Vinay Hari Career Consultant

ਰਾਇਸੀਨਾ ‘ਚ ਹੁਣ ਰਾਮਰਾਜ, 14ਵੇਂ ਰਾਸ਼ਟਰਪਤੀ ਦੇ ਤੌਰ ‘ਤੇ 25 ਨੂੰ ਸਹੁੰ ਚੁੱਕਣਗੇ ਕੋਵਿੰਦ

ਰਾਸ਼ਟਰਪਤੀ ਚੋਣ ਵਿੱਚ ਐਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਦੀ ਜਿੱਤ ਹੋਈ ਹੈ। ਕੋਵਿੰਦ ਨੂੰ ਯੂਪੀਏ ਉਮੀਦਵਾਰ ਮੀਰਾ ਕੁਮਾਰ ਤੋਂ ਕਰੀਬ ਦੋਗੁਣਾ ਵੋਟ ਮਿਲੇ ਹਨ। ਉਂਜ...

ਇੰਝ ਰੱਖੋ ਆਪਣੇ ਕੰਨਾਂ ਨੂੰ ਸਾਫ਼, ਜਾਣੋ ਸੁਰੱਖਿਅਤ ਅਤੇ ਆਸਾਨ ਤਰੀਕੇ

ਕੰਨ ਸਰੀਰ ਦੇ ਸਭ ਤੋਂ ਸੰਵੇਦਨਸ਼ੀਲ ਅੰਗਾਂ ਵਿੱਚੋਂ ਇੱਕ ਹੈ। ਵਧੀਆ ਸੁਣਨ ਦੀ ਸਮਰੱਥਾ ਲਈ ਕੰਨਾਂ ਦਾ ਤੰਦਰੁਸਤ ਅਤੇ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਕੰਨ ਦੀ...

ਵਾਈਫਾਈ ਲਈ ਕੁਝ ਵੀ ਕਰ ਸਕਦੇ ਹਨ ਭਾਰਤੀ ਲੋਕ

ਨਵੀਂ ਦਿੱਲੀ: ਭਾਰਤ ‘ਚ ਲੋਕਾਂ ਨੂੰ ਵੱਡੇ ਪੱਧਰ ‘ਚ ਵਾਈਫਾਈ ਇੰਟਰਨੈਟ ਵਰਤਣ ਦਾ ਮੌਕਾ ਨਹੀਂ ਮਿਲਦਾ। ਅਜਿਹੇ ‘ਚ ਇੱਕ ਸਟੱਡੀ ਸਾਹਮਣੇ ਆਈ ਹੈ ਕਿ ਜੇ ਲੋਕਾਂ ਨੂੰ...

ਲੁਧਿਆਣਾ: ਸੀ.ਬੀ.ਆਈ. ਵੱਲੋਂ ਫਰੌਡ ਮਾਮਲੇ ‘ਚ ਫ਼ਰਮ ਦੇ ਤਿੰਨ ਡਾਇਰੈਕਟਰਾਂ ਸਮੇਤ ਪੀ.ਐਨ.ਬੀ. ਦੇ ਦੋ ਅਫ਼ਸਰ ਕਾਬੂ

ਲੁਧਿਆਣਾ: ਸੀ.ਬੀ.ਆਈ. ਨੇ ਪੰਜਾਬ ਨੈਸ਼ਨਲ ਬੈਂਕ ਦੀ ਇੱਕ ਲੁਧਿਆਣਾ ਬਰਾਂਚ ਵਿਚ 56 ਕਰੋੜ ਰੁਪਏ ਦੇ ਇੱਕ ਫਰੌਡ ਦੇ ਮਾਮਲੇ ਵਿਚ ਲੁਧਿਆਣੇ ਦੀ ਏਅਰ ਐਸ ਫਾਸਟਨਰ ਕੰਪਨੀ ਦੇ...

ਟੋਰਾਂਟੋ ‘ਚ ਭਾਰੀ ਮੀਂਹ ਦੇ ਬਾਅਦ ਹੜ੍ਹ ਦੀ ਚਿਤਾਵਨੀ ਜਾਰੀ

ਟੋਰਾਂਟੋ: ਵੀਰਵਾਰ ਨੂੰ ਕੈਨੇਡਾ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਪਿਆ। ਇਹ ਮੀਂਹ 40 ਮਿਲੀਮੀਟਰ ਤੱਕ ਦਰਜ ਕੀਤਾ ਗਿਆ, ਜਿਸ ਦੇ ਬਾਅਦ ਵਾਤਾਵਰਨ ਵਿਭਾਗ ਦੇ...

