Amanpreet Kaur

Asus-Zenfone-Go-LTE-ZB500KL

5 ਜੀਬੀ ਫ੍ਰੀ ਲਾਈਫਟਾਈਮ ਸਟੋਰੇਜ ਨਾਲ ਅਸੁਸ ਦਾ ZenFone Go 5.0 LTE ਲਾਂਚ

ਅਸੁਸ ਨੇ ZenFone Go ਸੀਰੀਜ ਦਾ ਨਵਾਂ ਸਮਾਰਟਫੋਨ zenfone go 5.0 LTE ਭਾਰਤ ‘ਚ ਲਾਂਚ ਕਰ ਦਿੱਤਾ ਹੈ। B500kl ਮਾਡਲ ਨਾਂ ਦਾ ਇਹ ਫੋਨ ਪਿਛਲੇ ਸਾਲ ਲਾਂਚ ਹੋਏ zenfone go 5.0 LTE ਦਾ ਅਪਗ੍ਰੇਡ ਵਰਜ਼ਨ ਹੈ। ਜਾਣੋ ਕੀ ਹੈ ਖਾਸ ਫੀਚਰਸ ਦੀ ਗੱਲ ਕਰੀਏ ਤਾਂ Asus zenfone go 5.0 LTE ‘ਚ 5 ਇੰਚ ਦਾ HD

Samsung Chief Lee

260 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਮਾਮਲੇ ‘ਚ Samsung ਚੀਫ ਗ੍ਰਿਫਤਾਰ

ਦੱਖਣੀ ਕੋਰੀਆ – ਦੁਨੀਆ ‘ਚ ਪ੍ਰਸਿੱਧ ਹੋ ਚੁੱਕੀ ਕੰਪਨੀ ਸੈਮਸੰਗ ਦੇ ਗਰੁੱਪ ਚੀਫ ਜੇ ਵਾਈ ਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ‘ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੂੰ ਰਿਸ਼ਵਤ ਦੇਣ ਦਾ ਦੋਸ਼ ਲੱਗਾ ਹੈ। ਸੈਮਸੰਗ ਇਲੈਕਟ੍ਰਾਨਿਕਸ ਦੇ ਪ੍ਰਧਾਨ 48 ਸਾਲ ਦੇ ਲੀ ਨੂੰ ਸਿਓਲ ਦੀ ਅਦਾਲਤ ‘ਚ ਸੁਣਵਾਈ ਮਗਰੋਂ ਗ੍ਰਿਫਤਾਰ ਕੀਤਾ ਗਿਆ। ਮਾਮਲੇ ਨੂੰ

oneplus-3t

SALE…ਪ੍ਰਾਈਮ ਮੈਂਬਰਸ ਲਈ ਐਮੇਜ਼ਨ ਦਾ Oneplus 3t 128 GB ਫੋਨ ਦਾ ਤੋਹਫਾ

ਜੇਕਰ ਤੁਸੀ Oneplus ਦੇ ਲੈਟੇਸਟ ਸਮਾਰਟਫੋਨ Oneplus 3t 128 GB ਸਟੋਰੇਜ ਵਾਲੇ ਵੈਰਿਅੰਟ ਦਾ ਇੰਤਜਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਐਮੇਜਨ ਇੰਡੀਆ ਇਸਦੀ ਵਿਕਰੀ ਕਰ ਰਿਹਾ ਹੈ, ਪਰ ਸਿਰਫ ਐਮੇਜਾਨ ਮੈਂਬਰਸ ਲਈ।   ਵਨਪਲੱਸ 3 ਟੀ ਨੂੰ 64 ਜੀਬੀ ਅਤੇ 128 ਜੀਬੀ ਵਾਲੇ ਵੈਰਿਅੰਟਸ ‘ਚ ਲਾਂਚ ਕੀਤਾ ਗਿਆ ਸੀ ਪਰ ਹੁਣ

Trans_Canada_Highway_BC

ਕਿਉਂ ਬੰਦ ਕੀਤਾ ਗਿਆ ਬੀ. ਸੀ ਦਾ ਟਰਾਂਸ ਕੈਨੇਡਾ ਹਾਈਵੇਅ

ਕੈਲਗਰੀ- ਕੈਨੇਡਾ ਦਾ ਬੀ. ਸੀ ਦਾ ਟਰਾਂਸ ਕੈਨੇਡਾ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ। ਜੀ ਹਾਂ ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਖੇਤਰ ਨੇੜੇ ਸਥਿਤ ਟਰਾਂਸ ਕੈਨੇਡਾ ਹਾਈਵੇਅ ਨੂੰ ਪਹਾੜਾਂ ਤੋਂ ਬਰਫ ਖਿਸਕਣ ਦੇ ਖਤਰੇ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ। ਇਸ ਹਾਈਵੇਅ ਨੂੰ ਦੋਹਾਂ ਦਿਸ਼ਾਵਾਂ ਤੋਂ ਬੰਦ ਕੀਤਾ ਗਿਆ ਹੈ ਅਤੇ ਚਿਤਾਵਨੀ ਦਿੱਤੀ ਗਈ ਹੈ

