Amanpreet Kaur

ਘਟੀਆ ਮੈਟੀਰੀਅਲ ਦਾ ਇਸਤੇਮਾਲ ਕਰ ਬਣਾਈ ਜਾ ਰਹੀ ਹੈ ਸੜਕ

ਇਕਰਤਾਰਪੁਰ ਦੇ ਪਿੰਡ ਹੀਰਾਪੁਰ ਦੇ ਲੋਕਾਂ ਨੂੰ ਜਿਥੇ ਪਹਿਲਾਂ ਸੜਕ ਨਾ ਹੋਣ ਦੀ ਸ਼ਿਕਾਇਤ ਸੀ ਉਥੇ ਹੀ ਪਿੰਡ ਵਾਸੀਆਂ ਨੇ ਹੁਣ ਨਵੀਂ ਬਣ ਰਹੀ ਸੜਕ ਵਿਚ ਘਟੀਆ ਮੈਟੀਰੀਅਲ ਵਰਤਣ ਦੇ ਦੋਸ਼ ਲਾਏ  ਹਨ। ਉਨ੍ਹਾਂ ਦਾ ਕਹਿਣਾ ਹੈ ਕਿ  ਸੜਕ ਬਣਾਉਣ ਸਮੇਂ ਲੁੱਕ,ਬੱਜਰੀ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਤੇ ਸਿਰਫ ਖਾਨਾ-ਪੂਰਤੀ ਹੀ

ਜੇਲ੍ਹਾਂ ਵਿਚ ਮਨਾਇਆ ਸੁਹਾਗਣਾਂ ਨੇ ਕਰਵਾਚੌਥ

ਬੀਤੇ ਦਿਨ ਜਿਥੇ  ਦੇਸ਼ ਭਰ ਵਿਚ ਸੁਹਾਗਣਾਂ ਵਲੋਂ ਸੋਲ੍ਹਾਂ ਸਿੰਗਾਰ ਕਰਕੇ ਕਰਵਾਚੌਥ ਦਾ ਤਿਓਹਾਰ ਮਨਾਇਆ ਗਿਆ ਉਥੇ ਹੀ ਕੁਝ ਅਜਿਹੀਆਂ ਔਰਤਾਂ ਨੇ ਵੀ ਵਰਤ ਰੱਖੇ ਜਿਨ੍ਹਾਂ ਦੇ ਪਤੀ ਜੇਲ੍ਹਾਂ ਵਿਚ ਬੰਦ ਸਨ। ਉਨ੍ਹਾਂ  ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ  ਵਰਤ ਰੱਖੇ ਅਤੇ ਜੇਲ੍ਹਾਂ ਵਿਚ ਜਾ ਕੇ ਵਰਤ ਖੋਲੇ।ਇਸ ਤਰ੍ਹਾਂ ਇਨ੍ਹਾਂ ਸੁਹਾਗਣਾਂ ਨੇ

ਚੋਣ ਕਮਿਸਨ ਟੀਮ ੨੩ ਅਕਤੂਬਰ ਤੋਂ ਪੰਜਾਬ ਦੌਰੇ ਤੇ, ਜਲਦ ਹੋ ਸਕਦਾ ਹੈ ਤਾਰੀਖਾਂ ਦਾ ਐਲਾਨ

ਪੰਜਾਬ ‘ਚ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਚੋਣ ਕਮਿਸ਼ਨ ਦੀ ਇਕ ਟੀਮ ਜਲਦ ਹੀ ਪੰਜਾਬ ਦਾ ਦੌਰਾ ਕਰੇਗੀ। ਇਹ ਐਲਾਨ ਮੁੱਖ ਚੋਣ ਕਮਿਸ਼ਨਰ ਨਸੀਮ ਜੈਦੀ ਨੇ ਦਿੱਲੀ ਦੇ ਕਸ਼ਮੀਰੀ ਗੇਟ ਵਿਖੇ ‘ਚੋਣ ਅਜਾਇਬ ਘਰ’ ਦਾ ਉਦਘਾਟਨ ਕਰਦਿਆਂ ਕੀਤਾ। ਜੈਦੀ ਨੇ ਕਿਹਾ ਕਿ ਚੋਣ ਕਮਿਸ਼ਨ 6 ਮਹੀਨੇ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੰਦਾ ਹੈ।