ਮਸ਼ਹੂਰ ਪੌਪ ਸਿੰਗਰ ਚੈਸਟਰ ਬੈਨਿੰਗਟਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਲਾਸ ਏਜੰਲਸ: ਅਮਰੀਕਾ ਦੇ 41 ਸਾਲਾਂ ਮਸ਼ਹੂਰ ਪੌਪ ਸਿੰਗਰ ਚੈਸਟਰ ਬੈਨਿੰਗਟਨ ਵੀਰਵਾਰ ਸਵੇਰੇ ਲਾਂਸ ਏਜੰਲਸ ਸਥਿਤ ਆਪਣੇ ਨਿੱਜੀ ਘਰ ‘ਚ ਫਾਹਾ ਲਗਾ ਕੇ ਆਤਮਹੱਤਿਆ ਕਰ...

ਮਸ਼ਹੂਰ ਸਾਬਕਾ ਫੁੱਟਬਾਲ ਖਿਡਾਰੀ ਤੇ ਅਦਾਕਾਰ ਓ.ਜੇ. ਸਿੰਪਸਨ 9 ਸਾਲਾਂ ਬਾਅਦ ਜੇਲ੍ਹ ਤੋਂ ਰਿਹਾਅ

ਵਾਸ਼ਿੰਗਟਨ: ਮਸ਼ਹੂਰ ਸਾਬਕਾ ਫੁੱਟਬਾਲ ਖਿਡਾਰੀ ਅਤੇ ਅਦਾਕਾਰ ਓ.ਜੇ. ਸਿੰਪਸਨ ਨੂੰ ਅੱਜ ਨਵੇਦਾ ਪੈਰੋਲ ਬੋਰਡ ਨੇ 9 ਸਾਲਾਂ ਬਾਅਦ ਜੇਲ੍ਹ ਤੋਂ ਰਿਹਾਅ ਕਰਨ ਦੇ ਹੁਕਮ ਦੇ...

ਦੋ ਸਾਲਾਂ ‘ਚ ਗਠਿਤ ਹੋਈਆਂ ਦਰਜਨਾਂ ਐੱਸ.ਆਈ.ਟੀਜ਼, ਨਤੀਜਾ ਰਿਹਾ ਸਿਫਰ

ਪੰਜਾਬ ਵਿਚ ਅੱਤਵਾਦ ਦੇ ਦੌਰ ‘ਚ ਵੱਡੇ-ਵੱਡੇ ਮਾਮਲੇ ਸੁਲਝਾਉਣ ਅਤੇ ਅੱਤਵਾਦ ਦੇ ਖਾਤਮੇ ਦਾ ਸਿਹਰਾ ਆਪਣੇ ਸਿਰ ਸਜਾਈ ਰੱਖਣ ਵਾਲੀ ਪੰਜਾਬ ਪੁਲਿਸ ਸਪੈਸ਼ਲ...

ਰਾਇਸੀਨਾ ‘ਚ ਹੁਣ ਰਾਮਰਾਜ, 14ਵੇਂ ਰਾਸ਼ਟਰਪਤੀ ਦੇ ਤੌਰ ‘ਤੇ 25 ਨੂੰ ਸਹੁੰ ਚੁੱਕਣਗੇ ਕੋਵਿੰਦ

ਰਾਸ਼ਟਰਪਤੀ ਚੋਣ ਵਿੱਚ ਐਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਦੀ ਜਿੱਤ ਹੋਈ ਹੈ। ਕੋਵਿੰਦ ਨੂੰ ਯੂਪੀਏ ਉਮੀਦਵਾਰ ਮੀਰਾ ਕੁਮਾਰ ਤੋਂ ਕਰੀਬ ਦੋਗੁਣਾ ਵੋਟ ਮਿਲੇ ਹਨ। ਉਂਜ ਤਾਂ ਕੋਵਿੰਦ ਦੀ ਜਿੱਤ ਸ਼ੁਰੂ ਤੋਂ ਹੀ ਪੱਕੀ ਮੰਨੀ ਜਾ ਰਹੀ ਸੀ , ਪਰ ਹੁਣ ਇਹ ਤੈਅ ਹੋ ਗਿਆ ਹੈ ਕਿ ਕੋਵਿੰਦ ਹੀ ਦੇਸ਼ ਦੇ ਅਗਲੇ ਰਾਸ਼ਟਰਪਤੀ ਹੋਣਗੇ। 25 ਜੁਲਾਈ ਨੂੰ