accident

ਨੈਸ਼ਨਲ ਹਾਵੀਏ ਉੱਤੇ ਕੰਮ ਕਰ ਰਹੇ ਮਜ਼ਦੂਰਾਂ ‘ਤੇ ਚੜ੍ਹੀ ਕਾਰ

ਦੋਰਾਹਾ ਨੇੜੈ ਨੈਸ਼ਨਲ ਹਾਈਵੇ ਉਪਰ ਕੰਮ ਕਰ ਰਹੇ ਪ੍ਰਾਈਵੇਟ ਕੰਪਨੀ ਦੇ ਵਰਕਰਾਂ ‘ਤੇ ਇਕ ਸਵਿਫਟ ਕਾਰ ਜਿਸ ਦਾ ਨੰਬਰ ਪੀ ਬੀ 10 ਈ ਡੀ 0688 ਨੇ ਕੰਮ ਕਰ ਰਹੇ ਚਾਰ ਵਰਕਰਾਂ ਉਪਰ ਚੜ ਗਈ ਅਤੇ ਜਿਹਨਾਂ ਵਿਚੋਂ ਇਕ ਵਰਕਰ ਅਬਦੇਸ ਤਿਵਾੜੀ ਹਾਲ ਵਾਸੀ ਖੰਨਾ ਜੋ ਸੁਪਰਵਾਈਜ਼ਰ ਦੀ ਨੋਕਰੀ ਕਰਦਾ ਸੀ ਦੀ ਮੋਕੇ ਤੇ ਮੋਤ ਹੋ

trump

ਹੁਣ ਨਹੀਂ ਲੱਗੇਗਾ 7 ਮੁਸਲਮਾਨ ਦੇਸ਼ਾਂ ਦੇ ਲੋਕਾਂ ਦੀ US ਐਂਟਰੀ ਉੱਤੇ ਬੈਨ: ਟਰੰਪ

ਵਾਸ਼ਿੰਗਟਨ- ਡੋਨਾਲਡ ਟਰੰਪ ਪ੍ਰਸ਼ਾਸਨ ਨੇ ਕੋਰਟ ਵਿੱਚ ਫਾਇਲ ਕੀਤੇ ਦਸਤਾਵੇਜ਼ਾਂ ਵਿੱਚ ਕਿਹਾ ਹੈ ਕਿ ਟਰੈਵਲ ਬੈਨ ਰਿਵਿਊ ਕਰਨ ਲਈ ਕਿਸੇ ਵੱਡੇ ਪੈਨਲ ਦੀ ਜ਼ਰੂਰਤ ਨਹੀਂ ਹੈ। ਅਸੀਂ ਜਲਦੀ ਹੀ ਬੈਨ ਨੂੰ ਹਟਾ ਲਵਾਂਗੇ । ਟਰੰਪ ਨੇ ਵਾੲ੍ਹੀਟ ਹਾਊਸ ਵਿੱਚ ਸਾਫ਼ ਕੀਤਾ ਕਿ ਮੁਸਲਮਾਨ ਦੇਸ਼ਾਂ ਦੇ ਲੋਕਾਂ ਦੀ ਯੂਏਸ ਵਿੱਚ ਐਂਟਰੀ ਬੈਨ ਕਰਨ ਵਾਲੇ ਆਰਡਰ ਦੀ

Road accident Kharar Gharuan road

ਖਰੜ ਘੜੂੰਆਂ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ

ਖਰੜ ਲੁਧਿਆਣਾ ਹਾਈਵੇਅ ਤੇ ਪੈਂਦੇ ਪਿੰਡ ਘੜੂੰਆਂ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਬੇਸ਼ਕੀਮਤੀ ਜਾਨਾਂ ਚਲੀਆਂ ਗਈਆਂ। ਘੜੂੰਆਂ ਥਾਣਾ ਮੁਖੀ ਭਿੰਦਰ ਸਿੰਘ ਦੇ ਅਨੁਸਾਰ ਇਹ ਹਾਦਸਾ ਸਵੇਰ ਪੀ ਆਰ ਟੀ ਸੀ ਦੀ ਫਰੀਦਕੋਟ ਡਿਪੋ ਬੱਸ ਅਤੇ ਸਵਿਫਟ ਕਾਰ ਵਿਚਕਾਰ ਹੋਇਆ। ਕਾਰ ਸਵਾਰ ਚਾਰ ਵਿਆਕਤੀ ਮੌਕੇ ਤੇ ਹੀ ਦਮ ਤੋੜ ਗਏ । ਮ੍ਰਿਤਿਕਾਂ ਵਿੱਚ ਡਰਾਇਵਰ

