ

ਅਮਰੀਕਾ ਵਿਚ ਹੋਇਆ ਇਕ ਸਿੱਖ ‘ਤੇ ਨਸਲੀ ਹਮਲਾ

2024 ਤੱਕ ਚੀਨ ਕੋਲ ਹੋਵੇਗਾ ਆਪਣਾ ਪੁਲਾੜ ਸਟੇਸ਼ਨ

ਚੀਨ ਸਾਲ 2024 ਵਿਚ ਅਜਿਹਾ ਪਹਿਲਾ ਦੇਸ਼ ਬਣ ਜਾਵੇਗਾ ,ਜਿਸ ਦੇ ਕੋਲ ਆਪਣਾ ਪੁਲਾੜ ਸਟੇਸ਼ਨ ਹੋਵੇਗਾ। ਉਸ ਸਮੇਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਸੇਵਾ ਤੋਂ ਹੱਟ ਜਾਵੇਗਾ। ਸੀਏਏਸੀਸੀ ਚੀਨ ਦੇ ਪ੍ਰਮੁੱਖ ਲੇਈ ਫੈਨਪੇਈ ਨੇ ਕਿਹਾ ਕਿ ਸਾਲ 2024 ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਸੇਵਾ ਹੱਟ ਜਾਣ ਤੋਂ ਬਆਦ ਇਸ ਸੇਵਾ ‘ਚ ਬਚਿਆ ਇਕਲੋਤਾ ਸਟੇਸ਼ਨ ਹੋਵੇਗਾ। ਦੱਸ ਦੇਈਏ ਕਿ ਚੀਨ

ਦੇਸ਼ ਤੇ ਵੱਡਾ ਹਮਲਾ ਕਰ ਸਕਦਾ ਸੀ ਆਈ.ਐਸ.ਲੜਕਾ

ਚਾਕਲੇਟ ਸਿਹਤ ਲਈ ਹੈ ਕਾਫ਼ੀ ਲਾਹੇਬੰਦ

ਬਿਕਰਮਜੀਤ ਖਾਲਸਾ ਵੱਲੋਂ ਸੂਬੇ ਦੇ ਵਿਕਾਸ ਦਾ ਦੌਰਾ ਜਾਰੀ

ਬਾਦਲ ਸਰਕਾਰ ਵੱਲੋਂ  ਸੂਬੇ ਦੇ ਵਿਕਾਸ ਦਾ ਦੌਰਾ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਿਕਰਮਜੀਤ ਸਿੰਘ ਖਾਲਸਾ ਨੇ ਜਿਲ੍ਹਾ ਰਾਏ ਕੋਟ ਦੇ ਪਿੰਡ ਬੁਰਜ ਹਕੀਮਾ ਦਾ ਵੀ ਦੌਰਾ ਕੀਤਾ। ਬਾਦਲ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਹਲਕੇ ਦੇ ਹਰ ਖੇਤਰ ਦੇ ਵਿਕਾਸ ਕਾਰਜਾਂ ਨੂੰ ਜਾਰੀ ਰੱਖਦਿਆਂ ਉਨ੍ਹਾਂ 15 ਸਾਈਕਲ ,15 ਨੀਲੇ ਕਾਰਡ ਵੀ ਵੰਡੇ ਅਤੇ

ਵਾਰਾਨਸੀ ਦੀ ਯਾਤਰਾ ਲਈ ਇਕ ਹਜਾਰ ਸ਼ਰਧਾਲੂਆਂ ਦਾ ਜੱਥਾ ਰਵਾਨਾ

ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਭਾਵੇਂ ਉਹ ਰੇਲ-ਗੱਡੀ ਦੁਆਰਾ ਸ਼੍ਰੀ ਹਜ਼ੂਰ ਸਾਹਿਬ ਦੀ ਯਾਰਤਾ ਹੋਵੇ ਜਾਂ ਫਿਰ ਬੱਸਾਂ ਦੁਆਰਾ ਕਰਵਾਈ ਜਾ ਰਹੀ ਸ਼੍ਰੀ ਹਰਮਿੰਦਰ ਸਾਹਿਬ ਦੀ ਯਾਤਰਾ ਹੋਵੇ। ਦੱੱਸ ਦੇਈਏ ਕਿ ਇਹ ਸੂਬਾ ਸਰਕਾਰ ਵੱਲੋਂ ਇਹ ਯਾਤਰਾ ਲੋਕਾਂ ਵਿੱਚ ਸਦਭਾਵਨਾ ਅਤੇ ਭਾਈਚਾਰੇ ਦੇ ਮਹੌਲ

ਪਾਕਿਸਤਾਨ ਨੇ ਦਹਿਸ਼ਤਗਰਦ ਦੇ ਰੂਪ ‘ਚ ਵਿਸ਼ਵ ‘ਚ ਆਪਣੀ ਬਣਾਈ ਪਹਿਚਾਣ : ਅਰੁਣ ਜੇਤਲੀ

ਪਾਕਿਸਤਾਨ ਨੇ ਦਹਿਸ਼ਤਗਰਦ ਦੇ ਰੂਪ ‘ਚ ਵਿਸ਼ਵ ‘ਚ ਆਪਣੀ ਪਹਿਚਾਣ ਬਣਾਈ ਹੈ। ਇਹ ਕਹਿਣਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਹੈ। ਉਨ੍ਹਾਂ ਨੇ ਪੀ..ਓ.ਕੇ. ‘ਚ ਭਾਰਤ ਦੇ ਸਰਜੀਕਲ ਸਟ੍ਰਾਈਕ ਕੀਤੇ ਜਾਣ ਦੇ ਇਕ ਹਫਤੇ ਬਾਅਦ ਇਹ ਬਿਆਨ ਦਿੱਤਾ ਹੈ। ਜੇਤਲੀ ਨੇ ਕਿਹਾ ਕਿ ਇਸ ਤੋਂ ਪਹਿਲਾ ਭਾਰਤ ਵਲੋਂ ਬੇਹਦ ਹੀ ਪ੍ਰੰਪਰਿਕ ਕਦਮ ਚੁੱਕੇ ਜਾਂਦੇ ਰਹੇ ਸਨ

