Amanpreet Kaur

ਬਿੱਗ ਬਾੱਸ ਦੇ ਕੰਟੈਸਟੈਂਟ ਨੇ ਸ਼ਰੇਆਮ ਕਰ ਦਿੱਤੀ “TOILET”

‘ਬਿਗ ਬਾੱਸ -10’ਨੇ ਸ਼ੁਰੂੂ ਹੁੰਦਿਆਂ ਹੀ ਦਰਸ਼ਕਾਂ ਤੇ ਅਪਣਾ ਜਾਦੂ ਚਲਾ ਦਿੱਤਾ ਹੈ। ਇਸ ਘਰ ਵਿੱਚ ਕੰਟੈਸਟੈਂਟ ਪਿੰਯਕਾ ਜੱਗਾ ਸ਼ੁਰੂਆਤ ਤੋਂ ਹੀ ਸੁਰਖੀਆਂ ‘ਚ ਛਾਈ ਹੋਈ ਹੈ। ਪਹਿਲੇ ਦਿਨ ਤੋਂ ਹੀ ਉਹ ਲੜ੍ਹਾਈ-ਝਗੜਾ ਕਰਨ ‘ਚ ਸਭ ਤੋਂ ਅੱਗੇ ਹੈ। ਪਰ ਹੁਣ ਜੋ ਉਨ੍ਹਾਂ ਨੇ ਕਿੱਤਾ ਹੈ ਉਹ ਇੱਕ ਸ਼ਰਮਨਾਕ ਘਟਨਾ ਬਣ ਗਈ ਹੈ। ਜੀ ਹਾਂ

ਔਰਤਾਂ ਦੇ ਸਿਰ ‘ਤੇ ਹੀ ਬਣੀ ਦੋ ਵਾਰ ਬਾਦਲ ਸਰਕਾਰ: ਬੀਬੀ ਜਾਗੀਰ

ਬੀਤੇ ਦਿਨ ਰਾਸ਼ਟਰੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਗੜਸ਼ੰਕਰ ਵਿਖੇ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਔਰਤ ਵਰਗ ਦੇ ਸਿਰ ‘ਤੇ ਹੀ ਲਗਾਤਾਰ ਦੋ ਵਾਰ ਬਾਦਲ ਸਰਕਾਰ ਸੱੱਤਾ ਵਿਚ ਆਈ ਹੈ ਤੇ ਤੀਜੀ ਵਾਰ ਵੀ ਗਠਜੌੜ ਸਰਕਾਰ ਬਣਾਉਣ ਵਿਚ ਵੀ ਔਰਤਾਂ ਦੀ ਅਹਿਮ ਭੂਮਿਕਾ ਹੋਵੇਗੀ। ਦਸਦਈਏ ਕਿ ਹਲਕਾ ਵਿਧਾਇਕ ਠੇਕੇਦਾਰ

ਸੁਜ਼ੈਨ ਦਾ ਬਰਥਡੇ ਮਨਾਉਣਗੇ ਰਿਤਿਕ

ਰਿਤਿਕ ਤੇ ਸੁਜ਼ੈਨ ਦਾ ਤਲਾਕ ਹੋ ਚੁਕਿਆ ਹੈ ਪਰ ਆਪਣੇ ਬੱਚਿਆਂ ਲਈ ਹਾਲੇ ਵੀ ਦੋਨੋ ਇੱਕ ਦੂੱਜੇ ਨਾਲ ਗੱਲ ਕਰਦੇ ਨੇ। ਕਈ ਵਾਰ ਤਾਂ ਦੋਨੋ ਕੱਠੇ ਵੀ ਨਜ਼ਰ ਆ ਚੁਕੇ ਨੇ। ਕੁੱਝ ਵਕ਼ਤ ਪਹਿਲਾਂ ਸੁਜ਼ੈਨ ਆਪਣੇ ਬੱਚਿਆਂ ਨਾਲ ਲੰਡਨ ‘ਚ ਛੁੱਟੀਆਂ ਬਿਤਾਉਣ ਲਈ ਗਈ ਸੀ। ਤੇ ਨਾਲ ਹੀ ਰਿਤਿਕ ਨੂੰ ਵੀ ਕਈ ਤਸਵੀਰਾਂ ਵਿੱਚ ਦੇਖਿਆ

