Amanpreet Kaur

indigo airlines

ਅਗਲੇ ਮਹੀਨੇ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਦਿੱਲੀ ਅਤੇ ਮੁੰਬਈ ਲਈ ਉਡਾਨਾਂ

ਨਵੀਂ ਦਿੱਲੀ – ਜਹਾਜ਼ ਸੇਵਾ ਕੰਪਨੀ ਇੰਡੀਗੋ ਨੇ ਅਗਲੇ ਮਹੀਨੇ ਤੋਂ ਦਿੱਲੀ ਅਤੇ ਮੁੰਬਈ ਤੋਂ ਅੰਮ੍ਰਿਤਸਰ ਲਈ ਉਡਾਨਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ । ਅੰਮ੍ਰਿਤਸਰ ਵਿੱਚ ਕੰਪਨੀ ਪਹਿਲੀ ਵਾਰ ਆਪਣੀ ਸੇਵਾ ਸ਼ੁਰੂ ਕਰ ਰਹੀ ਹੈ । ਏਅਰਲਾਈਜ਼ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਇਸ਼ਤਿਹਾਰ ਵਿੱਚ ਦੱਸਿਆ ਕਿ ਘਰੇਲੂ ਮਾਰਗਾਂ ਉੱਤੇ ਛੋਟੇ ਸ਼ਹਿਰਾਂ ਲਈ ਸੇਵਾ ਵਿਸਥਾਰ

Powerful storm California rescue operations undergoes

ਕੈਲੀਫੋਰਨੀਆ ਵਿਚ ਆਏ ਸ਼ਕਤੀਸ਼ਾਲੀ ਤੂਫਾਨ ਨਾਲ ਹੋਈ ਤਬਾਹੀ

ਕੈਲੀਫੋਰਨੀਆ ਵਿਚ ਆਏ ਭਾਰੀ ਤੂਫਾਨ ਕਰਕੇ ਤਬਾਹੀ ਮਚ ਗਈ ਹੈ । ਸੰਯੁਕਤ ਰਾਜ ਅਮਰੀਕਾ ਦੇ ਪੱਛਮੀ ਤੱਟ ਤੇ ਸਥਿਤ ਕੈਲੀਫੋਰਨੀਆ ਵਿਚ ਸ਼ੁੱਕਰਵਾਰ ਨੂੰ ਭਾਰੀ ਤੂਫਾਨ ਆਇਆ ਹੈ ।   ਪ੍ਰਸ਼ਾਸਨ ਨੇ ਹਾਲਾਂਕਿ ਮੌਕੇ ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ । ਇਸ ਖੇਤਰ ਵਿਚ ਨਦੀਆਂ ਕਾਰਨ ਇਲਾਕੇ ਵਿਚ ਹੜ ਦਾ ਕਹਿਰ ਜਾਰੀ ਹੈ, ਜਦਕਿ

ਪੰਜਾਬ ਦੇ  26 ਹਜ਼ਾਰ ਰਾਸ਼ਨ ਡਿਪੂ ਮਾਲਕਾਂ ਦੇ ਲਾਇਸੰਸ ਰੱਦ

ਜਲੰਧਰ: ਪੰਜਾਬ ਦੇ ਰਾਸ਼ਨ ਡਿਪੂ ਮਾਲਕਾਂ ਨੂੰ ਖ਼ੁਰਾਕ ਸੁਰੱਖਿਆ ਐਕਟ ਦੇ ਘੇਰੇ ਹੇਠ ਲਿਆਉਂਦੇ ਹੋਏ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਰਾਜ ਭਰ ਦੇ 26 ਹਜ਼ਾਰ ਤੋਂ ਜ਼ਿਆਦਾ ਰਾਸ਼ਨ ਡਿਪੂਆਂ ਦੇ ਮੌਜੂਦਾ ਲਾਇਸੰਸ ਰੱਦ ਕਰ ਦਿੱਤੇ ਹਨ ਤੇ ਹੁਣ ਲਾਇਸੰਸਾਂ ਦਾ ਨਵੀਨੀਕਰਨ ਡਿਪੂ ਮਾਲਕਾਂ ਨੂੰ ਵਾਧੂ ਫ਼ੀਸਾਂ ਜਮ੍ਹਾਂ ਕਰਵਾ ਕੇ ਕਰਵਾਉਣਾ ਪਏਗਾ | ਲਾਇਸੰਸਾਂ ਦੇ

