Amanpreet Kaur

ਪੰਜਾਬ ਪੁਲਿਸ ‘ਚ ਕਾਂਸਟੇਬਲ ਦੇ 750 ਪਦਾਂ ਲਈ ਹੋਵੇਗੀ ਭਰਤੀ

ਪੰਜਾਬ ਪੁਲਿਸ ਦੇ ਭਰਤੀ ਵਿਭਾਗ ਨੇ ਪੰਜਾਬ ਪੁਲਿਸ ਵਿਚ ਪੁਰਸ਼ ਕਾਂਸਟੇਬਲ ਦੇ 750 ਪਦਾਂ ਉੱਤੇ ਭਰਤੀ ਲਈ ਅਰਜ਼ੀਆਂ ਦੇਣ ਲਈ ਕਿਹਾ ਗਿਆ ਹੈ । ਇੱੱਛੁਕ ਨੌਜਵਾਨ 4 ਨਵਬੰਰ 2016 ਤੱਕ ਆਪਣੀਆਂ ਅਰਜ਼ੀਆਂ ਜਮਾਂ ਕਰਵਾ ਸਕਦੇ ਹਨ। ਸਿੱੱਖਿਆ ਯੋਗਤਾ ਇਨ੍ਹਾਂ ਪਦਾਂ ਦੇ ਲਈ ਅਰਜ਼ੀਆਂ ਦੇਣ ਵਾਲੇ ਨੌਜਵਾਨਾਂ ਦਾ 12ਵੀਂ ਪਾਸ ਹੋਣਾ ਜ਼ਰੂਰੀ ਹੈ। ਤਨਖਾਹ ਇਨ੍ਹਾਂ ਪਦਾਂ

ਬਲਾਕਬਸਟਰ ਫਿਲਮ ‘ਕੁਛ ਕੁਛ ਹੋਤਾ ਹੈ’ਨੂੰ ਹੋਏ ਪੂਰੇ 18 ਸਾਲ

ਬਾਲੀਵੁੱਡ ਦੀ ਬਲਾਕਬਸਟਰ ਫਿਲਮ ‘ਕੁਛ ਕੁਛ ਹੋਤਾ ਹੈ’ਨੂੰ ਰਿਲੀਜ਼ ਹੋਏ 18 ਸਾਲ ਕਦੋਂ ਪੂਰੇ ਹੋਏ ਪਤਾ ਵੀ ਨਹੀਂ ਲੱੱਗਿਆ ਤੇ ਅੱਜ ਵੀ ਦਰਸ਼ਕ ਇਸ ਫਿਲਮ ਨੂੰ ਪੂਰੀ ਖੁਸ਼ੀ ਤੇ ਚਾਅ ਨਾਲ ਦੇਖਦੇ ਹਨ ।16 ਅਕਤੂਬਰ 1988 ਨੂੰ ਬਾਕਸ ਆਫਿਸ ਤੇ ਰਿਲੀਜ਼ ਹੋਈ ਇਸ ਫਿਲਮ ਨੇ ਲੋਕਾ ਨੂੰ ਅਪਣਾ ਦੀਵਾਨਾ ਬਣਾ ਲਿਆ ,ਦਰਸ਼ਕਾਂ ਨੂੰ ਇਸ ਦੇ