ਤਿਉਹਾਰਾਂ ਦੇ ਸੀਜ਼ਨ ਦੌਰਾਨ ਸਿਹਤ ਵਿਭਾਗ ਨੇ ਉਠਾਏ ਸਖ਼ਤ ਕਦਮ

ਫਗਵਾੜਾ :ਹੁਣ ਤਿਉਹਾਰਾ ਦੇ ਸੀਜਣ ਵਿੱਚ ਕੋਈ ਵੀ ਮਠਿਆਈ ਵਿਕਰੇਤਾ ਨਕਲੀ ਸਮਾਨ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨ ਸਕਦਾ ਕਿਉਂਕਿ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਚੈਕਿੰਗ ਕਰਕੇ ਇਹੋ ਜਿਹੇ ਦੁਕਨਦਾਰਾ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕੜੀ ਦੇ ਤਹਿਤ ਸਿਹਤ ਵਿਭਾਗ ਵੱਲੋਂ ਜਿਲਾ ਹੈਲਥ ਅਫ਼ਸਰ ਡਾ. ਕੁਲਜੀਤ ਸਿੰਘ ਦੀ

1 ਕਰੋੜ 75 ਲੱਖ ਦੀ ਲਾਗਤ ਕਮਿਉਂਨਿਟੀ ਸੈਂਟਰਾਂ ਦਾ ਕਾਰਜ ਸ਼ੁਰੂ

ਫਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਵਲੋਂ ਮਨਾਏ ਜਾ ਰਹੇ ਵਿਕਾਸ ਵਰ੍ਹੇ ਨੂੰ ਸਮਰਪਿਤ ਵਿਧਾਨ ਸਭਾ ਹਲਕਾ ਬਸੀ ਪਠਾਣਾ ਵਿਖੇ ਵਿਧਾਇਕ ਨਿਰਮਲ ਸਿੰਘ ਵਲੋਂ 1 ਕਰੋੜ 75 ਲੱਖਦੀ ਲਾਗਤ ਨਾਲ ਬਨਣ ਵਾਲੇ ਪੰਜ ਕਮਿਉਂਨਿਟੀ ਸੈਂਟਰਾਂ ਦੇ ਨਿਰਮਾਣ ਕਾਰਜਾਂ ਦੀ ਵੀਰਵਾਰ ਨੂੰ ਸ਼ੁਰੂਆਤ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿੱਚ ਬੇਮਿਸਾਲ ਵਿਕਾਸ ਕਰਵਾਇਆ ਗਿਆ

ਜੈਤੋ’ ਦੇ ਸਿਵਲ ਹਸਪਤਾਲ ਅੱਗੇ ਧਰਨਾ

ਫਰੀਦਕੋਟ: ਸ਼ਿਵ ਸੈਨਾ ਪੰਜਾਬ ਅਤੇ ਸਮਾਜ ਸੇਵੀ ਸੰਸਥਾ ਵੱਲੋਂ ਭੁੱਖ ਹੜਤਾਲ ਤੇ ਬੈਠ ਕੇ ਧਰਨਾ ਲਇਆ ਗਿਆ । ਜੈਤੋ ਦੇ ਸੇਠ ਰਾਮ ਨਾਥ ਸਿਵਲ ਹਸਪਤਾਲ ਹਰ ਵਾਰ ਸੁਰਖੀਆਂ ਵਿੱਚ ਹੀ ਰਹਿੰਦਾ ਹੈ। ਜੈਤੋ ਦੇ ਸਿਵਲ ਹਸਪਤਾਲ ‘ਚ ਡਾਕਟਰਾਂ ਦੀ ਕਮੀ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉੱੱਥੇ ਮਰੀਜ਼ਾਂ ਦਾ