ਸਰਕਾਰ 3 ‘ ਦੀ ਸ਼ੂਟਿੰਗ ਹੋਈ ਸ਼ੁਰੂ

‘ ਬਾਲੀਵੁੱਡ ਦੇ  ਸਹਿਨਸ਼ਾਹ  ਅਮਿਤਾਭ ਬੱਚਨ  ਨੇ ਸਰਕਾਰ ਫ਼ਿਲਮ  ਦੇ ਤੀਜੇ ਭਾਗ  ਦੀ ਸ਼ੂਟਿੰਗ  ਸ਼ੁਰੂ ਕੀਤੀ ਹੈ।  ਅਮਿਤਾਭ ਨੇ ਮੰਗਲਵਾਰ ਰਾਤ ਨੂੰ ਟਵਿੱਟਰ ਤੇ  ਸ਼ੂਟਿੰਗ ਦੇ   ਪਹਿਲੇ ਦਿਨ ਬਾਰੇ ਆਪਣੇ  ਜ਼ਜ਼ਬਾਤਾਂ  ਨੂੰ ਵਿਅਕਤ  ਕੀਤਾ ਜਿਸ ਵਿੱਚ  ਉਹਨਾਂ   ਨੇ  ਫ਼ਿਲਮ  ਦੇ ਸੈਟ  ਤੇ ਵਾਤਾਵਰਣ  ਦਾ ਜ਼ਿਕਰ  ਕੀਤਾ ਸੀ।  ਅਮਿਤਾਭ ਸਰਕਾਰ  ਫ਼ਿਲਮ  ਦੇ ਪਹਿਲੇ ਦੋ  ਭਾਗਾਂ  ਵਿੱਚ  ਵੀ

ਆਲਿਆ ਭੱਟ ਦੀਆਂ ਕਿਊਟ ਲੁੱਕ ‘ ਚ ਕੁੱਝ ਤਸਵੀਰਾਂ

ਕੀ ਤੁਸੀਂ ਅਪਹਰਣ ਕਰਨ ਵਾਲੀ ਦੁਰਗਾ ਸਿੰਘ ਰਾਣੀ ਨੂੰ ਦੇਖਿਆ ਹੈ ?

    ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਦੀ ‘ ਕਹਾਨੀ 2 ‘ ਦਾ ਫਰਸਟ ਲੁੱਕ ਜ਼ਾਰੀ ਹੋ ਗਿਆ ਹੈ। ਵਿੱਦਿਆ ਬਾਲਨ ਨੇ ਟਵਿੱਟਰ ਤੇ ਇਸ ਪੋਸਟਰ ਨੂੰ ਆਪਣੀ ਡੀਪੀ ਦੇ ਤੌਰ ਤੇ ਲਗਾਇਆ ਹੈ।’ ਕਹਾਨੀ 2′ 9 ਮਾਰਚ 2017 ਨੂੰ ਰਿਲੀਜ਼ ਹੋਣ ਵਾਲੀ ਹੈ।   ਇਸਦੇ ਪਿਛਲੇ ਭਾਗ ਵਿੱਚ ਵਿੱਦਿਆ ਬਾਲਨ ਨੇ ਇੱਕ ਪ੍ਰੇਸ਼ਾਨ ਪ੍ਰੇਗਨੈਂਟ ਔਰਤ

 ਐਜੂਕੇਸ਼ਨ ਵਲੰਟੀਅਰ ਵੱਲੋਂ ਰੋਸ ਪ੍ਰਦਰਸ਼ਨ

ਇੰਕਲੁਜ਼ਿਵ ਐਜੂਕੇਸ਼ਨ ਵਲੰਟੀਅਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੁੱਧਵਾਰ ਨੂੰ ਫੇਸ 7 ਦੇ ਚੌਂਕ ‘ਤੇ ਧਰਨਾ ਦਿੱਤਾ ਗਿਆ ਅਤੇ ਸਿੱਖਿਆ ਵਿਭਾਗ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਵਲੰਟੀਆਰਜ਼ ਦੇ ਪ੍ਰਦਰਸ਼ਨ ਕਾਰਨ ਅੱਧਾ ਕਿ.ਮੀ. ਤੱਕ ਵਾਹਨਾਂ ਦਾ ਜਾਮ ਲੱਗ ਗਿਆ।ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਯੂਨੀਅਨ ਦੇ ਅਧਿਕਾਰੀ