ਅਵਾਰਡ ਨਾਈਟਸ ‘ਚ ਚਮਕੇ ਸਿਤਾਰੇ

3 ਦਿਨੀ ਕੱਬਡੀ ਟੂਰਨਾਮੈਂਟ ਦੀ ਹੋਈ ਸ਼ੁਰੂਆਤ

ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸ਼ਬਾਦਪੁਰ, ਟਾਂਡਾ ਵਿਖੇ ਤਿੰਨ ਦਿਨੀ ਸੀਬੀਐਸੀ ਕਲੱਸਟਰ 16 ਕਬੱਡੀ ਟੂਰਨਾਮੈਂਟ ਸੋਮਵਾਰ ਤੋਂ ਸ਼ੁਰੂ ਹੋ ਚੁੱਕਿਆ ਹੈ ਜਿਸ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਜੋਂ ਪਹੁੰਚੇ ਐਸ.ਡੀ.ਐੱਮ ਬਰਿੰਦਰ ਸਿੰਘ ਅਤੇ ਸੰਸਥਾ ਚੈਅਰਮੈਨ ਤਰਲੋਚਨ ਸਿੰਘ ਬਿੱਟੂ ਅਤੇ ਬਲਾਕ ਸਮਿਤੀ ਦੇ ਚੇਅਰਮੈਨ ਬੀਬੀ ਸੁੱਖਦੇਵ ਕੌਰ ਸੱਲਾ ਨੇ ਕੀਤੀ। ਇਸ ਮੌਕੇ ਐਸ.ਡੀ.ਐਮ ਬਰਿੰਦਰ ਸਿੰਘ ਅਤੇ ਬੀਬੀ ਸੁਖਦੇਵ

ਸਰਕਾਰੀ ਲਾਰਿਆਂ ਤੋਂ ਦੁਖੀ ਸ਼ਹੀਦ ਦਾ ਪਰਿਵਾਰ ਵਾਪਸ ਕਰੇਗਾ ਮੈਡਲ

1987 ‘ਚ ਸੀਲੰਕਾ ‘ਚ ਭਾਰਤੀ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟਾ੍ਰਈਕ ‘ ਚ ਸ਼ਹੀਦ ਹੋਏ ਫੌਜੀ ਦਾ ਪਰਿਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਹੀਦ ਦਾ ਮੈਡਲ ਵਾਪਸ ਕਰੇਗਾ।ਸ਼ਹੀਦ ਫੌਜੀ ਹੌਲਦਾਰ ਕਸ਼ਮੀਰ ਸਿੰਘ ਦੇ ਪਰਿਵਾਰ ਨੇ ਇਹ ਮੈਡਲ ਸਰਕਾਰ ਦੀ ਬੇਰੁਖੀ ਤੋਂ ਤੰਗ ਆ ਕੇ ਵਾਪਸ ਕਰਨ ਦਾ ਫੈਸਲਾ ਲਿਆ ਹੈ।ਪਰਿਵਾਰ ਮੁਤਾਬਕ ਜੰਗ ਦੇ 29 ਸਾਲ

ਗੁੱਸੇ ਤੇ ਕਾਬੂ ਰੱਖਣਾ ਹੈ ਬਹੁਤ ਜ਼ਰੂਰੀ

ਸਭ ਨੂੰ ਪਤਾ ਹੈ ਕਿ ਗੁੱਸਾ ਸਿਹਤ ਲਈ ਖਰਾਬ ਹੁੰਦਾ ਹੈ ਪਰ ਫਿਰ ਵੀ ਅੱਜ ਦੀ ਜੀਵਨਸ਼ੈਲੀ ਕਹੀਏ ਜਾਂ ਤਣਾਅ ਦੇ ਮਾਹੌਲ ਵਿਚ ਕੰਮ ਕਰਨ ਦੀ ਆਦਤ, ਗੁੱਸਾ ਹਰ ਕਿਸੇ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਹੈ । ਕਈ ਵਾਰ ਚਾਹ ਕੇ ਵੀ ਗੁੱਸੇ ਤੇ ਕਾਬੂ ਨਹੀਂ ਰੱਖਿਆ ਜਾ ਸਕਦਾ ਹੁੰਦਾ ਪਰ ਸਿਹਤ ਮਾਹਰਾਂ ਦਾ ਕਹਿਣਾ