ਐਸ.ਓ.ਆਈ. ਸਟੂਡੈਂਟ ਵਿੰਗ ਦੀ ਜਥੇਬੰਦੀ ਦਾ ਐਲਾਨ

ਸ੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐਸ.ਓ.ਆਈ.ਵਲੋਂ ਜਿਲਾ ਫ਼ਤਹਿਗੜ ਸਾਹਿਬ ਦੇ ਪੰਜ ਕਾਲਜਾਂ ਦੇ ਐਸ.ਓ.ਆਈ. ਸਟੂਡੈਂਟ ਵਿੰਗ ਦੀ ਜਥੇਬੰਦੀ ਦਾ ਐਲਾਨ ਕੀਤਾ ਗਿਆ ਅਤੇ ਉਨਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ। ਇਹ ਐਲਾਨ ਐਸ.ਓ.ਆਈ. ਮਾਲਵਾ ਜੋਨ 2 ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਕੀਤਾ ਗਿਆ। ਐਸ.ਓ.ਆਈ. ਮਾਲਵਾ ਜੋਨ 2 ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ

ਸਲਮਾਨ ਨਹੀਂ ਤਾਂ ਕੌਣ ਹੈ Thums Up ਦਾ ਨਵਾਂ ਬ੍ਰਾਂਡ ਅੰਬੈਸਡਰ ?

ਬੁਲੀਵੁੱਡ ਦੇ ਸੱਲੂ ਮਿਆ , ਹੁਣ ਕੋਕਾ ਕੋਲਾ ਦੇ ਥਮਸ ਅਪ ਬ੍ਰੈਂਡ ਦਾ ਐਡ ਨਹੀਂ ਕਰਨਗੇ। ਸਲਮਾਨ ਦੀ ਜਗ੍ਹਾ ਹੁਣ ਕੰਪਨੀ ਰਣਵੀਰ ਸਿੰਘ ਨੂੰ ਨਵਾਂ ਬ੍ਰੈਂਡ ਅੰਬੈਸਡਰ ਬਨਾਉਣ ਦਾ ਸੋਚ ਰਹੀ ਹੈ। ਸਲਮਾਨ ਪਿਛਲਿਆਂ ਚਾਰ ਸਾਲਾਂ ਤੋਂ ਇਸ ਕੰਪਨੀ ਦੇ ਬ੍ਰੈਂਡ ਦਾ ਪ੍ਰੋਮੋਸ਼ਨ ਕਰ ਰਹੇ ਸਨ। ਸੂਤਰਾਂ ਦੇ ਮੁਤਾਬਿਕ ਕੰਪਨੀ ਤੇ ਸਲਮਾਨ ਦੇ ਵਿੱਚ ਐਡ

ਸ਼ਹੀਦਾਂ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ

ਰੋਪੜ: ਕੁਰਾਲੀ ਦੇ ਨਜ਼ਦੀਕ ਪਿੰਡ ਕਬਹੇੜੀ ਵਿਖੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਮੁੱਚੇ ਪਿੰਡ ਦੇ ਸਹਿਯੋਗ ਨਾਲ ਕਬੱਡੀ ਟੂਰਮਨਾਮੈਂਟ ਕਰਵਾਇਆ ਗਿਆ ਹੈ। ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ –ਜਦੋਂ ਭਾਰਤ ਨੇ ਦੁਸ਼ਮਣ ਦੇਸ਼ ਨਾਲ ਲੜਾਈ ਕੀਤੀ ਹੈ ਤਾਂ ਉਸ ਸਮੇਂ ਕਬਹੇੜੀ ਪਿੰਡ ਦੇ ਨੌਜਵਾਨਾਂ ਨੇ ਸੇਸ਼ ਲਈੌ ਸ਼ਹਾਦਤਾਂ ਦਿੱਤੀਆਂ। ਜਿਸ ਕਾਰਨ ਇਸ ਪਿੰਡ

ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਜਾਗਰੂਕ ਰੈਲੀ

ਬਠਿੰਡਾ: ਸੰਗਤ ਮੰਡੀ ਨੇੜਲੇ ਪਿੰਡ ਘੁੱਦਾ ਵਿਖੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਘੁੱਦਾ ਦੇ ਵਿਦਿਆਰਥੀਆਂ ਵੱਲੋਂ ਪਿੰਡ ਵਿੱਚ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਦੇ ਤਹਿਤ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਹੈ।ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋ ‘ਬੇਟੀ ਬਚਾਓ ਬੇਟੀ ਪੜਾਓ, ਬੇਟੀਆਂ ਮਾਰਦੇ ਜਾਓਗੇ ਤਾਂ ਨੂੰਹਾਂ ਕਿੱਥੋਂ ਲਿਆਓਗੇ’ ਦੇ ਨਾਅਰੇ ਲਗਾਏ ਗਏ।ਇਸ ਦੌਰਾਨ ਬੱਚਿਆਂ ਨੇ ਕਿਹਾ ਕਿ

ਹਿੰਦੂ ਸੁਰੱਖਿਆ ਸੰਮਤੀ ਨੇ ਫੂਕਿਆ ਚੀਨੀ ਸਾਮਾਨ

ਚੀਨੀ ਸਾਮਾਨ ਦੇ ਖਿਲਾਫ ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਨੇ ਅੱਜ ਸੁਜਾਨਪੁਰ ਵਿਖੇ ਚੀਨੀ ਸਾਮਾਨ ਫੂਕ ਕੇ ਰੋਸ ਪ੍ਰਦਰਸ਼ਿਤ ਕੀਤਾ ।ਉਨ੍ਹਾਂ ਇਹ ਰੋਸ ਪ੍ਰਦੇਸ਼ ਚੇਅਰਮੈਨ ਸੁਰਿੰਦਰ ਮਨਹਾਸ ਦੀ ਅਗਵਾਈ ਹੇਠ ਕੀਤਾ ਅਤੇ ਇਸ ਮੌਕੇ ਉਨ੍ਹਾਂ ਚੀਨ ਤੇ ਪਾਕਿਸਤਾਨ ਵਿਰੁੱਧ ਨਾਅਰੇਬਾਜੀ ਵੀ ਕੀਤੀ।ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਚੀਨ ਅੱਤਵਾਦ ਫੈਲਾਉਂਣ ਵਾਲੇ ਦੇਸ਼ ਪਾਕਿਸਤਾਨ ਦੀ ਮਦਦ ਕਰ ਰਿਹਾ

ਬਿਪਾਸ਼ਾ ਨੇ ਮਨਾਇਆ ਆਪਣਾ ਪਹਿਲਾ ਕਰਵਾਚੌਥ

ਹਾਲੀ ਵਿੱਚ ਬਿਪਾਸ਼ਾ ਦਾ ਵਿਆਹ ਕਰਨ ਸਿੰਘ ਗਰੋਵਰ ਨਾਲ ਹੋਇਆ ਸੀ। ਬਿਪਾਸ਼ਾ ਨੇ ਆਪਣੇ ਪਹਿਲੇ ਕਰਵਾਚੌਥ ਦੀਆਂ ਕੁੱਝ ਤਸਵੀਰਾਂ ਇੰਸਟਾ ਤੇ ਸ਼ੇਅਰ ਕੀਤੀਆਂ ਨੇ ਇਹਨਾਂ ਵਿੱਚ ਬਿਪਾਸ਼ਾ ਨੇ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਹੈ ਤੇ ਬਿਪਾਸ਼ਾ ਬੇਹੱਦ ਖੁਬਸੂਰਤ ਲੱਗ ਰਹੀ ਹੈ। ਬਿਪਾਸ਼ਾ ਇਹਨਾਂ ਤਸਵੀਰਾਂ ਵਿੱਚ ਬੇਹੱਦ ਖੁਸ਼ ਨਜ਼ਰ ਆ ਰਹੀ