ਵਾਈਫਾਈ ਲਈ ਕੁਝ ਵੀ ਕਰ ਸਕਦੇ ਹਨ ਭਾਰਤੀ ਲੋਕ

ਨਵੀਂ ਦਿੱਲੀ: ਭਾਰਤ ‘ਚ ਲੋਕਾਂ ਨੂੰ ਵੱਡੇ ਪੱਧਰ ‘ਚ ਵਾਈਫਾਈ ਇੰਟਰਨੈਟ ਵਰਤਣ ਦਾ ਮੌਕਾ ਨਹੀਂ ਮਿਲਦਾ। ਅਜਿਹੇ ‘ਚ ਇੱਕ ਸਟੱਡੀ ਸਾਹਮਣੇ ਆਈ ਹੈ ਕਿ ਜੇ ਲੋਕਾਂ ਨੂੰ ਵਾਈਫਾਈ ਦੀ ਚੰਗੀ ਸਹੂਲਤ ਮਿਲੇ ਤਾਂ ਤਕਰੀਬਨ 73 ਫੀਸਦੀ ਲੋਕ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਪ੍ਰਹੇਜ਼ ਨਹੀਂ ਕਰਨਗੇ। ਐਂਟੀਵਾਈਰਸ ਬਣਾਉਣ ਵਾਲੀ ਸਾਫਟਵੇਅਰ ਕੰਪਨੀ ਨਾਰਟਨ ਨੇ ਆਪਣੀ ਵਾਈਫਾਈ

ਲੁਧਿਆਣਾ: ਸੀ.ਬੀ.ਆਈ. ਵੱਲੋਂ ਫਰੌਡ ਮਾਮਲੇ ‘ਚ ਫ਼ਰਮ ਦੇ ਤਿੰਨ ਡਾਇਰੈਕਟਰਾਂ ਸਮੇਤ ਪੀ.ਐਨ.ਬੀ. ਦੇ ਦੋ ਅਫ਼ਸਰ ਕਾਬੂ

ਲੁਧਿਆਣਾ: ਸੀ.ਬੀ.ਆਈ. ਨੇ ਪੰਜਾਬ ਨੈਸ਼ਨਲ ਬੈਂਕ ਦੀ ਇੱਕ ਲੁਧਿਆਣਾ ਬਰਾਂਚ ਵਿਚ 56 ਕਰੋੜ ਰੁਪਏ ਦੇ ਇੱਕ ਫਰੌਡ ਦੇ ਮਾਮਲੇ ਵਿਚ ਲੁਧਿਆਣੇ ਦੀ ਏਅਰ ਐਸ ਫਾਸਟਨਰ ਕੰਪਨੀ ਦੇ ਤਿੰਨ ਡਾਇਰੈਕਟਰਾਂ ਅਤੇ ਪੀ ਐਨ ਬੀ ਦੇ ਦੋ ਸਾਬਕਾ ਅਫ਼ਸਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਡਾਇਰੈਕਟਰਾਂ ਵਿਚ ਰਾਜੇਸ਼ ਕੁਮਾਰ ਮਹੇਸ਼ਵਰੀ, ਅਜੇ ਕੁਮਾਰ ਮਹੇਸ਼ਵਰੀ ਅਤੇ ਸੰਜੀਵ ਕੁਮਾਰ

ਦੋ ਸਾਲਾਂ ‘ਚ ਗਠਿਤ ਹੋਈਆਂ ਦਰਜਨਾਂ ਐੱਸ.ਆਈ.ਟੀਜ਼, ਨਤੀਜਾ ਰਿਹਾ ਸਿਫਰ

ਪੰਜਾਬ ਵਿਚ ਅੱਤਵਾਦ ਦੇ ਦੌਰ ‘ਚ ਵੱਡੇ-ਵੱਡੇ ਮਾਮਲੇ ਸੁਲਝਾਉਣ ਅਤੇ ਅੱਤਵਾਦ ਦੇ ਖਾਤਮੇ ਦਾ ਸਿਹਰਾ ਆਪਣੇ ਸਿਰ ਸਜਾਈ ਰੱਖਣ ਵਾਲੀ ਪੰਜਾਬ ਪੁਲਿਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ.ਆਈ.ਟੀ.) ਵਾਲੀ ਪੁਲਿਸ ਬਣਦੀ ਨਜ਼ਰ ਆ ਰਹੀ ਹੈ। ਆਲਮ ਇਹ ਹੈ ਕਿ ਜਿਹੜੇ-ਜਿਹੜੇ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ, ਉਨ੍ਹਾਂ-ਉਨ੍ਹਾਂ ਮਾਮਲਿਆਂ ‘ਚ ਹਾਲੇ ਤਕ ਨਤੀਜਾ