ਪੰਜਾਬ ਨੇ ਕੇਂਦਰ ਕੋਲੋਂ ਮੰਗੀਆਂ  ਸੁਰੱਖਿਆ ਬਲਾਂ ਦੀਆਂ 20 ਕੰਪਨੀਆਂ

ਚੰਡੀਗੜ੍ਹ: ਹਰਿਆਣਾ ਦੀ ਮੁੱਖ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਸਤਲੁਜ ਯਮੁਨਾ ਿਲੰਕ ਨਹਿਰ ‘ਤੇ ਕੰਮ ਦੁਬਾਰਾ ਸ਼ੁਰੂ ਨਾ ਹੋਣ ਦੇ ਰੋਸ ‘ਚ 23 ਫਰਵਰੀ ਤੋਂ ਮੋਰਚਾ ਲਗਾਉਣ ਤੇ ਹਰਿਆਣਾ ਦੇ ਲੋਕਾਂ ਰਾਹੀਂ ਨਹਿਰ ਦੀ ਖੁਦਾਈ ਦਾ ਪ੍ਰੋਗਰਾਮ ਸਿੱਧੇ ਤੌਰ ‘ਤੇ ਆਪਣੇ ਹੱਥਾਂ ਵਿਚ ਲੈਣ ਦੀ ਧਮਕੀ ਨੂੰ ਮੁੱਖ ਰੱਖਦਿਆ ਪੰਜਾਬ ਸਰਕਾਰ ਵੱਲੋਂ ਕਿਸੇ ਵੀ

ਕਿਲ੍ਹਾ ਰਾਏਪੁਰ ਦੀਆਂ ਪੇਂਡੂ ਓਲੰਪਿਕਸ ਖੇਡਾਂ ਦਾ ਅੱਜ ਦੂਜਾ ਦਿਨ

ਸੰਸਾਰ ਭਰ ‘ਚ ਪ੍ਰਸਿੱਧ ਪੇਂਡੂ ਉਲੰਪਿਕਸ ਵਿਰਾਸਤੀ ਤੇ ਆਧੁਨਿਕਤਾ ਖੇਡਾਂ ਦਾ ਸੁਮੇਲ ਕਿਲ੍ਹਾ ਰਾਏਪੁਰ ਦੇ 81ਵੇਂ ਖੇਡ ਫੈਸਟੀਵਲ ਦੇ ਪਹਿਲੇ ਦਿਨ ਬਹੁਤ ਹੀ ਰੌਚਕ ਤੇ ਸੰਘਰਸ਼ਪੂਰਨ ਹਾਕੀ ਮੈਚ, ਐਥਲੈਟਿਕਸ ਮੁਕਾਬਲੇ, ਮਲਵਈ ਗਿੱਧਾ, ਕੁੱਤਿਆਂ ਦੀਆਂ ਦੌੜਾਂ, ਪ੍ਰਾਇਮਰੀ ਐਥਲੈਟਿਕਸ, ਗੱਤਕਾ, ਵਿਅਕਤੀਗਤ ਆਦਿ ਮੁਕਾਬਲੇ ਖਿੱਚ ਦਾ ਕੇਂਦਰ ਬਣੇ | ਖੇਡਾਂ ਦਾ ਰਸਮੀ ਉਦਘਾਟਨ ਗਰੇਵਾਲ ਖੇਡ ਸਟੇਡੀਅਮ ਵਿਖੇ ਏ.

‘ਆਪ’ ਦਾ ਵਿਧਾਇਕ ਹੀ ਹੋਵੇਗਾ ਮੁੱਖ ਮੰਤਰੀ: ਵੜੈਚ

ਚੰਡੀਗੜ੍ਹ :  ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਦੀ ਸੂਰਤ ਵਿੱਚ ਪਾਰਟੀ ਦਾ ਵਿਧਾਇਕ ਹੀ ਮੁੱਖ ਮੰਤਰੀ ਬਣੇਗਾ। ਉਨ੍ਹਾਂ ਅਸਿੱਧੇ ਢੰਗ ਨਾਲ ਸਪਸ਼ਟ ਕਰ ਦਿੱਤਾ ਕਿ ਚੋਣ ਨਾ ਲੜਨ ਵਾਲੇ ਜਾਂ ਹਾਰਨ ਵਾਲੇ ਆਗੂ ਨੂੰ ਮੁੱਖ ਮੰਤਰੀ ਦਾ ਅਹੁਦਾ ਕਿਸੇ ਵੀ ਹਾਲਤ ਵਿੱਚ ਨਹੀਂ

