Amanpreet Kaur

ਯੂਪੀ ਦੇ ਨੋਇਡਾ ‘ਚੋਂ ਤਿੰਨ ਹੋਰ ਨਕਸਲੀ ਗਿ੍ਫਤਾਰ

ਯੂਪੀ ਦੇ ਨੋਇਡਾ ਵਿਚੋਂ ਤਿੰਨ ਹੋਰ ਨਕਸਲੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋ ਭਾਰੀ ਮਾਤਰਾ ਵਿਚ ਵਿਸਫੋਟਕ ਸਮੱਗਰੀ,6 ਪਿਸਟਲ, 50 ਕਾਰਤੂਸ, 3 ਕਾਰਾਂ, 125 ਡੇਟੋਨੇਟਰ ਅਤੇ 2 ਲੈੱਪਟੋਪ ਵੀ ਬਰਾਮਦ ਕੀਤਾ ਗਏ ਹਨ । ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਯੂਪੀ ਏਟੀਏਸ ਵੱਲੋਂ 6 ਨਕਸੀਲਆਂ ਨੂੰ ਗਿ੍ਫਤਾਰ ਕੀਤਾ ਸੀ। ਇਹ ਨਕਸਲੀ ਰਾਸ਼ਟਰੀ ਰਾਜਧਾਨੀ ਦੇ ਖੇਤਰ

ਨਰਗਿਸ ਨੇ ਮੈਗਜ਼ੀਨ ਲਈ ਕਰਵਾਇਆ ਹੋਟ ਫੋਟੋ ਫੋਟੋਸ਼ੁਟ

ਨਵਜੋਤ ਸਿੰਘ ਸਿੱਧੂ ਲੀਡਰ ਬਨਣ ਦੇ ਲਾਇਕ ਨਹੀ: ਸਰਪੂ ਚੰਦ ਸਿੰਗਲਾ

2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਪਾਰਟੀ ਲੋਕਾਂ ਨਾਲ ਸੰਪਰਕ ਬਣਾਉਣ ਵਿਚ ਲੱਗੀ ਹੋਈ ਹੈ ।ਚਾਹੇ ਉਹ ਕਾਂਗਰਸ ਪਾਰਟੀ ਹੋਵੇ ਜਾਂ ਫਿਰ ਅਕਾਲੀ ਦਲ ਦੀ ਪਾਰਟੀ ਇਹ ਸਭ ਤਰਾਂ- ਤਰਾਂ ਦੇ ਹੱਥਕੰਡੇ ਆਪਣਾ ਕੇ ਆਮ ਜਨਤਾ ਨੂੰ ਆਪਣੇ ਵੱਲ ਕਰਨ ਦੇ ਪੂਰੇ ਯਤਨ ਕਰ ਰਹੇ ਹਨ। ਇਸੇ ਤਹਿਤ ਸ੍ਰੋਮਣੀ ਅਕਾਲੀ ਦਲ

ਆਲੀਆ ਭੱਟ ਦਾ ਆਸ਼ਿਆਨਾ

ਸੈਮਸੰਗ ਗਲੈਕਸੀ ਨੋਟ 7 ਦਾ ਹਵਾਈ ਸ਼ਫਰ ਖ਼ਤਮ

ਅਮਰੀਕਾ ਦੇ ਵਾਤਾਵਰਣ ਵਿਭਾਗ ਨੇ ਹਗਾਮੀ ਆਦੇਸ ਜਾਰੀ ਕਰਦੇ ਹੋਏ ਸੈਮਸੰਗ ਗਲੈਕਸੀ ਨੋਟ 7 ਨੂੰ ਜਹਾਜਾਂ ‘ਚ ਲੈ ਕੇ ਆਉਣ ਜਾਣ ਉੱਤੇ ਰੋਕ ਲਗਾ ਦਿੱਤੀ ਹੈ। ਇਹ ਆਦੇਸ ਜਹਾਜਾਂ ਵਿਚ ਅੱਗ ਲੱਹਣ ਦੀਆਂ ਰਿਪੋਰਟਾਂ ਨੂੰ ਮੁੱਦੇਨਜ਼ਰ ਰੱਖਦੇ ਹੋਏ ਲਿਆ ਗਿਆ ਹੈ। ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਉੱਤੇ ਜਹਾਜ਼ ‘ਚ ਸੈਮਸੰਗ ਗਲੈਕਸੀ ਨੋਟ 7 ਨੂੰ

