Amanpreet Kaur

ਜੋਨ ਅਬਰਾਹਮ ਨਜ਼ਰ ਆਏ WWE ਸੁਪਰਸਟਾਰ ਸ਼ੀਮਸ ਨਾਲ

ਫਾਜ਼ਿਲਕਾ ਵਿਚ 2 ਕਰੋੜ 59 ਲੱਖ ਦੀ ਲਾਗਤ ਨਾਲ ਵਿਕਾਸ ਕਾਰਜਾਂ ਦਾ ਉਦਘਾਟਨ

ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਵਿਕਾਸ ਕਾਰਜਾਂ ਦੀ ਲੜੀ ਦੇ ਤਹਿਤ ਐਤਵਾਰ ਨੂੰ ਹਲਕਾ ਫਾਜ਼ਿਲਕਾ ਵਿਚ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ 259 ਲੱਖ ਰੁਪਏ ਦੀ ਲਾਗਤ ਨਾਲ ਬਣੀਆਂ 11 ਸੰਪਰਕ ਸੜਕਾਂ ਦਾ ਉਦਘਾਟਨ ਕੀਤਾ । ਇਸ ਮੌਕੇ  ਜਿਆਣੀ ਨੇ ਕਿਹਾ ”ਪੰਜਾਬ ਸਰਕਾਰ ਕੰਮ ਕਰਕੇ ਵਿਖਾਉਣ ਵਿਚ ਵਿਸਵਾਸ਼ ਰੱਖਦੀ ਹੈ

ਕਪਿਲ ਦੇ ਸੋਅ ‘ਚ ਪਹੁੰਚੀ “ਐ ਦਿਲ ਹੈ ਮੁਸ਼ਕਿਲ” ਦੀ ਪੂਰੀ ਟੀਮ

‘ਸ਼ਿਕਾਰ’ਗੀਤ ਨੂੰ ਪੰਜਾਬੀ ਸਰੋਤਿਆਂ ਦਾ ਮਿਲਿਆ ਭਰਵਾਂ ਹੁੰਗਾਰਾ

ਜੈਜ਼ੀ ਬੀ,ਅੰਮ੍ਰਿਤ ਮਾਨ ਤੇ ਕੌਰ ਬੀ ਵਲੋਂ ਗਾਇਆ ਗੀਤ ‘ਸ਼ਿਕਾਰ’ਪੰਜਾਬੀ ਜਗਤ ਦਾ ਨਵਾਂ ਇਤਿਹਾਸ ਰੱਚ ਰਿਹਾ ਹੈ।ਇਸ ਗੀਤ ਨੂੰ ਲੋਕਾਂ ਦੁਆਰਾ ਭਰਵਾ ਹੁੰਗਾਰਾ ਮਿਲਿਆ ਹੈ।ਜੀ ਹਾਂ ਇਸ ਦਾ ਸਬੂਤ ਹੈ ਕਿ ਇਸ ਗੀਤ ਨੂੰ ਯੂਟਿਊਬ ਤੇ 30 ਲੱਖ ਤੋਂ ਜਿਆਦਾ ਦੇਖਿਆ ਜਾ ਚੁਕਿਆ ਹੈ।ਅੰਮ੍ਰਿਤ ਮਾਨ ਦੇ ਲਿਖੇ ਤੇ ਪ੍ਰੀਤ ਹੁੰਦਲ ਦੇ ਸੰਗੀਤ ਤੇ ਰੌਬੀ ਸਿੰਘ

ਦੇਖੋ ਸ਼ਾਹਰੁਖ ਅਤੇ ਆਲੀਆ ਦੀ ”ਡੀਅਰ ਜ਼ਿਦੰਗੀ”