ਸ਼ਵੇਤਾ ਤਿਵਾਰੀ ਦੀ ਗੋਦ ਭਰਾਈ ‘ਚ ਸ਼ਾਮਿਲ ਹੋਏ ਕਈ ਟੀਵੀ ਸਿਤਾਰੇ

ਅੰਗਹੀਣਾਂ ਦਾ ਸਹਾਰਾ ਬਣੀ ਟਰੱਸਟ

ਮਲੇਰਕੋਟਲਾ ਦੀ ਸੰਸਥਾ ਨਵਾਬ ਸ਼ੇਰ ਮੁਹੰਮਦ ਖ਼ਾਨ ਟਰੱਸਟ ਵੱਲੋਂ ਨਵੀਂ ਪਹਿਲ ਕਰਦਿਆ ਗ਼ਰੀਬ ,ਅਪੰਗ ਬੱਚਿਆਂ, ਗੁੰਗੇ, ਬੋਲੇ,ਤੇ ਮੰਧ ਬੁੱਧੀ ਬੱਚਿਆ ਨੂੰ ਸਿੱਖਿਆ ਹਾਸਲ ਕਰਵਾਈ ਜਾ ਰਹੀ ਹੈ। ਇਹ ਟਰੱਸ਼ਟ ਕੁਝ ਸਮਾਜ ਸੇਵੀ ਸੰਸਥਾਵਾਂ ਨਾਲ ਮਿਲਕੇ ਇਨ੍ਹਾਂ ਬੱਚਿਆ ਦੀ ਸਹਾਇਤਾ ਕਰ ਰਿਹਾ ਹੈ ਜਦਕਿ ਇਸ ਟਰੱਸਟ ਨੂੰ ਕੋਈ ਵੀ ਸਰਕਾਰੀ ਸਹਾਇਤਾ ਹਾਸਲ ਨਹੀ ਹੈ। ਇਸ ਮੌਕੇ

ਡੈਬਿਟ ਕਾਰਡ ਵਰਤਣ ਵਾਲੇ ਸਾਵਧਾਨ!

ਕੀ ਤੁਸੀਂ ਡੈਬਿਟ ਕਾਰਡ ਯੂਜ਼ ਕਰ ਰਹੇ ਹੋ ਜੇਕਰ ਕਰ ਰਹੇ ਹੋ ਤਾਂ ਥੋੜਾ ਸਾਵਧਾਨ ਹੋ ਜਾਓ ਕਿਉਂਕਿ ਭਾਰਤ ‘ਚ ਕਰੀਬਨ 32 ਲੱਖ ਡੈਵਿਡ ਕਾਰਡਾਂ ਦਾ ਡਾਟਾ ਚੋਰੀ ਹੋਣ ਦੀ ਆਸ਼ੰਕਾਂ ਦੇ ਵਿੱਚ ਬੈਂਕਾਂ ਨੇ ਆਪਣੇ ਗ੍ਰਾਹਕਾ ਨੂੰ ਏ.ਟੀ.ਐੱਮ ਕਾਰਡ ਬਦਲਣ ਜਾਂ ਫਿਰ ਉਸਦੇ ਪਿੰਨ ਬਦਲਣ ਲਈ ਕਿਹਾ ਹੈ। ਹਾਲਾਂਕਿ ਇੱਕ ਸਰਕਾਰੀ ਬੈਂਕ ਦਾ ਕਹਿਣਾ

ਬਿਨਾਂ ਮੁਸ਼ਕਿਲ ਦੇ ਕਰਨ ਜੌਹਰ ਦੀ ਫ਼ਿਲਮ ਹੋਵੇਗੀ ਰੀਲੀਜ਼ :ਰਾਜਨਾਥ

ਅਗਲੇ ਹਫ਼ਤੇ ਰੀਲੀਜ਼ ਹੋਣ ਜਾ ਰਹੀ ‘ਏ ਦਿਲ ਹੈ ਮੁਸ਼ਕਿਲ’ ਫ਼ਿਲਮ ਵਿਵਾਦਾ ‘ਚ ਘਿਰੀ ਹੋਈ ਹੈ। ਇਨ੍ਹਾਂ ਵਿਵਾਦਾਂ ਦੇ ਚੱਲਦਿਆਂ ਫ਼ਿਲਮ ਨਿਰਮਾਤਾ ਨਿਰਦੇਸ਼ਕ ਕਰਨ ਜੌਹਰ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਫ਼ਿਲਮ ਨਿਰਮਾਤਾ ਮੁਕੇਸ਼ ਭੱਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਹਿ ਮੰਤਰੀ ਨੇ ਕਰਨ ਜੌਹਰ ਦੀ ਫ਼ਿਲਮ ਨੂੰ ਰੀਲੀਜ਼ ਕਰਨ