ਸਰਦੀਆਂ ‘ਚ ਬਚੋ ਐਲਰਜੀ ਤੋਂ

ਸਰਦੀਆਂ ਆਉਂਦੇ ਹੀ ਕੁੱਝ ਲੋਕਾਂ ਨੂੰ ਐਲਰਜੀ, ਸਰਦੀ-ਜ਼ੁਕਾਮ ਜਿਹੀਆਂ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਹਨ, ਪਰ ਜੇਕਰ ਤੁਸੀਂ ਇਸ ਵਾਰ ਸਰਦੀਆਂ ਦਾ ਮਜ਼ਾ ਲੈਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਕੁੱਝ ਅਜਿਹੇ ਫੂਡ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਖਾ ਕੇ ਤੁਹਾਡਾ ਇਮਯੂਨ ਸਿਸਟਮ ਵਧੇਗਾ। ਲੰਡਨ ਦੇ ਸੈਫ਼ ਸੋਫ਼ੀ ਮਿਸ਼ੇਲ ਨੇ 10 ਅਜਿਹੇ ਫਾਇਟਿੰਗ ਫੂਡ ਬਾਰੇ

‘ਕੁਛ-ਕੁਛ ਹੋਤਾ’ ਨੂੰ ਪੂਰੇ ਹੋਏ 18 ਸਾਲ

ਪਟਿਆਲਾ ‘ਚ ਸਾਹਿਤਕਾਰ ਸਮਾਗਮ ਹੋਇਆ ਸ਼ੁਰੂ

ਭਾਸ਼ਾ ਵਿਭਾਗ ਪੰਜਾਬ ਵੱਲੋਂ 17 ਅਕਤੂਬਰ ਨੂੰ ਭਾਸ਼ਾ ਭਵਨ ਪਟਿਆਲਾ ਵਿਖੇ ਪੰਜਾਬੀ ਸਾਹਿਤਕਾਰ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ‘ਚ ਵੱਖ-ਵੱਖ ਵਿਦਵਾਨਾਂ ਵੱਲੋਂ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਸਬੰਧੀ ਪੇਪਰ ਪੜ੍ਹੇ ਜਾਣਗੇ ਅਤੇ ਸੁਰਜੀਤ ਸਿੰਘ ਰੱਖੜਾ, ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਗੁਰਸ਼ਰਨ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ

‘ਕਰਜ਼ਾ ਕੁਰਕੀ ਖ਼ਤਮ, ਫਸਲ ਦੀ ਪੂਰੀ ਕਰਮ ‘ ਦੇ ਨਾਅਰੇ ਨਾਲ ਨਿਕਲੀ ਕਾਂਗਰਸ ਦੀ ਬੱਸ

2017 ਦੇ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਹਰ ਪਾਰਟੀ ਆਮ ਜਨਤਾ ਦੀਆਂ ਮੁਸ਼ਕਿਲਾਂ ਸਣਨ ਲਈ ਅਲੱਗ -ਅਲੱਗ ਤਰੀਕੇ ਅਪਣਾ ਰਹੀ ਹੈ ।ਇਸੇ ਲੜੀ ਤਹਿਤ ਪੰਜਾਬ ਪ੍ਰਦੇਸ਼ ਕਾਗਰਸ ਦੇ ਪਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਸੋਮਵਾਰ ਨੂੰ 3 ਦਿਨਾਂ ਲਈ 500 ਕਿਲੋਮੀਟਰ ਲੰਬੀ’ ਕਿਸਾਨ ਬੱਸ ਯਾਤਰਾ ਨੂੰ ਵਿਧਵਾਵਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਲਹਿੰਦੇ ਪੰਜਾਬ ‘ਚ ਬੱਸ ਹਾਦਸਾ ,16 ਦੀ ਮੌਤ ,30 ਜਖ਼ਮੀ