“ਐ ਦਿਲ ਹੈ ਮੁਸ਼ਕਿਲ” ,’ਤੇ ਸੈਂਸਰ ਨੇ ਚਲਾਈ ਕੈਂਚੀ

ਹੁਣ ਤੱਕ ਤਾਂ ਫਿਲਮਾਂ ਜਾਂ ਹੋਟ ਸੀਨ ਲੀਕ ਹੋਇਆ ਕਰਦੇ ਸੀ।ਪਰ ਹੁਣ ਸੈਂਸਰ ਸ੍ਰਟੀਫੀਕੇਟ ਦੇ ਵਲੋਂ ਤੈਅ ਕੀਤੇ ਗਏ ਫੈਸਲੇ ਵੀ ਲੀਕ ਹੋਣ ਲੱਗ ਗਏ ਹਨ।ਦੱਸ ਦਈਏ ਕਿ ‘ਐ ਦਿਲ ਹੈ ਮੁਸ਼ਕਿਲ”ਦਾ ਬਿਊਰਾ ਦੇਖ ਕੇ ਤੁਸੀਂ ਚੋਂਕ ਜਾਵੋਗੇ ਜੀ ਹਾਂ ਸੈਂਸਰ ਨੇ ਕਿਹੜੇ ਡਾਇਲੋਗ ਅਤੇ ਸੀਨ ਤੇ ਕੈਂਚੀ ਚਲਾਈ ਹੈ। ਐਸ਼ਵਰਿਆ ਬੱਚਨ ,ਰਣਬੀਰ ਕਪੂਰ,ਅਤੇ ਅਨੁਸ਼ਕਾ

ਵਰੁਣ ਧਵਨ ਤੇ ਅਰਜੁਨ ਕਪੂਰ ਦਾ ਇਕੱਠਾ ਧੜਕਿਆ ਦਿਲ

ਵਰੁਣ ਧਵਨ ਤੇ ਅਰਜੁਨ ਕਪੂਰ ਦੋਨਾਂ ‘ਚ ਕਾਫੀ ਚੰਗੀ ਦੋਸਤੀ ਹੈ।ਹਾਲ ਹੀ ਇਕ ਸ਼ੋਅ ਦੋਰਾਨ ਵਰੁਣ ਤੇ ਅਰਜੁਨ ਨੇ ਖੁਲਾਸਾ ਕੀਤਾ ਕਿ ਉਹ ਇਕ ਲੜਕੀ ਨੂੰ ਇਕ ਹੀ ਸਮੇਂ ਤੇ ਡੇਟ ਤੇ ਲੈ ਜਾ ਚੁੱਕੇ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ਲੜਕੀ ਵੀ ਸਮਾਰਟ ਸੀ ਤੇ ਉਹ ਦੋਨਾਂ ਦੇ ਨਾਲ ਡੇਟ ਤੇ ਜਾਂਦੀ ਰਹੀ ਪਰ

ਇੰਟੀਮੇਟ ਸੀਨ ਨੂੰ ਲੈ ਕੇ ਐਸ਼ਵਰਿਆ ਰਾਏ ਨੇ ਤੋੜੀ ਚੁੱਪੀ

ਕਰਨ ਜੋਹਰ ਦੀ ਆਗਾਮੀ ਫਿਲਮ ‘ਐ ਦਿਲ ਹੈ ਮੁਸ਼ਕਿਲ”ਵਿਚ ਐਸ਼ਵਰਿਆ ਰਾਏ ਬੱਚਨ ਤੇ ਰਣਬੀਰ ਕਪੂਰ ਦੇ ਇੰਟੀਮੇਟ ਸੀਨ ਕਰਕੇ ਫਿਲਮ ਕਾਫੀ ਚਰਚਾ ਬਟੋਰ ਰਹੀ ਹੈ। ਤੇ ਹਾਲ ਹੀ ਐਸ਼ਵਰਿਆ ਨੇ ਆਪਣੀ ਚੁੱਪੀ ਤੋੜਦੇ ਕਿਹਾ ਕਿ ਫਿਲਮ ‘ਐ ਦਿਲ ਹੈ ਮੁਸ਼ਕਿਲ’ ਲਈ ਉਨ੍ਹਾਂ ਦੇ ਰੋਮਾਂਸ ਦੇ ਸੀਨ ਘਟੀਆ ਤੇ ਕਾਮੁਕ ਨਹੀਂ ਸਨ ਬਲਕਿ ਇਸ ਨੂੰ ਬੇਹੱੱਦ