ਸਲਮਾਨ ਨੇ ਕੀਤਾ ਵਿਆਹ ਦਾ ਐਲਾਨ

ਕਰਵਾਚੌਥ , ਤੇ ਬਿੱਗ ਬੀ ਨੇ ਫੇਸਬੁੱਕ ਰਾਹੀਂ ਕੀਤੀ ਆਪਣੀ ਭਾਵਨਾ ਜ਼ਾਹਿਰ …

ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਆਪਣੀ ਪਤਨੀ ਜਯਾ ਬੱਚਨ ਨਾਲ ਫੇਸਬੁੱਕ ਤੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਦੇ ਨਾਲ ਅਮਿਤਾਭ ਨੇ ਕੁੱਝ ਸਤਰਾਂ ਲਿਖੀਆਂ ਹਨ ਜਿੰਨਾਂ ਰਾਹੀਂ ਉਹਨਾਂ ਨੇ ਮਹਿਲਾਵਾਂ ਲਈ ਆਪਣੀਆਂ ਭਵਨਾਵਾਂ ਜ਼ਾਹਿਰ ਕੀਤੀਆ ਹਨ ,ਜੋ ਆਪਣੇ ਪਤੀ ਦੇ ਦੀ ਲੰਮੀ ਉਮਰਾ ਲਈ ਪੂਰਾ ਦਿਨ ਵਰਤ ਰੱਖ ਦੀਆਂ ਹਨ ਅਤੇ ਰਾਤ ਨੂੰ ਚੰਨ ਵੇਖਕੇ

ਕਾਂਗਰਸ ਪਾਰਟੀ ਵੱਲੋਂ ਜਲਸੇ ਦਾ ਆਯੋਜਨ

ਸੰਗਰੂਰ: ਮਲੇਰਕੋਟਲਾ ‘ਚ ਕਾਂਗਰਸ ਪਾਰਟੀ ਵੱਲੋਂ ਇੱਕ ਜਲਸੇ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਕਾਂਗਰਸ ਪਾਰਟੀ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਵਿਸ਼ੇਸ ਤੌਰ ‘ਤੇ ਪਹੁੰਚੀ। ਇਸ ਮੌਕੇ ਭੱਠਲ ਨੇ ਕਿਹਾ ਕਿ ਮਲੇਰਕੋਟਲੇ ਦੀ ਜਨਤਾ ਕਾਂਗਰਸ ਪਾਰਟੀ ਦੇ ਹੱਕ ‘ਚ ਹੈ ਅਤੇ ਆਉਣ ਵਾਲੇ ਸਮੇਂ ‘ਚ ਕਾਂਗਰਸ ਦੀ ਸਰਕਾਰ ਹੋਣ ਦਾ ਦਾਅਵਾ ਕੀਤਾ ਹੈ।

” ਏ ਦਿਲ ਹੈ ਮੁਸ਼ਕਿਲ ” ਨੂੰ ਲੈ ਕੇ ਕਰਨ ਜੌਹਰ ਨੇ ਤੋੜ੍ਹੀ ਚੁੱਪੀ ……

ਫਿਲਮ ਨਿਰਦੇਸ਼ਕ ਕਰਨ ਜੌਹਰ ਨੇ ਵਿਵਾਦਾ ਵਿੱਚ ਘਿਰੀ ਆਪਣੀ ਫ਼ਿਲਮ ” ਏ ਦਿਲ ਹੈ ਮੁਸ਼ਕਿਲ ” ਨੂੰ ਲੈ ਕੇ ਤੋੜ੍ਹੀ ਹੈ ਚੁੱਪੀ। ਜਲਦ ਰਿਲੀਜ਼ ਹੋਣ ਵਾਲੀ ਫ਼ਿਲਮ ” ਏ ਦਿਲ ਹੈ ਮੁਸ਼ਕਿਲ “ਦੀ ਵਕਾਲਤ ਕਰਦੇ ਹੋਏ , ਕਰਨ ਨੇ ਉਸਨੂੰ ਨਾ ਟਾਰਗੈਟ ਕਰਨ ਦੀ ਅਪੀਲ ਕੀਤੀ ਹੈ। ਕਰਨ ਨੇ ਆਪਣੇ ਵੀਡਿਓ ਸੰਦੇਸ਼ ਵਿੱਚ ਕਿਹਾ ਹੈ

