Amanpreet Kaur

Shahabuddin

ਦਿੱਲੀ: ਤਿਹਾੜ ਜੇਲ ਪਹੁੰਚਿਆ ਸ਼ਹਾਬੁਦੀਨ, ਜੇਲ ਨੰਬਰ 2 ‘ਚ ਰੱਖਿਆ ਗਿਆ

ਸੁਪਰੀਮ ਕੋਰਟ ਕੇ ਨਿਰਦੇਸ਼ ਅਨੁਸਾਰ ਮਾਫੀਆ ਡਾਨ ਔਰ ਆਰਜੇਡੀ ਦੇ ਸਾਬਕਾ ਸਾਸੰਦ ਮੁਹੰਮਦ ਸ਼ਹਾਬੁਦੀਨ ਨੂੰ ਸਿਵਾਨ ਜੇਲ ‘ਚੋਂ ਕੱਢ ਕੇ ਦਿੱਲੀ ਦੀ ਤਿਹਾੜ ਜੇਲ ਵਿੱਚ ਲਿਆ ਗਿਆ ਹੈ।ਸ਼ਨੀਵਾਰ ਨੂੰ ਬਹੁਤ ਹੀ ਗੁੱਪਤ ਤਰਿਕੇ ਨਾਲ ਜੇਲ ‘ਚ ਲਿਆਉਂਦਾ ਗਿਆ ਹੈ ਸ਼ਹਾਬੁਦੀਨ ਨੂੰ ਜੇਲ ਤਿਹਾੜ ਨੰਬਰ 2 ‘ਚ ਰੱਖਿਆ ਗਿਆ । ਸ਼ਹਾਬੁਦੀਨ ਨੂੰ ਜਿਸ ਜੇਲ ‘ਚ ਰੱਖਿਆ

new water bus

ਹਰੀਕੇ ਝੀਲ ‘ਚ ਪੁੱਜੀ ਨਵੀਂ ਪਾਣੀ ਵਾਲੀ ਬੱਸ

ਅੰਮ੍ਰਿਤਸਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਸੁਪਨਿਆਂ ਵਾਲੀ ਬੱਸ ਬਦਲ ਗਈ ਹੈ। ਹੁਣ ਪੁਰਾਣੀ ਪੀਲੀ ਬੱਸ ਦੀ ਥਾਂ ਨਵੀਂ ਨੀਲੇ ਰੰਗ ਦੀ ਬੱਸ ਹਰੀਕੇ ਝੀਲ ‘ਚ ਚੱਲੇਗੀ। ਨਵੀਂ ਬੱਸ ਹਰੀਕੇ ਪਹੁੰਚ ਚੁੱਕੀ ਹੈ। ਇੱਥੇ ਪਹੁੰਚੀ ਨਵੀਂ ਬੱਸ ਦੇਖਣ ਨੂੰ ਕਾਫੀ ਖੂਬਸੁਰਤ ਵੀ ਲੱਗ ਰਹੀ ਹੈ। ਹਾਲਾਂਕਿ ਇਸ ਬੱਸ ਦੇ ਚੱਲਣ ਲਈ ਅਜੇ

gurpreet sekhon

ਗੈਂਗਸਟਰ ਸੇਖੋਂ ਦੇ ਦਾਦੇ ਦਾ ਵੱਡਾ ਬਿਆਨ, ਸਿਆਸਤ ਦਾ ਸ਼ਿਕਾਰ ਹੋਇਆ ਸੇਖੋਂ

ਪਟਿਆਲਾ : ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੇ ਦਾਦਾ ਸੁੱਚਾ ਸਿੰਘ ਨੇ ਸ਼ਨੀਵਾਰ ਨੂੰ ਨਾਭਾ ਅਦਾਲਤ ਵਿਚ ਗੁਰਪ੍ਰੀਤ ਸਿੰਘ ਸੇਖੋਂ ‘ਤੇ ਲਗਾਤਾਰ ਦਰਜ ਕੀਤੇ ਗਏ ਕੇਸਾਂ ਨੂੰ ਸਿਆਸੀ ਬਦਲਾਖੋਰੀ ਦੱਸਿਆ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਕਾਂਗਰਸ ਦੇ ਇਕ ਸਿਪਾਹੀ ਦੇ ਤੌਰ ‘ਤੇ ਕੰਮ ਕਰਦਾ ਸੀ। ਅਕਾਲੀ ਦਲ ਵੱਲੋਂ