ਸੜਕ ਹਾਦਸਿਆਂ ਦੀ ਗਿਣਤੀ ਵਿਚ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਅਜਿਹਾ ਭਿਆਨਕ ਹਾਦਸਾ ਲਹਿੰਦੇ ਪੰਜਾਬ(ਪਾਕਿਸਤਾਨ) ਦੇ ਇਸਲਾਮਾਬਾਦ ਵਿੱਚ ਵਾਪਰਿਆ ਹੈ।ਇਹ ਹਾਦਸਾ ਦੋ ਬੱਸਾਂ ਦੇ ਆਪਸ ਵਿਚ ਟਕਰਾੳੇਣ ਦਾ ਕਾਰਨ ਹੋਇਆ ਹੈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ 16 ਵਿਅਕਤੀਆ ਦੀ ਮੌਤ ਹੋ ਗਈ ਅਤੇ 30 ਜਖ਼ਮੀ ਹੋਏ ਹਨ ਜਾਣਕਾਰੀ ਮੁਤਾਬਿਕ ਕਈ ਜਖ਼ਮੀਆ ਦੀ ਹਾਲਤ

ਪੰਜਾਬ ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਜਾਣਗੇ

ਪੰਜਾਬ ਸਰਕਾਰ ਦਾ ਕਾਫ਼ੀ ਲੰਬੇ ਸਮੇਂ ਤੋਂ ਵਿਰੋਧ ਕਰ ਰਹੇ ਸੁਵਿਧਾ ਕਰਮਚਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਾਲੇ ਝੰਡੇ ਦਿਖਾ ਕੇ ਕਰਨਗੇ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਹਰਵਿੰਦਰ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਦੋਂ ਪੰਜਾਬ ਯਾਤਰਾ ਦੇ ਦੌਰਾਨ ਪੰਜਾਬ ਦਾ ਦੌਰਾ ਕਰਨ ਆਉਣਗੇ ਤਾਂ ਉਨ੍ਹਾ ਦਾ ਸਵਾਗਤ ਕਾਲੇ

ਦੇਖੋ ਸਲਮਾਨ ਅਤੇ ਜੈਕਲਿਨ ਦਾ ਫੋਟੋ ਸ਼ੂਟ

ਬਿੱਗ ਬਾੱੱਸ ਦਾ ਸ਼ਾਨਦਾਰ ਆਸ਼ਿਆਨਾ

ਬਲੱਡ ਸ਼ੂਗਰ ਦੇ ਰੋਗੀਆਂ ਲਈ ਮੇਥੀ ਦਾਣਾ ਤੇ ਕਲੌਂਜੀ ਹੈ ਰਾਮਬਾਣ

ਬਲੱਡ ਸ਼ੂਗਰ ਅੱਜ ਇੱਕ ਚੁਣੌਤੀ ਬਣ ਗਿਆ ਹੈ ਜੀ ਹਾਂ ਅੱਜ ਕੱਲ ਬਲੱਡ ਸ਼ੂਗਰ ਦੀ ਬੀਮਾਰੀ ਬਹੁਤ ਆਮ ਹੋ ਗਈ ਹੈ ਤੇ ਇਸ ਨੂੰ ਕੰਟਰੋਲ ਕਰਨਾ ਆਸਾਨ ਗੱਲ ਨਹੀਂ ਪਰ ਜੇਕਰ ਅਸੀਂ ਆਯੂਰਵੇਦ ਜਾਂ ਘਰੇਲੂ ਜਾਣਕਾਰੀ ਤੇ ਵਿਸ਼ਵਾਸ ਕਰਕੇ ਨਿਰੰਤਰ ਇਨ੍ਹਾਂ ਦਾ ਸੇਵਨ ਕਰਦੇ ਹਾਂ ਤਾਂ ਕੋਈ ਵੀ ਵੱਡੀ ਬੀਮਾਰੀ ਠੀਕ ਹੋ ਸਕਦੀ ਹੈ ,ਤੇ ਕਈ ਲੋਕਾਂ