ਕੀ ਬਚੇਗੀ ਮਨੀਸ਼ ਸਿਸੋਦੀਆ ਦੀ ਕੁਰਸੀ ?

ਆਮ ਆਦਮੀ ਪਾਰਟੀ ਆਏ ਦਿਨ ਆਪਣੇ ਕਿਸੇ ਬਿਆਨ ਜਾਂ ਕਿਸੇ ਕੇਸ ਦੇ ਚੱਲਦਿਆਂ ਹਮੇਸ਼ਾ ਚਰਚਾ ਵਿਚ ਬਣੀ ਰਹਿੰਦੀ ਹੈ। ਅੱਜ ਵੀ ਆਮ ਆਦਮੀ ਪਾਰਟੀ ਦੇ ਉੱਪ ਮੁੱਖ ਮੰਤਰੀ  ਮਨੀਸ਼ ਸਿਸੋਦੀਆ ਨੂੰ ਐਟੀਂ ਕਰਪਸ਼ਨ ਨੇ ਸੰਮਨ ਜਾਰੀ ਕੀਤਾ ਹੈ।ਦੱਸ ਦੇਈਏ ਕਿ ਇਸ ਸੰਮਨ ‘ਚ ਮਨੀਸ਼ 14 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ

ਪੰਜਾਬ ਸਰਕਾਰ  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਚ ਰਾਸ਼ਟਰੀ ਸੈਮੀਨਾਰ ਕਰਵਾਏ ਜਾ ਰਹੇ ਹਨ, ਜਿਸ ਵਿਚੋਂ ਪਹਿਲਾ ਸੈਮੀਨਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਐਸ.ਜੀ.ਪੀ.ਸੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ

ਭਾਰਤੀ ਫੌਜ਼ ਵੱਲੋ ਚੁੱਕੇ ਗਏ ਕਦਮ ਨੂੰ ਸ਼ਹੀਦ ਦੇ ਪਰਿਵਾਰ ਨੇ ਦੱਸਿਆ ਸਹੀ

ਸ਼ਹੀਦ ਹੇਮਰਾਜ ਦੀ ਪਤਨੀ ਨੇ ਭਾਰਤੀ ਫੌਜ਼ ਵੱਲੋ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਸਬਕ ਸਿਖਾਉਣ ਦੇ ਲਈ ਚੁੱਕੇ ਗਏ ਕਦਮ ਨੂੰ ਸਹੀ ਦੱਸਿਆ ਹੈ। ਉਸ ਨੇ ਕਿ ਭਾਵੇਂ ਕਿ ਇਹ ਕਦਮ ਦੇਰੀ ਨਾਲ ਹੀ ਚੱਕਿਆ ਗਿਆ ਹੈ ਪਰ ਇਸ ਸਮੇਂ ਇਹ ਕਦਮ ਉਠਾਉਣਾ ਬੇਹੱਦ ਜ਼ਰੂਰੀ ਸੀ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਇਹ ਕਦਮ ਪਹਿਲਾਂ

ਸਰਜੀਕਲ ਹੜਤਾਲ ਤੋਂ ਬਆਦ ਨਵਾਜ਼ ਸ਼ਰੀਫ਼ ਕਰਨਗੇ ਕੈਬਨਿਟ ਦੀ ਮੀਟਿੰਗ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅੱਜ ਭਾਰਤ ਦੀ ਸਰਜੀਕਲ ਹੜਤਾਲ ਤੋਂ ਬਆਦ ਆਪਣੇ ਮੰਤਰੀਆਂ ਨਾਲ ਕੈਬਨਿਟ ਦੀ ਮੀਟਿੰਗ ਕਰਨਗੇ। ਦੱਸ ਦੇਈਏ ਕਿ ਮੀਟਿੰਗ ‘ਚ ਦੋਵੇਂ ਦੇਸ਼ਾਂ ਵਿਚ ਵੱਧ ਰਹੇ ਤਨਾਵ ਉੱਤੇ ਵੀ ਚਰਚਾ ਹੋਵੇਗੀ। ਦੂਜੇ ਪਾਸੇ ਪਾਕਿਸਤਾਨ ਦੀ ਵਿਰੋਧੀ ਪਾਰਟੀ ਪਾਕਿਸਤਾਨ ਤਹਰੀਕੇ ਇਨਸਾਫ਼  ਦੇ ਪ੍ਰਮੁੱਖ ਇਮਰਾਨ ਖਾਨ ਵੀ ਅੱਜ ਰੈਲੀ ਕਰਨਗੇ। ਖਾਨ ਨੇ ਕਿਹਾ