Kila-Raipur-The-Rural-Olympics-of-India-The-Backpackers-Group

ਪੇਂਡੂ ਓਲੰਪਿਕ ਕਿਲ੍ਹਾ ਰਾਏਪਰ ਖੇਡਾਂ ਦਾ ਅੱਜ ਆਖਰੀ ਦਿਨ

ਸੰਸਾਰ ਭਰ ‘ਚ ਪ੍ਰਸਿੱਧ ਪੇਂਡੂ ਉਲੰਪਿਕਸ ਵਿਰਾਸਤੀ ਤੇ ਅਧੁਨਿਕਤਾ ਖੇਡਾਂ ਦਾ ਸੁਮੇਲ ਕਿਲ੍ਹਾ ਰਾਏਪੁਰ ਦੇ 81ਵੇਂ ਖੇਡ ਮੇਲੇ ਦੇ ਦੂਸਰੇ ਦਿਨ ਗਰੇਵਾਲ ਸਪੋਰਟ ਸਟੇਡੀਅਮ ਵਿਖੇ ਬਹੁਤ ਹੀ ਰੌਚਕ ਤੇ ਸੰਘਰਸ਼ਪੂਰਨ ਹਾਕੀ ਮੈਚ, ਐਥਲੈਟਿਕਸ ਮੁਕਾਬਲੇ, ਬਜ਼ੁਰਗਾਂ ਦੇ ਦੌੜ ਮੁਕਾਬਲੇ, ਘੋੜੇ-ਘੋੜੀਆਂ ਦੇ ਹੀਟ ਮੁਕਾਬਲੇ, ਨਿਹੰਗ ਸਿੰਘਾਂ ਵੱਲੋਂ ਘੋੜਿਆਂ ਦੇ ਕਰਤੱਬ, ਖੱਚਰ-ਰੇਹੜਾ ਦੌੜ, ਗੱਤਕਾ, ਸਾਈਕਲ ਰੇਸ, ਰੱਸਾਕਸ਼ੀ, ਕਬੱਡੀ

kamal_sharma_bjp

ਕਾਨੂੰਨ ਹੱਥ ‘ਚ ਲੈਣ ਦੀ ਕੋਸ਼ਿਸ਼ ਨਾ ਕਰੇ ਇਨੈਲੋ: ਕਮਲ ਸ਼ਰਮਾ

ਚੰਡੀਗੜ੍ਹ —ਇਨੈਲੋ ਵਲੋਂ 23 ਫਰਵਰੀ ਤੋਂ ਸਤਲੁਜ-ਯਮੁਨਾ ਲਿੰਕ ਨਹਿਰ ਦੀ ਖੋਦਾਈ ਸ਼ੁਰੂ ਕਰਨ ਦੇ ਐਲਾਨ ‘ਤੇ ਇਤਰਾਜ਼ ਜਤਾਉਂਦਿਆਂ ਭਾਜਪਾ ਨੇ ਬੇਨਤੀ ਕੀਤੀ ਹੈ ਕਿ ਇਨੈਲੋ ਕਾਨੂੰਨ ਨੂੰ ਆਪਣੇ ਹੱਥ ‘ਚ ਲੈਣ ਤੋਂ ਬਚੇ। ਪ੍ਰੈੱਸ ਨੂੰ ਜਾਰੀ ਬਿਆਨ ‘ਚ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਤੇ ਕੌਮੀ ਕਾਰਜਕਾਰਨੀ ਦੇ ਮੈਂਬਰ ਕਮਲ ਸ਼ਰਮਾ ਨੇ ਐੱਸ. ਵਾਈ. ਐੱਲ. ਜਿਹੇ

jaat-andolan

‘ਜਾਟ ਬਲੀਦਾਨ ਦਿਵਸ’ ਦੇ ਮੱਦੇਨਜ਼ਰ ਹਰਿਆਣਾ ‘ਚ ਸੁਰੱਖਿਆ ਪ੍ਰਬੰਧ ਸਖਤ

ਚੰਡੀਗੜ੍ਹ : ਆਲ ਇੰਡੀਆ ਜਾਟ ਆਕਰਸ਼ਨ ਸੰਘਰਸ਼ ਕਮੇਟੀ ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਬਲੀਦਾਨ ਦਿਵਸ ਮਨਾ ਰਹੀ ਹੈ। ਇਸ ਸਬੰਧ ਵਿੱਚ ਜਾਟਾਂ ਨੇ ਰੋਹਤਕ ਵਿੱਚ ਵੱਡਾ ਇਕੱਠਾ ਕੀਤਾ ਹੈ। ਦੂਜੇ ਪਾਸੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੇ ਸੂਬੇ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਹਰਿਆਣਾ ਪੁਲਿਸ ਤੋਂ ਇਲਾਵਾ ਕੇਂਦਰੀ ਅਰਧ