ਸਮ੍ਰਿਤੀ ਇਰਾਨੀ ਦੀ ਡਿਗਰੀ ‘ਤੇ 18 ਅਕਤੂਬਰ ਨੂੰ ਫੈਸਲਾ

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਡਿਗਰੀ ਵਿਵਾਦ ‘ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ 18 ਅਕਤੂਬਰ ਨੂੰ ਆਪਣਾ ਫੈਸਲਾ ਸੁਣਾਏਗੀ। ਅਦਾਲਤ ਨੇ ਚੁਣਾਵ ਆਯੋਗ ਤੋਂ ਸਮ੍ਰਿਤੀ ਇਰਾਨੀ ਵੱਲੋਂ ਪੇਸ਼ ਕੀਤੇ ਗਏ ਸਰਟੀਫਿਕੇਟ ਮੰਗੇ ਸੀ।ਜਿਸ ਦੇ ਚੱਲਦਿਆਂ ਸ਼ਨੀਵਾਰ ਨੂੰ ਚੋਣ ਕਮਿਸ਼ਨ ਨੇ ਇਹ ਦਸਤਾਵੇਜ਼ ਅਦਾਲਤ ‘ਚ ਪੇਸ਼ਕਰ ਦਿੱਤੇ ਹਨ। ਅਦਾਲਤ ਨੇ ਇਸ ਮਾਮਲੇ ‘ਚ ਅਗਲੀ ਸੁਣਵਾਈ ਲਈ

ਬਿੱਗ ਬਾੱਸ 10 ਦੇ ਘਰ ਦਾ ਪਹਿਲਾ ਲੁਕ ਆਇਆ ਸਾਹਮਣੇ

ਮੁਨਸ਼ੀ ਅਤੇ ਹੋਮ ਗਾਰਡ ਰਿਸ਼ਵਤ ਲੈਂਦੇ ਕੀਤੇ ਕਾਬੂ

ਫਰੀਦਕੋਟ ਦੇ ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਣ ਵਾਲੇ ਮੁਨਸ਼ੀ ਅਤੇ ਉਸ ਦੇ ਹੋਮ ਗਾਰਡ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਹੈ।ਸਿਕਾਇਤ ਕਰਤਾ ਸੁਨੀਲ ਸਿੰਗਲਾ ਨੇ ਵਿਜੀਲੈਂਸ ਵਿਭਾਗ ਨੂੰ ਜਾਣਕਾਰੀ ਦਿੱਤੀ ਸੀ ਕਿ ਉਕਤ ਮੁਨਸ਼ੀ ਉਸ ਨੂੰ ਸੱਟੇਬਾਜੀ ਦੇ ਪੁਰਾਣੇ ਕੇਸ ਲਈ ਬਲੈਕਮੇਲ ਕਰ ਰਿਹਾ ਸੀ ਜਿਸ ਦੇ ਚੱਲਦਿਆਂ ਮੁਨਸ਼ੀ ਉਸ ਤੋਂ ਵੀਹ ਹਜ਼ਾਰ ਰੁਪਏ ਦੀ