ਕਰਵਾ ਚੌਥ ਦੇ ਦਿਨ ਉਜੜਿਆ ਸੁਹਾਗ

ਕੱਲ ਜਿਥੇ ਔਰਤਾਂ ਨੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਉਥੇ ਹੀ ਨਿਰਮਲਾ ਜਦੋਂ ਸੱਜ ਸਵਰ ਕੇ ਆਪਣੇ ਪਤੀ ਦੀ ਉਡੀਕ ਕਰ ਰਹੀ ਸੀ ਤਾਂ ਉਸ ਦਾ ਪਤੀ ਵਾਪਿਸ ਨਾ ਪਰਤਿਆ ,ਵਾਪਿਸ ਆਇਆ ਤਾਂ ਉਸ ਦੀਮੌਤ ਦਾ ਸੁਨੇਹਾ। ਦਰਅਸਲ ਰਾਮਪੂਰਾ ਫੂਲ ਜਾਂ ਦੇ ਹੋਏ ਉਸ ਦੇ ਪਤੀ ਦੀ ਸੜਕ ਹਾਦਸੇ ਵਿਚ ਮੌਤ ਹੋ

ਪੁਲਿਸ ‘ਤੇ ਕੀਤਾ ਪਥਰਾਅ, ਗੈਸ ਸਿਲੰਡਰਾਂ ਨਾਲ ਹਮਲਾ :ਐੱਸ. ਐੱਸ. ਪੀ. ਭੁੱਲਰ

ਕੁਝ ਦਿਨ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਵਿਚੋਂ ਚੋਰੀ ਦੀ ਨਾਕਾਮ ਕੋਸ਼ਿਸ ਕਰਨ ਵਾਲੇ ਇਕ ਦੋਸ਼ੀ ਨੂੰ ਪੁਲਿਸ ਵਲੋਂ ਕਾਬੂ ਕੀਤਾ ਗਿਆ ਸੀ ਇਸ ਮਾਮਲੇ ਦੇ ਮੱਦੇਨਜ਼ਰ ਜਦੋਂ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਮੌਲੀ ਜਾਗਰਾਂ ਪਹੁੰਚੀ ਤਾਂ ਦੋਸ਼ੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਉਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇਨ੍ਹਾਂ

ਸੜਕ ਹਾਦਸੇ ‘ਚ ਨੌਜਵਾਨ ਦੀ ਹੋਈ ਮੌਤ

ਇਹ ਦੁਖਦਾਈ ਖਬਰ ਬਨੂੜ ਤੋਂ ਹੈ ਜਿਥੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ।ਦਰਅਸਲ ਬਾਲਕ੍ਰਿਸ਼ਨ ਪੁੱਤਰ ਭੰਗੀ ਰਾਮ ਥਾਣਾ ਲਾਲੜੂ ਵਾਸੀ ਮੀਰਪੁਰ ਆਪਣੇ ਮੋਟਰ ਸਾਈਕਲ ‘ਤੇ ਬਨੂੜ ਤੋਂ ਲਾਂਡਰਾਂ ਵੱਲ ਜਾ ਰਿਹਾ ਸੀ ਕਿ ਅਚਾਨਕ ਹੀ ਉਸਦੀ ਟੱਕਰ ਟਰਾਲੀ ਨਾਲ ਹੋ ਗਈ ਜਿਸ ਨਾਲ ਮੌਕੇ ਉਤੇ ਹੀ ਉਸਦੀ ਮੌਤ ਹੋ ਗਈ। ਮੌਕੇ

ਮੁਲਤਾਨ ਦੇ ਸੁਲਤਾਨ ਦਾ ਅੱਜ ‘ਹੈਪੀ ਬਰਥਡੇ’