amrinder singh

ਬੇਅਦਬੀ ਦੇ ਮੁਲਜ਼ਮਾਂ ਖ਼ਿਲਾਫ਼ ਹੋਵੇ ਸਖਤ ਕਾਰਵਾਈ : ਕੈਪਟਨ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਬੇਅਦਬੀ ਦੀ ਤਾਜ਼ਾ ਘਟਨਾ ’ਤੇ ਚਿੰਤਾ ਜ਼ਾਹਿਰ  ਕਰਦਿਆਂ ਪੁਲੀਸ ਨੂੰ ਸਮਾਜ ਵਿਰੋਧੀ ਤਾਕਤਾਂ ਉਪਰ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਤੇ ਏਕਤਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਅੰਮ੍ਰਿਤਸਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਮਾਣ-ਸਤਿਕਾਰ ਨਾ ਹੋਣ ਦੀਆਂ ਰਿਪੋਰਟਾਂ

modi meet trump

ਜੀ-20 ਸੰਮੇਲਨ ਤੋਂ ਪਹਿਲਾ ਪੀ.ਐੱਮ. ਮੋਦੀ ਕਰਨਗੇ ਟਰੰਪ ਨਾਲ ਮੁਲਾਕਾਤ

ਨਵੀਂ ਦਿੱਲੀ— ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਈ ਮਹੀਨੇ ‘ਚ ਅਹਿਮ ਮੁਲਾਕਾਤ ਹੋ ਸਕਦੀ ਹੈ। ਅਸਲ ‘ਚ ਦੋਹਾਂ ਦੇਸ਼ਾਂ ਦੇ ਡਿਪਲੋਮੈਟ ਪੀ.ਐੱਮ. ਮੋਦੀ ਦੀ ਜੁਲਾਈ ‘ਚ ਜਰਮਨੀ ‘ਚ ਹੋਣ ਵਾਲੇ ਅਹਿਮ ਜੀ-20 ਸੰਮੇਲਨ ਤੋਂ ਪਹਿਲਾਂ ਅਮਰੀਕਾ ਦੌਰੇ ‘ਤੇ ਜਾਣ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਮੰਨਿਆ ਜਾ

ਘਾਟੀ ‘ਚ ਪੱਥਰਬਾਜ਼ Return, ਫੌਜ ਮੁਖੀ ਦੇ ‘ਗੋਲੀ’ ਬਿਆਨ ਤੋਂ ਭੜਕੇ ਲੋਕ

ਸ੍ਰੀਨਗਰ- ਪੱਥਰਬਾਜ਼ਾਂ ‘ਤੇ ਫੌਜ ਮੁਖੀ ਦੇ ਬਿਆਨ ਨੂੰ ਅਜੇ 2 ਦਿਨ ਵੀ ਨਹੀਂ ਹੋਏ ਕਿ ਸ੍ਰੀਨਗਰ ‘ਚ ਪੱਥਰਬਾਜ਼ ਮੁੱੜ ਤੋਂ ਸੜਕਾਂ ‘ਤੇ ਉਤਰ ਆਏ ਹਨ। ਜੁਮੇ ਦੇ ਨਮਾਜ਼ ਤੋਂ ਬਾਅਦ ਪੱਥਰਬਾਜ਼ਾਂ ਨੇ ਜੰਮ ਕੇ ਪੱਥਬਾਜ਼ੀ ਕੀਤੀ ਜਿਸ ਦੇ ਜੁਆਬ ‘ਚ ਫੌਜ ਨੇ ਵੀ ਗੁਲੇਲ ਚਲਾਈ ਇਸ ਦੇ ਨਾਲ ਹੀ ਭੀੜ ਨੂੰ ਕੰਟਰੋਲ ਕਰਨ ਲਈ ਹੰਝੂ