ਬੋਲਡ ਸੰਨੀ ਦਾ ਬੇਈਮਾਨ ਲਵ

ਐਸ਼ਵਰਿਆ ਤੇ ਰਣਵੀਰ ਦੀਆਂ ਹੋਟ ਤਸਵੀਰਾਂ

ਸੁਖਨਾ ਦਾ ਸੋਕਾ ਖ਼ਤਮ ਹੋਣ ਦੀ ਜਾਗੀ ਆਸ

ਰਾਜਧਾਨੀ ਚੰਡੀਗੜ੍ਹ ਵਿਚ ਆਉਣ ਵਾਲਿਆਂ ਲਈ ਹਮੇਸ਼ਾ ਤੋਂ ਹੀ ਖਿੱਚ ਦਾ ਕੇਂਦਰ ਰਹੀ ਸੁਖਨਾ ਲੇਕ ਦਾ ਸੋਕਾ ਖ਼ਤਮ ਹੋਣ ਦੀ ਆਸ ਜਾਗੀ ਹੈ। ਦਰਾਅਸਲ ਹਾਈਕੋਰਟ ਤੋਂ ਵਾਰ-ਵਾਰ ਫਟਕਾਰ ਤੋਂ ਬਾਅਦ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੇਕ ਨੂੰ ਭਰਨ ਲਈ ਇਕ ਆਪਸ਼ਨ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦੇਰ ਨਾਲ ਹੀ ਸਹੀ ਪਰ ਚੰਡੀਗੜ੍ਹ ਪ੍ਰਸ਼ਾਸਨ ਨੂੰ

ਟਾਂਡਾ ਮੰਡੀ ਦੀ ਹੁਣ ਤੱਕ 15200 ਕੁਇੰਟਲ ਝੋਨੇ ਦੀ ਪਹੁੰਚ

ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਤਹਿਤ ਦਾਣਾ ਮੰਡੀ ਟਾਂਡਾ ਦੀ ਮਾਰਕਿਟ ਕਮੇਟੀ ਨੇ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਸਚਾਰੂ ਢੰਗ ਨਾਲ ਚੱਲ ਰਹੇ ਹਨ। ਇਨ੍ਹਾਂ ਦਾ ਪ੍ਰਗਟਾਵਾ ਮਾਰਕਿਟ ਕਮੇਟੀ ਟਾਂਡਾ ਦੇ ਸੈਕਟਰੀ ਸੁਰਿੰਦਰ ਸਿੰਘ ਨੇ ਪ੍ਰੈਸ ਨਾਲ ਗੱਲ-ਬਾਤ ਕਰਦੇ ਹੋਏ ਦਿੱਤੀ ਹੈ। ਉਹ ਦਾਣਾ ਮੰਡੀ ਦਾ ਜਾਈਜ਼ਾ ਲੈਣ ਲਈ ਟਾਂਡਾ ਵਿਖੇ ਪਹੁੰਚੇ ਹੋਏ ਸਨ ।

ਰਾਵਣ ਦਹਿਨ ਤੋਂ ਪਹਿਲਾ ਬਠਿੰਡਾ ‘ਚ ਨਵਾਜ਼ ਸ਼ਰੀਫ਼ ਦੀ ਲੜਾਈ

ਦੁਸਿਹਰੇ ਨੂੰ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਪ੍ਰਪੰਰਾ ਤਹਿਤ ਸਦੀਆਂ ਤੋਂ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ ਪਰ ਇਸ ਵਾਰ ਜਿਲ੍ਹਾ ਬਠਿੰਡਾ ਵਿਚ ਅਨੋਖੀ ਤਰ੍ਹਾਂ ਦਾ ਦੁਸਹਿਰਾ ਦੇਖਣ ਨੂੰ ਮਿਲੇਗਾ। ਵਿਜੈ ਕੁਮਾਰ ਰੈਂਮਸੀ ਵੱਲੋ ਹਰ ਸਾਲ ਦੁਸਿਹਰੇ ਤੇ ਕੁੱਝ ਖਾਸ ਕੀਤਾ ਜਾਂਦਾ ਹੈ ਜਿਸ ਦਾ ਲੋਕਾਂ ਉੱਤੇ ਵਧੀਆ ਪ੍ਰਭਾਵ