up

ਅਖਿਲੇਸ਼ ਨੇ ਸੈਫਈ ਤੇ ਰਾਜਨਾਥ ਸਿੰਘ ਨੇ ਲਖਨਊ ‘ਚ ਪਾਈ ਵੋਟ

ਉੁਤਰ ਪ੍ਰਦੇਸ਼ ‘ਚ ਅੱਜ 12 ਜਿਲ੍ਹਿਆਂ ਦੀਆਂ 69 ਸੀਟਾਂ ਲਈ ਸਵੇਰੇ ਤੋਂ ਹੀ ਵੋਟਿੰਗ ਦਾ ਕੰਮ ਜਾਰੀ ਹੈ ਇਸੇ ਲੜੀ ਦੇ ਤਹਿਤ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅੁਖਿਲੇਸ਼ ਯਾਦਵ ਨੇ ਆਪਣੇ ਪਰਿਵਾਰ ਸਮੇਤ ਹਲਕਾ ਸੈਫਈ ਤੋਂ ਆਪਣੀ ਵੋਟ ਪਾਈ ਉਥੇ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਤੇ ਬਸਪਾ

world trede

ਵਰਲਡ ਟਰੇਡ ਸੈਂਟਰ ਦੇ ਹਮਲਾਵਰ ਅਬਦੁਲ ਰਹਿਮਾਨ ਦੀ ਜੇਲ੍ਹ ‘ਚ ਮੌਤ

ਅਮਰੀਕਾ ਦੇ ਵਰਲਡ ਟਰੇਡ ਸੈਂਟਰ ‘ਤੇ ਸਾਲ 1993 ‘ਚ ਬੰਬ ਨਾਲ ਹਮਲਾ ਕਰਨ ਵਾਲੇ ਮਿਸਰ ਦੇ ਜਿਹਾਦੀ ਅਧਿਆਤਮਕ ਆਗੂ ਉਮਰ ਅਬਦੁਲ ਰਹਿਮਾਨ ਦੀ ਅਮਰੀਕਾ ਦੀ ਜੇਲ੍ਹ ‘ਚ ਮੌਤ ਹੋ ਗਈ | ਉਹ 78 ਵਰਿ੍ਹਆਂ ਦਾ ਸੀ | ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ | ‘ਬਲਾਇੰਡ ਸ਼ੇਖ’ ਵਜੋਂ ਜਾਣੇ ਜਾਂਦੇ ਰਹਿਮਾਨ ਦੇ ਬੇਟੇ ਅੰਮਾਰ

j&k

ਜੰਮੂ ਕਸ਼ਮੀਰ ‘ਚ 50 ਦਿਨਾਂ ਅੰਦਰ 22 ਅੱਤਵਾਦੀ ਢੇਰ

ਸ੍ਰੀਨਗਰ – ਜੰਮੂ ਕਸ਼ਮੀਰ ‘ਚ 2017 ਦੇ ਸ਼ੁਰੂਆਤੀ ਦੋ ਮਹੀਨਿਆਂ ‘ਚ ਸੁਰੱਖਿਆ ਬਲਾਂ ਦੇ 26 ਜਵਾਨ ਸ਼ਹੀਦ ਹੋਏ ਹਨ ਤੇ ਉਥੇ ਹੀ 50 ਦਿਨਾਂ ਦੇ ਅੰਦਰ ਅੰਦਰ 22 ਅੱਤਵਾਦੀ ਵੀ ਮਾਰੇ ਗਏ ਹਨ,ਜੋ 2010 ਦੇ ਮੁਕਾਬਲੇ ਵੱਧ ਹਨ। ਫ਼ੌਜੀ ਅਫ਼ਸਰ ਸਮੇਤ 20 ਜਵਾਨਾਂ ਨੂੰ ਬਰਫ਼ ਦੇ ਤੋਦੇ ਡਿੱਗਣ ਕਾਰਨ ਆਪਣੀ ਜਾਨ ਗੁਆਉਣੀ ਪਈ ਹੈ, ਜਦਕਿ