ਜਵਾਈ ਵੱੱਲੋਂ ਸੱਸ ਦਾ ਕਤਲ,ਪਤਨੀ ਗੰਭੀਰ ਜਖ਼ਮੀ

ਨੰਗਲ: ਜਵਾਈ ਵੱੱਲੋਂ ਸੱਸ ਦਾ ਕਤਲ,ਪਤਨੀ ਗੰਭੀਰ

ਸਰੀਰ ਨੂੰ ਚੁਸਤ ਰੱਖਣ ਲਈ ਮਾਲਿਸ਼ ਇੱਕ ਚਮਤਕਾਰੀ ਇਲਾਜ਼

ਕਦੇ ਪਰਿਵਾਰਾਂ ਵਿਚ ਨਿਯਮਤ ਰੂਪ ਨਾਲ ਮਾਲਸ਼ ਕਰਨ ਦਾ ਰਿਵਾਜ ਹੁੰਦਾ ਸੀ ਪਰ ਇਹ ਸਭ ਅਲੋਪ ਹੋ ਰਿਹਾ ਹੈ। ਡਾਕਟਰਾਂ ਨੇ ਦੁਬਾਰਾ ਇਸ ਨੂੰ ਅਭਿਆਸ ਵਿਚ ਲਿਆਉਣ ‘ਤੇ ਜ਼ੋਰ ਦਿੱਤਾ ਹੈ। ਦਿਲ ਦਾ ਦੌਰਾ, ਜੋੜਾਂ ਦੇ ਦਰਦ ਜਾਂ ਹੋਰ ਦਰਦ ਅਤੇ ਪੁਰਾਣੀ ਥਕਾਨ ਅਤੇ ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਸ਼ ਇੱਕ ਚਮਤਕਾਰੀ ਇਲਾਜ਼

ਚਿੱਟਾ ਰਾਵਣ ਸਾੜ ਕੇ ਕਾਂਗਰਸੀਆਂ ਨੇ ਕੀਤਾ ਬਾਦਲ ਸਰਕਾਰ ਖ਼ਿਲਾਫ ਵਿਖਾਵਾ

ਜੈਤੋ, 18 ਅਕਤੂਬਰ :ਜੱਟ ਮਹਾਂ ਸਭਾ ਅਤੇ ਕਾਂਗਰਸ ਪਾਰਟੀ ਨੇ ਅੱਜ ਇਥੇ ‘ਚਿੱਟਾ ਰਾਵਣ’ ਸਾੜ ਕੇ ਬਾਦਲ ਸਰਕਾਰ ਵਿਰੁੱਧ ਵਿਖਾਵਾ ਕੀਤਾ। ਜੱਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਬਾਬਾ, ਪੰਜਾਬ ਕਾਂਗਰਸ ਦੇ ਸਕੱਤਰ ਸੱਤਪਾਲ ਡੋਡ, ਯੂਥ ਕਾਂਗਰਸ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੇਖੋਂ ਆਦਿ ਬਾਦਲ ਸਰਕਾਰ ਨੂੰ ਪੰਜਾਬ ਦੀ ਜਵਾਨੀ

ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਲਈ ਬੁਰੀ ਖ਼ਬਰ

ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਲਈ ਬੁਰੀ ਖ਼ਬਰ ਹੈ। ਇਨ੍ਹਾਂ ਦੋਨ੍ਹਾਂ ਪਾਰਟੀਆਂ ਦੇ ਲੱਖ ਯਤਨਾਂ ਦੇ ਬਾਵਜੂਦ ਸੂਬੇ ਦੇ ਲੋਕਾਂ ਦਾ ਰੁਝਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਹਰ ਗੁਜ਼ਰਦੇ ਦਿਨ ਦੇ ਨਾਲ ਹੋਰ ਵੀ ਜ਼ਿਆਦਾ ਵੱਧ ਦਾ ਨਜ਼ਰ ਆ ਰਿਹਾ ਹੈ। ਇਸੇ ਲੜੀ ਦੇ ਵਿੱਚ ਫਤਹਿਗੜ੍ਹ ਸਾਹਿਬ ਦੇ ਪਿੰਡ ਪੰਜੌਲੀ ਖੁਰਦ ਦੇ ਐਸਸੀ

ਫਰੀਦਾ ਪਿੰਟੋ ਦੇ ਜਨਮ ਦਿਨ ਤੇ ਦੇਖੋ ਤਸਵੀਰਾਂ

ਸ਼ਹੀਦ ਮਨਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਸਰਦੂਲਗੜ੍ਹ :13 ਅਕਤੂਬਰ ਨੂੰ ਸ਼ਹੀਦ ਹੋਏ ਮਨਪ੍ਰੀਤ ਸਿੰਘ ਦੀ ਮਿ੍ਤਕ ਦੇਹ ਨੂੰ ਉਨ੍ਹਾਂ ਦੇ ਜੱੱਦੀ ਦੇ ਪਿੰਡ ਭੰਮੇ ਕਲ੍ਹਾਂ ਲਿਆਉਂਦਾ ਗਿਆ ।ਜਿੱਥੇ ਅੱਜ ਉਨ੍ਹਾਂ ਦਾ ਪੂਰੇ ਸਰਕਾਰੀ ਸਨਮਾਨ ਦੇ ਨਾਲ ਸਸਕਾਰ ਕੀਤਾ ਗਿਆ। ਜੋ । ਇਸ ਮੌਕੇ ਸ਼ਹੀਦ ਮਨਪ੍ਰੀਤ ਸਿੰਘ ਦੀ ਭੈਣ ਨੇ ਅਪਣੇ ਅਮਰ ਸ਼ਹੀਦ ਭਰਾ ਨੂੰ ਅਗਨੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਮਨਪ੍ਰੀਤ

terrorist1

ਦਿਵਾਲੀ ਤੋਂ ਪਹਿਲਾ ISIS ਦੇ ਤਰੀਕੇ ਨਾਲ ਹਮਲਾ ਕਰ ਸਕਦੇ ਹਨ ਜੈਸ਼ ਅਤੇ ਲਸ਼ਕਰ

ਤਿਉਹਾਰਾਂ ਦੇ ਮੱਦੇਨਜ਼ਰ ਦੇਸ਼ ਵਿਚ ਹਮਲੇ ਦਾ ਖਦਸਾ ਜਤਾਇਆ ਜਾ ਰਿਹਾ ਹੈ। ਇਸ ਸੂਚਨਾ ਦੇ ਬਆਦ ਦੇਸ਼ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਿਕ ਜੈਸ਼ ਅਤੇ ਲਸ਼ਕਰ ਦੇ ਅੱਤਵਾਦੀ ਸੰਗਠਨ ਆਈ.ਐਸ.ਆਈ ਦੇ ਤਰੀਕੇ ਨਾਲ ਵੱਡੇ ਸ਼ਹਿਰਾਂ ਵਿਚ ‘ਲੋਨ ਬੁਲਫ ਅਟੈਕ’ਦੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਅੱਤਵਾਦੀ ਭੀੜ-ਭਾੜ ਵਾਲੇ ਇਲਾਕੇ ਜਿਵੇਂ ਰੇਲਵੇ-ਸਟੇਸ਼ਨ,ਮੋਲ

ਮਿਸ ਨਾ ਕਰੋ ਐਸ਼ਵਰਿਆ ਅਤੇ ਰਣਵੀਰ ਦਾ ਹੋਟ ਫੋਟੋਸ਼ੂਟ

ਦੇਖੋ ਬਾਲੀਵੁੱੱਡ ਦੇ ਸਟਾਈਲਿਸ਼ ਭੈਣ-ਭਰਾ