ਪ੍ਰਧਾਨ ਮੰਤਰੀ ਕਰਨਗੇ ਐੱਸ.ਸੀ.ਐੱਸ.ਟੀ. ਹੱਬ ਅਤੇ ਜ਼ੀਰੋ ਡਿਫੈਕਟ ਸਕੀਮ ਲਾਂਚ

18 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੁਧਿਆਣਾ ‘ਚ ਆਉਣਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ‘ਤੇ ਚੱਲ ਰਹੀਆਂ ਹਨ।ਜਿਸ ਦੇ ਚੱਲਦਿਆਂ ਰਾਜ ਸਭਾ ਮੈਂਬਰ ਸ਼ਰੁਤੀ ਮਲਿਕ ਅਤੇ ਜਿਲ੍ਹਾ ਭਾਜਪਾ ਅਧਿਕਾਰੀ ਰਵਿੰਦਰ ਅਰੋੜਾ ਨੇ ਦੱਸਿਆ ਕਿ ਨਰਿੰਦਰ ਮੋਦੀ ਲੁਧਿਆਣਾ ਦੇ ਪ੍ਰੋਗਰਾਮ ‘ਚ ਐੱਸ.ਸੀ.ਐੱਸ.ਟੀ ਹੱਬ ਨੂੰ ਲਾਂਚ ਕਰ ਕੇ ਭਾਰਤੀ ਇੰਡਸਟਰੀ ‘ਨੂੰ ਅਜਿਹੇ ਉਤਪਾਦਕਾਂ ਦਾ ਨਿਰਮਾਣ ਕਰਨ ਲਈ ਉਤਸ਼ਾਹਿਤ

ਦੇਖੋ xXx :ਸ਼ੀਰੀਜ ‘ਚ ਦੀਪਿਕਾ ਦਾ ਅੰਦਾਜ਼

ਪੰਜਾਬੀ ਦੇ ਮਹਾਨ ਕਵੀ ਸੰਤੋਖ ਸਿੰਘ ਸੰਤੋਖ ਦਾ ਹੋਇਆ ਦੇਹਾਂਤ

ਦੁਨੀਆਂ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਣਾਉਣ ਵਾਲੇ ਪੰਜਾਬੀ ਕਵੀ ਸੰਤੋਖ ਸਿੰਘ ਸੰਤੋਖ ਸਾਨੂੰ ਅਲਵਿਦਾ ਕਹਿ ਗਏ ਹਨ। ਇਹ ਖ਼ਬਰ ਉਨ੍ਹਾਂ ਦੇ ਪੁੱੱਤਰ ਨੇ ਫੇਸਬੁੱਕ ਦੁਆਰਾ ਸਾਂਝੀ ਕੀਤੀ ਹੈ। ਉਨ੍ਹਾਂ ਦੱੱਸਿਆ ਕਿ ਉਹ 12 ਸਾਲਾ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਸੰਤੋਖ ਸਿੰਘ ਦੀਆਂ ਕਵਿਤਾਵਾਂ ਦੀਆ 7 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆ ਹਨ। ਉਨ੍ਹਾ

ਦੇਖੋ ਡਰੀਮ ਗਰਲ ਦੀਆਂ ਅਣਦੇਖੀਆਂ ਤਸਵੀਰਾਂ

2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਅਕਾਲੀ ਦਲ ਵਿਚ ਘਮਾਸਾਨ

2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱੱਦੇਨਜ਼ਰ ਕਪੂਰਥਲਾ ਦੀ ਸੀਟ ਲਈ ਅਕਾਲੀ ਦਲ ਵਿਚ ਘਮਾਸਾਨ ਛਿੜਿਆ ਹੋਇਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ‘ਵਿਚ ਅਕਾਲੀ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਆਪਣੀ ਦਆਵੇਦਾਰੀ ਨੂੰ ਮਜ਼ਬੂਤ ਦੱਸ ਰਹੇ ਹਨ ਪਰ ਉਹ ਕਾਂਗਰਸ ਦੇ ਉਮੀਦਵਾਰ ਰਾਣਾ ਗੁਰਜੀਤ ਕੋਲੋ ਹਾਰ ਗਏ ਸਨ ।ਇਸ ਦੇ ਬਾਵਜੂਦ ਵੀ ਪਾਰਟੀ ਨੇ ਉਨ੍ਹਾਂ