kejriwal

ਕੇਜਰੀਵਾਲ ਨੇ ਚੰਦੇ ਦੇ ਰੂਪ ‘ਚ ਸ਼ਰਮਿਲਾ ਦੀ ਪਾਰਟੀ ਨੂੰ ਦਿੱਤੇ 50 ਹਜਾਰ ਰੁਪਏ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਮਾਜਕ ਕਾਰਜਕਰਤਾ ਇਰੋਮ ਸ਼ਰਮਿਲਾ ਦੀ ਪਾਰਟੀ ਨੂੰ ਚੰਦੇ ਦੇ ਤੌਰ ਉੱਤੇ 50 , 000 ਰੁਪਏ ਦਿੱਤੇ । ਇਰੋਮ ਮਣੀਪੁਰ ਤੋਂ ਚੋਣ ਲੜ ਰਹੀ ਹੈ । ਪੈਸਾ ਕਮੀ ਨਾਲ ਜੂਝ ਰਹੀ ਇਰੋਮ ਸ਼ਰਮਿਲਾ ਦੀ ਪੀ.ਆਰ.ਜੇ.ਏ. ਆਨਲਾਈਨ ਚੰਦਾ ਇਕੱਠੇ ਕਰਨ ਅਤੇ ਲੋਕਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰ

belgium-train-derailed

ਬੈਲਜੀਅਮ ‘ਚ ਰੇਲ ਗੱਡੀ ਪਟੜੀ ਤੋਂ ਉੱਤਰੀ, ਇਕ ਦੀ ਮੌਤ

ਬਰਸਲਜ਼ – ਬੈਲਜੀਅਮ ਦੀ ਰਾਜਧਾਨੀ ਬਰਸਲਜ਼ ਦੇ ਪੂਰਬੀ ਭਾਗ ‘ਚ ਇਕ ਰੇਲ ਗੱਡੀ ਪਟੜੀ ਤੋਂ ਉੱਤਰ ਗਈ। ਇਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ 27 ਜ਼ਖਮੀ ਹੋ ਗਏ। ਰੇਲਵੇ ਦੇ ਅਧਿਕਾਰੀ ਨੇ ਦੱਸਿਆ ਕਿ ਰੇਲ ਗੱਡੀ ‘ਚ 85 ਯਾਤਰੀ ਸਵਾਰ ਸਨ ਅਤੇ ਰੇਲ ਗੱਡੀ ਬਰਸਲਜ਼ ਦੇ ਲੁਅਵੇਨ ਸਟੇਸ਼ਨ ਤੋਂ ਸ਼ਨੀਵਾਰ ਨੂੰ ਰਵਾਨਾ

ਅੱਜ ਦਾ ਇਤਿਹਾਸ

Elections-up

ਉਤਰ ਪ੍ਰਦੇਸ਼ ‘ਚ ਤੀਸਰੇ ਪੜਾਅ ਲਈ 69 ਸੀਟਾਂ ‘ਤੇ ਵੋਟਿੰਗ ਸ਼ੁਰੂ

ਯੂਪੀ – ਉਤਰ ਪ੍ਰਦੇਸ਼ ‘ਚ ਤੀਸਰੇ ਪੜਾਅ ਲਈ 69 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਵੋਟਿੰਗ ਲਈ ਸਾਰੀਆਂ ਤਿਆਰੀਆਂ ਪਹਿਲਾਂ ਹੀ ਮੁਕੰਮਲ ਕਰ ਲਈਆਂ ਗਈ ਹਨ। ਇਨ੍ਹਾਂ ਸੀਟਾਂ ‘ਤੇ ਕਈ ਦਿੱਗਜ਼ ਆਪਣੀ ਕਿਸਮਤ ਅਜ਼ਮਾ ਰਹੇ

Hitler telephone.