ਦੇਖੋ ਅਮਿਤਾਭ ਬੱੱਚਨ ਦੇ ਜਨਮ ਦਿਨ ਉੱਤੇ ਖਾਸ ਅਣਦੇਖੀਆਂ ਤਸਵੀਰਾਂ

ਫਰਾਹ ਖਾਨ ਪਹੁੰਚੀ ” ਮੋਟੂ ਪਤਲੂ” ਦੀ ਸਕਰੀਨਿੰਗ ‘ਤੇ

ਤਰਨ-ਤਾਰਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਤਰਨ-ਤਾਰਨ ਦੀ ਪੁਲਿਸ ਨੇ ਗੁਪਤ ਸੂਚਨਾ ਮਿਲਣ ਉੱਤੇ ਮੋਟਰਸਾਇਕਲ ਚੋਰੀ ਕਰਨ ਵਾਲੇ ਇਕ ਨੋਜਵਾਨ ਨੂੰ ਕਾਬੂ ਕਰਨ ਦੇ ਨਾਲ ਚਾਰ ਮੋਟਰਸਾਇਕਲ ਵੀ ਬਰਾਮਦ ਕਰ ਲਏ ਹਨ। ਤਰਨ-ਤਾਰਨ ਦੇ ਸੀ.ਆਈ.ਏ ਪੁਲਿਸ ਮੁਖੀ ਹਰਦੀਪ ਸਿੰਘ ਨੇ ਦੱੱਸਿਆ ਕਿ ਉਨ੍ਹਾਂ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਜੇਕਰ ਪੁਲਿਸ ਪਿੰਡ ਵੈਈਪੂਈ ਮੋੜ ਨੇ ਨਾਕੇਬੰਦੀ ਕਰਕੇ ਵਹਾਨਾਂ ਦੀ ਚੈਕਿੰਗ

‘ਆਪ ਦੇ ਇੱਕ ਹੋਰ ਵਿਧਾਇਕ ਖ਼ਿਲਾਫ ਐੱਫ਼.ਆਈ.ਆਰ

ਆਮ ਆਦਮੀ ਪਾਰਟੀ ਦੇ ਇਕ ਹੋਰ ਵਿਧਾਇਕ ‘ਤੇ ਮਾਮਲਾ ਦਰਜ਼ ਹੋਇਆ ਹੈ। ਦਿੱਲੀ ਦੇ ਉੱਤਮ ਨਗਰ ‘ਚ ਰਹਿਣ ਵਾਲੇ ਆਪ ਦੇ ਵਿਧਾਇਕ ਨਰੇਸ਼ ਬਲਿਆਨ ਦੇ ਖਿਲਾਫ ਕੁੱਟਮਾਰ ਦਾ ਮਾਮਲਾ ਦਰਜ਼ ਹੋਇਆ ਹੈ। ਮੋਹਨ ਗਾਰਡਨ ‘ਚ ਰਹਿਣ ਵਾਲੇ ਹੈਨਰੀ ਜੌਰਜ ਨੇ ਦੋਸ਼ ਲਾਇਆ ਕਿ ਬਲਿਆਨ ਤੇ ਉਸਦੇ ਸਾਥੀਆ ਨੇ ਦਫ਼ਤਰ ‘ਚ ਤੌੜ-ਭੰਨ ਕੀਤੀ ਤੇ ਉਸ ਨਾਲ