Train hits school van

ਸਕੂਲ ਵੈਨ ਤੇ ਟਾਟਾ 407 ਦੀ ਟੱਕਰ, 3 ਦਰਜਨ ਤੋਂ ਵੱਧ ਲੋਕ ਜ਼ਖਮੀ

ਨਕੋਦਰ-ਸਵੇਰੇ ਕਰੀਬ 8.40 ਵਜੇ ਮਲਸੀਆਂ-ਨਕੋਦਰ ਸੜਕ ‘ਤੇ ਸਕੂਲੀ ਵੈਨ ਅਤੇ ਟਾਟਾ-407 ਗੱਡੀ ‘ਚ ਹੋਈ ਜ਼ਬਰਦਸਤ ਟੱਕਰ ‘ਚ 13 ਸਕੂਲੀ ਬੱਚਿਆਂ ਸਮੇਤ 40 ਦੇ ਕਰੀਬ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ, ਜਿਨ੍ਹਾਂ ‘ਚ ਕੁਝ ਗੰਭੀਰ ਜ਼ਖਮੀ ਵੀ ਹਨ। ਜਾਣਕਾਰੀ ਅਨੁਸਾਰ ਸਟੇਟ ਪਬਲਿਕ ਸਕੂਲ ਨਕੋਦਰ ਦੀ ਵੈਨ, ਜਿਸ ਨੂੰ ਬੂਟਾ ਸਿੰਘ ਵਾਸੀ ਪਿੰਡ ਚੱਕ ਚੇਲਾ ਚਲਾ

j&k

 ਮਹਿਬੂਬਾ ਸਰਕਾਰ ਤੋਂ  ਇੱਕ ਹੋਰ ਕੈਬਿਨਟ ਮੰਤਰੀ ਨੇ ਦਿੱਤਾ ਅਸਤੀਫ਼ਾ

ਜੰਮੂ-ਕਸ਼ਮੀਰ — ਸਈਦ ਬਸ਼ਾਰਤ ਬੁਖਾਰੀ ਨੇ ਸ਼ੁੱਕਰਵਾਰ ਨੂੰ ਮਹਿਬੂਬਾ ਮੁਫਤੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਇਹ ਕਦਮ ਹਾਈ ਪ੍ਰੋਫਾਈਲ ਮਾਲ, ਰਾਹਤ, ਮੁੜ ਵਸੇਵੇ ਅਤੇ ਮੁੜ ਉਸਾਰੀ ਮੰਤਰਾਲੇ ਤੋਂ ਹਟਾ ਕੇ ਬਾਗਬਾਨੀ ਵਿਭਾਗ ‘ਚ ਭੇਜੇ ਜਾਣ ਦੇ ਤੁਰੰਤ ਬਾਅਦ ਚੁੱਕਿਆ। ਬੁਖਾਰੀ ਦੇ ਅਸਤੀਫਾ ਦੇਣ ਦੇ ਬਾਅਦ ਇਸ ਗੱਲ ਦੀ ਅਫਵਾਹ ਵੀ ਹੈ ਕਿ

tamil-nadu-assembly.

ਤਾਮਿਲਨਾਡੂ ਵਿਧਾਨ ਸਭਾ ‘ਚ ਅੱਜ ਸ਼ਕਤੀ ਪ੍ਰੀਖਣ

ਚੇਨਈ, 18 ਫਰਵਰੀ – ਤਾਮਿਲਨਾਡੂ ਦੇ ਮੁੱਖ ਮੰਤਰੀ ਇਡਾਪਡੀ ਕੇ ਪਲਾਨੀਸਵਾਮੀ ਅੱਜ ਵਿਧਾਨ ਸਭਾ ‘ਚ ਆਪਣਾ ਬਹੁਮਤ ਸਾਬਤ ਕਰਨਗੇ। ਅੰਤਿਮ ਵਕਤ ਤੱਕ ਕੋਈ ਵੱਡਾ ਉਲਟ ਫੇਰ ਨਾ ਹੋਵੇ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਆਪਣਾ ਵਿਸ਼ਵਾਸ ਮਤ ਹਾਸਿਲ ਕਰ