67 ਲੱਖ ਤੋਂ ਸ਼ੁਰੂ ਹੋਵੇਗੀ ਇਸ ਫੋਨ ਦੀ ਨਿਲਾਮੀ

ਨਵੀਂ ਦਿੱਲੀ – ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨੀ ਦੇ ਤਾਨਾਸ਼ਾਹ ਹਿਟਲਰ ਵਲੋਂ ਵਰਤਿਆ ਗਿਆ ਟੈਲੀਫੋਨ ਇਸ ਹਫਤੇ ਦੇ ਅਖੀਰ ਵਿਚ ਅਮਰੀਕਾ ਦੇ ਚੈਸਪੀਕ ਸਿਟੀ ਵਿਚ ਨਿਲਾਮ ਕੀਤਾ ਜਾਵੇਗਾ। ਅਲੈਗਜ਼ੈਂਡਰ ਹਿਸਟੋਰੀਕਲ ਆਕਸ਼ਨ ਦੇ ਬਿਲ ਪੈਨਗੋਪੁਲਸ ਨੇ ਕਿਹਾ ਕਿ ਇਹ ਫੋਨ ਰਸ਼ੀਅਨ ਅਧਿਕਾਰੀਆਂ ਨੇ ਬ੍ਰਿਗੇਡੀਅਰ ਸਰ ਰਾਲਫ ਰੇਨਰ ਨੂੰ ਉਨ੍ਹਾਂ ਦੇ ਦੌਰੇ ਦੌਰਾਨ ਦਿੱਤਾ ਸੀ। ਹੁਣ ਰੇਨਰ

ਪੰਜਾਬੀ ਚੁਟਕਲੇ

ਅੱਜ ਦਾ ਵਿਚਾਰ

ਧਾਰਮਿਕ ਵਿਚਾਰ

mukhwak

ਅੱਜ ਦਾ ਮੁੱਖਵਾਕ

Hafiz Saeed

ਪਾਕਿ ਨੇ ਹਾਫਿਜ਼ ਸਈਦ ਨੂੰ ਮੰਨਿਆ ਅੱਤਵਾਦੀ!

ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਮੁੰਬਈ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਵਾਲੇ ਤੇ ਲਸ਼ਕਰ-ਏ-ਤੈਇਬਾ ਚੀਫ ਹਾਫਿਜ਼ ਸਈਦ ਨੂੰ ਐਂਟੀ ਟੈਰੇਰਿਜ਼ਮ ਐਕਟ ਦੇ ਦਾਇਰੇ ਵਿਚ ਲਿਆਉਂਦਿਆ ਉਸ ਦੇ ਅੱਤਵਾਦ ਨਾਲ ਸਬੰਧ ਹੋਣ ਤੇ ਚੁੱਪ ਚੁਪੀਤੇ ਹਾਮੀ ਭਰ ਦਿੱਤੀ। ਡਾੱਨ ਨਿਊਜ਼ ਦੀ ਖਬਰ ਮੁਤਾਬਕ ਪੰਜਾਬ ਸਰਕਾਰ ਨੇ ਸਈਦ ਤੇ ਉਸਦੇ ਕਰੀਬੀ ਸਹਿਯੋਗੀ ਕਾਜ਼ੀ ਕਾਸ਼ਿਫ ਨੂੰ ਏਟੀਏ ਦੀ

US-President-Donald-Trump

ਮੀਡੀਆ ਨੂੰ ਟਰੰਪ ਨੇ ਦੱਸਿਆ ‘ਅਮਰੀਕਾ ਦਾ ਦੁਸ਼ਮਣ’

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਡੀਆ ‘ਤੇ ਆਪਣੇ ਹਮਲਿਆਂ ਨੂੰ ਹੋਰ ਤੇਜ਼ ਕਰਦਿਆਂ ਇਕ ਟਵੀਟ ‘ਚ ਪ੍ਰੈੱਸ ਨੂੰ ‘ਅਮਰੀਕੀਆਂ ਦਾ ਦੁਸ਼ਮਣ’ ਕਿਹਾ ਹੈ। ਫਲੋਰੀਡਾ ਦੇ ਮਾਰ-ਏ-ਲਾਗੋ ਸਥਿਤ ਆਪਣੇ ਘਰ ‘ਚ ਪੁੱਜਣ ਦੇ ਕੁੱਝ ਦੇਰ ਬਾਅਦ ਹੀ ਟਰੰਪ ਨੇ ਟਵਿੱਟਰ ‘ਤੇ ਮੀਡੀਆ ਦੇ ਖਿਲਾਫ ਆਪਣੀ ਭੜਾਸ ਕੱਢੀ। ਟਰੰਪ ਲਗਾਤਾਰ ਤੀਜਾ ਵੀਕਐਂਡ(ਹਫਤੇ ਦਾ ਆਖਰੀ ਦਿਨ