ਸ਼ੌਕ ਦਾ ਕੋਈ ਮੁੱਲ ਨਹੀਂ, 60 ਕਰੋੜ ‘ਚ ਖਰੀਦਿਆ ਨੰਬਰ

ਦੁਬਈ ‘ਚ ਕਾਰੋਬਾਰ ਕਰ ਰਹੇ ਭਾਰਤੀ ਮੂਲ ਦੇ ਬਲਵਿੰਦਰ ਸਾਹਨੀ ਲਈ ਸ਼ੌਕ ਦਾ ਕੋਈ ਮੁੱਲ ਨਹੀਂ ਹੈ । ਲੋਕਾਂ ਨੂੰ ਗੱਡੀ ਦੇ ਸ਼ੌਕ ਹੁੰਦੇ ਹਨ ਪਰ ਸਾਹਨੀ ਨੂੰ ਗੱਡੀ ਦੇ ਨਾਲ ਵਿਲੱਖਣ ਵੀ. ਆਈ. ਪੀ. ਨੰਬਰ ਪਲੇਟਾਂ ਨੂੰ ਇਕੱਠਾ ਕਰਨਾ ਦਾ ਸ਼ੌਕ ਹੈ । ਦਰਅਸਲ ਬੀਤੇ ਦਿਨ ਦੁਬਈ ‘ਚ ਸੜਕੀ ਅਤੇ ਆਵਾਜਾਈ ਅਥਾਰਿਟੀ ਵਲੋਂ ਨੰਬਰ

ਕੇਂਦਰ ਦੀ ਪਹਿਲ,ਅਨਾਜ ਦੀ ਬਰਬਾਦੀ ‘ਤੇ ਲਗੇਗੀ ਰੋਕ

ਦੇਸ਼ ਭਰ ਵਿੱਚ ਗੋਦਾਮਾਂ ‘ਚ ਲੱਗੇ ਅਨਾਜ ਦੇ ਅੰਬਾਰਾਂ ਦੇ ਹਰ ਸਾਲ ਖਰਾਬ ਹੋਣ ਨਾਲ ਕਰੌੜਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਪ੍ਰਤੀ ਕੇਂਦਰ ਸਰਕਾਰ ਹੁਣ ਜਾਗਰੂਕ ਹੁੰਦੀ ਜਾਪ ਰਹੀ ਹੈ ਤੇ ਇਸਦੇ ਖਿਲਾਫ ਕਦਮ ਚੁੱਕ ਰਹੀ ਹੈ।ਜ਼ਿਕਰਯੋਗ ਹੈ ਕਿ ਸਰਕਾਰ ਹੁਣ ਵੱਡੀ ਨੀਤੀ ਤਿਆਰ ਕਰਨ ਜਾ ਰਹੀ ਹੈ ਜਿਸਦੇ ਤਹਿਤ ਦੇਸ਼ ਭਰ ‘ਚ

ਭਿਆਨਕ ਹਾਦਸੇ ਨੇ ਲਈ ੨8 ਸਾਲਾ ਡਾਕਟਰ ਦੀ ਜਾਨ

ਅੱਜ ਸਵੇਰੇ 3 ਵਜੇ ਗੋਰਾਇਆ ਨੈਸ਼ਨਲ ਹਾਈਵੇਅ ‘ਤੇ ਮਿਲਨ ਪੈਲੇਸ ਦੇ ਕੋਲ ਸੜਕ ਹਾਦਸੇ ਵਿਚ 28 ਸਾਲਾ ਡਾਕਟਰ ਗੁਰਸਿਮਰਨ ਸਿੰਘ ਦੀ ਮੌਤ ਹੋ ਗਈ। ਮਿ੍ਤਕ ਗੁਰਸਿਮਰਨ ਲੁਧਿਆਣਾ ਦੇ ਦੁਗਰੀ ਦੇ ਵਸਨੀਕ ਸੀ। ਕਾਰ ਵਿਚ ਉਨਾਂ ਦਾ ਮਿੱਤਰ ਡਾ. ਅਮਿਤੇਸ਼ਵਰ ਸਿੰਘ ਵੀ ਮੌਜੂਦ ਸੀ ਜੋ ਕਿ ਕਾਰ ਚਲਾ ਰਿਹਾ ਸੀ ਤੇ ਹਾਦਸੇ ‘ਚ ਜ਼ਖਮੀ ਹੋ ਗਿਆ,