supreme-court

ਸੁਪਰੀਮ ਕੋਰਟ ਦੇ 5 ਨਵੇਂ ਜੱਜਾਂ ਨੇ ਚੁੱਕੀ ਸਹੁੰ

ਸੁਪਰੀਮ ਕੋਰਟ ਦੇ 5 ਨਵੇਂ ਜੱਜਾਂ ਨੇ ਸਹੁੰ ਚੁੱਕ ਲਈ ਹੈ | ਜਿਸ ਨਾਲ ਚੀਫ਼ ਜਸਟਿਸ ਜੇ. ਐਸ. ਖੇਹਰ ਸਮੇਤ ਹੁਣ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧ ਕੇ 28 ਹੋ ਗਈ ਹੈ | ਚੀਫ਼ ਜਸਟਿਸ ਜੇ. ਐਸ. ਖੇਹਰ ਨੇ ਜਸਟਿਸ ਸੰਜੈ ਕਿਸ਼ਨ ਕੌਲ, ਜਸਟਿਸ ਨਵੀਨ ਸਿਨਹਾ, ਜਸਟਿਸ ਐਮ. ਸ਼ਾਂਤਨਾਗੋਦਰ, ਜਸਟਿਸ ਦੀਪਕ ਗੁਪਤਾ ਤੇ ਜਸਟਿਸ

JOKE

ਪੰਜਾਬੀ ਚੁਟਕਲੇ

thought

ਅੱਜ ਦਾ ਵਿਚਾਰ

ਅੱਜ ਦਾ ਇਤਿਹਾਸ

maskeenji

ਧਾਰਮਿਕ ਵਿਚਾਰ

mukhwak

ਅੱਜ ਦਾ ਮੁੱਖਵਾਕ

jio

JIO Update… 6 ਡੀਜੀਟ ਦਾ ਹੋ ਸਕਦਾ ਹੈ ਜੀਓ ਦਾ ਨੰਬਰ

ਖਬਰ ਹੈ ਕਿ ਰਿਲਾਇੰਸ ਜਿਓ ਨੇ 6 ਨੰਬਰ ਤੋਂ ਸ਼ੁਰੂ ਹੋਣ ਵਾਲੇ ਮੋਬਾਇਲ ਨੰਬਰ ਵੇਚਣ ਦੀ ਮੰਜੂਰੀ ਹਾਸਲ ਕਰ ਲਈ ਹੈ। ਕੰਪਨੀ ਨੂੰ 6-ਸੀਰੀਜ਼ ਦੇ ਨੰਬਰ ਵੇੇਚਣ ਲਈ ਟੈਲੀਕਾਮ ਡਿਪਾਰਟਮੈਂਟ ਨੇ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ ਕੰਪਨੀ ਨੂੰ 6-ਸੀਰੀਜ਼ ਵਾਲੇ ਨੰਬਰ ਲਈ ਮੋਬਾਇਲ ਸਵਿਚਿੰਗ ਕੋਡ ਵੀ ਦਿੱਤੇ ਗਏ ਨੇ। ਇਸਦੇ ਨਾਲ ਰਿਲਾਇੰਸ ਜਿਓ ਭਾਰਤ

us President advisory

ਟਰੰਪ ਦੇ ‘ਸਲਾਹਕਾਰ ਵਿਭਾਗ’ ਦੇ 10 ਮੈਂਬਰਾਂ ਨੇ ਦਿੱਤਾ ਅਸਤੀਫਾ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਏਸ਼ੀਅਨ-ਅਮਰੀਕਨ ਅਤੇ ਪ੍ਰਸ਼ਾਂਤ ਮਹਾਸਾਗਰ ਟਾਪੂ’ ਦੇ 10 ਮੈਂਬਰਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 7 ਮੁਸਲਮਾਨ ਬਹੁਲ ਦੇਸ਼ਾਂ ਦੇ ਯਾਤਰੀਆਂ ਦੇ ਵੀਜ਼ਾ ਬੈਨ ਦੀਆਂ ਕੁੱਝ ਨੀਤੀਆਂ ਦੇ ਵਿਰੋਧ ‘ਚ ਰਾਸ਼ਟਰਪਤੀ ਦੇ ਸਲਾਹਕਾਰ ਵਿਭਾਗ ਦੇ 10 ਮੈਂਬਰਾਂ ਨੇ ਇਕ ਪੱਤਰ ਲਿਖ ਕੇ ਹਸਤਾਖਰ ਕੀਤੇ ਹਨ। ਇਸ ਪੱਤਰ ‘ਚ ਲਿਖਿਆ