ਜਾਣੋ – ਕੁੱਝ ਦੇਸ਼ ਜੋ ਹਨ ਬੇਹੱਦ ਸਸਤੇ

ਜੇਕਰ ਤੁਸੀਂ ਛੁਟੀਆਂ ਭਾਰਤ ਤੋਂ ਬਾਹਰ ਬਿਤਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਖਬਰ ਪੜ੍ਹਨੀ ਬੇਹੱਦ ਜਰੂਰੀ ਹੈ।ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਵਿਸ਼ਵ ਦੇ ਪੰਜ ਦੇਸ਼ਾ ਦੇ ਬਾਰੇ ਜਿੱਥੇ ਤੁਸੀਂ 70 ਰੁਪਏ ਤੋਂ ਘੱਟ ‘ਚ ਖਾਣਾ ਖਾ ਸਕਦੇ ਹੋ ਅਤੇ 300 ਰੁਪਏ ਤੋਂ ਘੱਟ ਵਿਚ ਹੋਟਲ ‘ਚ ਰੁਕ ਸਕਦੇ ਹੋ।ਸ਼ਾਇਦ ਤੁਸੀਂ ਸਾਡੀ

‘ਬਾਹੁਬਲੀ 2’ਲਈ ਪ੍ਰਭਾਸ ਦਾ ਸਾਹਮਣੇ ਆਇਆ ਫ੍ਰਸਟ ਲੁੱੱਕ

ਅਪਕਮਿੰਗ ਫਿਲਮ ‘ਬਾਹੁਬਲੀ 2’ਦੇ ਲਈ ਪ੍ਰਭਾਸ ਦਾ ਫ੍ਰਸਟ ਲੁੱੱਕ ਸਾਹਮਣੇ ਆ ਗਿਆ ਹੈ।ਜੀ ਹਾਂ ਮੁੰਬਈ ‘ਚ ਚੱੱਲ ਰਹੇ MAMI ਫਿਲਮ ਫੈਸਟੀਵਲ ‘ਚ ਇਸ ਨੂੰ ਰਿਵੀਲ ਕੀਤਾ ਗਿਆ। ਦੱਸ ਦਈਏ ਕਿ ਇਸ ਪੋਸਟਰ ‘ਚ ਪ੍ਰਭਾਸ ਜੰਜੀਰਾਂ ‘ਚ ਜਕੜੇ ਹੋਏ ਕਾਫੀ ਗੁੱਸੇ ‘ਚ ਨਜ਼ਰ ਆ ਰਹੇ ਹਨ। ‘ਬਾਹੁਬਲੀ’ਦੇ ਟਵੀਟਰ ਹੈਂਡਲ ਤੇ ਇਹ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ

ਇੰਪਲਾਈਜ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ

ਫਤਿਹਗੜ੍ਹ ਸਾਹਿਬ: ਕਲਾਸ ਫੋਰਥ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਦੇ ਸੱਦੇ ਤੇ ਜਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਜਿਲ੍ਹਾ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ 24 ਘੰਟੇ ਦੀ ਲਗਾਤਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਉੱਥੇ ਸ਼ਨੀਵਾਰ ਨੂੰ ਮੁਲਾਜਮਾਂ ਨੇ ਕਾਲੇ ਚੋਲੇ ਪਾ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਇਸ

ਸੜਕ ਹਾਦਸੇ ‘ਚ 3 ਨੌਜਵਾਨਾਂ ਦੀ ਮੌਤ

ਲੁਧਿਆਣਾ: ਦੋਰਾਹਾ ਦੇ ਨਜ਼ਦੀਕ ਹਾਈਵੇਅ ‘ਤੇ ਖੜ੍ਹੇ ਟਰੱਕ ਨਾਲ ਸਕਾਰਪੀਓ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦਿੱਲੀ ਦੇ 3 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕ ਇਸਲਾਮ ਇਮਰਾਨ ਅਤੇ ਰਾਸਿਦ ਦਿੱਲੀ ਦੇ ਰਹਿਣ ਵਾਲੇ ਸਨ। ਇਸਲਾਮ ਇਮਰਾਨ ਅਤੇ ਰਾਸਿਦ ਦੋਵਾਂ ‘ਚ

ਸਰਬੱਤ ਖਾਲਸਾ ਜੱਥੇਦਾਰਾਂ ਵੱਲੋਂ 7 ਮੈਂਬਰੀ ਖਜ਼ਾਨਾ ਕਮੇਟੀ ਦਾ ਗਠਨ

ਤਲਵੰਡੀ ਸਾਬੋ :ਸਰਬੱਤ ਖਾਲਸਾ ਦੇ ਜੱਥੇਦਾਰਾਂ ਵਲੋਂ 7 ਮੈਂਬਰੀ ਖਜ਼ਾਨਾ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਰਬੱਤ ਖਾਲਸਾ ਦੇ ਗੁਰਦੁਆਰਾ ਗ੍ਰੰਥਸਰ ਸਾਹਿਬ ਦਾਦੂ ਵਿਖੇ ਬਣਾਏ ਗਏ ਕੰਟਰੋਲ ਰੂਮ ਦੇ ਇੰਚਾਰਜ ਭਾਈ ਜਗਮੀਤ ਸਿੰਘ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ ਆਉਣ ਵਾਲੀ ੧੦ ਨਵੰਬਰ ਨੂੰ ਸਰਬੱਤ ਖਾਲਸਾ ਦੀਆਂ ਤਿਆਰੀਆਂ ਦੇ ਚੱਲਦਿਆਂ ਸਰਬੱਤ ਖਾਲਸਾ

ਮੋਗਾ ਦੇ ਸਿਹਤ ਵਿਭਾਗ ਹੱਥ ਲੱਗੀ ਵੱਡੀ ਸਫਲਤਾ

ਮੋਗਾ: ਮੋਗਾ ਦੇ ਸਿਹਤ ਵਿਭਾਗ ਨੂੰ ਉਸ ਸਮੇਂ ਇਕ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਨ੍ਹਾਂ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਗੱੱਡੀ ਦੀ ਚੈਕਿੰਗ ਕੀਤੀ। ਇਸ ਚੈਕਿੰਗ ਦੇ ਦੌਰਾਨ ਵੱੱਡੀ ਮਾਤਰਾ ਵਿੱੱਚ ਨਕਲੀ ਕੁਕਿੰਗ ਤੇਲ ਬਰਾਮਦ ਕੀਤਾ ਗਿਆ। ਇਸ ਮੌਕੇ ਅਡੀਸ਼ਨਲ ਸਿਵਲ ਸਰਜਨ ਡਾ. ਨਰੇਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ

ਸੰਜੇ ਦੱਤ ਦਾ ਆਸ਼ੀਆਨਾ

ਵਿਜੀਲੈਂਸ ਬਿਓਰੋ ਨੇ ਜੇ. ਈ ਨੂੰ ਕੀਤਾ ਰੰਗੇ ਹੱਥੀਂ ਕਾਬੂ

ਸਰਕਾਰੀ ਅਧਿਕਾਰੀਆਂ ਦੇ ਰਿਸ਼ਵਤ ਲੈਣ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਸੰਗਰੂਰ ਵਿਚ ਸਾਹਮਣੇ ਆਇਆ ਹੈ। ਜਿੱਥੇ ਜੇ ਈ ਦਰਸ਼ਨ ਸਿੰਘ ਵੱਲੋਂ ਟਰਾਂਸਫਾਰਮਰ ,ਦੋ ਖੰਬੇ ਅਤੇ ਬਿਜਲੀ ਦੀਆਂ ਤਾਰਾਂ ਫ਼ਿਟ ਕਰਨ ਦੇ ਬਦਲੇ ਪੰਜ ਹਜ਼ਾਰ ਦੀ ਰਿਸ਼ਵਤ ਮੰਗੀ ਗਈ ਸੀ। ਇਸ ਮਾਮਲੇ ਦੀ ਸ਼ਿਕਾਇਤ ਬਲਜਿੰਦਰ ਸਿੰਘ ਨੇ ਕੀਤੀ ਹੈ। ਬਲਜਿੰਦਰ ਨੇ

ਦੇਖੋ ਪ੍ਰਿਯੰਕਾ ਜੱਗਾ ਦੀ ਪਰਸਨਲ ਲਾਈਫ਼ ਫ਼ੋਟੋਸ

ਵਿਦਿਆਰਥੀਆਂ ਵੱਲੋਂ ਗ੍ਰੀਨ ਦਿਵਾਲੀ ਮਨਾਉਣ ਲਈ ਕੱਢੀ ਜਾਗਰੂਕ ਰੈਲੀ

ਮੋਹਾਲੀ: ਵਾਤਾਵਰਣ ਨੂੰ ਬਚਾਉਣ ਲਈ ਅਤੇ ਗ੍ਰੀਨ ਦਿਵਾਲੀ ਮਨਾਉਣ ਲਈ ਚੰਡੀਗੜ੍ਹ ਗਰੁੱਪ ਆੱਫ ਕਾੱਲੀਜਿਜ਼ ਕਾਲਜ ਦੇ ਵਿਦਿਆਰਥੀਆਂ ਨੇ ਸ਼ਨੀਵਾਰ ਨੂੰ ਮੋਹਾਲੀ ‘ਚ ਰੈਲੀ ਕੱਢੀ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਪ੍ਰਦੂਸ਼ਣ ਮੁਕਤ ਦਿਵਾਲੀ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਪਟਾਕੇ ਅਤੇ ਆਤਿਸ਼ਬਾਜ਼ੀ ਨਾ ਚਲਾਉਣ ਅਤੇ ਮਿੱਟੀ ਦੇ ਦੀਵੇ ਜਲਾਉਣ ਦੀ ਅਪੀਲ

ਬਾਬਾ ਅਰੁਣਗਿਰੀ ਜੀ ਦਾ ਰਾਜਪੁਰਾ ਪਹੁੰਚਣ ‘ਤੇ ਭਾਜਪਾ ਆਗੂਆਂ ਵੱਲੋਂ ਸੁਆਗਤ

ਰਾਜਪੁਰਾ: ਪਰਿਆਵਰਣ ਬਾਬਾ ਦੇ ਨਾਂ ਤੋਂ ਜਾਣੇ ਜਾਂਦੇ ਜੂਨਾ ਅਖਾੜਾ ਦੇ ਸੰਤ ਵਿਭੁਸ਼ੀਤ ਅਵਧੁੱਤ ਅਰੁਣਗਿਰੀ ਜੀ ਮਹਾਰਾਜ ਦਾ ਰਾਜਪੁਰਾ ਪੁੱਜਣ ਤੇ ਸ਼ਹਿਰ ਦੇ ਗਗਨ ਚੌਂਕ ਵਿਖੇ ਭਾਜਪਾ ਆਗੂਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ । ਇਸ ਮੌਕੇ ਬਾਬਾ ਜੀ ਦੇ ਉਦੇਸ਼ ਦੀ ਪੂਰਤੀ ਲਈ ਭਾਜਪਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਨਰਿੰਦਰ ਨਾਗਪਾਲ ਦੀ ਅਗਵਾਈ ਵਿੱਚ ਉਨ੍ਹਾਂ ਦੇ ਘਰ

ਹੈਪੀ ਬਰਥ-ਡੇ ਪਰੀਨੀਤੀ ਚੋਪੜਾ