Alexander Acosta labor secretary

ਅਮਰੀਕਾ ਨੂੰ ਮਿਲਿਆ ਨਵਾਂ ਲੇਬਰ ਮੰਤਰੀ

ਵਾਸ਼ਿੰਗਟਨ— ਅਮਰੀਕਾ ਨੂੰ ਆਪਣਾ ਨਵਾਂ ਲੇਬਰ ਮੰਤਰੀ ਮਿਲ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਐਲੇਕਸਜ਼ੈਂਡਰ ਅਕੋਸਟਾ ਨੂੰ ਦੇਸ਼ ਦਾ ਲੇਬਰ ਮੰਤਰੀ ਨਾਮਜ਼ਦ ਕੀਤਾ ਹੈ। ਅਕੋਸਟਾ ਟਰੰਪ ਮੰਤਰੀਮੰਡਲ ਦੇ ਲਈ ਚੁਣੇ ਗਏ ਪਹਿਲੇ ਹਿਸਪੈਨਿਕ ਅਮਰੀਕੀ ਹਨ। ਐਕੋਸਟਾ ਫਲੋਰਿਡਾ ਦੇ ਸਾਬਕਾ ਸੰਘੀ ਵਕੀਲ ਅਤੇ ਹੁਣ ਫਲੋਰਿਡਾ ਇੰਟਰਨੈਸ਼ਨਲ ਯੂਨੀਵਰਸਿਟੀ ‘ਚ

Donald Trump

ਟਰੈਵਲ ਬੈਨ’ ‘ਚ ਜਲਦ ਕਰਾਂਗੇ ਬਦਲਾਅ : ਟਰੰਪ

ਸੈਨ ਫਰਾਂਸਿਸਕੋ- ਰਾਸ਼ਟਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ‘ਟਰੈਵਲ ਬੈਨ”ਚ ਜਲਦ ਬਦਲਾਅ ਕਰ ਸਕਦੇ ਹਨ। ਉਨ੍ਹਾਂ ਕਿਹਾ ਸਰਕਾਰ ਵਲੋਂ ਕੋਰਟ ਨੂੰ ਦਿੱਤੇ ਦਸਤਾਵੇਜ਼ ‘ਚ ਕਿਹਾ ਗਿਆ ਹੈ ਕਿ 7 ਮੁਲਲਿਮ ਦੇਸ਼ਾਂ ‘ਤੇ ਲਗਾਏ ਗਏ ‘ਟਰੈਵਲ ਬੈਨ’ ‘ਤੇ ਲੰਬੀ ਮੁਕੱਦਮੇਬਾਜ਼ੀ ਦੀ ਬਜਾਏ ਇਸ ‘ਚ ਬਦਲਾਅ ਕੀਤਾ ਜਾਵੇਗਾ। ਪ੍ਰਸ਼ਾਸਨ ਵਲੋਂ ਕਿਹਾ ਗਿਆ ਹੈ,’ਮੁਕੱਦਮੇਬਾਜ਼ੀ ‘ਚ ਜ਼ਿਆਦਾ ਸਮਾਂ

ਅੱਜ ਦਾ ਮੁੱਖਵਾਕ

ਡੇਲੀ ਪੋਸਟ ਐਕਸਪ੍ਰੈਸ

Kamal-dev-Jyotish-samrat

ਰਾਸ਼ੀਫਲ

ਅੱਜ ਦਾ ਇਤਿਹਾਸ

muder

ਸ਼ਰੇਆਮ ਖੇਡਿਆ ਗਿਆ ਖੂਨੀ ਖੇਡ

ਡੇਲੀ ਪੋਸਟ ਐਕਸਪ੍ਰੈਸ

ਆਪਣੀ ਕਾਲੀ ਕਰਤੂਤ ਛੁਪਾਉਣ ਦੇ ਲਈ ਜਦੋ ਡਾਕਟਰ ਨੇ ਕੱਢੀ ਬੰਦੂਕ……

ਦਿੱਲੀ ਬਲਾਸਟ ਕੇਸ : ਡਾਰ ਨੂੰ 10 ਸਾਲ ਦੀ ਸਜ਼ਾ, 2 ਬਰੀ

P-S-Sarna

DSGMC ਚੋਣਾਂ 2017: ਸਰਨਾ ਨੇ ਜਾਰੀ ਕੀਤਾ ਮੈਨੀਫੈਸਟੋ

ਨਵੀਂ ਦਿੱਲੀ : ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 26 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਵੀਰਵਾਰ ਨੂੰ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ, ਜਿਸ ‘ਚ ਸਿੱਖ ਭਾਈਚਾਰੇ ਅਤੇ ਕਮੇਟੀ ਦੇ ਮੁਲਾਜ਼ਮਾਂ ਲਈ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਵਾਂ ਮੁਹੱਈਆ ਕਰਾਏ ਜਾਣ ਦਾ ਐਲਾਨ

ਤਾਮਿਲਨਾਡੂ ਨੂੰ 2 ਮਹੀਨਿਆਂ ‘ਚ ਮਿਲਿਆ ਤੀਜਾ ਮੁੱਖ ਮੰਤਰੀ

nabha jalibreak

ਨਾਭਾ ਜੇਲ੍ਹ ਬ੍ਰੇਕ ਦੀ ਲਪੇਟ ‘ਚ ਹੋਰ 2 ਗੈਂਗਸਟਰ