About Us
ਡੇਲੀ ਪੋਸਟ ਪੰਜਾਬੀ ਨਿਰੋਲ ਪੰਜਾਬੀ ਖ਼ਬਰਾਂ ਦੀ ਇੱਕ ਅਜਿਹੀ ਵੈੱਬਸਾਈਟ ਹੈ ਜੋ ਆਪਣੇ ਸਰੋਤਿਆਂ/ ਦਰਸ਼ਕਾਂ ਨੂੰ ਤੱਥਾਂ ‘ਤੇ ਅਧਾਰਿਤ ਸਾਫ-ਸੁੱਥਰਾ ਕੰਟੈਂਟ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਡੇਲੀ ਪੋਸਟ ਪੰਜਾਬੀ ਦਾ ਆਗਾਜ਼ ਚੰਡੀਗੜ੍ਹ ਦੇ ਫੇਸ-1, ਪਲਾਟ ਨੰਬਰ-17 ਤੋਂ 21 ਸਤੰਬਰ, 2016 ਨੂੰ ਹੋਇਆ। ਇਸਦਾ ਦੂਜਾ ਦਫ਼ਤਰ ਦਿ ਗ੍ਰੈਂਡ ਵਾਕ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਸਥਿਤ ਹੈ। ਰੋਜਾਨਾ ਦੇ ਜੀਵਨ ਦੀਆਂ ਉਹ ਸਰਗਰਮੀਆਂ ਜਿਨ੍ਹਾਂ ਬਾਰੇ ਸਬੰਧਿਤ ਲੋਕਾਂ ਤੋਂ ਇਲਾਵਾ ਦੂਜੇ ਲੋਕਾਂ ਦਾ ਵੀ ਜਾਣੂ ਹੋਣਾ ਜ਼ਰੂਰੀ ਹੈ ਫਿਰ ਭਾਵੇਂ ਉਹ ਸਮਾਜਿਕ ਖੇਤਰ ਦੀਆਂ ਹੋਣ,ਆਰਥਿਕ, ਸਿਆਸੀ ਤੇ ਜਾਂ ਫਿਰ ਧਾਰਮਿਕ , ਇਹ ਵੈੱਬ ਪੋਰਟਲ ਉਹਨਾਂ ਸਾਰੀਆਂ ਸਰਗਰਮੀਆਂ ਨੂੰ ਬਿਹਤਰ ਢੰਗ ਨਾਲ ਖ਼ਬਰ ਦੇ ਰੂਪ ਵਿੱਚ ਢਾਲ ਕੇ ਤੁਹਾਡੇ ਸੱਭਨਾਂ ਤੱਕ ਪਹੁੰਚਾਉਂਦਾ ਹੈ।
Our Vision :
ਸਾਡੀ ਕੋਸ਼ਿਸ਼ ਸਮੁੱਚੀ ਪੰਜਾਬੀ ਕੌਮ ਦਰਮਿਆਨ ਸਾਫ-ਸੁੱਥਰੀ ਅਤੇ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਸ਼ਬਦਾਵਲੀ ਵਰਤ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਵਾਜ਼ ਬਣਕੇ ਉਭਰਨਾ ਹੈ।
Our Mission :
ਸਾਡਾ ਮਕਸਦ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਇੱਕ-ਦੂਜੇ ਦੀ ਸੁੱਖ-ਸਾਂਧ , ਦੁੱਖ-ਤਕਲੀਫਾਂ, ਜ਼ਰੂਰਤਾਂ, ਰਾਜਨੀਤਕ ਰੁਝੇਵੇਂ, ਧਾਰਮਿਕ ਆਸਥਾ, ਅਪਰਾਧਿਕ ਸਰਗਰਮੀਆਂ ਬਾਰੇ ਹਰ ਛੋਟੀ ਤੋਂ ਛੋਟੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ ਤਾਂਕਿ ਪੰਜਾਬੀ ਸਾਡੀ ਇਸ ਕੋਸ਼ਿਸ਼ ਸਦਕਾ ਇੱਕ ਡੋਰ ਨਾਲ ਬੱਝੇ ਰਹਿਣ। ਸਾਡਾ ਮਕਸਦ ਪੰਜਾਬੀਆਂ ਦਰਮਿਆਨ ਇੱਕ ਅਜਿਹੀ ਡੋਰ ਦੇ ਰੂਪ ਵਿੱਚ ਕੰਮ ਕਰਨਾ ਹੈ ਜੋ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਅਤੇ ਇਨਸਨੀਅਤ ਨੂੰ ਜਿਉਂਦਾ ਰੱਖਣ ਭਾਵ ਇੱਕ ਦੂਜੇ ਦੇ ਕੰਮ ਆ ਸਕਣ ਵਾਲੀ ਸੋਚ ਨਾਲ ਜੁੜੇ ਰਹਿਣ।
Contact Us
Mr. Rajdeep Singh
Editor in Chief, Daily Post.
benipal.rajdeep@gmail.com
— —
Mr. Praveen Vickrant
Editor, Daily post Online.
praveen@dailypostindia.com
Mail To
Daily Post ,
Vigilant Media Pvt. Ltd.
Plot No 17,
Industrial Area, Phase-1,
Chandigarh (160002), India.
Email Us At
dailypostpunjabi@dailypostindia.com
Telephone
0172-5201100